Ambedkar News 85

  • Home
  • Ambedkar News 85

Ambedkar News 85 News

01/09/2024

ਸੇਵਾ ਕੇਂਦਰ ਦਾ ਮੁਲਾਜ਼ਮ 12 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !

'ਹਰਿਆਣਾ ਵਾਲਿਓਂ ਮੈਂ ਤੁਹਾਡੀ ਨੂੰਹ ਹਾਂ, ਕੀ ਤੁਸੀਂ ਆਪਣੇ ਪੁੱਤ ਦਾ ਸਾਥ ਦਿਓਗੇ' - ਸੁਨੀਤਾ ਕੇਜਰੀਵਾਲ ਦੀ ਜ਼ਬਰਦਸਤ ਸਪੀਚ ।
01/09/2024

'ਹਰਿਆਣਾ ਵਾਲਿਓਂ ਮੈਂ ਤੁਹਾਡੀ ਨੂੰਹ ਹਾਂ, ਕੀ ਤੁਸੀਂ ਆਪਣੇ ਪੁੱਤ ਦਾ ਸਾਥ ਦਿਓਗੇ' - ਸੁਨੀਤਾ ਕੇਜਰੀਵਾਲ ਦੀ ਜ਼ਬਰਦਸਤ ਸਪੀਚ ।

This stream is created with

31/08/2024

Big Breaking :ਅਕਾਲੀ ਦਲ ਨੂੰ ਇੱਕ ਹੋਰ ਝਟਕਾ, ਪ੍ਰਕਾਸ਼ ਭੱਟੀ ਹੋਏ ਕਾਂਗਰਸ ‘ਚ ਸ਼ਾਮਲ, ਬਠਿੰਡਾ ਦਿਹਾਤੀ ਤੋਂ ਲੜ੍ਹ ਚੁੱਕੇ ਨੇ ਚੋਣ, ਦੇਖੋ

29/08/2024

ਮਲੋਟ ਬੱਸ ਸਟੈਂਡ ਨੇੜੇ ਸੜ੍ਹਕ ਐਕਸੀਡੈਂਟ ਵਿੱਚ ਇਕ ਨੌਜਵਾਨ ਫੱਟੜ ਹੋ ਗਿਆ ਹੈ, ਜਿਸਦੀ ਪਹਿਚਾਣ ਨਹੀਂ ਹੋ ਸਕੀ ਹੈ। ਜਿਸ ਕਿਸੇ ਨੂੰ ਇਸ ਨੌਜਵਾਨ ਦਾ ਪਤਾ ਲਗਦਾ ਹੈ ਉਹ ਸਿਵਲ ਹਸਪਤਾਲ ਮਲੋਟ ਵਿਖੇ ਸੂਚਿਤ ਕਰਨ।
ਇਸ ਵੀਡਿਉ ਨੂੰ ਸ਼ੇਅਰ ਜ਼ਰੂਰ ਕਰੋ ਜੀ

29/08/2024

AAP ਚ ਸ਼ਾਮਿਲ ਹੋਣ ਤੋਂ ਬਾਅਦ ਫਿਰ LIVE ਹੋਏ ਡਿੰਪੀ ਢਿੱਲੋਂ, ਕਿਸ ਗੱਲੋਂ ਮੰਗੀ ਮੁਆਫੀ, ਸੁਣੋ LIVE

ਇਸ ਫੋਟੋ ਨੂੰ ਕੈਪਸ਼ਨ ਦਿਓ ।
28/08/2024

ਇਸ ਫੋਟੋ ਨੂੰ ਕੈਪਸ਼ਨ ਦਿਓ ।

28/08/2024

CM ਮਾਨ ਨੇ ਡਿੰਪੀ ਢਿੱਲੋਂ ਨੂੰ ਆਪ 'ਚ ਕਰਵਾਇਆ ਸ਼ਾਮਿਲ, ਜੈਕਾਰਿਆਂ ਨਾਲ ਗੂੰਜਿਆ ਪੰਡਾਲ, ਨਹੀਂ ਦੇਖਿਆ ਹੋਣਾ ਗਿੱਦੜਬਾਹਾ ਦੇ ਲੋਕਾਂ ਦਾ ਅਜਿਹਾ ਜੋਸ਼

28/08/2024

Big Breaking: ਕਿਸਾਨਾਂ ਨਾਲ ਪੰਜਾਬ ਪੁਲਿਸ ਦੀ ਖਿੱਚ-ਧੂਹ, ਪੱਟੇ ਬੈਰੀਕੇਡ, ਜਮੀਨ ਐਕਵਾਇਰ ਕਰਕੇ ਆਹਮੋ-ਸਾਹਮਣੇ !

