Parminder Singh

  • Home
  • Parminder Singh

Parminder Singh Journalist

01/06/2024

Exit Poll 2024: , ਅਕਾਲੀ ਦਲ ਹੱਥੋਂ ਬਠਿੰਡਾ ਵੀ ਖੁੱਸੇਗਾ ?

01/06/2024

ABP Cvoter Exit Poll 2024: ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਝਟਕਾ, ਸਰਵੇ ਵਿੱਚ 1 ਵੀ ਸੀਟ ਨਹੀਂ ਜਿੱਤ ਸਕੀ ਪਾਰਟੀ

12/05/2024
ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਲਈ ਭਰੇ ਆਪਣੇ ਕਾਗਜ਼ ਇਲੈਕਸ਼ਨ ਕਮਿਸ਼ਨ ਨੇ ਆਪਣੀ website ਤੇ ਕੀਤਾ ਅਪਡੇਟ
10/05/2024

ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਲਈ ਭਰੇ ਆਪਣੇ ਕਾਗਜ਼ ਇਲੈਕਸ਼ਨ ਕਮਿਸ਼ਨ ਨੇ ਆਪਣੀ website ਤੇ ਕੀਤਾ ਅਪਡੇਟ

ਦਲਵੀਰ ਗੋਲਡੀ ਅੱਜ ਹੋਣਗੇ ਆਮ ਆਦਮੀ ਪਾਰਟੀ ‘ਚ ਸ਼ਾਮਿਲ
01/05/2024

ਦਲਵੀਰ ਗੋਲਡੀ ਅੱਜ ਹੋਣਗੇ ਆਮ ਆਦਮੀ ਪਾਰਟੀ ‘ਚ ਸ਼ਾਮਿਲ

03/04/2024

ਅਕਾਲੀ ਦਲ ਨੂੰ ਵੱਡਾ ਝਟਕਾ !

ਭਾਜਪਾ ਦੀ ਪਹਿਲੀ ਲਿਸਟ
30/03/2024

ਭਾਜਪਾ ਦੀ ਪਹਿਲੀ ਲਿਸਟ

ਆਪ MLA ਸ਼ੀਤਲ ਅੰਗੂਰਾਲ ਨੇ ਦਿੱਤਾ ਆਪ ਨੂੰ ਅਸਤੀਫ਼ਾ ਅੱਜ ਸ਼ਾਮ BJP 'ਚ ਹੋਣਗੇ ਸ਼ਾਮਲ
27/03/2024

ਆਪ MLA ਸ਼ੀਤਲ ਅੰਗੂਰਾਲ ਨੇ ਦਿੱਤਾ ਆਪ ਨੂੰ ਅਸਤੀਫ਼ਾ ਅੱਜ ਸ਼ਾਮ BJP 'ਚ ਹੋਣਗੇ ਸ਼ਾਮਲ

25/03/2024
18/10/2023

ਪੰਜਾਬ ਸਰਕਾਰ ਨੇ rmb Punjabi chennal
ਦੀ ਕਮਾਈ ਬੰਦ ਕਰ ਦਿੱਤੀ ਹੈ ਜੋ ਬਹੁਤ ਮਾੜਾ ਕੀਤਾ

27/09/2023

ਵਕੀਲ ਕੁੱਟਮਾਰ ਮਾਮਲੇ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ SSP ਹਰਮਨਬੀਰ ਸਿੰਘ ਗਿੱਲ ਦਾ ਹੋਇਆ ਤਬਾਦਲਾ। sp ਰਮਨਦੀਪ ਸਿੰਘ ਭੁੱਲਰ ਸਮੇਤ CIA ਇੰਚਾਰਜ਼ ਰਮਨ ਤੇ ਸਿਪਾਹੀ ਹਰਬੰਸ ਸਿੰਘ ਗ੍ਰਿਫ਼ਤਾਰ।

