ਰੁੜਕਾ ਕਲਾਂ ਵਿਖੇ ਮਨਾਇਆ ਗਿਆ ਭਾਰਤ ਰਤਨ
ਬਾਬਾ ਸਾਹਿਬ ਡਾ. ਭੀਮ ਰਾਓ ਜੀ ਅੰਬੇਦਕਰ ਦਾ ਜਨਮ ਦਿਵਸ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ 🙏🏻
*ਪਿੰਡ ਰੁੜਕਾ ਕਲਾਂ ਵਿਖੇ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ ਬਾਬਾ ਚਿੰਤਾ ਭਗਤ ਜੀ ਦਾ ਮੇਲਾ I
* ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਕੀਤੇ ਦਰਸ਼ਨ I
#youngtv1 #rurkakalan
ਬਾਬਾ ਚਿੰਤਾ ਭਗਤ ਜੀ ਅਤੇ ਬਾਬਾ ਅੰਮੀ ਚੰਦ ਜੀ ਚੈਰੀਟੇਬਲ ਹਸਪਤਾਲ ਦਾ ਕੀਤਾ ਗਿਆ ਉਦਘਾਟਨ
ਬਾਬਾ ਚਿੰਤਾ ਭਗਤ ਜੀ ਅਤੇ ਬਾਬਾ ਅੰਮੀ ਚੰਦ ਜੀ ਚੈਰੀਟੇਬਲ ਹਸਪਤਾਲ ਦਾ ਕੀਤਾ ਗਿਆ ਉਦਘਾਟਨ
#youngtv1 #rurkakalan
ਸਰਬੰਸਦਾਨੀ, ਸਾਹਿਬ- ਏ -ਕਮਾਲ, ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਪੱਤੀ ਹੇਤਾ, ਪਿੰਡ ਰੁੜਕਾ ਕਲਾਂ ਵਿਖੇ ਸਜਾਏ ਗਏ l
ਪਿੰਡ ਰੁੜਕਾ ਕਲਾਂ ਵਿਖੇ ਚਾਰ ਸਾਹਿਬਜ਼ਾਦੇ,ਮਾਤਾ ਗੁਜਰ ਕੌਰ ਜੀ,ਸਰਹਿੰਦ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 7 ਦਿਨਾ ਧਾਰਮਿਕ ਸਮਾਗਮ ਦਾ ਸਮਾਪਨ ਗੁਰਦੁਆਰਾ ਸਾਹਿਬ ਪੱਤੀ ਬਾਬਾ ਗਊ ਜੀ ਕੀ ਵਿਖੇ ਹੋਇਆ l
* ਦੀਵਾਲੀ ਮੌਕੇ ਗਰਾਮ ਪੰਚਾਇਤ ਰੁੜਕਾ ਕਲਾਂ ਦੀ ਨਿਵੇਕਲੀ ਪਹਿਲਕਦਮੀ
* ਪਿੰਡ ਦੀ ਤਰੱਕੀ ਵਿਚ ਜੁਟੇ ਮੇਹਨਤਕਸ਼ ਨਾਇਕਾਂ ਦੇ ਸਨਮਾਨ ਵਿਚ ਕੀਤਾ ਗਿਆ ਸਮਾਰੋਹ
#rurkakalan #grampanchayatrurkakalan #youngtv1
ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਗਟ ਦਿਵਸ ਦੇ ਸੰਬੰਧ ਵਿਚ ਰੁੜਕਾ ਕਲਾਂ ਵਿਖੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ l
* ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਰੁੜਕਾ ਕਲਾਂ ਵਿਖੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ l
* ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿਚ ਮੰਦਿਰ ਭਗਵਾਨ ਵਾਲਮੀਕਿ ਜੀ ਪ੍ਬੰਧਕ ਕਮੇਟੀ, ਰੁੜਕਾ ਕਲਾਂ ਵਲੋਂ ਅਜ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ l
#youngtv1 #rurkakalan
Rurka Kalan Cricket League 2022 || Final match : Rurka Tiger vs Rurka Royals
Rurka Kalan Cricket League 2022 || Final match : Rurka Tiger vs Rurka Royals
RCL 2022
Rurka Kalan Cricket League 2022 || Final match : Rurka Tiger vs Rurka Royals
* ਪਿੰਡ ਰੁੜਕਾ ਕਲਾਂ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਦੁਸਹਿਰਾ
* ਦੁਸਹਿਰਾ ਮੈਦਾਨ ਸਟੇਡੀਅਮ ਦੇ ਚੱਲ ਰਹੇ ਪ੍ਰੋਜੈਕਟ ਵਿੱਚ ਸੰਗਤ ਦੀ ਸਹੂਲਤ ਵਾਸਤੇ 25 ਲੱਖ ਰੁਪਏ ਖਰਚੇ ਜਾਣਗੇ : ਗਰਾਮ ਪੰਚਾਇਤ ਰੁੜਕਾ ਕਲਾਂ
#youngtv1 #rurkakalan
ਦੋਹਾਕਤਰ ਵਿਖੇ ਹੋਣ ਵਾਲੇ ਸਟਰੀਟ ਚਾਈਲਡ ਵਰਲਡ ਕੱਪ ਲਈ ਭਾਰਤ ਦੀ ਅੰਡਰ 17 ਸਾਲਾ ਟੀਮ ਵਲੋਂ YFC ਰੁੜਕਾ ਕਲਾਂ ਹਿੱਸਾ ਲੈਣ ਜਾ ਰਹੀ ਹੈ l ਇਹ ਭਾਰਤੀ ਫੁਟਬਾਲ ਲਈ ਤੇ YFC ਰੁੜਕਾ ਕਲਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ l ਜ਼ਿਕਰਯੋਗ ਹੈ ਕਿ 2010 ਵਿਚ ਸਾਊਥ ਅਫਰੀਕਾ ਵਿਖੇ ਹੋਏ ਸਟਰੀਟ ਚਾਈਲਡ ਵਰਲਡ ਕੱਪ ਦੀ YFC ਰੁੜਕਾ ਕਲਾਂ ਜੇਤੂ ਰਹੀ ਹੈ l
ਦੋਹਾਕਤਰ 2022 ਸਟਰੀਟ ਚਾਈਲਡ ਵਰਲਡ ਕੱਪ ਵਿਚ ਹਿੱਸਾ ਲੈਣ ਲਈ 10 ਖਿਡਾਰੀ ਰੁੜਕਾ ਕਲਾਂ ਤੋਂ ਅਤੇ ਬਾਕੀ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਖੇਡਣ ਜਾ ਰਹੇ ਹਨ l ਪਿਛਲੇ ਕਰੀਬ 23 ਸਾਲ ਤੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਕੇ ਜਵਾਨੀ ਤਕ ਨਸ਼ੇ ਜਾਂ ਹੋਰ ਅਲਾਮਤਾਂ ਤੋਂ ਬਚਾਉਣ ਲਈ ਸਰਵਪੱਖੀ ਯਤਨ ਕਰ ਰਹੀ ਹੈ, YFC ਰੁੜਕਾ ਕਲਾਂ ਵਲੋਂ ਇਸ ਮਾਣਮੱਤੀ ਤੇ ਇਤਿਹਾਸਿਕ ਉਪਲਬਧੀ ਲਈ ਇਲਾਕਾ ਨਿਵਾਸੀਆਂ, ਗਾ੍ਮ ਪੰਚਾਇਤਾਂ, NRI's, ਸਹਿਯੋਗੀ ਸੰਸਥਾਵਾਂ ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ l ਆਓ ਆਪਾਂ ਸਾਰੇ ਇਨਾਂ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰੀਏ l