ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • Home
  • ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ Contact information, map and directions, contact form, opening hours, services, ratings, photos, videos and announcements from ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, News & Media Website, .

02/05/2024
01/05/2024
ਸਪੋਕਸਮੈਨ ਵਾਲੇਓ ਵਿਕਾਓਪੁਣੇ ਦੀ ਕੋਈ ਹੱਦ ਹੁੰਦੀ ਆ, ਜੋ ਜੋ ਕਾਂਗਰਸ ਤੇ ਝਾੜੂ ਵਾਲਿਆਂ ਨੇ ਦਿੱਤਾ ਸਰਕਾਰੀ ਪੈਸਾ ਇਕੱਲਾ ਇਕੱਲਾ ਵਸੂਲਿਆ ਜਾਵੇਗਾ ...
10/02/2024

ਸਪੋਕਸਮੈਨ ਵਾਲੇਓ ਵਿਕਾਓਪੁਣੇ ਦੀ ਕੋਈ ਹੱਦ ਹੁੰਦੀ ਆ, ਜੋ ਜੋ ਕਾਂਗਰਸ ਤੇ ਝਾੜੂ ਵਾਲਿਆਂ ਨੇ ਦਿੱਤਾ ਸਰਕਾਰੀ ਪੈਸਾ ਇਕੱਲਾ ਇਕੱਲਾ ਵਸੂਲਿਆ ਜਾਵੇਗਾ ...

ਭਾਈ ਕਾਂਓਕੇ ਦੇ ਪਰਿਵਾਰ ਦੀ ਵੇਦਨਾ ਨੂੰ ਵਿਰਸਾ ਸਿੰਘ ਵਲਟੋਹਾ ਤੋਂ ਵੱਧ ਹੋਰ ਕੌਣ ਸਮਝ ਸਕਦਾ ਹੈ ?        ਜਿਸ ਤਰਾਂ ਜਥੇਦਾਰ ਭਾਈ ਕਾਂਓਕੇ ਅਤੇ ...
13/01/2024

ਭਾਈ ਕਾਂਓਕੇ ਦੇ ਪਰਿਵਾਰ ਦੀ ਵੇਦਨਾ ਨੂੰ ਵਿਰਸਾ ਸਿੰਘ ਵਲਟੋਹਾ ਤੋਂ ਵੱਧ ਹੋਰ ਕੌਣ ਸਮਝ ਸਕਦਾ ਹੈ ?

