HK Media TV

HK Media TV news \ entertainment \ media

11/08/2022

'सरकार हमसे 12-12 घंटे काम कराती है और बदले में ऐसा खाना देती है'

◆फिरोजाबाद मुख्यालय में तैनात UP पुलिस के सिपाही मनोज कुमार ने रो रो कर सुनाई अपनी व्यथा

ਮਨਪ੍ਰੀਤ ਸਿੰਘ ਇਆਲੀ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ
08/08/2022

ਮਨਪ੍ਰੀਤ ਸਿੰਘ ਇਆਲੀ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ

05/08/2022

Fake news exploded about PA nittin luthra
Check video

31/07/2022

Vip road zirakpur ek banda bike te ja rha c pani jada hon karke us nu pta nhi chlya te oho trasfarmer kol bijli di tar tuti hon kar ke us nal chipak gya.
Electricity department nu usde ghar waleya nu harjana pay karna chayeda. Taan hi department wale sudhar karange?

ਮੋਹਾਲੀ ਵਿਖੇ  ਗੀਤਕਾਰ ਜਾਨੀ ਦਾ ਹੋਇਆ ਐਕਸੀਡੈਂਟ, ਜਾਨੀ ਸਮੇਤ 2 ਹੋਰ ਜਾਣੇ ਸੀ ਕਾਰ 'ਚ ਸਵਾਰ ।ਸਾਰੇ ਹੀ ਸੁਰੱਖਿਅਤ, ਤੇਜ ਰਫਤਾਰ ਕਾਰਨ ਕਾਰ ਨੇ ...
19/07/2022

ਮੋਹਾਲੀ ਵਿਖੇ ਗੀਤਕਾਰ ਜਾਨੀ ਦਾ ਹੋਇਆ ਐਕਸੀਡੈਂਟ, ਜਾਨੀ ਸਮੇਤ 2 ਹੋਰ ਜਾਣੇ ਸੀ ਕਾਰ 'ਚ ਸਵਾਰ ।ਸਾਰੇ ਹੀ ਸੁਰੱਖਿਅਤ, ਤੇਜ ਰਫਤਾਰ ਕਾਰਨ ਕਾਰ ਨੇ ਖਾਦੀਆਂ ਕਈ ਪਲਟੀਆਂ ।

ਹਰਿਆਣਾ ਸਰਕਾਰ ਨੇ ਜਾਨ ਗੁਆਉਣ ਵਾਲੇ DSP ਨੂੰ ਦਿੱਤਾ ਸ਼ਹੀਦ ਦਾ ਦਰਜਾ
19/07/2022

ਹਰਿਆਣਾ ਸਰਕਾਰ ਨੇ ਜਾਨ ਗੁਆਉਣ ਵਾਲੇ DSP ਨੂੰ ਦਿੱਤਾ ਸ਼ਹੀਦ ਦਾ ਦਰਜਾ

ਹਰਿਆਣਾ 'ਚ DSP ਦਾ ਕਤਲ ਮਾਈਨਿੰਗ ਮਾਫੀਆ ਨੇ DSP ਸੁਰਿੰਦਰ ਬਿਸ਼ਨੋਈ ਨੂੰ ਡੰਪਰ ਨਾਲ ਕੁਚਲਿਆ
19/07/2022

ਹਰਿਆਣਾ 'ਚ DSP ਦਾ ਕਤਲ
ਮਾਈਨਿੰਗ ਮਾਫੀਆ ਨੇ DSP ਸੁਰਿੰਦਰ ਬਿਸ਼ਨੋਈ ਨੂੰ ਡੰਪਰ ਨਾਲ ਕੁਚਲਿਆ

ਕਿਸਾਨ ਵਿਰੋਧੀ ਮੋਦੀ ਸਰਕਾਰ!
19/07/2022

ਕਿਸਾਨ ਵਿਰੋਧੀ ਮੋਦੀ ਸਰਕਾਰ!

ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਉਪਰ ਮੋਟੇ ਜ਼ੁਰਮਾਨੇ ਠੋਕਣ ਅਤੇ ਡਰਾਈਵਿੰਗ ਲਾਈਸੰਸ ਮੁਅੱਤਲ ਕਰਨ ਬਾਰੇ ਲਏ ਫ...
17/07/2022

ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਉਪਰ ਮੋਟੇ ਜ਼ੁਰਮਾਨੇ ਠੋਕਣ ਅਤੇ ਡਰਾਈਵਿੰਗ ਲਾਈਸੰਸ ਮੁਅੱਤਲ ਕਰਨ ਬਾਰੇ ਲਏ ਫੈਸਲੇ ਨਾਲ ਕੀ ਪੰਜਾਬ ਵਿਚ ਸੜਕ ਹਾਦਸੇ ਘੱਟਣਗੇ ?

