Chacha News

Chacha News Contact information, map and directions, contact form, opening hours, services, ratings, photos, videos and announcements from Chacha News, Media/News Company, .

22/11/2021
04/03/2021
13/02/2021
06/02/2021
ਕਿਸਾਨ ਵੀਰੋ ਹੁਣ ਟਰੈਕਟਰਾਂ ਵਿੱਚ ਹਥੌੜੇ ਵੀ ਜ਼ਰੂਰ ਰੱਖ ਲਿਆ ਕਰੋ  ਸਰਕਾਰ ਨੀਚ ਹਰਕਤਾਂ ਤੇ ਆ ਗਈ ਜੇ ਇਹੋ ਜਿਹਾ ਦਿਮਾਗ ਚੀਨ ਵਾਲੇ ਪਾਸੇ ਲਾ ਲੈਂ...
01/02/2021

ਕਿਸਾਨ ਵੀਰੋ ਹੁਣ ਟਰੈਕਟਰਾਂ ਵਿੱਚ ਹਥੌੜੇ ਵੀ ਜ਼ਰੂਰ ਰੱਖ ਲਿਆ ਕਰੋ ਸਰਕਾਰ ਨੀਚ ਹਰਕਤਾਂ ਤੇ ਆ ਗਈ ਜੇ ਇਹੋ ਜਿਹਾ ਦਿਮਾਗ ਚੀਨ ਵਾਲੇ ਪਾਸੇ ਲਾ ਲੈਂਦਾ ਮੋਦੀ ਜਵਾਨ ਸ਼ਹੀਦ ਨਹੀਂ ਸੀ ਹੋਣੇ 😡😡

15/11/2020

😢ਬੱਚਾ ਡੁੱਬ ਕੇ ਮਰ ਗਿਆ , ਅਣਗਹਿਲੀ ਦਾ ਨਤੀਜਾ ਦੇਖੋ😢

13/11/2020

ਬ੍ਰਜੀਲ ਚ ੧੧ ਕੈਦੀ ਸਰੂੰਗ ਚੌ ਨਿਕਲ ਕੇ ਫ਼ਰਾਰ

01/09/2020

ਵਾ-ਵਰੋਲ਼ਾ ਕੁੜੀ ਨੁ ਹੀ ਚੁੱਕ ਕੇ ਲੈ ਗਿਆ

ਮਿਨੀ ਸਕੂਟਰਜ਼ ਕਾਰਨ 5 ਜੂਨ ਨੂੰ ਮਿਲਾਨ ਵਿੱਚ 74 ਹਾਦਸੇ ਹੋਏ ਹਨ।
29/07/2020

ਮਿਨੀ ਸਕੂਟਰਜ਼ ਕਾਰਨ 5 ਜੂਨ ਨੂੰ ਮਿਲਾਨ ਵਿੱਚ 74 ਹਾਦਸੇ ਹੋਏ ਹਨ।

Rafel ਵੀਮਾਨ ਦਾ ਲੈਡਿਗ ਵੇਲੇ ਟਾਇਰ ਹੋਇਆਂ ਪੈਂਚਰ। ਬਾਦ ਚ ਪਤਾ ਲੱਗਾ ਟਾਇਰ ਮੇਡ ਇਨ ਚਾਇਨਾ ਸੀ😂😂
29/07/2020

Rafel ਵੀਮਾਨ ਦਾ ਲੈਡਿਗ ਵੇਲੇ ਟਾਇਰ ਹੋਇਆਂ ਪੈਂਚਰ। ਬਾਦ ਚ ਪਤਾ ਲੱਗਾ ਟਾਇਰ ਮੇਡ ਇਨ ਚਾਇਨਾ ਸੀ😂😂

Amitabh ne kita tweet
23/07/2020

Amitabh ne kita tweet

12/07/2020

Pakistan ਦੀ ਇੱਕ ਦੁਕਾਨ ਚ ਘਮਾਕਾ . ੨ ਦੀ ਮੋਤ

O v din c jdo John Ibrahim jazzy b de songs ch kam karda c. So mehnat karni na shaddo
11/07/2020

O v din c jdo John Ibrahim jazzy b de songs ch kam karda c. So mehnat karni na shaddo

Tare Utte Dil Aa Gaya Inder Sudan

03/07/2020

ਏਨੇ ਵੀ ਲੋਕ ਤੰਗ ਕੀਤੇ ਆ

03/07/2020

ਬਾਹਰ ਵਾਲੇ ਸਕੂਲਾਂ ਦੇ ਬੱਚਿਆ ਦਾ ਹਾਲ ਦੇਖ ਲੋ

itavia flight 870 ਕੱਲ ਬਰਸੀ ਸੀ🙏🙏
28/06/2020

itavia flight 870 ਕੱਲ ਬਰਸੀ ਸੀ🙏🙏

27/06/2020

🙆‍♂️🙆‍♂️ਰੱਬੀ ਬਚਾਓ ਹੋ ਗਿਆ

23/06/2020

ਸਕੂਲ ਵਾਲਿਆਂ ਦਾ ਹਾਲ ਦੇਖਲੋ

ਚੀਨ ਵਿਚ ਡਰਾਮਾ, ਮੁਸ਼ਕਲ ਵਿਚ ਫਸੇ ਛੋਟੇ ਦੋਸਤ ਨੂੰ ਬਚਾਉਣ ਲਈ ਨਦੀ ਵਿਚ ਡੁੱਬ ਕੇ 8 ਬੱਚਿਆਂ ਦੀ ਮੌਤ ਹੋ ਗਈਦੱਖਣ-ਪੱਛਮੀ ਚੀਨ ਵਿਚ ਫੂ ਨਦੀ ਵਿਚ ...
22/06/2020

