Happy Arora jaito vlogs ਹੈਪੀ ਅਰੋੜਾ ਜੈਤੋ

  • Home
  • Happy Arora jaito vlogs ਹੈਪੀ ਅਰੋੜਾ ਜੈਤੋ

Happy Arora jaito vlogs ਹੈਪੀ ਅਰੋੜਾ ਜੈਤੋ HAAPY ARORA JAITU VLOGS ਹੈਪੀ ਅਰੋੜਾ ਜੈਤੋ।

13/08/2023

...

ਅੱਜ ਦੇ ਸਮੇਂ ਵਿੱਚ ਐਸੀਡਿਟੀ ਇੱਕ ਗੰਭੀਰ ਸਮੱਸਿਆ ਬਣ ਗਈ ਹੈ।  ਹਰ ਇੱਕ age ਦੇ ਲੋਕ acid ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। Acid ਖ਼ੁਦ ਤਾਂ ਇੱਕ...
16/07/2023

ਅੱਜ ਦੇ ਸਮੇਂ ਵਿੱਚ ਐਸੀਡਿਟੀ ਇੱਕ ਗੰਭੀਰ ਸਮੱਸਿਆ ਬਣ ਗਈ ਹੈ।
ਹਰ ਇੱਕ age ਦੇ ਲੋਕ acid ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। Acid ਖ਼ੁਦ ਤਾਂ ਇੱਕ ਪ੍ਰੇਸ਼ਾਨੀ ਹੈ ਹੀ ਹੈ ਪਰ acid ਨਾਲ body ਵਿੱਚ ਹੋਰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਹੁੰਦੀਆਂ ਹਨ ।
ਰੋਜ ਰੋਜ ਐਸਿਡ ਦਾ ਕੈਪਸੂਲ ਖਾਣ ਵਾਲਿਆਂ ਲਈ healthyraj gaso i releif ਇੱਕ ਵਰਦਾਨ ਹੈ। Acid ਦੀ problem ਤੋਂ ਛੁਟਕਾਰਾ ਪਾਉਣ ਲਈ ਅੱਜ ਹੀ order ਕਰੋ।
Rs 225 + 50 rs shiping charges।

12/06/2023
Happy birthday, dear wife! I am so blessed to have you as my life partner, such a beautiful, understanding and encouragi...
08/02/2023

Happy birthday, dear wife! I am so blessed to have you as my life partner, such a beautiful, understanding and encouraging wife. I wish you real happiness and true love on your birthday, and always! Honey, no words in my dictionary can convey my feelings for you. You are my sunshine, my love, my hope, my life!
🌹 ❤️ 🌹 ❤️

27/01/2023

ਵਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਹੋਇਆ ਪਾਰ, ਸਰਪੰਚ ਸਾਹਿਣਾ ਨੂੰ ਦਿੱਤੀ ਥੱਪੜ ਮਾਰਨ ਦੀ ਧਮਕੀ ਕਲੀਨਿਕ ਦਾ ਉਦਘਾਟਨ ਕਰਨ ਲਈ ਪਹੁੰਚੇ ਵਧਾਇਕ ਸਹਿਣਾ ਪਿੰਡ ਵਾਸੀ ਕਰ ਰਹੇ ਸਨ ਮਹੱਲਾ ਕਲੀਨਿਕ ਦਾ ਵਿਰੋਧ




21/01/2023

Subscribe & like page  Free   cardio 35 days weight lose challenge
19/01/2023

Subscribe & like page
Free
cardio
35 days weight lose challenge

10/01/2023

Share & like my page

10/01/2023

ਪੰਜਾਬ ਕਿੱਧਰ ਨੂੰ ਜਾ ਰਿਹਾ।
ਸਰਕਾਰ ਕਿਸ ਸਮੇਂ ਦੀ ਉਡੀਕ ਕਰ ਰਹੀ ਹੈ।
ਆਪਣੇ ਲਾਲਚ ਲਈ ਇਨਸਾਨ ਹੋਰ ਕਿੰਨ੍ਹਾ ਨੀਚੇ ਗਿਰੇ ਗਾ।
ਛੋਟੇ ਛੋਟੇ ਬੱਚਿਆਂ ਨੂੰ ਉੱਪਰ ਲਗਾਇਆ ਜਾ ਰਿਹਾ।
4 ਹਫ਼ਤੇ ਵਿੱਚ ਨਸ਼ਾ ਖ਼ਤਮ ਕਰਨ ਵਾਲ਼ੀ ਸਰਕਾਰ ਤੋਂ 1 ਸਾਲ ਹੋਣ ਤੇ ਵੀ ਨਸ਼ੇ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ।

