NTV Canada

NTV Canada PUNJABI TV CHANNEL

02/05/2023
02/05/2023

ਮਿਤੀ 30-4-2023 ਨੂੰ ਰਾਤ 8.55 ਵਜੇ ਇਹ ਕਾਉੰਟਰ ਪੰਜਾਬ ਗਿਲਾਸ ਹਾਊਸ, ਮੀਨਾ ਬਾਜ਼ਾਰ ਮੰਡੀ ਮੁੱਲਾਂਪੁਰ ਤੋਂ ਚੋਰੀ ਹੋ ਗਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਇਸ ਚੋਰੀ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਕਿਰਪਾ ਕਰਕੇ ਮੋਬਾਇਲ ਨੰਬਰ 9814626990 ਤੇ ਸੰਪਰਕ ਕੀਤਾ ਜਾਵੇ ਜੀ।

ਵਿਸ਼ੇਸ਼ ਰਿਪੋਰਟ :ਅਮਰਜੀਤ ਮੁੱਲਾਂਪੁਰ ।
Nagara Tv Canada 🇨🇦

ਆਪ ਪਾਰਟੀ ਤੋਂ ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਪਰਵਿੰਦਰ ਕੌਰ ਨੇ ਵਰੁਣ ਰਾਜਾ ਸਾਂਸੀ ਚੈਅਰਮੈਨ ਇੰਪਰੂਵਮੈਂਟ ਟਰੱਸਟ ਤਰਨ ਤਾਰਨ ਅਤੇ ਮੀਤ ਪ੍ਰਧਾਨ ਯ...
04/02/2023

ਆਪ ਪਾਰਟੀ ਤੋਂ ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਪਰਵਿੰਦਰ ਕੌਰ ਨੇ ਵਰੁਣ ਰਾਜਾ ਸਾਂਸੀ ਚੈਅਰਮੈਨ ਇੰਪਰੂਵਮੈਂਟ ਟਰੱਸਟ ਤਰਨ ਤਾਰਨ ਅਤੇ ਮੀਤ ਪ੍ਰਧਾਨ ਯੂਥ ਪੰਜਾਬ ਨੂੰ ਕੀਤਾ ਸਨਮਾਨਤ:

(ਮਨਜੀਤ ਸਿੰਘ) ਅੱਜ ਵਰੁਣ ਰਾਜਾ ਸਾਂਸੀ ਚੈਅਰਮੈਨ ਇੰਪਰੂਵਮੈਂਟ ਟਰੱਸਟ ਤਰਨ ਤਾਰਨ ਅਤੇ ਮੀਤ ਪ੍ਰਧਾਨ ਯੂਥ ਪੰਜਾਬ ਨੂੰ ਸਮਾਜ ਵਿਚ ਵਧੀਆ ਕਿਰਦਾਰ ਨਿਭਾ ਰਹੇ ਅਤੇ ਲੋਕਾਂ ਦੀ ਸੇਵਾ ਵਿੱਚ ਲੋਕਾਂ ਦੇ ਦੁੱਖ ਸੁੱਖ ਸਾਂਝੇ ਕਰਨ ਤੇ ਆਪ ਪਾਰਟੀ ਦੇ ਮਿਹਨਤੀ ਅਤੇ ਇਮਾਨਦਾਰ ਆਗੂ ਵਜੋਂ ਪੱਛਮੀ ਹਲਕੇ ਤੋਂ ਵਾਰਡ ਨੰਬਰ 67, ਆਪ ਪਾਰਟੀ ਤੋਂ ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਪਰਵਿੰਦਰ ਕੌਰ ਨੇ ਕੀਤਾ ਸਨਮਾਨਤ। ਇਸ ਮੌਕੇ ਵਾਰਡ ਸੈਕਟਰੀ ਅਮਿਤ ਵਰਮਾ,ਸੰਜੀਵ ਬੱਬਰ, ਮਨੀਸ਼ ਮਹਾਜਨ, ਬਲਰਾਜ ਸਿੰਘ, ਮੌਲਾਨਾ ਸ਼ਾਇਦ ਅਹਿਮਦ, ਸੂਰਜ, ਹਨੀ ਗਿੱਲ, ਨਿਸ਼ਾਨ ਨਾਗਰਾ, ਅਸ਼ਵਣੀ ਕੁਮਾਰ, ਪੀ.ਏ ਸੁਰਿੰਦਰ ਟੋਨੀ ਆਦਿ ਹਾਜਰ ਸਨ !