ਜਿਸ ਤਰਾਂ ਜਥੇਦਾਰ ਭਾਈ ਕਾਂਓਕੇ ਅਤੇ ਉਹਨਾਂ ਦੇ ਪਰਿਵਾਰ ਨੇ ਬੇਅੰਤ ਅਤੇ ਕੇਪੀ ਗਿੱਲ ਦੇ ਓਸ ਭਿਅੰਕਰ ਦੌਰ ਦਾ ਕਹਿਰ ਝੱਲਿਆ ਸੀ, ਜਥੇਦਾਰ ਵਲਟੋਹਾ ਨੇ ਵੀ ਪੁਲਿਸ ਦਾ ਓਹੀ ਤਸ਼ੱਦਦ ਆਵਦੇ ਪਿੰਡੇ ਉੱਪਰ ਹੰਡਾਇਆ ਹੈ। ਪੁਲਿਸ ਕੇਸ, ਨਜ਼ਾਇਜ ਹਿਰਾਸਤ, ਜੇਹਲਾਂ ਦੀਆਂ ਕਾਠ-ਕੋਠੜੀਆਂ ਓਸ ਵਕਤ ਦੇ ਸੰਘਰਸ਼ਸ਼ੀਲ ਸਿੰਘਾਂ ਦੀ ਹੋਣੀ ਸੀ,
ਸੰਤ ਭਿੰਡਰਾਂਵਾਲਿਆਂ ਦਾ ਪਰਿਵਾਰ, ਸੰਘਰਸ਼ ਚ ਸ਼ਹੀਦ ਹੋਏ ਖਾੜਕੂਆਂ ਦੇ ਪਰਿਵਾਰ, ਭਾਈ ਰਾਜੋਆਣਾ ਸਮੇਤ ਜੇਲ੍ਹਾਂ ਚ ਡੱਕੇ ਹੋਏ ਸਿੰਘ, ਪੈਰੋਲ ਤੇ ਬਾਹਰ ਆਂਓਦੇ ਬੰਦੀ ਸਿਘਾਂ ਦੀ ਸੇਵਾ ਚ ਹਰ ਵਕਤ ਹਾਜ਼ਰ ਰਹਿਣ ਵਾਲੇ ਵਲਟੋਹਾ ਸਾਹਬ ਦੀ ਸਭਤੋਂ ਨੇੜਲੀ ਰਿਸ਼ਤੇਦਾਰੀ ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਨਾਲ ਹੈ, ਏਸੇ ਤਰਾਂ ਲੰਮੇ ਸਮੇਂ ਤੋਂ ਜੇਲ੍ਹ ਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੀ ਸਾਰੀ ਪੈਰਵਾਈ ਵੀ ਆਪ ਕੀਤੀ ਹੈ।
ਸਾਡਾ ਇਹ ਦੱਸਣ ਦਾ ਮਤਲਬ ਏਨਾ ਕੁ ਈ ਹੈ ਕਿ ਜੇ ਅੱਜ ਤੀਕਰ ਸੰਘਰਸ਼ ਚ ਸ਼ਾਮਿਲ ਰਹੇ ਪਰਿਵਾਰਾਂ ਦੇ ਨਾਲ ਕੋਈ ਖੜਿਆ ਹੈ, ਤਾਂ ਓਹ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਵਲਟੋਹਾ ਵਰਗੇ ਈ ਹਨ, ਹਾਂ ਓਹ ਵੱਖਰੀ ਗੱਲ ਹੈ ਚਿੱਟੇ ਪੰਥਕਾਂ ਵਾਂਗ ਹੁੱਬ-ਹੁੱਬ ਕੇ ਇਸਦਾ ਵਿਖਾਵਾ ਨਹੀਂ ਕਰਿਆ। ਸ਼ਾਇਦ ਇਹੋ ਵਜ੍ਹਾ ਹੈ ਕਿ ਨੱਬੇਵਿਆਂ ਤੋਂ ਬਾਦ ਪੈਦਾ ਹੋਈ ਸਾਡੀ ਪੀੜ੍ਹੀ ਸੋਸ਼ਲ ਮੀਡੀਆ ਉੱਪਰ ਲਗਾਤਾਰ ਕੀਤੇ ਜਾ ਰਹੇ ਦੁਸ਼ਪ੍ਰਚਾਰ ਦੇ ਪ੍ਰਭਾਵ ਹੇਠ ਆ ਜਾਂਦੀ ਹੈ।

ਪਰੰਤੂ ਅੱਜ ਜਿਸ ਤਰਾਂ ਭਾਈ ਕਾਂਓਕੇ ਦੇ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਕੱਠੇ ਹੋ ਕੇ ਪੰਥ ਚ ਘਚੌਲਾ ਪਾਊ ਤਾਕਤਾਂ ਵਿਰੁੱਧ ਡਟਣ ਦਾ ਫੈਸਲਾ ਕੀਤਾ ਹੈ, ਅਤੇ ਪਰਿਵਾਰ ਨੇ ਉਹਨਾਂ ਦੇ ਨਾਮ ਤੇ ਘਟੀਆ ਰਾਜਨੀਤੀ ਕਰਨ ਵਾਲਿਆਂ ਨੂੰ ਵਰਜਿਆ ਹੈ, ਉਸ ਨਾਲ ਕੂੜਪ੍ਰਚਾਰ ਕਰਨ ਵਾਲਿਆਂ ਨੂੰ ਮੂੰਹ ਦੀ ਖਾਣੀ ਪਈ ਹੈ।

Please share and Thank You 🙏🏻
15/12/2023

Please share and Thank You 🙏🏻

10/11/2023

Iconic🔥

ਪੰਜਾਬ ਲਈ ਹਮੇਸ਼ਾ ਅੜਿਆ ਤੇ ਲੜਿਆ, ਸ਼੍ਰੋਮਣੀ ਅਕਾਲੀ ਦਲ...
14/10/2023

ਪੰਜਾਬ ਲਈ ਹਮੇਸ਼ਾ ਅੜਿਆ ਤੇ ਲੜਿਆ, ਸ਼੍ਰੋਮਣੀ ਅਕਾਲੀ ਦਲ...