10/01/2023
03/01/2023

Share & like my page
Malbros ਵੱਲੋਂ ਡੀਸੀ ਦਫਤਰ ਫਿਰੋਜ਼ਪੁਰ ਨੂੰ ਲਿਖੇ ਪੱਤਰ ਵਿੱਚ ਮੰਨਿਆ ਹੈ ਕਿ 75ਲੱਖ ਲਿਟਰ ਪ੍ਰਤੀ ਮਹੀਨਾ ਈਥੇਨਾਲ ਬਣਾ ਕੇ ਦਿੰਦੇ। ਭੂਗਰਭ ਪਾਣੀ ਵਿਗਿਆਨੀ ਮੰਨਦੇ ਹਨ ਕਿ ਈਥੇਨਾਲ ਬਣਾਉਣ ਦੀ ਵਿਧੀ ਵਿੱਚ ਪੋਲੂਸ਼ਨ ਹੁੰਦਾ। ਇਕ ਲਿਟਰ ਈਥੇਨਾਲ ਮਗਰ 10-15ਲਿਟਰ ਵੇਸਟ ਨਿਕਲਦਾ।ਜਿਸ ਨੂੰ ਨੁਕਸਾਨ ਰਹਿਤ ਬਣਾਉਣ ਲਈ ਇਕ ਤੋਂ ਵੱਧ ਸਟੇਜੀ ਟ੍ਰੀਟਮੈਂਟ ਪਲਾਂਟ ਦੀ ਲੋੜ ਹੁੰਦੀ ਅਤੇ ਕਾਫੀ ਮਹਿੰਗਾ ਪੈਂਦਾ।
(ਹਵਾਲਾ ਸ਼ੋਸ਼ਲ ਪੋਸਟ ਦੀ ਡਾ ਸੰਜੀਵ ਆਹਲੂਵਾਲੀਆ ਵਿਗਿਆਨੀ ਨਾਲ ਗੱਲਬਾਤ, ਇੰਨ੍ਹਾਂ ਨੇ ਪੰਜਾਬ ਸਰਕਾਰ ਨਾਲ ਵੀ ਕੰਮ ਕੀਤਾ ਅਤੇ ਹੁਣ ਕਨੇਡਾ ਕੰਮ ਕਰ ਰਹੇ ਹਨ।)
ਯਾਨਿ
75ਲੱਖ ਲਿਟਰ *10(ਘੱਟੋ-ਘੱਟ ਮਾਤਰਾ ਗਿਣੀ) 750 ਲੱਖ ਲਿਟਰ ਵੇਸਟ। ਇਹ ਕਿੱਥੇ ਜਾਂਦਾ?
ਕੀ ਇੰਨਾਂ ਪਾਣੀ ਭਾਫ ਬਣ ਕੇ ਉੱਡ ਸਕਦਾ?
ਕੀ ਮਾਲਬਰੋਜ ਕੋਲ ਇੰਨਾ ਵੇਸਟ ਸਾਫ ਕਰਨ ਲਈ ਤੇ ਸਟੋਰ ਕਰਨ ਲਈ ਇੰਨੇ ਵੱਡੇ ਟੈਂਕ ਹਨ? ਕਿਓਕਿ ਬਾਇਓ ਤਰੀਕੇ ਨਾਲ ਪੋਲੂਸ਼ਨ ਰਹਿਤ ਕਰਨ ਲਈ ਪਹਿਲੇ ਗੇੜ ਵਿਚ ਦਸ ਦਿਨ ਚਾਹੀਦੇ। ਫਿਰ ਦੂਜੇ ਗੇੜ ਦੀ ਸਫਾਈ ਸ਼ੁਰੂ ਹੁੰਦੀ।
ਪਵਨ ਬਾਂਸਲ ਨੇ ਸਪੋਕਸਮੈਨ ਕੋਲ ਕਿਹਾ ਹੈ ਕਿ ਫੈਕਟਰੀ ਵਿਚ ਕੁਲ
ਚਾਰ ਬੋਰ ਹਨ ਜਿਨ੍ਹਾਂ ਵਿਚੋਂ ਇਕ ਬੰਦ ਕਰ ਦਿੱਤਾ ਇਕ ਪੀਣ ਵਾਲੇ ਪਾਣੀ ਲਈ ਛੋਟਾ ਜਿਹਾ ਹੈ ਅਤੇ ਦੋ ਬੋਰ ਫੈਕਟਰੀ ਲਈ ਹਨ। ਮੈਂ ਵਾਤਾਵਰਣ ਟੀਮ ਨਾਲ ਫੈਕਟਰੀ ਅੰਦਰ ਗਈ ਸੀ। ਪਿੰਡ ਵਾਸੀਆਂ ਨੇ ਇਸ ਤੋਂ ਵੱਧ ਬੋਰ ਦਿਖਾਏ। ਇਸ ਬਾਰੇ ਸਰਕਾਰ ਨੂੰ ਵਧੇਰੇ ਜਾਣਕਾਰੀ ਲੈ ਕੇ ਫੈਕਟਰੀ ਪ੍ਰਬੰਧਕ ਦਾ ਝੂਠ ਉਜਾਗਰ ਕਰਨਾ ਚਾਹੀਦਾ ਹੈ।
Copy.....

