SDR Tv

SDR Tv sdrtv

03/09/2022
29/08/2022

( #ਸੱਚ_ਦੀ_ਰਾਹ ) ਖੇਡਾਂ ਵਤਨ ਪੰਜਾਬ ਦੀਆਂ 2022 ਦੀ ਹੋਈ ਸ਼ੁਰੂਆਤ ✅ ਮੁੱਖ ਮੰਤਰੀ ਸ. Bhagwant Mann ਨੇ ਉਦਘਾਟਨ ਦਾ ਕੀਤਾ ਐਲਾਨ

29/08/2022

#ਸੱਚ_ਦੀ_ਰਾਹ ਹੁਣ ਬਿਨ੍ਹਾਂ ਪਾਸਪੋਰਟ ਤੋਂ ਹੋਣਗੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

28/08/2022

ਆਖਰ ਕੀ ਹੈ ਟਵਿਨ ਟਾਵਰ ਮਾਮਲਾ !
( #ਸੱਚ_ਦੀ_ਰਾਹ ) ਭਾਰਤ ਦੇਸ਼ ਦੇ ਇਤਿਹਾਸ 'ਚ ਅੱਜ ਦਾ ਦਿਨ ਬਹੁਤ ਯਾਦਗਾਰ ਮੰਨਿਆ ਜਾਵੇਗਾ, ਦਰਅਸਲ ਬਹੁਤ ਵੱਡੇ ਬਿਜਨਸਮੈਨ ਆਰ ਕੇ ਅਰੋੜਾ ਦੀ ਕੰਪਨੀ ਸੁਪਰਟੈਕ ਨੂੰ, 2004 'ਚ ਨੋਇਡਾ ਪਰਾਧਿਕਰਣ ਵੱਲੋਂ ਸੈਕਟਰ 94 ਏ ਵਿਖੇ, ਹਾਊਸਿੰਗ ਸੋਸਾਇਟੀ ਬਣਾਉਣ ਲਈ ਜਮੀਨ ਦਾ ਟੁਕੜਾ ਅਲਾਟ ਕੀਤਾ ਗਿਆ, ਫੇਰ ਸਰਕਾਰੀ ਅਫ਼ਸਰਸ਼ਾਹੀ, ਰਾਜਨੇਤਾ ਤੇ ਵੱਡੇ ਬਿਜਨਸਮੈਨ ਦੇ ਨਾਪਾਕ ਗਠਜੋੜ ਨੇ, ਉਸੇ ਤਰਾਂ ਨਿਯਮਾਂ ਨੂੰ ਛਿੱਕੇ ਟੰਗਕੇ ਸਾਰੇ ਕਾਨੂੰਨਾਂ ਨੂੰ ਛਿੱਤਰ ਹੇਠ ਰੱਖਦਿਆਂ, ਕਿੰਨੀ ਹੀ ਵਾਰ ਨਿਯਮਾਂ 'ਚ ਅਤੇ ਨਕਸ਼ੇ 'ਚ ਇਸ ਤਰਾਂ ਬਦਲਾਅ ਕੀਤਾ ਕਿ ਸੁਪਰਟੈਕ ਕੰਪਨੀ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ। ਹਾਲਾਤ ਇਹ ਬਣਾ ਦਿੱਤੇ ਗਏ ਕਿ ਕੰਪਨੀ ਜਿਸ ਨੂੰ ਪਹਿਲੇ 11 ਮੰਜਲਾਂ ਦੀ ਮਨਜੂਰੀ ਸੀ, ਭ੍ਰਿਸ਼ਟ ਸਿਸਟਮ ਨਾਲ ਖਿੱਚ ਕੇ 40 ਤੇ ਲੈ ਗਈ, ਅਸਲ ਗੋਰਖਧੰਦਾ ਦੇਖੋ, ਕੰਪਨੀ ਨੇ ਕੁੱਲ 14 ਕਿੱਲੇ ਜਮੀਨ ਚੋਂ ਸਾਢੇ 12 ਕਿੱਲੇ ਜਮੀਨ ਤੇ ਬਾਕੀ ਸੋਸਾਇਟੀ ਇਹ ਕਹਿ ਕੇ ਬਣਾਈ ਸੀ ਕਿ ਰਹਿੰਦੇ ਡੇਢ ਕਿੱਲੇ 'ਚ ਹਰਿਆਲੀ ਦੇ ਤੌਰ ਤੇ ਪਾਰਕ ਬਣਾਇਆ ਜਾਵੇਗਾ, ਜਦਕਿ ਬਾਅਦ 'ਚ 2009 'ਚ ਇਸੇ ਡੇਢ ਕਿੱਲੇ 'ਚ, ਨੋਇਡਾ ਪਰਾਧਿਕਰਣ ਤੇ ਕੰਪਨੀ ਨੇ ਮਿਲੀਭੁਗਤ ਕਰਕੇ, ਦੋ ਟਾਵਰ 'ਅਪੈਕਸ' ਤੇ 'ਸਿਆਨੇ' ਬਣਾਉਣੇ ਸ਼ੁਰੂ ਕਰ ਦਿੱਤੇ, ਦਰਅਸਲ ਕੰਪਨੀ ਦਾ ਉਦੇਸ਼, ਇਸ ਡੇਢ ਕਿੱਲੇ 'ਚ, ਬਾਕੀ ਸਾਢੇ ਬਾਰਾਂ ਕਿੱਲਿਆਂ ਜਿੰਨੀ ਜਨਤਾ ਨੂੰ ਧੱਕ ਕੇ, ਜਬਰਦਸਤ ਮੁਨਾਫ਼ਾ ਕਮਾਉਣਾ ਸੀ ਤੇ ਉਹ ਕਾਮਯਾਬ ਹੋ ਵੀ ਰਹੇ ਸਨ, ਇਸ ਲਈ ਉਹਨਾਂ ਇਸ ਕੰਮ ਨੂੰ ਤੇਜੀ ਨਾਲ ਸ਼ੁਰੂ ਕਰ ਦਿੱਤਾ, ਜਦਕਿ ਉਪਰ ਜਾ ਕੇ ਦੋਵੇਂ ਟਾਵਰਾਂ ਦੀ ਆਪਸੀ ਦੂਰੀ 9 ਮੀਟਰ ਹੀ ਸੀ, ਜਦਕਿ ਅੱਗ ਤੋਂ ਸੁਰੱਖਿਆ ਲਈ ਦੂਰੀ ਦੀ ਘੱਟੋ-ਘੱਟ ਸ਼ਰਤ 20 ਮੀਟਰ ਹੈ। ਹੁਣ ਇੰਨੇ ਵੱਡੇ ਬੰਦੇ, ਸਰਕਾਰੀ ਪੁਸ਼ਤਪਨਾਹੀ ਨਾਲ ਸ਼ਰੇਆਮ ਧੱਕਾ ਕਰ ਰਹੇ ਸਨ, ਸਾਰਿਆਂ ਨੂੰ ਲੱਗਾ ਕਿ 'ਡਾਢੇ ਦਾ ਸੱਤੀ ਵੀਹੀਂ ਸੋ ਆਲੀ ਗੱਲ ਹੈ', ਪਰ ਇਸੇ ਸੋਸਾਇਟੀ ਦੇ ਚਾਰ ਦਲੇਰ ਬਜ਼ੁਰਗਾਂ ਨੇ ਲਗਾਤਾਰ 12 ਸਾਲ ਕੋਰਟ 'ਚ ਸੰਘਰਸ਼ ਕਰਦੇ ਹੋਏ, ਧਮਕੀਆਂ ਦੇ ਡਰ ਤੇ ਪੈਸੇ ਦੇ ਲਾਲਚ ਨੂੰ ਪਿੱਛੇ ਛੱਡਕੇ ਅੱਜ ਇਸ ਵੱਡੇ ਮਗਰਮੱਛਾਂ ਨੂੰ ਨੁਕਰੇ ਲਾ ਦਿੱਤਾ ਹੈ। ਇੰਨਾਂ ਚਾਰਾਂ 'ਚ, ਭਾਰਤੀ ਫੌਜ ਤੋਂ ਰਿਟਾਇਰਡ ਸਾਬਕਾ ਅਫ਼ਸਰ 79 ਸਾਲਾ ਉਦੈ ਭਾਨ ਤੇਵਤਿਆ ਦਾ ਪ੍ਰਮੁੱਖ ਰੋਲ ਹੈ ਤੇ ਇਨਾਂ ਦੇ ਨਾਲ 74 ਸਾਲਾ ਟੈਲੀਫੋਨ ਮਹਿਕਮੇ ਤੋਂ ਰਿਟਾਇਰਡ ਅਫਸਰ ਐਸ ਕੇ ਸ਼ਰਮਾ, 59 ਸਾਲਾਂ ਦੀ ਉਮਰ 'ਚ ਪਿਛਲੇ ਸਾਲ ਪੂਰੇ ਹੋਏ ਐਮ ਕੇ ਜੈਨ ਤੇ 65 ਸਾਲਾ, ਰਵੀ ਬਜਾਜ । ਇੰਨਾਂ ਬਜ਼ੁਰਗਾਂ ਨੇ ਹਾਈਕੋਰਟ ਤੇ ਸੁਪਰੀਮ ਕੋਰਟ 'ਚ ਲਗਾਤਾਰ ਲੜਾਈ ਲੜੀ ਤੇ ਅਖੀਰ ਕੋਰਟ ਨੇ ਕੰਪਨੀ ਤੇ ਸਰਕਾਰੀ ਅਧਿਕਾਰੀਆਂ ਤੇ ਜਬਰਦਸਤ ਇਤਿਹਾਸਕ ਕਾਰਵਾਈ ਕਰਦੇ ਹੋਏ ਲੋਕਾਂ ਦੇ ਪੈਸੇ ਵਿਆਜ ਸਮੇਤ ਵਾਪਸ ਹੀ ਨ੍ਹੀਂ ਦਵਾਏ ਸਗੋਂ ਅੱਜ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਕੁਤੁਬ ਮੀਨਾਰ ਤੋਂ ਵੀ ਉੱਚੀ ਇਮਾਰਤ ਨੂੰ ਇਸ ਤਰੀਕੇ ਨਾਲ ਮਲੀਆਮੇਟ ਕੀਤਾ ਤਾਂ ਜੋ ਭਵਿੱਖ 'ਚ ਆਪਣੇ ਨਿੱਜੀ ਮੁਫਾਦਾਂ ਲਈ ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਕਾਰਪੋਰੇਟ ਲੱਖ ਵਾਰੀ ਸੋਚਣ।