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ਮੈਂ ਅਕਾਲ ਪੁਰਖ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਤੇ ਸਮੁੱਚੇ ਪੰਥ ਨੂੰ ਵਧਾਈ ਦਿੰ...
09/10/2022

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥

ਮੈਂ ਅਕਾਲ ਪੁਰਖ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਤੇ ਸਮੁੱਚੇ ਪੰਥ ਨੂੰ ਵਧਾਈ ਦਿੰਦਾ ਹਾਂ ਕਿ ਅੱਜ ਪੰਥਕ ਏਕਤਾ ਦੀ ਸ਼ੁਰੂਆਤ ਦਾ ਬਿਗਲ ਵੱਜ ਗਿਆ ਹੈ।
ਮੈਂ ਹਰ ਪੰਥ ਦਰਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਥ ਦੁਸ਼ਮਣਾਂ ਅਤੇ ਉਹਨਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਣ।

Shiromani Akali Dal ਜਿੰਦਾਬਾਦ

ਸ ਬਿਕਰਮ ਸਿੰਘ ਮਜੀਠੀਆ ਜੀ ਨੂੰ ਮਿੱਲੀ ਜਮਾਨਤ ।ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ।🙏🏻🙏🏻🙏🏻🙏🏻
10/08/2022

ਸ ਬਿਕਰਮ ਸਿੰਘ ਮਜੀਠੀਆ ਜੀ ਨੂੰ ਮਿੱਲੀ ਜਮਾਨਤ ।ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ।
🙏🏻🙏🏻🙏🏻🙏🏻

ਹਰਸਿਮਰਤ ਕੌਰ ਬਾਦਲ ਦਾ ਅੱਜ ਜਨਮਦਿਨ ਤੁਸੀਂ ਵੀ ਦਿਓ ਵਧਾਈ
25/07/2022

ਹਰਸਿਮਰਤ ਕੌਰ ਬਾਦਲ ਦਾ ਅੱਜ ਜਨਮਦਿਨ
ਤੁਸੀਂ ਵੀ ਦਿਓ ਵਧਾਈ

ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਹੈ ਕਿ ਉਹ ਚੰਡੀਗੜ੍ਹ ਬਾਰੇ ਦਿੱਤਾ ਆਪਣਾ ਬਿਆਨ ਤੁਰੰਤ ਵਾਪਸ ਲੈਣ, ਨਹੀਂ ਤਾਂ ਪੁ...
10/07/2022

ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਹੈ ਕਿ ਉਹ ਚੰਡੀਗੜ੍ਹ ਬਾਰੇ ਦਿੱਤਾ ਆਪਣਾ ਬਿਆਨ ਤੁਰੰਤ ਵਾਪਸ ਲੈਣ, ਨਹੀਂ ਤਾਂ ਪੁਰਜ਼ੋਰ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਅਸੀਂ ਕੇਂਦਰ ਨੂੰ ਵੀ ਇਹ ਗੱਲ ਸਾਫ਼ ਤੌਰ 'ਤੇ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਹਰਿਆਣਾ ਨੂੰ ਨਵੀਂ ਵਿਧਾਨ ਸਭਾ ਅਤੇ ਹਾਈਕੋਰਟ ਬਣਾਉਣ ਲਈ ਚੰਡੀਗੜ੍ਹ 'ਚ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦਿਆਂਗੇ। ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਵੀ ਅਪੀਲ ਹੈ ਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਅਤੇ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ। ਭਾਰਤ ਸਰਕਾਰ ਚੰਡੀਗੜ੍ਹ ਦੀ ਸਿਰਫ਼ ਨਿਗਰਾਨ ਹੈ, ਅਤੇ ਇਸ ਨੂੰ ਸਿਰਫ਼ ਅਸਥਾਈ ਤੌਰ 'ਤੇ ਹੀ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ ਹੈ।
ਸੰਸਦ ਵੱਲੋਂ ਪਾਸ ਕੀਤਾ ਗਿਆ ਰਾਜੀਵ ਗਾਂਧੀ ਸਮਝੌਤਾ, ਕਦੇ ਵੀ ਰੱਦ ਨਹੀਂ ਕੀਤਾ ਗਿਆ। ਜੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਬਿਆਨ ਵਾਪਸ ਨਹੀਂ ਲੈਂਦੇ, ਅਤੇ ਹਰਿਆਣਾ ਨੂੰ ਚੰਡੀਗੜ੍ਹ 'ਚ ਜ਼ਮੀਨ ਦਿੱਤੇ ਜਾਣ ਦੀ ਇਜਾਜ਼ਤ ਨਾ ਦੇਣ ਦੇ ਐਲਾਨ ਸਮੇਤ ਪੰਜਾਬ ਯੂਨੀਵਰਸਿਟੀ ਵਰਗੇ ਚਿਰਾਂ ਤੋਂ ਲਟਕੇ ਪੰਜਾਬ ਦੇ ਸਾਰੇ ਮੁੱਦਿਆਂ ਦੇ ਹੱਲ ਦੀ ਮੰਗ ਨਹੀਂ ਕਰਦੇ, ਤਾਂ ਸ਼੍ਰੋਮਣੀ ਅਕਾਲੀ ਦਲ 2 ਦਿਨਾਂ ਤੱਕ ਕੋਰ ਕਮੇਟੀ ਦੀ ਬੈਠਕ ਕਰਕੇ ਅਗਲੀ ਕਾਰਵਾਈ ਦੀ ਰੂਪ-ਰੇਖਾ ਬਾਰੇ ਫ਼ੈਸਲਾ ਕਰੇਗਾ।