ਥਾਣਾ ਗੇਟ ਹਕੀਮਾਂ ਦੀ ਚੌਕੀ ਅੰਨਗੜ੍ਹ ਵੱਲੋਂ 20 ਗ੍ਰਾਮ ਹੈਰੋਇੰਨ ਸਮੇਤ 01 ਕਾਬੂ। (ਮਨਜੀਤ ਸਿੰਘ)     ਮੁੱਖ ਅਫਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤ...
04/02/2023

ਥਾਣਾ ਗੇਟ ਹਕੀਮਾਂ ਦੀ ਚੌਕੀ ਅੰਨਗੜ੍ਹ ਵੱਲੋਂ 20 ਗ੍ਰਾਮ ਹੈਰੋਇੰਨ ਸਮੇਤ 01 ਕਾਬੂ।

(ਮਨਜੀਤ ਸਿੰਘ)

ਮੁੱਖ ਅਫਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਜਗਵਿੰਦਰ ਸਿੰਘ ਇੰਚਾਰਜ਼ ਪੁਲਿਸ ਚੌਕੀ ਅੰਨਗੜ੍ਹ ਸਮੇਤ ਪੁਲਿਸ ਪਾਰਟੀ ਵੱਲੋ ਦੋਸ਼ੀ ਸ਼ੈਰੀ ਕੁਮਾਰ ਨੂੰ ਕਾਬੂ ਕਰਕੇ ਇਸ ਪਾਸੋਂ 20 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ। ਤਫਤੀਸ਼ ਜਾਰੀ ਹੈ।

04/02/2023

।ਟ੍ਰੈਫਿਕ ਸਬੰਧੀ। ਸ੍ਰੀ ਪਰਮਿੰਦਰ ਸਿੰਘ ਭੰਡਾਲ, ਡੀਸੀਪੀ ਕਾਨੂੰਨ ਵਿਵਸਥਾ, ਅੰਮ੍ਰਿਤਸਰ

04/02/2023

PS Gate Hakima Fire shot incident,
ਅੰਮ੍ਰਿਤਸਰ DCP ਪਰਮਿੰਦਰ ਸਿੰਘ ਭੰਡਾਲ,

14/11/2022

Report Kashmir Singh GillNagara TV Canada is available on all types of IPTV boxes, Apple store, Andriod play store, Ebaba entertainment app, YouTube, FaceBoo...

ਜ਼ੁਰਮ ਦਾ ਖਾਤਮਾ ਜਰੂਰੀ ਹੈਅੰਮ੍ਰਿਤਸਰ ਟੂਰਿਸਟ ਸਿਟੀ ਹੋਣ ਕਰਕੇ ਖਾਸ ਮਹੱਤਵ ਰੱਖਦਾ ਹੈਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਵਾਂਗਾ
14/11/2022

ਜ਼ੁਰਮ ਦਾ ਖਾਤਮਾ ਜਰੂਰੀ ਹੈ

ਅੰਮ੍ਰਿਤਸਰ ਟੂਰਿਸਟ ਸਿਟੀ ਹੋਣ ਕਰਕੇ ਖਾਸ ਮਹੱਤਵ ਰੱਖਦਾ ਹੈ

ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਵਾਂਗਾ

Report Kashmir Singh GillNagara TV Canada is available on all types of IPTV boxes, Apple store, Andriod play store, Ebaba entertainment app, YouTube, FaceBoo...

05/11/2022

Report- Kashmir Singh GillNagara Tv CanadaNagara TV Canada is available on all types of IPTV boxes, Apple store, Andriod play store, Ebaba entertainment app,...

03/11/2022

Report - Kashmir Singh Gill Nagara Tv CanadaNagara TV Canada is available on all types of IPTV boxes, Apple store, Andriod play store, Ebaba entertainment ap...

ਸਰਕਾਰ ਵੋਟਾਂ ਵਿੱਚ ਰੁੱਝੀ ਹੋਈ ਏ ਤੇ ਲੋਕ ਟੁਟੀਆਂ ਸੜਕਾਂ ਤੇ ਧੱਕੇ ਖਾ ਰਹੇ ਨੇ।ਹੈ ਕੋਈ ਸਾਡੇ ਸੋਹਣੇ ਪੰਜਾਬ ਦਾ ਵਾਲੀ ਵਾਰਿਸ?ਹਰ ਖ਼ਬਰ ਲਈ ਸਬਸਕਰ...
03/11/2022

ਸਰਕਾਰ ਵੋਟਾਂ ਵਿੱਚ ਰੁੱਝੀ ਹੋਈ ਏ ਤੇ ਲੋਕ ਟੁਟੀਆਂ ਸੜਕਾਂ ਤੇ ਧੱਕੇ ਖਾ ਰਹੇ ਨੇ।

ਹੈ ਕੋਈ ਸਾਡੇ ਸੋਹਣੇ ਪੰਜਾਬ ਦਾ ਵਾਲੀ ਵਾਰਿਸ?

ਹਰ ਖ਼ਬਰ ਲਈ ਸਬਸਕਰਾਈਬ ਕਰੋ Nagara Tv Canada

Report - Kashmir Singh Gill Nagara Tv CanadaNagara TV Canada is available on all types of IPTV boxes, Apple store, Andriod play store, Ebaba entertainment ap...

IGP ਸੁਖਚੈਨ ਸਿੰਘ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ Nagara tv canada Live ਵਧੇਰੇ ਜਾਣਕਾਰੀ ਲਈ 9815812000 ਤੇ ਸਪੰਰਕ ਕਰੋ। https://yout...
31/10/2022

IGP ਸੁਖਚੈਨ ਸਿੰਘ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ Nagara tv canada Live ਵਧੇਰੇ ਜਾਣਕਾਰੀ ਲਈ 9815812000 ਤੇ ਸਪੰਰਕ ਕਰੋ। https://youtu.be/_swTn5hHzbk
ਪੱਤਰਕਾਰ - ਕਸ਼ਮੀਰ ਸਿੰਘ ਗਿੱਲ

[LIVE] IGP Headquarters Mr Sukhchain Singh Gill addressing Press Conference on Drug Recovery

26/10/2022

Report - Kashmir Singh Gill Nagara TV Canada is available on all types of IPTV boxes, Apple store, Andriod play store, Ebaba entertainment app, YouTube, Fac...

https://youtu.be/zrLSN9IXn7A ਪਿੰਡ ਪੰਡੋਰੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਸਾਲ੍ਹੋ ਜੀ ਦੇ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ। ਇਸ...
26/10/2022

https://youtu.be/zrLSN9IXn7A ਪਿੰਡ ਪੰਡੋਰੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਸਾਲ੍ਹੋ ਜੀ ਦੇ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ। ਇਸ ਅਸਥਾਨ ਤੇ ਦਿੱਤਾ ਸੀ ਪਾਥੀਆਂ ਵੱਟੇ ਪੁੱਤਾਂ ਦਾ ਹੋਕਾ। Nagara tv canada ਸਾਡੇ ਚੈਨਲ ਤੇ ਖਬਰਾਂ ਅਤੇ ਇਸ਼ਤਿਹਾਰ ਦੇਣ ਲਈ। ਸੁਝਾਅ ਅਤੇ ਸ਼ਿਕਾਇਤ ਲਈ ਸਪੰਰਕ ਕਰੋ।9815812000
ਲਾਇਕ, ਸ਼ੇਅਰ, ਸਸਕਰਾਈਬ, ਕੋਮੈਂਟਸ।

Report - Kashmir Singh Gill Nagara TV Canada is available on all types of IPTV boxes, Apple store, Andriod play store, Ebaba entertainment app, YouTube, Fac...

ਪੰਜਾਬ ਸਰਕਾਰ ਵੱਲੋਂ ਪੁਰਾਣੀਆਂ ਪੈਨਸ਼ਨ ਸਕੀਮ ਹੋਣਗੀਆਂ ਲਾਗੂ, ਨਾਲ ਹੀ ਮਿਲੇਗਾ ਮੁਲਾਜ਼ਮਾਂ ਨੂੰ 6% ਡੀ.ਏ।  # NTV CANADA live ਸਾਡੇ ਚੈਨਲ ਤ...
22/10/2022

ਪੰਜਾਬ ਸਰਕਾਰ ਵੱਲੋਂ ਪੁਰਾਣੀਆਂ ਪੈਨਸ਼ਨ ਸਕੀਮ ਹੋਣਗੀਆਂ ਲਾਗੂ, ਨਾਲ ਹੀ ਮਿਲੇਗਾ ਮੁਲਾਜ਼ਮਾਂ ਨੂੰ 6% ਡੀ.ਏ। # NTV CANADA live ਸਾਡੇ ਚੈਨਲ ਤੇ ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਪੰਰਕ ਕਰੋ। 9815812000
ਪੱਤਰਕਾਰ ਕਸ਼ਮੀਰ ਸਿੰਘ ਗਿੱਲ

Chief Minister Bhagwant Mann congratulated and made two important announcements for government employees on the occasion of Diwali. The Chief Minister implem...