28/08/2022
28/08/2022

ਕੁੱਲ ਲੁਕਾਈ ਦੇ ਚਾਨਣ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆ #ਸੱਚ_ਦੀ_ਰਾਹ

27/08/2022

नहीं मिल रहा लम्पी स्कीन की बीमारी से ग्रस्त गौवंश को पूरा इलाज, अब तक इस गौशाला में 5000 से ज्यादा गौवंश की मौत हो चुकी है
बठिंडा ( #ਸੱਚ_ਦੀ_ਰਾਹ ) अख़बारों की सुर्ख़ियों में रहने वाली गौशाला कैटल पौंड हररायपुर में अब तक 5000 से ज्यादा गौवंश/पशुयों की मौत ही चुकी है ये बठिंडा ज़िले की वो इकलौती सरकारी गऊशाला जो जिला पशु भलाई सोसाइटी बठिंडा के अधीन चलाई जा रही हैं। कहने को तो कुछ भी कहो कि सब कुछ ठीक है और अच्छे से चल रही है गौशाला, ये सब दावे किये जाते हैं जिला पशु भलाई सोसाइटी बठिंडा के पदाधिकारियों आदि की तरफ से, मगर जो सच्चाई है वो सब देख कर और गौवंश/पशुयों की दयनीय हालत देख कर मन भर आता है और हम बिचलित हो जाते हैं ये सब देख कर। गन्दगी में ही पड़े हैं लम्पी स्कीन की बीमारी से ग्रस्त पशु और नहीं दिया जा रहा प्रॉपर हरा-चारा, पानी फीड आदि।
हम और हमारे साथ प्रिंट मीडिया से एक रिपोर्टर सहित हम कुछ लोग रविवार को मिति 21 अगस्त 2022 को गौशाला कैटल पौंड हररायपुर में लम्पी स्कीन की बीमारी से प्रभावित गौवंश/पशुयों को देखने के लिये गये तो उस गौशाला में लगभग 2 दर्जन (24 पशु) के करीब पशु लम्पी स्कीन की बीमारी से प्रभावित थे और उनमें से ज्यादातर गौवंश/पशु अपनी आखरी सांसें गिन रहे थे और यो कुछ लम्पी स्कीन की बीमारी से प्रभावित गौवंश/पशु थे उनमें से कुछ गौवंश/पशु ठीक पशुयों के साथ में ही रखे हुये थे। जो लम्पी स्कीन की बीमारी से प्रभावित गौवंश/पशु थे उनको भी पूरी गन्दगी के बीच रखा हुया था एक तो पहले से ही लम्पी स्कीन की बीमाती से ग्रस्त है और ऊपर से उनको गंदगी से बीच बिना सफाई किया रखा गया था और उनके लिये पानी, हरे-चारे आदि का कोई प्रबंध नहीं किया गया था ये लगभग सभी पशु बैठे हुये थे ये खुद चल कर कुछ खा-पी नहीं सकते थे और खड़ा तो क्या होना था इन पशुयों में बैठने तक की भी हिम्मत नहीं थी। एक बिल्कुल छोटी सी बच्छी थी जिसके टांगों और शरीर से खून निकल रहा था उसको भी कोई उपचार नहीं किया गया था। उस दिन रविवार के दिन नरेगा का कोई भी कर्मचारी