27/09/2023

ਵੱਡੀ ਖ਼ਬਰ ਮੁਕਤਸਰ ਪੁਲਿਸ ਦੇ SP ਰਮਨਦੀਪ ਭੁੱਲਰ ,CIA ਇੰਚਾਰਜ ਰਮਨ ਕੰਬੋਜ ,ਸੀਨੀਅਰ ਸਿਪਾਹੀ ਹਰਬੰਸ ਗ੍ਰਿਫਤਾਰ

ਕਰੋਂ ਕਾਮੈਟ ਜੀ
22/09/2023

ਕਰੋਂ ਕਾਮੈਟ ਜੀ

Happy birthday ਸਰਦਾਰਨੀਏ 🥳🎂 🥳🎂
19/09/2023

Happy birthday ਸਰਦਾਰਨੀਏ 🥳🎂 🥳🎂

19/09/2023
10/09/2023

ਆਪ ਸਰਕਾਰ ਬਾਰੇ ਚਾਨਣਾ

1. ਹੜ੍ਹ ਪੀੜਤਾਂ ਲਈ ਕੀ ਕੀਤਾ ?
2. ਨਸ਼ੇ ਕਿਉ ਨਾ ਰੁਕੇ ?
3. ਸੇਮ ਅਤੇ ਮੀਂਹ ਨਾਲ਼ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਕਦੋਂ ਮਿਲਣਾ ?
4. 16 ਮੈਡੀਕਲ ਕਾਲਜ ਕਿੱਥੇ ਬਣੇ ?
5. ਕਿੰਨੀਆਂ ਨੌਕਰੀਆਂ ਦਿੱਤੀਆਂ ? ਜਿਹੜੀਆਂ ਦਿੱਤੀਆ ਕਿੰਨੀਆਂ ਪੰਜਾਬੀਆਂ ਨੂੰ ਮਿਲੀਆਂ ?
6. ਜੇਕਰ ਖ਼ਜ਼ਾਨਾ ਭਰਿਆ ਤਾਂ ਹੁਣ ਤੱਕ ਕਿਹੜਾ ਵਿਕਾਸ ਹੋਇਆ ?
7. NSA ਕੱਲੀ ਸਿੰਘਾਂ ਲਈ ਹੀ ਕਿਉਂ ?
8. ਔਰਤਾਂ ਦਾ 1000-1000 ਰੁਪਿਆਂ ਕਿੱਥੇ ਹੈ ?
9. VIP ਕਲਚਰ ਖ਼ਤਮ ਹੋਇਆ ਜਾਂ ਨਹੀਂ ?
10. ਸਿੱਧੂ ਮੂਸੇ ਵਾਲ਼ਾ ਦੀ security ਲੀਕ ਕਰਨ ਵਾਲਿਆਂ ਦੀ ਜਾਂਚ ਕਦੋਂ ਕਰਨੀ ?
11. ਪਰਲ ਵਾਲ਼ੇ ਪੈਸੇ ਵਾਪਸ ਕਦੋਂ ਆਉਣੇ ?
12. ਪਾਣੀਆਂ ਵਾਰੇ ਕੋਈ ਸਟੈਂਡ ਕਿਉ ਨਾ ਲਿਆ ?
13. ਨਸ਼ਾ ਵਿਰੋਧੀ ਮੁਹਿੰਮ ਦੇ ਵਰਕਰਾਂ ਨੂੰ ਜੇਲ੍ਹ ਕਿਉ ?
14. ਮਸ਼ਹੂਰੀ ਲਈ ਬਾਹਰਲੇ ਰਾਜਾਂ ਚ ਪੈਸੇ ਦੀ ਬਰਬਾਦੀ ਦਾ ਮਤਲਬ ?
15. ਹੁਣ ਤੱਕ ਕਿੰਨਾ ਕਰਜ਼ਾ ਲਿਆ ?
16. ਹੜਾ ਨੂੰ ਰੋਕਣ ਲਈ ਪਹਿਲੇ ਕੀ ਯੋਜਨਾ ਬਣਾਈ ਸੀ ?