28/08/2024

ਆਪ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਡਿੰਪੀ ਢਿੱਲੋਂ ਨੇ ਕੀਤਾ ਵੱਡਾ ਐਲਾਨ, ਵੀਡੀਓ ਬਣਾ ਕੇ ਦਿੱਤੀ ਜਾਣਕਾਰੀ

27/08/2024

PASSPORT ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ
5 ਦਿਨਾਂ ਲਈ ਪਾਸਪੋਰਟ ਪੋਰਟਲ ਰਹੇਗਾ ਬੰਦ
29 ਅਗਸਤ ਤੋਂ 2 ਸਤੰਬਰ ਤੱਕ ਨਹੀਂ ਹੋਵੇਗਾ ਕੋਈ ਕੰਮ

27/08/2024

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰਾਂ ਵਿੱਚ ਲੱਗੀਆਂ ਰੌਣਕਾਂ , ਸ਼੍ਰੀ ਕ੍ਰਿਸ਼ਨ ਰੰਗ 'ਚ ਰੰਗੇ ਭਗਤ, ਮਨ ਨੂੰ ਸਕੂਨ ਦਿੰਦੀਆਂ ਤਸਵੀਰਾਂ !

26/08/2024

ਅਕਾਲੀ ਦਲ ਛੱਡਣ ਤੋਂ ਬਾਅਦ ਡਿੰਪੀ ਢਿੱਲੋਂ ਨੇ ਗਿੱਦੜਬਾਹਾ 'ਚ ਕੀਤਾ ਵੱਡਾ ਐਲਾਨ, ਸੁਖਬੀਰ ਬਾਦਲ ਬਾਰੇ ਦੇਖੋ ਕੀ ਬੋਲੇ ?

25/08/2024

ਡਿੰਪੀ ਢਿੱਲੋਂ ਨੇ ਅਕਾਲੀ ਦਲ ਛੱਡਣ ਦਾ ਅਸਲ ਕਾਰਨ ਦੱਸਿਆ , ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, 'ਆਪ' 'ਚ ਹੋ ਸਕਦੇ ਨੇ ਸ਼ਾਮਿਲ, ਗਿੱਦੜਬਾਹਾ ਦੀ ਜ਼ਿਮਨੀ ਚੋਣ ਲੜਨ ਦੇ ਚਰਚੇ ।

25/08/2024

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਜੰਡੀਵਾਲਾ ਚੋਕ ਮਲੋਟ ਤੋਂ ਲਾਈਵ ਤਸਵੀਰਾਂ

23/08/2024

ਮਲੋਟ ਵਿਚ ਸੀਵਰੇਜ ਸਮੱਸਿਆ ਦੇ ਮਸਲੇ ਨੂੰ ਹੱਲ ਕਰਨ ਲਈ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਪਹੁੰਚੇ ਮਲੋਟ

22/08/2024

ਭਾਰਤ ਬੰਦ ਦੀ ਕਾਲ ਨੂੰ ਲੈ ਕੇ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ ।

19/08/2024

Kolkata Rapecase : ਮਹਿਲਾ ਡਾ. ਨਾਲ ਬਲਾਤਕਾਰ ਅਤੇ ਕਤਲ ਮਾਮਲੇ 'ਚ ਡਾ. ਨੂੰ ਇਨਸਾਫ ਅਤੇ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਦੀਆਂ ਲਾਈਵ ਤਸਵੀਰਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ

15/08/2024

ਆਜ਼ਾਦੀ ਦਿਹਾੜੇ ਮੌਕੇ ਮਲੋਟ ਵਿੱਚ ਛੋਟੇ-ਛੋਟੇ ਬੱਚਿਆਂ ਨੇ ਲਗਾਈਆਂ ਰੌਣਕਾਂ ।

15/08/2024

ਆਜਾਦੀ ਦਿਹਾੜੇ ਸਮਾਗਮ ਤੋਂ ਬਾਅਦ ਐੱਸਡੀਐਮ ਮਲੋਟ ਡਾ. ਸੰਜੀਵ ਕੁਮਾਰ ਨੇ ਇਲਾਕਾ ਵਾਸੀਆਂ ਨੂੰ ਦਿੱਤਾ ਇਹ ਸੁਨੇਹਾ ।

15/08/2024

ਤੁਸੀ ਦੇਖ਼ ਰਹੇ ਹੋ ਅਨਾਜ਼ ਮੰਡੀ ਮਲੋਟ ਤੋਂ ਲਾਈਵ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਜੀ

Happy Independence dayਮੂਹ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਜੀ
15/08/2024

Happy Independence day
ਮੂਹ ਦੇਸ਼ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਜੀ

11/08/2024
10/08/2024

ਬਾਬਾ ਰਾਮਦੇਵ ਮੰਦਿਰ,ਪੱਤਰਾਂ ਵਾਲੀ ਤੋਂ ਦੇਖੋ ਲਾਈਵ ਤਸਵੀਰਾਂ ।

04/08/2024

ਧਾਨਕ ਸਮਾਜ ਪੰਜਾਬ ਦੀ ਵਿਚਾਰ ਚਰਚਾ ਦੀ ਮੀਟਿੰਗ ਮਲੋਟ ਤੋਂ ਲਾਈਵ ਤਸਵੀਰਾਂ

ਨਾਇਬ ਤਹਿਸੀਲਦਾਰ ਮੈਡਮ ਜਸਵਿੰਦਰ ਕੌਰ ਦੀ ਵਿਦਾਇਗੀ ਪਾਰਟੀ ਤੇ ਪੰਜਾਬ ਨੰਬਰਦਾਰ ਐਸੋਸੀਏਸ਼ਨ ਤਹਿਸੀਲ ਮਲੋਟ ਵੱਲੋਂ ਨਿੱਘਾ ਸਵਾਗਤ ।
03/08/2024

ਨਾਇਬ ਤਹਿਸੀਲਦਾਰ ਮੈਡਮ ਜਸਵਿੰਦਰ ਕੌਰ ਦੀ ਵਿਦਾਇਗੀ ਪਾਰਟੀ ਤੇ ਪੰਜਾਬ ਨੰਬਰਦਾਰ ਐਸੋਸੀਏਸ਼ਨ ਤਹਿਸੀਲ ਮਲੋਟ ਵੱਲੋਂ ਨਿੱਘਾ ਸਵਾਗਤ ।

03/08/2024

ਮੀਂਹ ਬਣ ਕੇ ਆਇਆ ਗਰੀਬ ਪਰਿਵਾਰਾਂ ਲਈ ਆਫਤ ! ਬਾਬਾ ਦੀਪ ਸਿੰਘ ਨਗਰ ਮਲੋਟ ਵਿੱਚ ਗਰੀਬ ਪਰਿਵਾਰ ਦਾ ਡਿੱਗਿਆ ਮਕਾਨ ।

02/08/2024

ਮਲੋਟ ਵਿੱਚ ਪਏ ਤੇਜ ਮੀਂਹ ਕਾਰਨ, ਰੋਟੀ ਪਕਾਉਂਦੀ ਪਕਾਉਂਦੀ ਬੇਬੇ ਤੇ ਅਚਾਨਕ ਆ ਡਿੱਗੀ ਛੱਤ ! ਤੇਜ ਮੀਂਹ ਕਾਰਨ ਵਾਪਰਿਆ ਹਾਦਸਾ !

Address


Website

Alerts

Be the first to know and let us send you an email when Ambedkar News 85 posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share