मौजूद नहीं था सिर्फ चौंकीदार और एक-दो आदमियों के इलावा। हरशैड में जिंदगी ही गंदगी पड़ी हुई थी और जो गौवंश/पशुयों के पीने के पानी की टंकियां बनी हैं वो भी पूरी तरह से गन्दी थी उनमें हरयावल/काई लगी हुई थी ऐसे पानी को पी कर अच्छा-भला स्वस्थ गौवंश/पशु भी बीमार हो जाये। जो 3-4 महीने पहले शैडों में लगे पंखों को किसी दानी पुरुष की तरफ से ठीक करवाये गये थे उनमें से ज्यादातर पंखे बंद थे और गौवंश/पशु गर्मी में बिना पंखों के ही बैठे थे शैडों के बीच। जो हरा-चारा काटने वाली मशीन के पास शैड के नीचे 4 पंखे लगे हैं उन पंखों की हालत देख कर तो अपनी खुद की हालत पतली हो जाती है जब काम करने वाली लेबर के लिये पंखों का पुख्ता प्रबंध नहीं है तो गौवंश/पशुयों के लिये तो मुश्किल ही होगा। आर.टी.आई. में मिली सुचना के अनुसार पिछले 3-4 महीनों में 400 से ज्यादा गौवंश/पशुयों की मौत हो चुकी है जिसको मिला कर मृत पशुयों का आंकड़ा लगभग 5000 हो गया है कैटल पौंड (गौशाला) हररायपुर का। कैटल पौंड (गौशाला) हररायपुर में एक गौवंश/पशु की तो आँख भी बाहर आई पड़ी थी उसका भी कोई उपचार नहीं किया गया था। बठिंडा जिले में लम्पी स्कीन की बीमारी सम्बन्धी 49 टीमें बनाने के बाद भी कैटल पौंड (गौशाला) हररायपुर में लम्पी स्कीन की बीमारी से ग्रस्त गौवंश/पशुयों का पूरा इलाज नहीं किया जा रहा है। पशुयों को इस समय हरा-चारा और तूड़ी की जगह ज्यादातर आचार ही खिलाया जा रहा है।बठिंडा प्रशासन की तरफ से अपनी एक रिपोर्ट में माना गया है कि कैटल पौंड (गौशाला) हररायपुर में गौवंश/पशुयों की मौत का कारण कम डाइट मनी मिलना है इससे ये भी साबित हो जाता है कि जो आज तक इस गौशाला में 5000 के करीब गौवंश/पशुयों की मौत हुई है वो जिला पशु भलाई सोसाइटी बठिंडा (कैटल पौंड हररायपुर) के पदाधिकारी और मेंबर्स व् बठिंडा प्रशासन की तरफ अनगहली के कारण हुई है। इसलिये सभी सम्बंधित सोसाइटी के पदाधिकारियों, मैम्बर्स और अफसरों, अधिकारीयों, लेबर, मैनेजर आदि पर केस रजिस्टर्ड करवाया जाये और इन सभी पर बनती सख्त से सख्त कारवाई करवाई जाये। सभी फोटोग्राफ मिति 21 अगस्त 2022 के हैं और यो आँखों देखा हाल था वो मोबाइल कैमरे की मदद से उसकी फोटोग्राफ लो गयी।

