Gurdeep Dhillon

  • Home
  • Gurdeep Dhillon

Gurdeep Dhillon Personal Blog

30/08/2022
ਪਿੰਡ ਲਹੁਕੇ ਕਲਾਂ ਦਾ ਫੌਜੀ ਜਵਾਨ ਵੀਰ ਸ. ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਅੱਜ ਚੀਨ ਦੇ ਬਾਰਡਰ ਤੇ ਸ਼ਹੀਦ ਹੋ ਗਏ,ਧੰਨ ਹੋਊ ਉਹ ਮਾਂ ਜਿਸਨੇ ...
11/07/2022

ਪਿੰਡ ਲਹੁਕੇ ਕਲਾਂ ਦਾ ਫੌਜੀ ਜਵਾਨ ਵੀਰ ਸ. ਕੁਲਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਅੱਜ ਚੀਨ ਦੇ ਬਾਰਡਰ ਤੇ ਸ਼ਹੀਦ ਹੋ ਗਏ,ਧੰਨ ਹੋਊ ਉਹ ਮਾਂ ਜਿਸਨੇ ਸ਼ੇਰ ਵਰਗਾ ਪੁੱਤ ਦੇਸ਼ ਉਤੋਂ ਵਾਰ ਦਿੱਤਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸ਼ਹੀਦ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਵੀਰ ਜੀ ਤੁਹਾਡੀ ਸ਼ਹਾਦਤ ਨੂੰ ਦਾਸ ਸਲੂਟ ਕਰਦਾ ਹੈ।।

19/05/2022

Video Dekho jarur te Share v kardyo ji...

🍬 Cute 🌸 ਭਾਣਜਾ 🌺
15/03/2022

🍬 Cute 🌸 ਭਾਣਜਾ 🌺

17/08/2021

ਜਿੰਨ੍ਹਾ ਦਾ ਜ਼ੇਲ ਵਾਰਡਰ ਅਤੇ Cooperative Bank ਦੋਵਾਂ ਦਾ ਪੇਪਰ ਭਰਿਆ ਹੋਇਆ ਹੈ ਉਹ ਇਸ ਫਾਰਮ ਨੂੰ ਭਰ ਦੇਣ ਤਾਂ ਜੋ ਦੋਵੇਂ ਪੇਪਰ ਇਕੋ ਦਿਨ ਨਾ ਹੋਣ ਅੱਜ 17-08-2021 ਨੂੰ ਆਖਰੀ ਤਾਰੀਕ ਹੈ।Gurdeep Dhillon।

ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਕੌਮ ਦੇ ਇਸ ਮਹਾਨ ਸਹੀਦ ਨੂੰ ਕੋਟਿ ਕੋਟਿ...
31/07/2021

ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
ਕੌਮ ਦੇ ਇਸ ਮਹਾਨ ਸਹੀਦ ਨੂੰ ਕੋਟਿ ਕੋਟਿ ਪ੍ਰਣਾਮ।

ਹਰ ਤਰ੍ਹਾਂ ਦੀ   ਪੋਸਟ  ਦੀ ਜਾਣਕਾਰੀ ਲਈ ਸਾਡਾ ਪੇਜ ਲਾਇਕ ਜਰੂਰ ਕਰਿਓ ਜੀ।ਇਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਕਿਸੇ ਗਰੀਬ ਦਾ ਭਲਾ ਹੋ ਜ...
29/07/2021

ਹਰ ਤਰ੍ਹਾਂ ਦੀ ਪੋਸਟ ਦੀ ਜਾਣਕਾਰੀ ਲਈ ਸਾਡਾ ਪੇਜ ਲਾਇਕ ਜਰੂਰ ਕਰਿਓ ਜੀ।
ਇਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਕਿਸੇ ਗਰੀਬ ਦਾ ਭਲਾ ਹੋ ਜਾਵੇ।