Shiromani Akali Dal warns CM Bhagwant Mann to immediately withdraw his statement on Chandigarh or be ready to face a full scale agitation. We also want to apprise the Centre that we will not allow Haryana to takeover land in Chandigarh for building a new Vidhan Sabha and High Court. Shiromani Akali Dal also appeals to PM Narendra Modi to listen to the sentiments of Punjabis & transfer Chd to Pb. GOI is only a caretaker of Chd whose status as a UT is only temporary in nature. The Rajiv-Gandhi accord which was passed by parliament has never been nullified. SAD core comm will meet in 2 days & decide on the next course of action in case Bhagwant Mann doesn't withdraw his statement & announce that he won't allow allotment of land to Haryana in Chd besides calling for resolution to all pending issues including status of Panjab University.

60ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸੁਖਬੀਰ ਜੀ!ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿ ਤੁਹਾਨੂੰ ਸਦਾ ਆਪਣਾ ਬਣਾ ਕੇ ਰੱਖ...
09/07/2022

60ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸੁਖਬੀਰ ਜੀ!
ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿ ਤੁਹਾਨੂੰ ਸਦਾ ਆਪਣਾ ਬਣਾ ਕੇ ਰੱਖਣ, ਅਤੇ ਲੋਕ ਸੇਵਾ ਲਈ ਹਮੇਸ਼ਾ ਜੁਟੇ ਰਹਿਣ ਦੀ ਅਸੀਸ ਬਖਸ਼ਣ।

Happy 60th Birthday Sukhbir ji! Praying that Guru Sahab always keeps you close and showers you with his choicest blessings.🙏

ਤੁਹਾਡਾ ਇਕ ਵੋਟ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕਦਾ ਹੈ ਫਾਂਸੀ ਦੇ ਤਖ਼ਤੇ ਤੇ ਖੜੋਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਚਾ ਸਕਦਾ ਹੈ!
13/06/2022

ਤੁਹਾਡਾ ਇਕ ਵੋਟ
ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕਦਾ ਹੈ
ਫਾਂਸੀ ਦੇ ਤਖ਼ਤੇ ਤੇ ਖੜੋਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਚਾ ਸਕਦਾ ਹੈ!

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਜੱਥੇਦਾਰ ਸਾਬ੍ਹ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਏਕਤਾ ਦੇ ਦਿੱਤੇ ‘ਸੰਦੇਸ਼’ ਨੂੰ ਧਿਆਨ ਵਿੱਚ ਰੱਖ...
04/06/2022

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣਯੋਗ ਜੱਥੇਦਾਰ ਸਾਬ੍ਹ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਏਕਤਾ ਦੇ ਦਿੱਤੇ ‘ਸੰਦੇਸ਼’ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਥਕ ਜੱਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਨਾਲ ਡੂੰਘੇ ਵਿਚਾਰ-ਵਟਾਂਦਰੇ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਲੋਕ ਸਭਾ ਸੀਟ ਉਪ-ਚੋਣ ਲਈ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਸਾਂਝੇ ਪੰਥਕ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਗੇ।

After thorough discussion with panthic organisations & BSP & in keeping with the ‘sandesh’ of Sri Akal Takht Sahib Jathedar Giani Harpreet Singh Ji for putting up someone from among the families of Bandi Singhs, Shiromani Akali Dal has decided to field Bibi Kamaldeep Kaur Rajoana as the joint panthic candidate for Sangrur Lok Sabha by poll. She will contest the election on Shiromani Akali Dal symbol.