26/08/2022

ਆਪ ਦੇ ਸੂਬਾ ਸਕੱਤਰ ਸ਼ਮਿੰਦਰ ਸਿੰਘ ਖਿੰਡਾਂ ਵੱਲੋਂ ਬਠਿੰਡਾ ਸ਼ਹਿਰੀ ਅਹੁਦੇਦਾਰਾਂ ਅਤੇ ਵਲੰਟੀਅਰਜ ਨਾਲ ਕੀਤੀ ਮੀਟਿੰਗ
ਬਠਿੰਡਾ 26 ਅਗਸਤ ( #ਸੱਚ_ਦੀ_ਰਾਹ ) ਆਮ ਆਦਮੀਂ ਪਾਰਟੀ ਵੱਲੋਂ ਸੂਬੇ ਅੰਦਰ ਆਪਣੇ ਸਗੰਠਨ ਦੀ ਮਜ਼ਬੂਤੀ ਲਈ ਅਤੇ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਜਿਸ ਦੇ ਤਹਿਤ ਅੱਜ ਹਲਕਾ ਬਠਿੰਡਾ ਸ਼ਹਿਰੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਜ ਨਾਲ ਪਾਰਟੀ ਦੇ ਸੂਬਾ ਸਕੱਤਰ ਸ਼ਮਿੰਦਰ ਸਿੰਘ ਖਿੰਡਾਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੂਬਾ ਸਕੱਤਰ ਵੱਲੋਂ ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰਜ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਤੇ ਆਪ ਦੇ ਸੂਬਾ ਸਕੱਤਰ ਖਿੰਡਾ ਵੱਲੋਂ ਵਲੰਟੀਅਰਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਸਟਮ ਨੂੰ ਬਹੁਤ ਜਿਆਦਾ ਗੰਧਲਾ ਕੀਤਾ ਹੋਇਆ ਸੀ ਅਤੇ ਹੁਣ ਵਿੱਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਇਸ ਹੋ ਰਹੇ ਸੁਧਾਰ ਕਾਰਨ ਪੰਜਾਬ ਦੇ ਲੋਕਾਂ ਨੂੰ ਰਾਹਤ ਮਹਿਸੂਸ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਆਉਣ ਵਾਲ਼ੇ ਸਮੇਂ ਵਿੱਚ ਲੋਕਾਂ ਨੂੰ ਉਸ ਦੇ ਫ਼ਾਇਦੇ ਨਜ਼ਰ ਆਉਣਗੇ ਅਤੇ ਲੋਕ ਸੌਖੇ ਹੋਣਗੇ। ਉਹਨਾਂ ਨੇ ਵਲੰਟੀਅਰਜ਼ ਨੂੰ ਲੋਕਾਂ ਦੇ ਕੰਮ ਕਰਵਾਉਣ ਵਿੱਚ ਆ ਰਹੀਆਂ ਸਮੱਸਿਆਵਾ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ।ਇਸ ਮੌਕੇ ਉਹਨਾਂ ਦੇ ਨਾਲ ਨੀਲ ਗਰਗ ਸੂਬਾ ਜੁਆਇੰਟ ਸਕੱਤਰ, ਬਲਜਿੰਦਰ ਕੌਰ ਸੂਬਾ ਪ੍ਰਧਾਨ ਮਹਿਲਾ ਵਿੰਗ, ਨਵਦੀਪ ਸਿੰਘ ਜੀਦਾ ਸੂਬਾ ਜੁਆਇੰਟ ਸਕੱਤਰ ਲੀਗਲ ਸੈੱਲ, ਰਕੇਸ਼ ਪੁਰੀ ਲੋਕ ਸਭਾ ਇੰਚਾਰਜ, ਅੰਮ੍ਰਿਤ ਅਗਰਵਾਲ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਗੁਰਜੰਟ ਸਿੰਘ ਸਿਵੀਆਂ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਬਲਵਿੰਦਰ ਸਿੰਘ ਬੱਲੋ ਜਿਲ੍ਹਾ ਜਨਰਲ ਸਕੱਤਰ, ਅਮਰਦੀਪ ਰਾਜਨ ਜਿਲ੍ਹਾ ਪ੍ਰਧਾਨ ਯੂਥ ਵਿੰਗ, ਵਿਕਰਮ ਲਵਲੀ ਇਵੇਂਟ ਇੰਚਾਰਜ, ਬਲਜਿੰਦਰ ਬਰਾੜ ਦਫ਼ਤਰ ਇੰਚਾਰਜ, ਸਤਵੀਰ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਮਨਦੀਪ ਕੌਰ ਰਾਮਗੜ੍ਹੀਆ ਜਿਲ੍ਹਾ ਪ੍ਰਧਾਨ ਬੀ ਸੀ ਵਿੰਗ, ਗੁਰਪ੍ਰੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ, ਸੁਖਵੀਰ ਸਿੰਘ ਬਰਾੜ ਸੋਸ਼ਲ ਮੀਡੀਆ ਇੰਚਾਰਜ, ਬਲਜੀਤ ਬੱਲੀ ਅਤੇ ਗੋਬਿੰਦਰ ਸਿੰਘ ਬਲਾਕ ਪ੍ਰਧਾਨ ਆਦਿ ਹਾਜ਼ਿਰ ਸਨ।