17. ਪੰਜਾਬੀ ਬੋਲੀ ਲਈ ਕੀ ਕੀਤਾ ?
18. ਪਿੰਡ ਦੇ ਵਿਕਾਸ ਲਈ ਹੁਣ ਤੱਕ ਯੋਗਦਾਨ ?
19. ਬਿਨਾਂ ਰਿਸ਼ਵਤ ਕਿੰਨੇ ਕੰਮ ਹੋ ਰਹੇ ?
20. ਕੱਚੇ ਮੁਲਾਜ਼ਮ ਕਿੰਨੇ ਵਾਰ ਪੱਕੇ ਕਰਨੇ ?
21. ਨਵੇਂ ਲੱਗ ਰਹੇ ਟੋਲ ਪਲਾਜ਼ਾ ਕਦੋਂ ਬੰਦ ਹੋਣੇ ?
22. ਪ੍ਰਾਈਵੇਟ ਸਕੂਲਾਂ ਤੇ ਕਿੰਨਾ ਕੰਟਰੋਲ ਹੋਇਆ ?
23. ਲੁੱਟਖੋਹ ਅਤੇ ਕਤਲ ਦੀਆ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੇ ਕੰਟਰੋਲ ਕਦੋਂ ਹੋਣਾ ?
24. ਕਿੰਨੇ ਨੇਤਾ ਬਿਨਾਂ ਸਿਕਿਯੋਰਿਟੀਜ਼ ਘੁੰਮ ਰਹੇ ?
25. ਲੰਪੀ ਸਕਿੰਨ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ?
26. ਰੇਤਾ ਕਿੰਨਾ ਸਸਤਾ ਹੋਇਆ ?
27. ਸ਼ਰਾਬ ਕਿੰਨੀ ਸਸਤੀ ਹੋਈ ?
28. ਜ਼ੀਰਾ ਸ਼ਰਾਬ ਫੈਕਟਰੀ ਕਦੋਂ ਬੰਦ ਹੋਣੀ ?
29. ਚੰਨੀ ਨੂੰ ਜੇਲ੍ਹ ਕਦੋਂ ਕਰਨੀ ਅਤੇ 2 ਕਰੋੜ ਵਾਲ਼ਾ ਕ੍ਰਿਕੇਟ ਖਿਡਾਰੀ ਕਿੱਥੇ DSP ਲੱਗਾ ?
30. BMW ਵਾਲਿਆ ਫੈਕਟਰੀ ਕਦੋਂ ਲਾਉਣੀ ?
31.ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ ਕਿਉ ਕਰ ਰਹੇ ?
32. ਸਿਮਰਨਜੀਤ ਸਿੰਘ ਮਾਨ ਦੇ 125 ਕਿੱਲਿਆਂ ’ਚ ਸਰਕਾਰ ਨੇ ਮੂੰਗੀ ਬੀਜ ਕੇ ਵੱਢ ਲਈ ਹੋਵੇਗੀ ਤੇ ਕਿਨਾਂ ਝਾੜ ਨਿਕਲਿਆ ?
33. ਝੋਨਾ ਐਤਕੀਂ ਕਿਹੜੇ ਦੇਸ਼ ਦੇ ਗੋਰੇ ਲਾ ਰਹੇ ਆ ਪੰਜਾਬ ‘ਚ ?
34. ਹਰਭਜਨ ਸਿੰਘ ਨੇ ਰਾਜ-ਸਭਾ ‘ਚ ਕਿਹੜੇ ਕਿਹੜੇ ਮੁੱਦੇ ਚੱਕੇ ਆ ?
35.ਸੱਤਾ ਪੱਖੀ ਆਈਟੀ ਸੈੱਲ ਕਦੋਂ ਤੱਕ ਲੋਕਾਂ ਨੂੰ ਗਾਲਾ ਦਿੰਦਾ ਰਹੇਗਾ ?