ਇਹ ਅਕਾਲੀ ਦਲਾਂ ਦੀ ਏਕਤਾ ਦਾ ਮੁਢ ਬਣ ਸਕਦਾ ਹੈ।ਦੋਹਾਂ ਦਲਾਂ ਨੂੰ ਮੁਬਾਰਕਾਂਸਿਰਫ਼ ਕੇਜਰੀਵਾਲ ਦੀਆਂ ਭੇਡਾਂ ਨੂੰ ਇਹ ਏਕਤਾ ਚੁਭੇਗੀ
04/06/2022

ਇਹ ਅਕਾਲੀ ਦਲਾਂ ਦੀ ਏਕਤਾ ਦਾ ਮੁਢ ਬਣ ਸਕਦਾ ਹੈ।

ਦੋਹਾਂ ਦਲਾਂ ਨੂੰ ਮੁਬਾਰਕਾਂ

ਸਿਰਫ਼ ਕੇਜਰੀਵਾਲ ਦੀਆਂ ਭੇਡਾਂ ਨੂੰ ਇਹ ਏਕਤਾ ਚੁਭੇਗੀ

ਇਹ ਐਲਾਨ ਵੀ ਖਟਕੜ ਕਲਾਂ ਵਿੱਚੋਂ ਕਰ ਦਿੰਦੇ।। ਇੰਨਕਾਲਾਭ ਦੀ ਪਹਿਲੀ ਕਿਸ਼ਤ।। ਅਰਬਾਂਪਤੀ ਕਰੋੜਪਤੀ ਨਹੀਂ ਹਨ ਸ਼ਾਇਦ ।ਗਰੀਬ, ਟੈਲੇਂਟਡ ਪੰਜਾਬੀ ਪੰਜਾ...
21/03/2022

ਇਹ ਐਲਾਨ ਵੀ ਖਟਕੜ ਕਲਾਂ ਵਿੱਚੋਂ ਕਰ ਦਿੰਦੇ।। ਇੰਨਕਾਲਾਭ ਦੀ ਪਹਿਲੀ ਕਿਸ਼ਤ।।
ਅਰਬਾਂਪਤੀ ਕਰੋੜਪਤੀ ਨਹੀਂ ਹਨ ਸ਼ਾਇਦ ।
ਗਰੀਬ, ਟੈਲੇਂਟਡ ਪੰਜਾਬੀ ਪੰਜਾਬ ਲਈ ਰਾਜਸਭਾ ਵਿਚ ਗਰਜੱਣਗੇ।।
ਮੁਬਾਰਕਾਂ ਛੇ ਸਾਲ ਲਈ ਗਰੀਬਾਂ ਦੀ ਤਨਖਾਹ ਪੰਜਾਬ ਦੇ ਖਾਤੇ ਵਿੱਚੋਂ ਲੱਗ ਗਈ।।

ਮੈਂ ਪੰਜਾਬ ਸਰਕਾਰ ਅਤੇ ਮਾਣਯੋਗ ਵਿਧਾਨ ਸਭਾ ਸਪੀਕਰ ਨੂੰ ਬੇਨਤੀ ਕਰਦਾ ਹਾਂ ਕਿ ਸਾਬਕਾ ਵਿਧਾਇਕ ਹੋਣ ਦੇ ਨਾਤੇ, ਮੇਰੀ ਜੋ ਵੀ ਪੈਨਸ਼ਨ ਬਣਦੀ ਹੈ, ਕਿ...
19/03/2022