26/08/2022

ਗਊ ਸੈੱਸ ਦੇ ਫੰਡ ਨਾਲ ਗਊ ਵੰਸ਼ ਦਾ ਇਲਾਜ ਕਰਨ ਲਈ ਭਾਜਪਾ ਯੁਵਾ ਮੋਰਚਾ ਨੇ ਡਿਪਟੀ ਮੇਅਰ ਨੂੰ ਦਿੱਤਾ ਮੰਗ ਪੱਤਰ
( #ਸੱਚ_ਦੀ_ਰਾਹ ) ਲੰਪੀ ਸਕੀਨ ਦੀ ਬੀਮਾਰੀ ਨਾਲ ਪੀਡ਼ਤ ਗਊਵੰਸ਼ ਨੂੰ ਇਲਾਜ ਲਈ ਨਗਰ ਨਿਗਮ ਵੱਲੋਂ ਇਲਾਜ ਦੇ ਲਈ ਕੋਈ ਵੀ ਪ੍ਰਬੰਧ ਨਾ ਕਰਨਾ ਅਤੇ ਗਊ ਸੈੱਸ ਦਾ ਪੈਸਾ ਖ਼ਰਚ ਨਾ ਕਰਨਾ ਇਹ ਗਊ ਵੰਸ਼ ਨੂੰ ਤੜਪਦਾ ਛੱਡ ਦੇਣਾ ਬੇਹੱਦ ਨਿੰਦਣਯੋਗ ਹੈ। ਜਿਸ ਨੂੰ ਲੈ ਕੇ ਭਾਰਤੀ ਜਨਤਾ ਯੁਵਾ ਮੋਰਚਾ ਦੀ ਟੀਮ ਨਗਰ ਨਿਗਮ ਦੇ ਡਿਪਟੀ ਮੇਅਰ ਨੂੰ ਮਿਲੀ ਅਤੇ ਗਊ ਵੰਸ਼ ਦੇ ਇਲਾਜ ਲਈ ਪੱਤਰ ਸੌਂਪਿਆ। ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲੰਪਿ ਸਕਿਨ ਬਿਮਾਰੀ ਨਾਲ ਗਊਵੰਸ਼ ਦਰਦ ਝੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਗਊਵੰਸ਼ ਗਊਲੋਕ ਨੂੰ ਵੀ ਪ੍ਰਾਪਤ ਹੋ ਚੁੱਕਾ ਹੈ। ਜਿਸ ਨੂੰ ਬਚਾਉਣ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਹਰ ਕੋਸ਼ਿਸ਼ ਕਰ ਰਹੀਆਂ ਹਨ ਲੇਕਿਨ ਨਗਰ ਨਿਗਮ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਜਦਕਿ ਵੱਡੀ ਗਿਣਤੀ ਵਿਚ ਗਊ ਸੈੱਸ ਦੀ ਰਕਮ ਨਗਰ ਨਿਗਮ ਵਲੋਂ ਵਸੂਲੀ ਜਾ ਰਹੀ ਹੈ। ਅਤੇ ਗਉਵੰਸ਼ ਸੰਭਾਲਣਾ ਨਿਗਮ ਦੀ ਜਿੰਮੇਵਾਰੀ ਹੈ। ਉਸਦੇ ਬਾਵਜੂਦ ਵੀ ਨਿਗਮ ਵਲੋਂ ਗਊਵੰਸ਼ ਨੂੰ ਬਚਾਉਣ ਲਈ ਕੋਈ ਕੰਮ ਨਾ ਕਰਨਾ ਸ਼ਰਮਨਾਕ ਹੈ। ਭਾਜਪਾ ਯੁਵਾ ਮੋਰਚਾ ਨੇ ਮੰਗ ਕਰਦੇ ਹੋਏ ਗਊ ਵੰਸ਼ ਨੂੰ ਬਚਾਉਣ ਲਈ ਕੰਮ ਕੀਤਾ ਜਾਵੇ। ਅਤੇ ਨਗਰ ਨਿਗਮ ਵੱਲੋਂ ਐਮਰਜੈਂਸੀ ਨੰਬਰ ਜਾਰੀ ਕੀਤਾ ਜਾਵੇ ਜਿਸ ਤੇ ਲੋਕ ਪੀਡ਼ਤ ਗਊਵੰਸ਼ ਅਤੇ ਗੋਲਕ ਪ੍ਰਾਪਤ ਗਊਵੰਸ਼ ਦੀ ਸੂਚਨਾ ਦੇ ਸਕਣ। ਇਸ ਨਾਲ ਗਊ ਲੋਕ ਜਾ ਚੁੱਕੇ ਗਊਵੰਸ਼ ਨੂੰ ਦਬਣ ਲਈ ਵੀ ਨਗਰ ਨਿਗਮ ਵੱਲੋਂ ਉਚਿਤ ਪ੍ਰਬੰਧ ਕੀਤੇ ਜਾਣ। ਮੰਗ ਪੱਤਰ ਤੇ ਡਿਪਟੀ ਮੇਅਰ ਨੇ ਯੁਵਾ ਮੋਰਚੇ ਦੀ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਨਗਰ ਨਿਗਮ ਦੇ ਅਧਿਕਾਰੀਆਂ ਤੇ ਸੀਨੀਅਰ ਨਾਲ ਬੈਠਕ ਬੁਲਾ ਕੇ ਗਊਵੰਸ਼ ਨੂੰ ਰਾਹਤ ਦੇਣ ਲਈ ਕੰਮ ਕੀਤਾ ਜਾਵੇਗਾਮ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅਤੇ ਲੋਕ ਰਕਸ਼ਕ ਸੇਨਾ ਦੇ ਸਕੱਤਰ ਪਰੇਸ਼ ਗੋਇਲ ਨੇ ਕਿਹਾ ਕਿ ਗਊ ਵੰਸ਼ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਹਨ। ਅਤੇ ਨਿਗਮ ਨੂੰ ਸੰਸਥਾਵਾਂ ਦਾ ਸਹਿਯੋਗ ਦੇਣ ਦੀ ਮੰਗ ਕਰਦੇ ਹਨ। ਇਸ ਮੌਕੇ ਅੰਕੁਸ਼ ਬਾਂਸਲ ਹਾਜ਼ਰ ਸਨ।