ਸੀ.ਐਮ.ਭਗਵਤ ਸਿੰਘ ਮਾਨ ਨੇ ਐਟੁਮੇਟਿਡ ਮਿਲਕ ਪ੍ਰੋਸੈਸਿੰਗ ਅਤੇ ਬਟਰ ਪਲਾਂਟ ਲੁਧਿਆਣਾ ਦਾ ਉਦਘਾਟਨ ਕੀਤਾhttps://youtu.be/Yd4WiR-_9Ac NTV CAN...
19/10/2022

ਸੀ.ਐਮ.ਭਗਵਤ ਸਿੰਘ ਮਾਨ ਨੇ ਐਟੁਮੇਟਿਡ ਮਿਲਕ ਪ੍ਰੋਸੈਸਿੰਗ ਅਤੇ ਬਟਰ ਪਲਾਂਟ ਲੁਧਿਆਣਾ ਦਾ ਉਦਘਾਟਨ ਕੀਤਾhttps://youtu.be/Yd4WiR-_9Ac NTV CANADA live ਪੱਤਰਕਾਰ ਕਸ਼ਮੀਰ ਸਿੰਘ ਗਿੱਲ
ਵਧੇਰੇ ਜਾਣਕਾਰੀ ਲਈ NTV channel no. 9815812000 ਤੇ ਸਪੰਰਕ ਕਰੋ।

[ਲਾਈਵ] ਮੁੱਖ ਮੰਤਰੀ ਭਗਵੰਤ ਮਾਨ ਵੇਰਕਾ ਲੁਧਿਆਣਾ ਡੇਅਰੀ ਵਿਖੇ ਨਵੇਂ ਸਵੈ ਚਾਲਿਤ ਦੁੱਧ ਪ੍ਰੋਸੈਸਿੰਗ ਪਲਾਂਟ ਤੇ ਬਟਰ ਪਲਾਂਟ ਦਾ ਉਦਘਾਟਨ ਕ.....

 # Nagara tv canada https://youtu.be/gDmKFVo_X_c IG ਸੁਖਚੈਨ ਸਿੰਘ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ ਗੈਂਗਸਟਰ ਟੀਨੂੰ ਬਾਰੇ ਵੀ ਕੀਤੀ ਗ...
13/10/2022

# Nagara tv canada
https://youtu.be/gDmKFVo_X_c IG ਸੁਖਚੈਨ ਸਿੰਘ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ ਗੈਂਗਸਟਰ ਟੀਨੂੰ ਬਾਰੇ ਵੀ ਕੀਤੀ ਗੱਲਬਾਤ, ਬਾਹਰ ਭੱਜਣ ਦਾ ਕੀ ਦੱਸਿਆ ਕਾਰਣ ਤੁਸੀਂ ਵੀ ਸੁਣੋ। # NTV Canada live ਸਾਡੇ ਚੈਨਲ ਤੇ ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਪੰਰਕ। ਕਿਸੇ ਵੀ ਪ੍ਰੋਗਰਾਮ ਨੂੰ ਲਾਈਵ ਕਰਵਾਉਣ ਲਈ ਸਪੰਰਕ ਕਰੋ।
ਪੱਤਰਕਾਰ ਕਸ਼ਮੀਰ ਸਿੰਘ ਗਿੱਲ

[LIVE] IGP Headquarters Mr Sukhchain Singh Gill addressing a Press Conference on arrest of main accused in RPG attack case

25/09/2022

ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ। ਪੰਜਾਬ ਵਿੱਚੋਂ ਨਸ਼ੇ ਕਰਾਂਗੇ ਖਤਮ ਸਾਰੇ ਦਿਉਂ ਸਾਡਾ ਸਾਥ। CANADA
ਪੱਤਰਕਾਰ ਕਸ਼ਮੀਰ ਸਿੰਘ ਗਿੱਲ, ਮਨਜੀਤ ਸਿੰਘ

