Batala-Amritsar

  • Home
  • Batala-Amritsar

Batala-Amritsar it's a page where you can read the only good content

16/01/2023

ਜੇਕਰ ਤੁਹਾਨੂੰ ਰਸਤੇ ਵਿੱਚ ਜਾਂਦਿਆਂ ਕਿਤੇ ਚਾਈਨਾ ਡੋਰ ਲਮਕੀ ਮਿਲੇ ਤਾਂ ਉਸਨੂੰ ਇਕੱਠੀ ਕਰਕੇ ਇਕ ਪਾਸੇ ਕਰ ਦਿਉ, ਇਹ ਵੀ ਇਕ ਸੇਵਾ ਹੀ ਹੈ ਜਿਸ ਨਾਲ ਕਈਆਂ ਦਾ ਨੁਕਸਾਨ ਹੋਣ ਤੋਂ ਬੱਚ ਸਕਦਾ ਹੈ 🙏

ਉੱਘੀ ਸ਼ਖਸੀਅਤ ਦੇ ਮਾਲਕ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸਾਨੂੰ ਸ...
14/01/2023

ਉੱਘੀ ਸ਼ਖਸੀਅਤ ਦੇ ਮਾਲਕ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਭਾਰਤ ਜੋੜੋ ਯਾਤਰਾ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹਨਾਂ ਦੇ ਇੰਝ ਤੁਰ ਜਾਣ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ਿਸ਼ ਕਰਨ ਤੇ ਵਿੱਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ।

ਬਟਾਲਾ ਤੋਂ ਨਰੇਸ਼ ਗੋਇਲ ਬਣੇ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ
12/01/2023

ਬਟਾਲਾ ਤੋਂ ਨਰੇਸ਼ ਗੋਇਲ ਬਣੇ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ

11/01/2023
ਲੁਧਿਆਣਾ ਦੇ Foodies ਲਈ ਖੁਸ਼ਖਬਰੀ       Batala-Amritsar
10/01/2023

ਲੁਧਿਆਣਾ ਦੇ Foodies ਲਈ ਖੁਸ਼ਖਬਰੀ

Batala-Amritsar

As per weather report, it may rain on Lohri and cloudy. Kite lovers praying for clear weather
10/01/2023

As per weather report, it may rain on Lohri and cloudy. Kite lovers praying for clear weather

New Painting in Batala   -Amritsar
10/01/2023

New Painting in Batala
-Amritsar

10/01/2023
10/01/2023

Rip 🙏

10/01/2023

🙏🙏

20/02/2022

Who is wrong?

Pls comment

ਕਈ ਸਾਲਾਂ ਬਾਅਦ ਆਖਰਕਾਰ ਬਟਾਲਾ ਸ਼ਹਿਰ ਦੀਆਂ ਇਤਿਹਾਸਕ ਸਮਾਰਕਾਂ ਦੀ ਕੁਝ ਹੱਦ ਤੱਕ ਸੁਣੀ ਗਈ ਹੈ। ਭਾਰਤੀ ਪੁਰਾਤੱਤਵ ਵਿਭਾਗ, ਨਵੀਂ ਦਿੱਲੀ ਵੱਲੋਂ ਬ...
20/02/2022

ਕਈ ਸਾਲਾਂ ਬਾਅਦ ਆਖਰਕਾਰ ਬਟਾਲਾ ਸ਼ਹਿਰ ਦੀਆਂ ਇਤਿਹਾਸਕ ਸਮਾਰਕਾਂ ਦੀ ਕੁਝ ਹੱਦ ਤੱਕ ਸੁਣੀ ਗਈ ਹੈ। ਭਾਰਤੀ ਪੁਰਾਤੱਤਵ ਵਿਭਾਗ, ਨਵੀਂ ਦਿੱਲੀ ਵੱਲੋਂ ਬਟਾਲਾ ਸਥਿਤ ਸ਼ਮਸ਼ੇਰ ਖਾਨ ਦੇ ਮਕਬਰੇ ਦੀ ਮੁਰੰਮਤ ਅਤੇ ਜਲ ਮਹਿਲ ਦੇ ਤਲਾਬ ਦੀ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਪੁਰਾਤੱਤਵ ਵਿਭਾਗ ਦੇ ਮਾਹਿਰਾਂ ਦੀ ਟੀਮ ਵੱਲੋਂ ਸ਼ਮਸ਼ੇਰ ਖਾਨ ਦੇ ਮਕਬਰੇ ਦੀ ਮੁਰੰਮਤ ਅਤੇ ਸਫ਼ਾਈ ਕੀਤੀ ਜਾ ਰਹੀ ਹੈ ਜੋ ਅਗਲੇ ਕੁਝ ਮਹੀਨਿਆਂ ਤੱਕ ਮੁਕੰਮਲ ਹੋ ਜਾਵੇਗੀ। ਅੱਜ ਪਹਿਲੀ ਵਾਰ ਬਟਾਲਾ ਸ਼ਹਿਰ ਦੀ ਪਛਾਣ ਇਸ ਸ਼ਾਹਕਾਰ ਇਤਿਹਾਸਕ ਇਮਾਰਤ ਸ਼ਮਸ਼ੇਰ ਖਾਨ ਮਕਬਰੇ ਦੇ ਅੰਦਰ ਅਤੇ ਇਸ ਇਮਾਰਤ ਦੇ ਉੱਪਰ ਜਾਣ ਦਾ ਮੌਕਾ ਮਿਲਿਆ। ਸੱਚਮੁਚ ਹੀ ਇਹ ਇਮਾਰਤ ਮੁਗਲ ਦੌਰ ਦੀਆਂ ਸ਼ਾਹਕਾਰ ਇਮਾਰਤਾਂ ਵਿਚੋਂ ਇੱਕ ਹੈ।

ਓਧਰ ਨਾਲ ਹੀ ਜਲ ਮਹਿਲ ਵਾਲੇ ਵੱਡੇ ਤਲਾਬ ਵਿੱਚਲੀ ਭੰਗ ਬੂਟੀ ਨੂੰ ਟਰੈਕਟਰ ਦੀ ਮਦਦ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਅਗਲੇ ਦੋ ਦਿਨਾਂ ਤੱਕ ਤਲਾਬ ਵਿੱਚਲੀ ਬੂਟੀ ਸਾਫ਼ ਹੋ ਜਾਵੇਗੀ। ਇਸ ਤੋਂ ਬਾਅਦ ਜਲ ਮਹਿਲ ਦੀ ਮੁਰੰਮਤ ਅਤੇ ਇਸ ਦੀ ਸਫ਼ਾਈ ਦਾ ਕੰਮ ਵੀ ਕੀਤਾ ਜਾਣਾ ਹੈ।

ਬਟਾਲਾ ਦੀਆਂ ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਸਾਰ ਲੈਣ ਲਈ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ।

- ਇੰਦਰਜੀਤ ਸਿੰਘ ਹਰਪੁਰਾ,
ਬਟਾਲਾ।
ਤਸਵੀਰਾਂ - ਅਨੁਰਾਗ ਮਹਿਤਾ।

Address


Website

Alerts

Be the first to know and let us send you an email when Batala-Amritsar posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share