36. ਕੈਪਟਨ ਕਿਹੜੀ ਜੇਲ੍ਹ ਚ ਹੈ ?
37. ਹੁਣ ਕਿਸੇ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਕਿਓ ਪੇ ਰਹੀ ?
38. ਕਿਸਾਨਾਂ ਨੂੰ ਹਰ ਫ਼ਸਲ ਤੇ ਐਮ ਐੱਸ ਪੀ ਕਦੋਂ ਮਿਲਣੀ ?
39. ਕਿਸਾਨਾਂ ਨੂੰ ਹੁਣ ਵੀ ਆਤਮ ਹੱਤਿਆਂ ਕਰਨ ਦੀ ਲੋੜ ਕਿਓ ਪੈਂ ਰਹੀ .?
40. ਦਿੱਲੀ ਵਾਲਿਆ ਲਈ ਪੰਜਾਬ ਦੇ ਖ਼ਰਚੇ ਤੇ ਹੈਲੀਕਾਪਟਰ ਅਤੇ security ਕਿਉ ?
41. LPU ਅਤੇ ਸੀਚੇਵਾਲ ਤੋਂ ਕਬਜ਼ੇ ਵਾਲ਼ੀ ਜ਼ਮੀਨ ਕਦੋਂ ਵਾਪਸ ਲਏ ਰਹੇ ?
42. ਸਿੰਗਲੇ ਮਾਨਸਾ ਵਾਲ਼ੇ ਦੇ 1ਪਰਸੈਂਟ ਕਮਿਸ਼ਨ ਦੇ ਸਬੂਤ ਮੁੱਖ ਮੰਤਰੀ ਕੋਲ ਸੀ , ਸਿੰਗਲਾ ਹਜੇ ਵੀ ਪਾਰਟੀ ਨਾਲ਼ ਕਿਉ ?
43. ਕਟੜੂਚੱਕ ਤੇ ਕਾਰਵਾਈ ਕਦੋਂ ਕਰਨੀ ?
44. ਕੀ ਅੱਗੇ ਚਲ ਕੇ ਵੀ ਸੱਤਰ ਸਾਲ ਵਾਲੀਆ ਪਾਰਟੀ ਦੇ ਬੰਦਿਆ ਨੂੰ ਟਿਕਟਾਂ ਦੇਣੀਆਂ , ਜਿਵੇਂ ਜਲੰਧਰ ?
45. ਸੱਤਰ ਸਾਲ ਵਾਲੀ ਕਾਂਗਰਸ ਜੇਕਰ ਏਨੀ ਬੁਰੀ ਤਾਂ ਹੁਣ ਗਠਬੰਧਨ ਲਈ ਮਿੰਨਤਾਂ ਕਿਉ ?
46. ਦਲਿਤ ਉਪ ਮੁੱਖ ਮੰਤਰੀ ਕਦੋਂ ਲੱਗਣਾ ?
47. ਕਿਹੜੇ ਕਿਹੜੇ ਲੀਡਰ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ?
48. ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਵਾਲ਼ਾ ਹੀ ਦਿੱਲੀ ਮਾਡਲ ਹੈ ?
49. ਮਜ਼ਦੂਰ ਵਰਗ ਲਈ ਹੁਣ ਤੱਕ ਕੀ ਕੀਤਾ ?
50. ਚੰਡੀਗੜ੍ਹ ਪੰਜਾਬ ਦਾ ਲਈ ਕੀ ਕੀਤਾ ?
51. ਭਾਖੜਾ ਡੈਮ ਦੀ ਪੰਜਾਬ ਦੀ ਹਿੱਸੇਦਾਰੀ ਕਿਉ ਛੱਡੀ ?

