Azad express news

  • Home
  • Azad express news

Azad express news advocate Gourav nagraj

14/03/2023

ਇਕ ਗੱਲ ਸਮਝ ਤੋ ਬਾਹਰ ਆ ਸਰਕਾਰ ਆਮ ਆਦਮੀ ਪਾਰਟੀ ਦੀ ਸਾਡੇ ਹਲਕੇ ਦੇ ਐਮ ਐਲ ਏ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਪਰ ਸ਼ਹਿਰ ਦੇ ਤਕੜੇ ਤੇ ਸੂਝਵਾਨ ਲੋਕ ਜਾ B.J.P ਪਾਰਟੀ ਚ ਰਿਹੇ ਨੇ... 🤫🤫🤫🤫🤫

12/03/2023

ਪੰਜਾਬ ਸਰਕਾਰ ਘਪਲੇ ਵਾਲੇ ਡਿੱਪੂ ਹੋਲਡਰਾਂ ਦੇ ਖਿਲਾਫ ਜਲਦ ਐਕਸ਼ਨ ਲੈਣ ਜਾ ਰਹੀ
👇
ਆਰਾ ਇਧਰ ਨੂੰ ਫਿਰਨ ਲੱਗਾ Bhagwant Mann CM

01/12/2022
01/12/2022
30/11/2022
○🚩🚩ਬਦਲਾਗੇ ਗੇ ਜਰੂਰ ਨਾ ਕਿਸੇ ਚੰਗੇ ਨੂੰ ਭੁਲੀਆ ਜਾਏਗਾ , ਨਾ ਕਿਸੇ ਮਾੜੇ ਨੂੰ ਯਾਦ ਰੱਖਿਓ 👍
30/10/2022

○🚩🚩ਬਦਲਾਗੇ ਗੇ ਜਰੂਰ ਨਾ ਕਿਸੇ ਚੰਗੇ ਨੂੰ ਭੁਲੀਆ ਜਾਏਗਾ , ਨਾ ਕਿਸੇ ਮਾੜੇ ਨੂੰ ਯਾਦ ਰੱਖਿਓ 👍

25/08/2022

ਇਲਾਕਾ ਨਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਹੇਰਾਂ ਤਹਿਸੀਲ ਨਕੋਦਰ ਲਹਿੰਦੇ ਪਾਸੇ ਗੁਰੂਦੁਆਰਾ ਸਾਹਿਬ ਦੇ ਲੰਗਰ ਹਾਲ ਵਿਖੇ 27-8-2022 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋੰ ਪਸ਼ੂਆਂ ਵਿੱਚ ਚੱਲ ਰਹੀ ਭਿਆਨਕ ਬਿਮਾਰੀ NSD ਚਮੜੀ ਰੋਗ ਸਬੰਧੀ ਖਾਲਸਾ ਏਡ ਵਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈ ।ਜਿਸ ਵਿੱਚ ਮਾਹਿਰ ਡਾਕਟਰ ਪਸ਼ੂਆਂ ਨਾਲ ਸਬੰਧਿਤ ਬਿਮਾਰੀਆਂ ਅਤੇ ਉਹਨਾਂ ਦੇ ਇਲਾਜ ਸਬੰਧੀ ਜਾਣਕਾਰੀ ਦੇਣਗੇ ।ਖਾਲਸਾ ਏਡ ਵਲੋਂ ਹੀ ਗਰੀਬ ਤੇ ਲੋੜਵੰਦ ਪਸ਼ੂ ਪਾਲਕਾਂ ਦੇ ਪਸ਼ੂਆਂ ਲਈ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ,ਸੱਭ ਪਸ਼ੂ ਪਾਲਕ ਵੀਰਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਲਾਭ ਉਠਾਓ।
ਧੰਨਵਾਦ ਸਹਿਤ
ਸਰਪੰਚ ਮੁਖਤਿਆਰ ਸਿੰਘ ਹੇਅਰ 9814464123,
ਵਿਜੈ ਧੰਮੀ 9814029880,
ਕਸ਼ਮੀਰ ਸਿੰਘ ਹੇਅਰ ਮੈਂਬਰ
9815434925,
ਲਖਵੀਰ ਸਿੰਘ 9872972584.
ਸਮੂਹ ਗ੍ਰਾਮ ਪੰਚਾਇਤ ਹੇਰਾਂ ਅਤੇ ਪਿੰਡ ਵਾਸੀ…।

25/08/2022

ਵਿਜੀਲੈਂਸ ਦੀ ਹਿਰਾਸਤ 'ਚ ਜਾਂਦਿਆਂ ਹੀ, ਭਾਰਤ ਭੂਸ਼ਣ ਆਸ਼ੂ ਦੀ ਵਿਗੜੀ ਸਿਹਤ!