MP ਮਾਨ ਦੀ ਟਿੱਪਣੀ 'ਤੇ ਬੋਲੇ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ
17/07/2022

MP ਮਾਨ ਦੀ ਟਿੱਪਣੀ 'ਤੇ ਬੋਲੇ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ

CM ਭਗਵੰਤ ਮਾਨ ਤੇ ਡਾ.ਗੁਰਪ੍ਰੀਤ ਕੌਰ ਨੂੰ ਮਿਲਣ ਲਈ ਪਰਿਵਾਰ ਸਮੇਤ ਪਹੁੰਚੇ ਗਿੱਪੀ ਗਰੇਵਾਲ
17/07/2022

CM ਭਗਵੰਤ ਮਾਨ ਤੇ ਡਾ.ਗੁਰਪ੍ਰੀਤ ਕੌਰ ਨੂੰ ਮਿਲਣ ਲਈ ਪਰਿਵਾਰ ਸਮੇਤ ਪਹੁੰਚੇ ਗਿੱਪੀ ਗਰੇਵਾਲ

16/07/2022

बारिश में पिकनिक मनाने से पहले यह दृश्य जरूर देखें सावधान रहें सतर्क रहें सुरक्षित रहें

16/07/2022

Snatching in Karnail Singh Nagar, Ludhiana

ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ CBI ਜਾਂਚ ਦੀ ਕੀਤੀ ਮੰਗ ਰਾਜਪਾਲ ਨੂੰ ਦਿੱਤਾ ਮੰਗ ਪੱਤਰ
15/07/2022

ਸ਼੍ਰੋਮਣੀ ਅਕਾਲੀ ਦਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ CBI ਜਾਂਚ ਦੀ ਕੀਤੀ ਮੰਗ
ਰਾਜਪਾਲ ਨੂੰ ਦਿੱਤਾ ਮੰਗ ਪੱਤਰ

ਮੁਹੱਲਾ ਕਲੀਨਿਕ ਦੇ ਡਾਕਟਰਾਂ ਨੂੰ ਨਹੀਂ ਮਿਲੇਗੀ ਤਨਖ਼ਾਹ ਮੈਡੀਕਲ ਅਫ਼ਸਰ ਨੂੰ ਪ੍ਰਤੀ ਮਰੀਜ਼ ਦਿੱਤੇ ਜਾਣਗੇ ਸਿਰਫ਼ 50 ਰੁਪਏ ਪੰਜਾਬ ਸਰਕਾਰ ਦੇ ਇਸ ਫੈਸ...
15/07/2022

ਮੁਹੱਲਾ ਕਲੀਨਿਕ ਦੇ ਡਾਕਟਰਾਂ ਨੂੰ ਨਹੀਂ ਮਿਲੇਗੀ ਤਨਖ਼ਾਹ
ਮੈਡੀਕਲ ਅਫ਼ਸਰ ਨੂੰ ਪ੍ਰਤੀ ਮਰੀਜ਼ ਦਿੱਤੇ ਜਾਣਗੇ ਸਿਰਫ਼ 50 ਰੁਪਏ
ਪੰਜਾਬ ਸਰਕਾਰ ਦੇ ਇਸ ਫੈਸਲੇ 'ਤੇ ਦਿਓ ਆਪਣੀ ਰਾਇ

14/07/2022

ਪੰਜਾਬ ਵਿੱਚ ਰਜਿਸਟਰੀਆਂ ਨਾਲ ਜੁੜੀ ਮਾਨ ਸਰਕਾਰ ਵਲੋਂ ਵੱਡੀ ਖਬਰ

some emotional moments
14/07/2022

some emotional moments

ਅੱਜ ਯੂਨੀਵਰਸਲ ਗਰੁੱਪ ਆਫ ਇੰਸਟੀਟਿਊਟ ਲਾਲੜੂ ਵਿੱਚ ਨਸ਼ਾ ਮੁਕਤ ਭਾਰਤ ਬਨਾਉਣ ਲਈ ਇਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਸ. ਕੁਲਜੀਤ ...
13/07/2022

