The Gallery

The Gallery Shareef bande

27/01/2024

ਲੱਖਾਂ by ਭਾਣਾ ਸਿੱਧੂ

ਮਸਤਾਨੇ ਦਾ ਮੁਕਾਬਲਾ ਬਾਲੀਵੁੱਡ ਨਾਲ ਨਹੀਂ ਬਾਲੀਵੁੱਡ ਪਿੱਛੇ ਹੈ ਸਾਊਥ ਵਾਲੀਆਂ ਫ਼ਿਲਮਾਂ ਨਾਲ ਹੈ ਏਡਵਾਂਸ ਬੁਕਿੰਗ ਲਈ ਤਿਆਰ ਰਹੋ ਕਿਉਂਕਿ ਸਾਡੀ ਕ...
20/08/2023

ਮਸਤਾਨੇ ਦਾ ਮੁਕਾਬਲਾ ਬਾਲੀਵੁੱਡ ਨਾਲ ਨਹੀਂ ਬਾਲੀਵੁੱਡ ਪਿੱਛੇ ਹੈ ਸਾਊਥ ਵਾਲੀਆਂ ਫ਼ਿਲਮਾਂ ਨਾਲ ਹੈ ਏਡਵਾਂਸ ਬੁਕਿੰਗ ਲਈ ਤਿਆਰ ਰਹੋ ਕਿਉਂਕਿ ਸਾਡੀ ਕੌਮ 12 ਕਿਵੇਂ ਬਜਾਉਂਦੀ ਹੈ ਸਾਰੀ ਦੁਨੀਆਂ ਨੂੰ ਪਤਾ ਲੱਗੇ ਤੁਹਾਨੂੰ ਮਸਤਾਨੇ ਦੀ ਕੋਈ ਪੋਸਟ ਨਜ਼ਰ ਆਵੇ ਤਾਂ ਸ਼ੇਅਰ ਜਰੂਰ ਕਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੋਸਟ ਸ਼ੇਅਰ ਜਰੂਰ ਕਰਨਾ ਦੋਸਤੋ

I've received 1,000 reactions to my posts in the past 30 days. Thanks for your support. 🙏🤗🎉
11/08/2023

I've received 1,000 reactions to my posts in the past 30 days. Thanks for your support. 🙏🤗🎉

Shout out to my newest followers! Excited to have you onboard!Mahendra Tendolkar, Deven Shahare, Manoj Kumar, Mohd Mubee...
06/07/2023

Shout out to my newest followers! Excited to have you onboard!

Mahendra Tendolkar, Deven Shahare, Manoj Kumar, Mohd Mubeen, Shiv Kumar, Babu Khurkute, Gautom Gogoi Mendy, Mahaveer Banjara, Guddu Kushvaha, Sunil Chaudhary, Suresh Rana, Mahendra Gupta, Fardeen Fardeen Fardeen, Munleema Bharali, Zubair Khan, Fazar Mohammad, Mohammad Sajid, Ashish Dubey, Ramesh Kumar, Arjun Singh, Ashaq Gujjar