03/01/2023
01/01/2023
01/01/2023

Like & share my page

ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਨਵੇਂ ਸਾਲ ਦਾ ਆਗਾਜ਼ ਘਰ ਵਿੱਚ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਪਰਿਵਾਰ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ...
01/01/2023

ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਨਵੇਂ ਸਾਲ ਦਾ ਆਗਾਜ਼ ਘਰ ਵਿੱਚ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਪਰਿਵਾਰ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਹੋਇਆ। ਅਰਦਾਸ ਕਰਦੇ ਹਾਂ 2023 ਸਭ ਲਈ ਖੁਸ਼ੀਆਂ ਭਰਿਆ ਰਹੇ।

31/12/2022

Waheguru ji

30/12/2022
29/12/2022
29/12/2022
29/12/2022

ਧੱਕਾ ਦੇ ਕੇ ਹਾਥੀ ਨੂੰ ਟਰੱਕ ਤੇ ਚੜ੍ਹਾਉਣ ਵਾਲੇ ਬੰਦੇ ਨੂੰ ਪਤਾ ਹੈ ਕਿ ਉਹ ਹਾਥੀ ਨੂੰ ਚੜ੍ਹਾ ਨਹੀਂ ਰਿਹਾ ਅਤੇ ਨਾ ਹੀ ਚੜ੍ਹਾ ਸਕਦਾ ਹੈ , ਪਰ ਹਾਥੀ ਨੂੰ ਲੱਗਦਾ ਹੈ ਕਿ ਕੋਈ ਉਸਦੇ ਪਿੱਛੇ ਹੈ ਜੋ ਉਸਨੂੰ ਸਹਾਰਾ ਦੇ ਰਿਹਾ ਹੈ। ਇਸ ਸਹਾਰੇ ਦੇ ਅਹਿਸਾਸ ਨਾਲ ਹੀ ਹਾਥੀ ਟਰੱਕ ਉਤੇ ਚੜ੍ਹ ਰਿਹਾ ਹੈ ।
ਇਸੇ ਤਰਾਂ ਕਈ ਵਾਰ ਇਨਸਾਨ ਵੀ ਨੂੰ ਸਫਲ ਹੋਣ ਵਾਸਤੇ ਇਸ ਅਹਿਸਾਸ ਦੇ ਸਹਾਰੇ ਦੀ ਜਰੂਰਤ ਹੁੰਦੀ ਹੈ। ਆਪਣਿਆਂ ਦੀ ਮੌਜੂਦਗੀ ਅਤੇ ਹੌਸਲਾ ਅਫ਼ਜ਼ਾਈ ਅਹਿਸਾਸ ਦਾ ਸਹਾਰਾ ਬਣਨ ਲਈ ਕਾਫ਼ੀ ਹੁੰਦੀ ਹੈ। ਸਿਰਫ਼ ਏਨਾ ਹੀ ਕਾਫ਼ੀ ਹੁੰਦਾ ਹੈ ਕਿ ਉਸਦੇ ਮਗਰ ਹਨ ਜੋ ਡਿਗਣ ਤੇ ਉਸਨੂੰ ਸਾਂਭ ਲੈਣਗੇ । ਮਾਨਸਿਕ ਅਤੇ ਭਾਵਨਾਤਮਿਕ ਸਹਾਰਾ ਕਈ ਵਾਰ ਅਸੰਭਵ ਨੂੰ ਵੀ ਸੰਭਵ ਬਣਾ ਦਿੰਦਾ ਹੈ। ਇਹ ਸਹਾਰਾ ਆਤਮਵਿਸ਼ਵਾਸ ਪੈਦਾ ਕਰਦਾ ਹੈ। ਜ਼ਿੰਦਗੀ ਵਿਚ ਉਹਨਾਂ ਲੋਕਾਂ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ ਜਿਹੜੇ ਸਾਡੇ ਲਈ ਇਹ ਅਹਿਸਾਸ ਬਣਦੇ ਹਨ । ਸਾਨੂੰ ਹਰ ਵੇਲੇ ਇਹ ਮਹਿਸੂਸ ਕਰਵਾਉਂਦੇ ਹਨ ਕਿ ਉਹ ਹਰ ਮੁਸ਼ਕਿਲ ਸਮੇਂ ਵਿੱਚ ਸਾਡੇ ਮਗਰ ਸਹਾਰਾ ਬਣ ਕੇ ਖੜੇ ਹਨ।

26/12/2022

Sgpc ਤੇ ਅੰਮ੍ਰਿਤਸਰ police ਨੂੰ ਜ਼ਲਦੀ ਕੋਈ ਨਾ ਕੋਈ action ਲੈਣਾ ਚਾਹੀਦਾ ਹੈ।

25/12/2022

School ਵਾਲਿਆ ਨੇ santa ਬਣ ਕੇ ਆਣ ਨੂੰ ਕਿਹਾ ਸੀ।
ਬੱਚਾ ਸਿੰਘ ਸਜ਼ ਚਲਾ ਗਿਆ ਸਕੂਲ।

ਬੀਬੀ ਹਰਸ਼ਰਨ ਕੌਰ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਦਾ ਆਦਰ ਪੂਰਵਕ ਅੰਤਿਮ ਸੰਸਕਾ...
25/12/2022

ਬੀਬੀ ਹਰਸ਼ਰਨ ਕੌਰ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਦਾ ਆਦਰ ਪੂਰਵਕ ਅੰਤਿਮ ਸੰਸਕਾਰ ਕੀਤਾ। ਜਦ ਮੁਗਲ ਫੌਜ ਨੂੰ ਪਤਾ ਲੱਗਾ ਤਾਂ ਓਹਨਾਂ ਨੇ ਬੀਬੀ ਜੀ ਨੂੰ ਘੇਰਾ ਪਾ ਕੇ ਜਲਦੀ ਚਿਖਾ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ।

25/12/2022

Share like pls

24/12/2022

Share pls






Share ,like & follow my page

24/12/2022

ਵਾਹਿਗੁਰੂ ਜੀ।
Waheguru Ji


Happy Arora jaito vlogs ਹੈਪੀ ਅਰੋੜਾ ਜੈਤੋ

Address


Website

Alerts

Be the first to know and let us send you an email when Happy Arora jaito vlogs ਹੈਪੀ ਅਰੋੜਾ ਜੈਤੋ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share