ਅੱਜ ਯੂਨੀਵਰਸਲ ਗਰੁੱਪ ਆਫ ਇੰਸਟੀਟਿਊਟ ਲਾਲੜੂ ਵਿੱਚ ਨਸ਼ਾ ਮੁਕਤ ਭਾਰਤ ਬਨਾਉਣ ਲਈ ਇਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਜੀ ਨੂੰ ਬਤੋਰ ਚੀਫ ਗੈਸਟ ਸਨਮਾਨਤ ਕੀਤਾ ਗਿਆ ਤੇ ਰੰਧਾਵਾ ਜੀ ਨੇ ਬੱਚਿਆ ਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਅਤੇ ਬੂਟੇ ਲਗਾਏ ਗਏ।
Kuljit Singh Randhawa

ਅੱਜ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਰੰਧਾਵਾ ਜੀ ਨੇ  ਡੇਰਾਬੱਸੀ ਬੱਸ ਸਟੈਂਡ ਤੇ ਰਾਮ ਤਲਈ ਵਿਚ ਹਨੂੰਮਾਨ ਚਾਲੀਸਾ ਦੇ ਪਾਠ ਵਿੱਚ ਨਤਮਸਤਕ ਹੁੰਦੇ ਹੋ...
12/07/2022

ਅੱਜ ਹਲਕਾ ਵਿਧਾਇਕ ਸ.ਕੁਲਜੀਤ ਸਿੰਘ ਰੰਧਾਵਾ ਜੀ ਨੇ ਡੇਰਾਬੱਸੀ ਬੱਸ ਸਟੈਂਡ ਤੇ ਰਾਮ ਤਲਈ ਵਿਚ ਹਨੂੰਮਾਨ ਚਾਲੀਸਾ ਦੇ ਪਾਠ ਵਿੱਚ ਨਤਮਸਤਕ ਹੁੰਦੇ ਹੋਏ ਹਾਜ਼ਰੀ ਲਗਾਈ। ਵਿਧਾਇਕ ਜੀ ਨੇ ਸਬ ਨੂੰ ਤੁਲਸੀ ਦੇ ਪੌਦੇ ਵੰਡੇ।
Kuljit Singh Randhawa

09/07/2022


Raja Warring Angry On BJP And Aap After action on Ashu Bangher!

09/07/2022
ਜ਼ੀਰਕਪੁਰ-ਚੰਡੀਗੜ੍ਹ ਸੜਕ ਬਣੀ ਨਹਿਰ;  ਘੰਟਿਆਂ ਤੱਕ ਵਾਹਨ ਫਸੇ ਰਹੇ
09/07/2022

ਜ਼ੀਰਕਪੁਰ-ਚੰਡੀਗੜ੍ਹ ਸੜਕ ਬਣੀ ਨਹਿਰ; ਘੰਟਿਆਂ ਤੱਕ ਵਾਹਨ ਫਸੇ ਰਹੇ

09/07/2022

06/07/2022

Elephant massage

ਪੰਜਾਬ ਕੈਬਨਿਟ ਦਾ ਹੋਇਆ ਵਿਸਥਾਰ, ਨਵੇਂ ਚੁਣੇ ਮੰਤਰੀਆਂ ਬਾਰੇ ਦਿਓ ਆਪਣੀ ਰਾਇ?
04/07/2022

ਪੰਜਾਬ ਕੈਬਨਿਟ ਦਾ ਹੋਇਆ ਵਿਸਥਾਰ, ਨਵੇਂ ਚੁਣੇ ਮੰਤਰੀਆਂ ਬਾਰੇ ਦਿਓ ਆਪਣੀ ਰਾਇ?

ਰਾਸ਼ਟਰਪਤੀ ਦੀ ਚੋਣ 'ਚ NDA ਉਮੀਦਵਾਰ ਦ੍ਰੌਪਦੀ ਮੁਰਮੂ ਦਾ ਸਮਰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲSAD ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ?
01/07/2022

ਰਾਸ਼ਟਰਪਤੀ ਦੀ ਚੋਣ 'ਚ NDA ਉਮੀਦਵਾਰ ਦ੍ਰੌਪਦੀ ਮੁਰਮੂ ਦਾ ਸਮਰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ
SAD ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਘਰ, ਪਰਿਵਾਰ ਨਾਲ ਕੀਤੀ ਮੁਲਾਕਾਤ
01/07/2022

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਘਰ, ਪਰਿਵਾਰ ਨਾਲ ਕੀਤੀ ਮੁਲਾਕਾਤ

Address


Website

Alerts

Be the first to know and let us send you an email when HK Media TV posts news and promotions. Your email address will not be used for any other purpose, and you can unsubscribe at any time.

Contact The Business

Send a message to HK Media TV:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share