ਸਵਾਲ ਹੋਰ ਵੀ ਬਹੁਤ ਨੇ , ਜਿਹੜੇ ਲੋਕਾਂ ਨੇ ਤੁਹਾਨੂੰ ਕਰਨੇ , ਕਿਓਕਿ ਵੋਟਾਂ ਲੈਣ ਤੁਸੀਂ ਆ ਰਹੇ ।

10/09/2023

ਪਿੰਡ ਸਿਧਾਣਾ ਵਿਖੇ ਬੀਤੀ ਰਾਤ ਚਿੱਟੇ ਦੇ ਤਸਕਰਾਂ ਨੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਦਾ ਲੱਗੇ ਪਹਿਰੇ ਦੌਰਾਨ ਕਤਲ ਕਰ ਦਿੱਤਾ ਗਿਆ । ਇਸ ਵੀਰ ਦਾ ਕਸੂਰ ਸਿਰਫ ਇਨਾਂ ਸੀ। ਉਹ ਕਿਸੇ ਦੇ ਪੁੱਤ ਬਚਾਉਂਦਾ ਸੀ । ਪਰ ਅੱਜ ਆਪਣੇ ਅਨਾਥ ਕਰ ਬੈਠਾ।ਬਹੁਤ ਮਾੜਾ ਹੋਇਆ ।।

07/09/2023

ਨਹੀਂ ਰਹੇ ਪ੍ਰਸਿੱਧ ਸਿੱਖ ਇਤਿਹਾਸਕਾਰ ਪ੍ਰਿਥੀਪਾਲ ਸਿੰਘ ਕਪੂਰ
ਸਿੱਖ ਇਤਿਹਾਸ ਨਾਲ ਜੁੜੀਆਂ ਦਰਜਨਾਂ ਤੋਂ ਵੱਧ ਕਿਤਾਬਾਂ ਪੰਥ ਦੀ ਝੋਲੀ ਪਾਈਆਂ

ਪਰਚਾ ਦਰਜ਼ ਹੋਣ ਤੋਂ ਬਾਅਦ SHO ਦੀ ਭਾਲ ਸ਼ੁਰੂ । 2 ਸਕੇ ਭਰਾਵਾਂ ਵੱਲੋਂ SHO ਨਵਦੀਪ ਸਿੰਘ ਕੋਲੋ ਪਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰਨ ਤੇ SHO ...
03/09/2023

ਪਰਚਾ ਦਰਜ਼ ਹੋਣ ਤੋਂ ਬਾਅਦ SHO ਦੀ ਭਾਲ ਸ਼ੁਰੂ । 2 ਸਕੇ ਭਰਾਵਾਂ ਵੱਲੋਂ SHO ਨਵਦੀਪ ਸਿੰਘ ਕੋਲੋ ਪਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰਨ ਤੇ SHO ਤੇ ਹੋਈ FIR , ਪੁਲਿਸ ਕਰ ਰਹੀ ਭਾਲ l

01/09/2023

ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਲੜਨਗੇ ਚੋਣਾਂ ਇਕੱਠੇ ਕਰਨਗੇ ਰੈਲੀਆਂ

27/08/2023

ਪੰਜਾਬ ਡਿਜ਼ੀਟਲ ਮੀਡੀਆ ਐਸਸੀਏਸ਼ਨ ਦਾ ਹੋਇਆ ਵਿਸਥਾਰ
- ਰਤਨਦੀਪ ਸਿੰਘ ਧਾਲੀਵਾਲ ਉੱਪ ਪ੍ਰਧਾਨ ਅਤੇ ਜਸਵੀਰ ਸਿੰਘ ਮੁਕਤਸਰ ਜਨਰਲ ਸਕੱਤਰ ਬਣੇ