ਮੈਂ ਪੰਜਾਬ ਸਰਕਾਰ ਅਤੇ ਮਾਣਯੋਗ ਵਿਧਾਨ ਸਭਾ ਸਪੀਕਰ ਨੂੰ ਬੇਨਤੀ ਕਰਦਾ ਹਾਂ ਕਿ ਸਾਬਕਾ ਵਿਧਾਇਕ ਹੋਣ ਦੇ ਨਾਤੇ, ਮੇਰੀ ਜੋ ਵੀ ਪੈਨਸ਼ਨ ਬਣਦੀ ਹੈ, ਕਿਰਪਾ ਕਰਕੇ ਉਸ ਨੂੰ ਪੰਜਾਬ ਦੇ ਲੋਕਾਂ ਲਈ (ਲੋਕ ਹਿੱਤਾਂ ਵਾਸਤੇ) ਵਰਤਿਆ ਜਾਵੇ। ਸਿੱਖਿਆ, ਖ਼ਾਸ ਕਰਕੇ ਲੜਕੀਆਂ ਨੂੰ ਉੱਚ ਪੱਧਰੀ ਸਿੱਖਿਆ ਮਿਲੇ, ਇਹ ਹਮੇਸ਼ਾ ਮੇਰੀ ਦਿਲੀ ਤਮੰਨਾ ਰਹੀ ਹੈ। ਚੰਗਾ ਹੋਵੇਗਾ ਜੇਕਰ ਮੇਰੀ ਪੈਨਸ਼ਨ ਰਾਸ਼ੀ ਲੋੜਵੰਦ ਵਿਦਿਆਰਥਣਾਂ/ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਲਈ ਵਰਤੀ ਜਾਵੇ।
ਜਿਵੇਂ ਕਿ ਤੁਸੀਂ ਜਾਣਦੇ ਹੋ, ਮੈਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਨਹੀਂ ਮਿਲੀ, ਮੈਂ ਬੇਨਤੀ ਕਰਦਾ ਹਾਂ ਕਿ ਅਗਾਂਹ ਵੀ ਇਹ ਕਿਸੇ ਵੀ ਹਾਲਤ ਵਿੱਚ ਮੈਨੂੰ ਨਾ ਭੇਜੀ ਜਾਵੇ। - ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ

I request Govt of Punjab & hon’ble Vidhan Sabha speaker that whatever pension accrues to me as ex MLA may please be used for the interests of the people of Punjab (Lok hitaan vaaste). Education, especially girls education, has always been very close to my heart. I request that my pensionary amount may please be used to help in education of any needy girl student /students. It should in no case be sent to me.
As u know, never in my life have I received pension as ex-MLA: Former CM S. PARKASH SINGH BADAL

ਮਿਲੋ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੂੰਪਿਤਾ ਸੁਰਿੰਦਰ ਕੰਬੋਜ,ਪੁੱਤਰ ਜਗਦੀਪ  ਦੋਨੋ ਪਿਉ ਪੁੱਤ ਮਾਰੂਤੀ ਆਲਟੋ ,ਹੁੰਡਾਈ...
16/03/2022

ਮਿਲੋ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕ
ਜਗਦੀਪ ਗੋਲਡੀ ਕੰਬੋਜ ਨੂੰ
ਪਿਤਾ ਸੁਰਿੰਦਰ ਕੰਬੋਜ,ਪੁੱਤਰ ਜਗਦੀਪ ਦੋਨੋ ਪਿਉ ਪੁੱਤ ਮਾਰੂਤੀ ਆਲਟੋ ,ਹੁੰਡਾਈ ਅਤੇ ਇੰਡੀਕਾ ਚੋਰੀ ਕੇਸ ਵਿੱਚ ਪੁਲਿਸ ਨੇ ਅੰਦਰ ਕੀਤੇ ਸਨ।

ਗੌਰਤਲਬ ਹੈ ਕਿ ਜਨਾਬ ਦੇ ਭਾਪਾ ਸੁਰਿੰਦਰ ਕੰਬੋਜ ਜੀ ਹੁਣ ਵੀ ਕਿਸੇ ਹੋਰ ਠੱਗੀ ਦੇ ਕੇਸ ਵਿੱਚ ਅੰਦਰ ਹੀ ਹਨ।

“ਬਦਲਾਉ”

23/02/2022
ਚੋਣ ਨਿਸ਼ਾਨ ਤੱਕੜੀ !
15/02/2022

ਚੋਣ ਨਿਸ਼ਾਨ ਤੱਕੜੀ !

Address


Website

Alerts

Be the first to know and let us send you an email when ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share