22/08/2022
ਜੈ ਭੀਮ ! ਜੈ ਭਾਰਤ !
ਜੈ ਸੰਵਿਧਾਨ !
ਵਲੋਂ -ਪਿੰਡ ਲਾਡੋਵਾਲ ਵਿੱਚ ਸੰਵਿਧਾਨ ਸਟੈਡੀ ਸੈਂਟਰ ਸਰਦਾਰ ਤਰਲੋਕ ਸਿੰਘ ਪ੍ਰਧਾਨ ਲਾਡੋਵਾਲ ਡਾ ਵਿਜੇ ਦਿਸਾਵਰ ਜਨਰਲ ਸਕੱਤਰ, ਪਰਮਜੀਤ ਸਿੰਘ ਫੋਜੀ ,ਵੈਲਫੇਅਰ ਸੋਸਾਇਟੀ (ਰਜਿ) ਭਾਰਤੀ ਵਾਲਮੀਕਿ ਆਦਿ ਧਰਮ ਸਮਾਜ(ਰਜਿ) ਦੇ ਮੁੱਖ ਸੰਚਾਲਕ ਸੰਤ ਅਸ਼ੋਕ ਲੰਕੇਸ਼ ਜੀ,ਸਰਪੰਚ ਬਾਦਸ਼ਾਹ ਸਿੰਘ ਲਾਡੋਵਾਲ ਅਤੇ ਵਾਲਮੀਕਿ ਮੰਦਿਰ ਕਮੇਟੀ ਬੋਕੜ ਡੋਗਰਾਂ ਪ੍ਰਧਾਨ ਬਲਜਿੰਦਰ ਸਿੰਘ ਅਤੇ ਰਵੀਦਾਸ ਗੁਰਦੁਆਰਾ ਕਮੇਟੀ ਪ੍ਰਧਾਨ,ਰਸੂਲਪੁਰ ਸਰਪੰਚ, ਅਮਰਜੀਤ ਸਿੰਘ ਲੀਡਰ ਦਰਜ਼ਾ -4, ਮੀਨਾ ਝਲਕਾਰੀ , ਇੰਦਰਜੀਤ ਕੌਰ, ਜਤਿੰਦਰ ਬਾਲੀ,ਬਬਲੀ ,ਅੰਜੂ, ਕੈਪੀ ਦਾਨਵ, ਅਦਿਤਿਆ ਲਵਨ ਕਾਲ਼ਾ ਸਿੰਘ ਬਦਾਣਾ, ਅਮਰਦਾਸ ਤਲਵੰਡੀ , ਬਲਵੀਰ ਸਿੰਘ ਬਾੜੇਵਾਲ ਸੰਜੇ ਕੁਮਾਰ ,ਭਰਤ ਕੁਮਾਰ ਰੇਲਵੇ ਕੁਆਰਟਰ ਲਾਡੋਵਾਲ ਸਮੁੱਚੇ ਸਮਾਜ ਅਤੇ ਇਲਾਕਾ ਰਣਜੀਤ ਸਿੰਘ ਲਾਡੋਵਾਲ, ਨਰਿੰਦਰ ਸਿੰਘ, ਪੰਮਾ ਲਾਡੋਵਾਲ, ਫੋਜੀ,ਹੋਰ ਯੂਥ ਦੇ ਜਵਾਨਾਂ ਨੇ ਲਵੀ ,ਸੁਨੀਲ ,ਅਮਨ,ਵਿਨੇ ,ਡਾ ਰੋਹਿਤ ਕੁਮਾਰ, ਸੋਨੂੰ ਬੋਹੜ ਡੋਗਰਾਂ , ਅਤੇ ਨਿਵਾਸੀਆਂ ਦੇ ਸਹਿਯੋਗ ਦੀ ਅਗਵਾਈ ਵਿੱਚ ਮਿਤੀ 20/08/2022 ਸ਼ਾਮ 06:00 ਵਜੇ 8 ਸਾਲ ਦੇ ਵਿਦਿਆਰਥੀ ਬੱਚੇ ਇੰਦਰ ਮੇਘਵਾਲ (ਜ਼ਿਲਾ ਜਾਲੋਰ ਰਾਜਸਥਾਨ ) ਨੂੰ ਪਾਣੀ ਪੀਣ ਦੇ ਬਦਲੇ ਵਿੱਚ ਸਕੂਲ ਦੇ ਹੈੱਡ ਮਾਸਟਰ ਵਲੋਂ ਸਜ਼ਾ ਦੇ ਤੌਰ ਤੇ ਕੁਟ-ਕੁਟ ਕੇ ਮਾਰ ਦਿੱਤਾ ਗਿਆ। ਇਸ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਿਸ ਰਾਜਸਥਾਨ ਸਰਕਾਰ ਨੂੰ ਇਨਸਾਫ ਦੇਣ ਲਈ ਕਿਹਾ ਗਿਆ।ਇਸ ਗੱਲ ਤੇ ਵੀ ਜੋਰ ਦਿੱਤਾ ਜਾਵੇਗਾ ਕਿ ਇੰਦਰ ਮੇਘਵਾਲ ਦੇ ਕਾਤਿਲ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਫਾਸਟ ਟਰੈਕ ਕੋਰਟ ਵਿੱਚ ਮੁਕੱਦਮਾ ਚਲਾਇਆ ਜਾਵੇ। ਪਰਿਵਾਰ ਨੂੰ ਪੰਜਾਹ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ। ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਹੋਰ ਬਹੁਤ ਸਾਰੇ ਨਾਮੀ ਅਤੇ ਚਹੇਤੇ ਵੀਰ, ਭੈਣਾਂ ਵੀ ਪਹੁੰਚੇ ਹੋਏ ਸਨ ਸਭ ਦਾ ਧੰਨਵਾਦ ਕੀਤਾ ਜਾਂਦਾ