ਲੁਧਿਆਣਾ: ਅੱਜ ਪੰਜਾਬ ਡਿਜ਼ੀਟਲ ਮੀਡੀਆ ਐਸਸੀਏਸ਼ਨ ਦੀ ਅਹਿਮ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਜਥੇਬੰਦੀ ਦੇ ਪ੍ਰਧਾਨ ਜਗਤਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ ਗਈ। ਸੋਸ਼ਲ ਮੀਡੀਆ ਦੇ ਸਾਹਮਣੇ ਚੁਣੌਤੀਆਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ । ਇਸ ਮੌਕੇ ਜਥੇਬੰਦੀ ਦੇ ਢਾਂਚੇ ਦਾ ਵਿਸਥਾਰ ਸਰਬਸੰਮਤੀ ਨਾਲ ਕੀਤਾ ਗਿਆ। ਇਸ ਦੌਰਾਨ ਰਤਨਦੀਪ ਸਿੰਘ ਧਾਲੀਵਾਲ (ਟਾਕ ਵਿਦ ਰਤਨ) ਨੂੰ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸੇ ਤਰਾਂ ਕ੍ਰਮਵਾਰ ਜਸਵੀਰ ਸਿੰਘ ਮੁਕਤਸਰ ਨੂੰ ਜਨਰਲ ਸਕੱਤਰ (ਪੰਜਾਬ ਨਿਊਜ਼ ਟੀਵੀ), ਜੁਆਇੰਟ ਸਕੱਤਰ ਜਸਪਾਲ ਸਿੰਘ ਮਾਨ (ਪੰਜਾਬ ਲੋਕਮਤ ਟੀਵੀ), ਸਕੱਤਰ ਜਸ ਗਰੇਵਾਲ (ਆਰ ਐਮ ਬੀ ਟੈਲੀਵਿਜ਼ਨ) ਅਤੇ ਪ੍ਰੈੱਸ ਸਕੱਤਰ ਰਣਜੀਤ ਸਿੰਘ (ਸੱਚ ਬਾਣੀ ਨਿਊਜ਼) ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਕਰੀਨਿੰਗ ਕਮੇਟੀ ਵਿੱਚ ਮਨਿੰਦਰਜੀਤ ਸਿੰਘ ਸਿੱਧੂ (ਲੋਕ ਅਵਾਜ਼ ਟੀਵੀ), ਬੱਬੂ ਖੋਸਾ (ਡੇਲੀ ਡੋਜ ਪੰਜਾਬੀ), ਗੁਰਪ੍ਰੀਤ ਸਿੰਘ ਜਲੰਧਰ (ਪੰਜਾਬੀ ਰੇਡੀਓ ਯੂ ਐਸ ਏ), ਗੁਰਪ੍ਰੀਤ ਸਿੰਘ (ਪੰਜਾਬੀ ਨਿਊਜ਼ ਕਾਰਨਰ), ਪਰਮਿੰਦਰ ਸਿੰਘ (ਲੋਕ ਰਾਇ) ਨੂੰ ਸਰਬਸੰਮਤੀ ਨਾਲ਼ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਅਨੁਸਾਸ਼ਨੀ ਕਮੇਟੀ ਵਿੱਚ ਜਗਦੀਪ ਸਿੰਘ ਥਲੀ (ਪੰਜਾਬੀ ਲੋਕ ਚੈਨਲ), ਡਾ. ਬਖਸੀਸ ਅਜਾਦ (ਲਾਈਵ ਸੱਚ ਟੀਵੀ), ਸੁਖਨੈਬ ਸਿੱਧੂ (ਪੀ ਐਨ ਓ ਮੀਡੀਆ), ਜਗਮੀਤ ਸਿੰਘ ਖੱਪਿਆਂਵਾਲ਼ੀ (ਪੰਜਾਬੀ ਸਰਕਲ) ਤੇਜਿੰਦਰ ਸਿੰਘ (ਅਕਾਲ ਚੈਨਲ) ਆਦਿ ਨਿਯੁਕਤ ਕੀਤੇ ਗਏ। ਮੀਟਿੰਗ ਵਿਚ ਜਗਦੀਪ ਸਿੰਘ ਥਲੀ ਦੀ ਸਵੈ ਇੱਛਾ 'ਤੇ ਉਨ੍ਹਾਂ ਦਾ ਜਨਰਲ ਸਕੱਤਰ ਅਹੁਦੇ ਤੋਂ ਅਸਤੀਫਾ ਪ੍ਰਵਾਨ ਕਰਕੇ ਸਰਵ ਸੰਮਤੀ ਨਾਲ ਜਸਬੀਰ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ । ਮੀਟਿੰਗ 'ਚ ਸਭ ਤੋਂ ਪਹਿਲਾਂ ਨਾਮੀ ਲੇਖਕ ਤੇ ਪੱਤਰਕਾਰ ਦੇਸ ਰਾਜ ਕਾਲੀ ਦੀ ਬੇਵਕਤੀ ਮੌਤ 'ਤੇ ਸੋਗ ਵਿਅਕਤ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ ।
ਪ੍ਰੈਸ ਸਕੱਤਰ ਰਣਜੀਤ ਸਿੰਘ ਨੇ ਜਾਰੀ ਬਿਆਨ 'ਚ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਨਿਰਪੱਖ ਮੀਡਿਆ ਨੂੰ ਬਹੁਤ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਕਿਹਾ ਕਿ ਇਸ ਜਥੇਬੰਦੀ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਹੋਰ ਚੈਨਲ ਵੀ ਸ਼ਾਮਿਲ ਕੀਤੇ ਜਾਣਗੇ। ਇਸ ਮੌਕੇ ਸੁਖਵਿੰਦਰ ਸਿੰਘ (ਤਖ਼ਤ ਪੰਜਾਬ) ਹਰਜਿੰਦਰ ਸਿੰਘ ਢਿੱਲੋਂ (ਇਡੋਜ਼ ਟੀਵੀ), ਮਨਿੰਦਰ ਸਿੰਘ ਸਿੱਧੂ (ਪੰਜਾਬ ਟੀ ਵੀ ਨਿਊਜ), ਗਗਨ ਲਿਖਾਰੀ (ਲੋਕਲ ਪੰਜਾਬ ਟੀਵੀ) ਅਤੇ ਮਨਦੀਪ ਸਿੰਘ (ਦੁਨੀਆ ਚੈਨਲ) ਆਦਿ ਵੀ ਹਾਜ਼ਰ ਸਨ।