ਨੋਜਵਾਨ ਕਹਿੰਦਾ "ਪਾਸਟਰਾ" ਨੇ ਸਾਨੂੰ ਗੁਮਰਾਹ ਕਰਕੇ ਲੁੱਟਿਆ, ਮੇਰੀ ਮਾਂ ਨੂੰ ਕਹਿੰਦੇ ਸਵਰਗ ਚੋਂ ਪਲਾਟ ਲੈਕੇ ਕੋਠੀ ਬਣਾ ਕੇ ਦੇਣੀ, ਪੈਸੇ ਜਮ੍ਹਾਂ...
18/09/2022

ਨੋਜਵਾਨ ਕਹਿੰਦਾ "ਪਾਸਟਰਾ" ਨੇ ਸਾਨੂੰ ਗੁਮਰਾਹ ਕਰਕੇ ਲੁੱਟਿਆ, ਮੇਰੀ ਮਾਂ ਨੂੰ ਕਹਿੰਦੇ ਸਵਰਗ ਚੋਂ ਪਲਾਟ ਲੈਕੇ ਕੋਠੀ ਬਣਾ ਕੇ ਦੇਣੀ, ਪੈਸੇ ਜਮ੍ਹਾਂ ਕਰਵਾ ਦਿਉ। # NTV Canada ਪੱਤਰਕਾਰ ਕਸ਼ਮੀਰ ਸਿੰਘ ਗਿੱਲ ਕੈਮਰਾ ਦੀਪਕ ਕੁਮਾਰ https://youtu.be/slgPstCF-YY
http://www.nagaratv.com
9815812000

ਕੋਠੀ ਵੀ ਤਿਆਰ ਕਰਾ ਕੇ ਦੇਣੀ, ਪੈਸੇ ਜਮ੍ਹਾਂ ਕਰਵਾ ਦਿਉ।REPORT - KASHMIR SINGH GILLNagara TV Canada is available on all types of IPTV boxes, Apple store, Andriod play...

12/09/2022

ਗੋਲਡਨ ਕਿਡਜ਼ ਸਕੂਲ ਪੁਰਾਣੀ ਮੰਡੀ ,ਮੁੱਲਾਂਪੁਰ ਦਾਖਾ ਵੱਲੋਂ ਮਿਸ਼ਨ ਹਰਿਆਲੀ ਦੇ ਮੱਦੇ ਨਜ਼ਰ ਰੱਖਦਿਆਂ ਅੱਜ ਸਕੂਲ ਦੇ ਬੱਚਿਆਂ ਤੇ ਸਟਾਫ ਵੱਲੋਂ ਗੁਰਦੁਆਰਾ ਮੁਸ਼ਿਕਾਆਣਾ ਸਾਹਿਬ ਵਿਖੇ ਪੌਦੇ ਲਗਾਏ ਗਏ ਤੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ । ਗੋਲਡਨ ਕਿਡਜ਼ ਸਕੂਲ ਦੇ ਡਾਇਰੈਕਟਰ ਬਲਦੇਵ ਕਿ੍ਸ਼ਨ ਅਰੋੜਾ ਤੇ ਸਮੂੰਹ ਸਟਾਫ ਵਧਾਈ ਦੇ ਪਾਤਰ ਨੇ ਜੋ ਲਗਾਤਾਰ ਪੰਜਾਬ ਦੇ ਅੰਦਰ ਹੋ ਰਹੇ ਰੁੱਖਾਂ ਦੇ ਕਤਲ ਨੂੰ ਮੁੱਖ ਰੱਖਦਿਆਂ ,ਸਮੂੰਹ ਪੰਜਾਬੀਆਂ ਨੂੰ ਰੁੱਖ ਲਗਾਉਣ ਦਾ ਹਾਅ ਦਾ ਨਾਅਰਾ ਲਾ ਕੇ ਮੁੱਲਾਂਪੁਰ ਨਿਵਾਸੀਆ ਨੂੰ ਰੁੱਖ ਵੀ ਵੰਡ ਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ।

Nagara Tv Canada 🇨🇦
ਵਿਸ਼ੇਸ਼ ਰਿਪੋਰਟ : ਅਮਰਜੀਤ ਮੁੱਲਾਂਪੁਰ !

Address

V. P. O Manawala Kalan

Website

Alerts

Be the first to know and let us send you an email when NTV Canada posts news and promotions. Your email address will not be used for any other purpose, and you can unsubscribe at any time.

Contact The Business

Send a message to NTV Canada:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share