26/06/2023

ਤਰਨ ਤਾਰਨ ਦੇ ਪਿੰਡ ਕੱਦ ਗਿੱਲ ਵਿਖੇ ਇਕ ਸੈਲਰ ਦਾ ਹਨੇਰੀ ਨੇ ਕੀਤਾ ਭਾਰੀ ਨੁਕਸਾਨ ।

15/06/2023

*ਆਖਰਕਾਰ ਕਿਸਮਤ ਨੇ ਫੈਸਲਾ ਲੇ ਹੀ ਲਿਆ

*ਦੱਖਣੀ ਅਫਰੀਕਾ* ਦੀ ਰਾਜਧਾਨੀ *ਕੇਪ ਟਾਊਨ* ਨੂੰ ਦੁਨੀਆ ਦਾ ਪਹਿਲਾ ਪਾਣੀ ਰਹਿਤ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਇਸਦੀ ਸਰਕਾਰ ਨੇ *14 ਅਪ੍ਰੈਲ, 2023* ਤੋਂ ਬਾਅਦ ਪਾਣੀ ਦੀ ਸਪਲਾਈ ਕਰਨ ਵਿੱਚ ਅਸਮਰੱਥਾ ਦਿਖਾਈ ਹੈ।
ਉੱਥੇ ਨਹਾਉਣ ਦੀ ਮਨਾਹੀ ਹੈ।
10 ਲੱਖ ਲੋਕਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ ਚੱਲ ਰਹੀ ਹੈ।
ਜਿਸ ਤਰ੍ਹਾਂ ਭਾਰਤ 'ਚ ਪੈਟਰੋਲ ਪੰਪ 'ਤੇ ਜਾ ਕੇ ਪੈਟਰੋਲ ਖਰੀਦਿਆ ਜਾਂਦਾ ਹੈ, ਉਸੇ ਤਰ੍ਹਾਂ ਕੇਪਟਾਊਨ 'ਚ ਪਾਣੀ ਦੇ ਟੈਂਕਰ ਲੱਗਣਗੇ ਜਿੱਥੇ 25 ਲੀਟਰ ਪਾਣੀ ਮਿਲੇਗਾ, ਜ਼ਿਆਦਾ ਪਾਣੀ ਮੰਗਣ ਵਾਲਿਆਂ ਨਾਲ ਨਜਿੱਠਣ ਲਈ ਪੁਲਸ ਅਤੇ ਫੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਤਾਕੀ ਕੋਈ ਪਾਣੀ ਲੁੱਟ ਨਾ ਸਕੇ
ਸੰਸਾਰ ਦੀ ਇਹ ਦੁਖਦਾਈ ਯਾਤਰਾ ਆਖਿਰਕਾਰ ਕਿਸੇ ਵੀ ਮੁਲਕ ਤੇ ਆਵੇਗੀ, ਇਸ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰੋ।
ਪਾਣੀ ਬਰਬਾਦ ਕਰਨਾ ਬੰਦ ਕਰੋ ਅਸੀਂ ਰੇਲ ਰਾਹੀਂ ਲਾਤੂਰ (ਮਹਾਰਾਸ਼ਟਰ) ਨੂੰ ਪਾਣੀ ਭੇਜਦੇ ਵੀ ਦੇਖਿਆ ਹੈ।
*ਦੁਨੀਆ ਦਾ ਸਿਰਫ 2.7% ਪਾਣੀ ਪੀਣ ਯੋਗ ਹੈ।*
*ਸਮੂਹ ਮੈਂਬਰਾਂ ਨੂੰ ਅਪੀਲ* !!
ਸਾਰੇ ਨੇੜਲੇ ਡੈਮਾਂ ਵਿੱਚ ਪਾਣੀ ਦਾ ਪੱਧਰ ਘਟਣ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋ ਗਿਆ ਹੈ।
ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ ਪਾਣੀ ਦੀ ਬਰਬਾਦੀ ਨੂੰ ਰੋਕ ਕੇ ਪਾਣੀ ਦੀ ਬੱਚਤ ਕਰਾਂਗੇ। ਤੁਸੀਂ ਇਸਨੂੰ ਆਸਾਨੀ ਨਾਲ ਕਰ ਸਕਦੇ ਹੋ। :-
1. *ਕਾਰ/ਬਾਈਕ ਨੂੰ ਹਰ ਰੋਜ਼ ਨਾ ਧੋਵੋ*।
2. * ਵਿਹੜੇ / ਪੌੜੀਆਂ / ਫਰਸ਼ ਨੂੰ ਧੋਣ ਤੋਂ ਪਰਹੇਜ਼ ਕਰੋ ਜਾਂ ਧੋਣ ਵਿਚ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰੋ *।
3.. *ਲਗਾਤਾਰ ਟੂਟੀ ਨੂੰ ਚਾਲੂ ਨਾ ਰੱਖੋ।*।
4. ਹੋਰ ਵੀ ਕਈ ਚੰਗੇ ਉਪਾਅ ਕਰਕੇ ਪਾਣੀ ਦੀ ਬੱਚਤ ਕਰੋ।
5. *ਘਰ ਵਿੱਚ ਲੀਕ ਹੋਈ ਟੂਟੀ ਨੂੰ ਠੀਕ ਕਰੋ।*
6. ਗਮਲਿਆਂ ਵਿੱਚ ਘੱਟ ਤੋਂ ਘੱਟ ਪਾਣੀ ਪਾਓ।*
7. *ਸੜਕ 'ਤੇ ਪਾਣੀ ਦਾ ਛਿੜਕਾਅ ਨਾ ਕਰੋ*
ਆਓ ਮਿਲ ਕੇ ਇਸ ਸੰਕਟ ਦਾ ਸਾਹਮਣਾ ਕਰੀਏ।
,

ਇਹ ਵੀਰ ਪਿੰਡ ਸ਼ਹਿਣੇ ਤੋਂ ਹੈ…ਇਹ ਵੀਰ ਬਲਾਕ ਵਾਲੇ ਅੱਡੇ‌ ਤੇ ਜ਼ਿਆਦਾ ਖੜਦਾ ਹੈ।ਕੁਦਰਤ ਦੀ ਮਾਰ ਜਰੂਰ ਝੱਲ਼ ਰਿਹਾ ਵੀਰ ਪਰ ਭੀਖ ਨਹੀਂ ਮੰਗਦਾ, ਮਿਹ...
15/06/2023

ਇਹ ਵੀਰ ਪਿੰਡ ਸ਼ਹਿਣੇ ਤੋਂ ਹੈ…ਇਹ ਵੀਰ ਬਲਾਕ ਵਾਲੇ ਅੱਡੇ‌ ਤੇ ਜ਼ਿਆਦਾ ਖੜਦਾ ਹੈ।
ਕੁਦਰਤ ਦੀ ਮਾਰ ਜਰੂਰ ਝੱਲ਼ ਰਿਹਾ ਵੀਰ ਪਰ ਭੀਖ ਨਹੀਂ ਮੰਗਦਾ, ਮਿਹਨਤ ਕਰਕੇ ਗੁਜ਼ਾਰਾ ਕਰਦਾ ਹੈ।
ਲੰਘਦੇ ਵੜਦੇ ਜਰੂਰ ਵੀਰ ਕੋਲੋਂ ਸਮਾਨ ਖਰੀਦਿਆ ਕਰੋ ਤਾਂ ਜੋ ਘਰ ਬਾਹਰ ਦਾ ਗੁਜ਼ਰ ਗੁਜ਼ਾਰ ਸੁਖ਼ਾਲ਼ਾ ਹੋ ਸਕੇ। 🙏🏼

Address


Website

Alerts

Be the first to know and let us send you an email when The Gallery posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share