27/08/2023
ਅਨਮੋਲ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਪਿੰਡ ਕੁੱਤੀਵਾਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਇਹ ਸਵੇਰੇ ਦਾ ਲਾਪਤਾ ਹੈ। ਕਿਸੇ ਨੂੰ ਕੋਈ ਵੀ ਜਾਣਕਾਰ...
24/08/2023

ਅਨਮੋਲ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਪਿੰਡ ਕੁੱਤੀਵਾਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਇਹ ਸਵੇਰੇ ਦਾ ਲਾਪਤਾ ਹੈ। ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਜਰੂਰ ਦੱਸੋ ਕਿਉਂਕੇ ਪਰਿਵਾਰ ਬਹੁਤ ਟੈਨਸਨ ਵਿੱਚ ਹੈ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
ਸੰਪਰਕ ਨੰਬਰ 9915163304

18/08/2023
14/08/2023

ਪਿੰਡ ਜੋਧਪੁਰ ਪਾਖਰ ਦੀ ਸੰਗਤਾਂ ਨੇ ਕੀਤੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ

12/08/2023
11/08/2023

Exclusive Interview Singh Sahib Giani Harpreet Singh
ਕੱਲ ਸ਼ਾਮ 7 ਵਜੇ..

11/08/2023

ਪੰਜਾਬ 'ਚ ਪੰਚਾਇਤੀ ਚੋਣਾਂ ਦਾ ਹੋਇਆ ਐਲਾਨ
31 ਦਸੰਬਰ 2023 ਤੱਕ ਚੋਣਾਂ ਕਰਾਉਣ ਦੇ ਹੁਕਮ
ਮੌਜੂਦਾ ਪੰਚਾਇਤਾਂ ਕੀਤੀਆਂ ਭੰਗ

ਕਰਲੋ ਵੀ ਪਿੰਡ ਵਾਲਿਓ ਤਿਆਰੀ

01/08/2023

ਇਸ ਨੋਜਵਾਨ ਦੀ ਆਵਾਜ਼ ਵਿੱਚੋਂ ਪੈਦਾ ਗੁਗੂ ਗਿੱਲ ਦਾ ਭਲੇਖਾ

Address


Website

Alerts

Be the first to know and let us send you an email when Parminder Singh posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share