12/08/2022

ਜਲਾਲਾਬਾਦ ਨਗਰ ਕੌਂਸਲ ਵਿਚ ਲੋਕਲ ਬਾਡੀ ਵਿਜੀਲੈਂਸ ਵਿਭਾਗ ਦੀ ਰੇਡ, ਵਿਕਾਸ ਕੰਮਾਂ ਦਾ ਰਿਕਾਰਡ ਲਿਆ ਕਬਜ਼ੇ ਵਿਚ ਕਾਂਗਰਸ ਸਰਕਾਰ ਸਮੇਂ ਹੋਏ ਵਿਕਾਸ ਦੇ ਕੰਮਾਂ ਦੀ ਚੱਲ ਰਹੀ ਹੈ ਜਾਂਚ,

12/08/2022

BIG BREAKING : ਹੁਣ OP SONI 'ਤੇ ਹੋਵੇਗੀ ਵਿਜ਼ੀਲੈਂਸ ਦੀ ਕਾਰਵਾਈ।
ਕਰੋੜਾਂ ਦਾ ਘਪਲਾ। ਹੋ ਗਿਆ ਪਰਦਾਫਾਸ਼

11/08/2022

ਕੱਲ੍ਹ ਪੰਜਾਬ ਨਹੀਂ ਹੋਵੇਗਾਂ ਬੰਦ ਕਾਲ ਵਾਪਸ
ਵਾਲਮੀਕਿ ਭਾਈਚਾਰਾ

ਭਾਰਤੀਆਂ ਲਈ ਵੱਡੀ ਖੁਸ਼ਖਬਰੀ - ਬਜਰੰਗ ਪੁਨੀਆ ਨੇ ਜਿੱਤਿਆ Gold ਮੈਡਲ
07/08/2022

ਭਾਰਤੀਆਂ ਲਈ ਵੱਡੀ ਖੁਸ਼ਖਬਰੀ - ਬਜਰੰਗ ਪੁਨੀਆ ਨੇ ਜਿੱਤਿਆ Gold ਮੈਡਲ

*ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਲਵਿੰਦਰ ਸਿੰਘ ਜੀ DSP Vigilance ਜਿਲ੍ਹਾ ਜਲੰਧਰ ਤੇ ਉਹਨਾਂ ਦੇ ਨਾਲ ਇੰਸਪੈਕਟਰ ਮੈਡਮ ਰਵਿੰਦਰ ਕੌਰ ਜੀ...
05/08/2022

*ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਲਵਿੰਦਰ ਸਿੰਘ ਜੀ DSP Vigilance ਜਿਲ੍ਹਾ ਜਲੰਧਰ ਤੇ ਉਹਨਾਂ ਦੇ ਨਾਲ ਇੰਸਪੈਕਟਰ ਮੈਡਮ ਰਵਿੰਦਰ ਕੌਰ ਜੀ (ਵਿਜੀਲੈਂਸ ਬਿਉਰੋ) , ਇੰਸਪੈਕਟਰ ਸ. ਗੁਰਬਖ਼ਸ਼ ਸਿੰਘ ਜੀ (ਵਿਜੀਲੈਂਸ ਬਿਉਰੋ) ਅਤੇ ਸ਼੍ਰੀ ਇੰਦਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਗਈ ਅਤੇ ਨਕੋਦਰ ਵਿਖੇ ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੋਕੇ ਤੇ ਐਡਵੋਕੇਟ ਗੌਰਵ ਨਾਗਰਾਜ ਪ੍ਰਧਾਨ ਅਤੇ ਮੇਹਰਬਾਨ ਸਿੰਘ ਕੰਦੋਲਾ ਨੇ ਨਵ-ਨਿਯੁਕਤ DSP ਸਾਹਿਬ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸ਼ਹੀਦ ਭਗਤ ਸਿੰਘ ਜੀ ਅਤੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੀਆਂ ਤਸਵੀਰਾਂ ਭੇਂਟ ਕਰਕੇ ਸਨਮਾਨਿਤ ਕੀਤਾ।*

01/08/2022

ਵਿਜੀਲੈਂਸ ਬਿਊਰੋ ਨੇ ਨਾਇਬ ਕੋਰਟ ਏ.ਐਸ.ਆਈ ਅਵਤਾਰ ਸਿੰਘ ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਭਗਤ ਸਿੰਘ ਨੇ ਬੰਦੂਕ ਜਰੂਰ ਚੁੱਕੀ ਸੀ ਪਰ ੳੁਸ ਦੀ ਬੰਦੂਕ ਦਾ ਮੂੰਹ ਕਦੇ ਅਾਮ ਲੋਕਾਂ ਵੱਲ ਨਹੀਂ ਸੀ ਹੋੲਿਅਾ ਅਤੇ ਨਾਂ ਹੀ ਕਦੇ ਕਿਸੇ ਹਾਕਮ ਦੇ ੲਿਸ਼...
24/07/2022

ਭਗਤ ਸਿੰਘ ਨੇ ਬੰਦੂਕ ਜਰੂਰ ਚੁੱਕੀ ਸੀ ਪਰ ੳੁਸ ਦੀ ਬੰਦੂਕ ਦਾ ਮੂੰਹ ਕਦੇ ਅਾਮ ਲੋਕਾਂ ਵੱਲ ਨਹੀਂ ਸੀ ਹੋੲਿਅਾ ਅਤੇ ਨਾਂ ਹੀ ਕਦੇ ਕਿਸੇ ਹਾਕਮ ਦੇ ੲਿਸ਼ਾਰੇ ਤੇ ਚੱਲੀ. ੲਿੰਨਕਲਾਬ ਜਿੰਦਾਬਾਦ.

Address


Website

Alerts

Be the first to know and let us send you an email when Azad express news posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share