29/07/2021

SSC ਡਾਕ ਵਿਭਾਗ 5000+ ਕਰਲਕ EXAM DATE- 04-08-2021 TO 12-08-2021, ਇੰਨਾ ਪੋਸਟਾਂ ਦੇ ਰੋਲ ਨੰਬਰ ਆ ਗਏ, ਆਪਣੇ ਆਪਨੇ ਰੋਲ ਨੰਬਰ Shop ਤੇ ਆਕੇ ਪਤਾ ਕਰਵਾ ਜਾਵੋ ਜੀ 🪂🪂
👆👆👆👆👆 ਇਹ ਪੇਪਰ 19 ਅਪ੍ਰੈਲ 2021 ਤੋਂ ਬਾਅਦ ਵਾਲੇ ਜੋਂ ਕਰੋਨਾ ਕਰਕੇ ਰਹਿ ਗਏ ਸੀ, ਉਨ੍ਹਾਂ ਦੇ ਪੇਪਰਾਂ ਦੀ ਮਿਤੀ ਦੋਬਾਰਾ ਆ ਗਈ ਹੈ 👍👍

ਚੰਡੀਗੜ੍ਹ ਮਿਊਸਪਲ ਕਮੇਟੀ ਵਿੱਚ ਫਾਇਰਮੈਨ 🔥🚒 ਦੀਆਂ ਪੋਸਟਾਂ, ਕੁੜੀਆਂ ਮੁੰਡਿਆਂ ਲਈ, ਬਾਰਵੀਂ ਪਾਸ, ਕੱਲ੍ਹ ਆਖ਼ਰੀ ਮਿਤੀ ਹੈ ਜੀ, ਫ਼ਾਰਮ ਭਰਵਾਉਣ ਲ...
29/07/2021

ਚੰਡੀਗੜ੍ਹ ਮਿਊਸਪਲ ਕਮੇਟੀ ਵਿੱਚ ਫਾਇਰਮੈਨ 🔥🚒 ਦੀਆਂ ਪੋਸਟਾਂ, ਕੁੜੀਆਂ ਮੁੰਡਿਆਂ ਲਈ, ਬਾਰਵੀਂ ਪਾਸ, ਕੱਲ੍ਹ ਆਖ਼ਰੀ ਮਿਤੀ ਹੈ ਜੀ, ਫ਼ਾਰਮ ਭਰਵਾਉਣ ਲਈ ਸੰਪਰਕ ਕਰੋ, ਗੁਰਦੀਪ CSC ਸੈਂਟਰ ਉਗਰਾਹਾਂ✈️✈️

ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੋ ਤਲਵਾਰਾਂ ਧਾਰਨ ਕਰਕੇ ਭਗਤੀ ਤੇ ਸ਼ਕਤੀ ਦਾ ਸੁਨੇਹਾ ਦਿੱਤਾ ਸੀ।...
19/07/2021

ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੋ ਤਲਵਾਰਾਂ ਧਾਰਨ ਕਰਕੇ ਭਗਤੀ ਤੇ ਸ਼ਕਤੀ ਦਾ ਸੁਨੇਹਾ ਦਿੱਤਾ ਸੀ। ਅੱਜ ਮੀਰੀ ਪੀਰੀ ਦਿਵਸ ਮੌਕੇ ਅਸੀਂ ਸੱਚੇ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਅੱਗੇ ਸੀਸ ਝੁਕਾਉਂਦੇ ਹਾਂ ਜਿਨ੍ਹਾਂ ਨੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਸਿੱਖਿਆ ਲਈ ਪ੍ਰੇਰਿਆ।

 #ਇੱਕ_ਮਿੰਟ_ਕੱਢਕੇ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ 🙏🏻🙏🏻🙏🏻🙏🏻🙏🏻...
19/07/2021

#ਇੱਕ_ਮਿੰਟ_ਕੱਢਕੇ_ਵਾਹਿਗੁਰੂ_ਲਿਖੋ_ਜੀ_ਤੇ_ਸ਼ੇਅਰ_ਕਰੋ 🙏🏻🙏🏻🙏🏻🙏🏻🙏🏻...

Address


Website

Alerts

Be the first to know and let us send you an email when Gurdeep Dhillon posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share