25/08/2022

( #ਸੱਚ_ਦੀ_ਰਾਹ ) ਬੇਨਤੀ ਹੈ ਕਿ ਜੇਕਰ ਤੁਸੀਂ ਮਾਨਸੇ ਵਿੱਚ ਹੋ ਰਹੇ ਕੈਂਡਲ ਮਾਰਚ ਵਿੱਚ ਹਿੱਸਾ ਨਹੀਂ ਲੈ ਸਕਦੇ ਤਾਂ ਤੁਸੀਂ ਜਿਸ ਵੀ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹੋ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋ, ਉੱਥੇ ਵੀ ਕੈਂਡਲ ਮਾਰਚ ਕੱਢ ਸਕਦੇ ਹੋ। ਜੇਕਰ ਤੁਸੀਂ ਕਿਸੇ ਕਾਰਨ ਮਾਰਚ ਵਿੱਚ ਹਿੱਸਾ ਨਹੀਂ ਲੈ ਸਕਦੇ ਤਾਂ ਉੱਪਰ ਪੋਸਟ ਕੀਤੀ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆਂ ਅਕਾਊਂਟ ਤੋਂ ਸ਼ੇਅਰ ਕਰਕੇ ਸਾਡਾ ਸਮਰਥਨ ਕਰੋ। #ਸੱਚ_ਦੀ_ਰਾਹ

25/08/2022

भाजपा सचिव सुखपाल सरां ने प्रधानमंत्री से की मांग
( #ਸੱਚ_ਦੀ_ਰਾਹ ) नशो के खिलाफ पूरे पंजाब में निकली रैली के दौरान बठिंडा के आल इंडिया मैडिकल साइंस इंस्टीट्यूट एम्स से मिली जानकारियों के आधार पर भाजपा के प्रदेश सचिव सुखपाल सिंह सरां ने चंडीगढ़ पहुंचे देश के यशश्वी प्रधानमंत्री नरेंद्र भाई मोदी जी से एयरपोर्ट पर मुलाकात के दौरान बठिंडा के एम्स में रिहेबिलिटेशन सेंटर बनाने की मांग की। जिन्हें प्रधानमंत्री जी ने गौर से सुना। भाजपा नेता सुखपाल सिंह सरां ने कहा कि देश का भविष्य पंजाब की जवानी आज नशे के दलदल में फंस कर व मेडिकल व अन्य नशो से ग्रसित होकर जीवन लीला समाप्त कर रहें है। जो की चिंता का विषय है।अब 1975 से बदतर हालात हो।रहे हैं। नशे के कारण पंजाब की जवानी बिल्कुल धुंधली पड़ती जा रही है। जिसे निकालने के लिए डॉक्टरों के साथ साथ जन मानस को जागरूक करने व नशा छोड़ने के लिए बढ़िया रिहेबिलिटेशन सेंटर की जरूरत है। एम्स बठिंडा में बढ़िया डाक्टर्स की टीम है। जो कि बठिंडा व आस पास के क्षेत्र के नौजवानों को नशे से निकालने के लिए सार्थक साबित हो सकती है। जिसके लिए माननीय प्रधानमंत्री जी से रिहेबिलिटेशन सेंटर एम्स में देने की मांग की गई है। ताकि पंजाब की जवानी को बचाया जा सके।
भाजपा नेता सुखपाल सिंह सरां ने कहा। कि पिछले 8 सालों में मोदी सरकार में देश के विकास में कई गुना वृद्धि हुई है। मेडिकल लाइन में यहां 70 सालो में सिर्फ 7 एम्स बने थे। वहीं 8 सालों में मोदी सरकार ने 21 एम्स हॉस्पिटल देश को समर्पित किये है। वहीं कैंसर जैसे भयानक बीमारी के इलाज के लिए होमी भाभा हॉस्पिटल व रिसर्च सेंटर व अन्य ऐसे अनेक कालेज देना सरकार की प्राथमिकता है। मोदी जी का मानना है बीमारी आने से पहले बचाव किया जाना ही हमारा लक्ष्य होना चाहिए जिसके लिए रिसर्च सेंट्रो के साथ साथ शुद्ध पानी शुद्ध वातावरण के लिए भी केंद्र सरकार कार्य कर रही है। जो कि निरन्तर जारी रहेगा

Address


Website

Alerts

Be the first to know and let us send you an email when SDR Tv posts news and promotions. Your email address will not be used for any other purpose, and you can unsubscribe at any time.

Contact The Business

Send a message to SDR Tv:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share