ਚੀਨ ਵਿਚ ਡਰਾਮਾ, ਮੁਸ਼ਕਲ ਵਿਚ ਫਸੇ ਛੋਟੇ ਦੋਸਤ ਨੂੰ ਬਚਾਉਣ ਲਈ ਨਦੀ ਵਿਚ ਡੁੱਬ ਕੇ 8 ਬੱਚਿਆਂ ਦੀ ਮੌਤ ਹੋ ਗਈਦੱਖਣ-ਪੱਛਮੀ ਚੀਨ ਵਿਚ ਫੂ ਨਦੀ ਵਿਚ ਡੁੱਬਿਆ ਅੱਠ ਬੱਚੇ: ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਵਿਚੋਂ ਇਕ, ਪਾਣੀ ਵਿਚ ਛਾਲ ਮਾਰਨ ਤੋਂ ਬਾਅਦ ਮੁਸ਼ਕਲ ਦਾ ਸਾਮ੍ਹਣਾ ਕਰਨ ਲੱਗਾ. ਦੂਸਰੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਗੋਤਾਖੋਰ ਬਣ ਗਏ ।ਤੇ ਇੱਕ ਇੱਕ ਕਰਕੇ ਸਾਰੇ ਅੱਠ ਬੱਚੇ ਡੁੱਬ ਗਏ।ਇਹ ਪਤਾ ਨਹੀਂ ਹੈ ਕਿ ਨਾਬਾਲਗ ਇਕੋ ਪਰਿਵਾਰ ਨਾਲ ਸਬੰਧਤ ਸਨ ਜਾਂ ਵੱਖੋ ਵੱਖਰੇ ਪਰਿਵਾਰ ਸਮੂਹਾਂ ਨਾਲ. ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਹੈ, ਹਾਲਾਂਕਿ ਜਾਂਚਕਰਤਾ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਹਨ ਕਿ ਖਿੱਤੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਪਏ ਭਾਰੀ ਬਾਰਸ਼ ਨੇ ਇਨਾ ਘਟਨਾਵਾਂ ਵਿੱਚ ਵਾਧੇ ਦੀ ਭੂਮਿਕਾ ਨਿਭਾਈ ਸੀ। ਇਸ ਦੌਰਾਨ, ਦੁਖਾਂਤ ਦੀ ਗਤੀਸ਼ੀਲਤਾ ਦੇ ਪੁਨਰ ਗਠਨ ਲਈ ਇਕ ਜਾਂਚ ਸ਼ੁਰੂ ਕੀਤੀ ਗਈ ਹੈ. ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਚੀਨ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਡੁੱਬਣਾ ਹੈ. ਚੀਨੀ ਸਿਹਤ ਮੰਤਰਾਲੇ ਦਾ ਅਨੁਮਾਨ ਹੈ ਕਿ ਦੇਸ਼ ਭਰ ਵਿੱਚ ਸਾਲਾਨਾ ਲਗਭਗ 57,000 ਲੋਕ ਡੁੱਬਦੇ ਹਨ, ਖ਼ਾਸਕਰ ਨਾਬਾਲਗਾਂ ਵਿੱਚ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡ੍ਰੈਗਨ ਕੰਟਰੀ ਵਿਚ ਅਜਿਹੀਆਂ ਘਟਨਾਵਾਂ ਵਾਪਰੀਆਂ ਹੋਣ. ਪਿਛਲੇ ਅਗਸਤ, ਤਿੰਨ ਸ਼ਹਿਰਾਂ ਵਿਚ, ਇਕ ਹਫ਼ਤੇ ਵਿਚ ਕੁੱਲ 15 ਬੱਚੇ ਡੁੱਬ ਗਏ, ਨਹਾ ਰਹੇ ਸਨ ਜਾਂ ਜਲਮਾਰਗਾਂ ਨੇੜੇ ਖੇਡ ਰਹੇ ਸਨ

22/06/2020

ਮੋਟੇ ਦਿਮਾਗ ਵਾਲਾ ਭਲਵਾਨ.. ਗਲਤ ਦਾ ਮਾਰ ਕੇ ਮੁੰਡਾ ਕੋਮਾ ਚ ਭੇਜ ਦਿੱਤਾ🙆‍♂️🙆‍♂️

20/06/2020

ਕੀ ਪਤਾ ਜ਼ਿੰਦਗੀ ਦਾ ਕਿਸ ਮੋੜ ਤੇ ਮੁੱਕ ਜਾਵੇ😢😢

17/06/2020

ਹੋ ਗਿਆ ਮਡਰ ਤੂਤ ਦੇ ਓਹਲੇ, ਬੰਬੀਹਾ ਬੋਲੇ
ਖਾਲਸਾ ਏਡ ਦੇ ਮੁਖੀ ਨੇ ਕੀਤੀ ਬੇਨਤੀ. ਸੁਣ ਕੇ ਜ਼ਰਾ

Address


Alerts

Be the first to know and let us send you an email when Chacha News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share