Pollywood hulchal ਪਾਲੀਵੁੱਡ ਹਲਚਲ

  • Home
  • Pollywood hulchal ਪਾਲੀਵੁੱਡ ਹਲਚਲ

Pollywood hulchal ਪਾਲੀਵੁੱਡ ਹਲਚਲ Entertainment
(1)

ਇਸ ਪੇਜ ਤੇ ਨਵੇਂ ਕਲਾਕਾਰਾਂ ਬਾਰੇ ਜਾਣਕਾਰੀ ਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਦੁਨੀਆ ਦੀਆਂ ਬਿਹਤਰੀਨ ਫਿਲਮਾਂ,ਸੀਰੀਅਲ, ਆਦਿ ਦੀਆਂ ਪੋਸਟਾਂ ਪੲਿਆਂ ਜਾਣਗੀਆਂ। ਇਸ ਪੇਜ ਤੇ ਕੋਈ ਵੀ ਭੜਕਾਉਣ ਵਾਲੀ ਸਮੱਗਰੀ ਨਹੀ ਪਾਈ ਜਾਵੇਗੀ ਇਸ ਪੇਜ ਤੇ ਤੁਹਾਡੀ ਪਸੰਦ ਨਾ ਪਸੰਦ ਦਾ ਹਵਾਲਾ ਲਿਆ ਜਾਵੇਗਾ। ਚੰਗੇ ਪੰਜਾਬੀ ਸਿਨੇਮੇ ਲੲੀ ਇਸ ਪੇਜ ਨੂੰ ਲਾਈਕ ਤੇ ਪ੍ਰਮੋਸ਼ਨ ਕਰੋ ਧੰਨਵਾਦ।

ਅੱਜਕਲ YouTube webshow ਸ਼ੋਰਟ ਫ਼ਿਲਮ ਦਾ ਬਹੁਤ ਰੁਝਾਨ ਚਲ ਰਿਹਾ ਹੈ ਇਹਨਾਂ ਵਿੱਚੋ female Director ਇਕ ਵੱਡਾ ਸੁਪਨਾ 14 ਫਰਵਰੀ ਨੂੰ
05/02/2025

ਅੱਜਕਲ YouTube webshow ਸ਼ੋਰਟ ਫ਼ਿਲਮ ਦਾ ਬਹੁਤ ਰੁਝਾਨ ਚਲ ਰਿਹਾ ਹੈ ਇਹਨਾਂ ਵਿੱਚੋ female Director
ਇਕ ਵੱਡਾ ਸੁਪਨਾ 14 ਫਰਵਰੀ ਨੂੰ

ਬੜੇ ਮਾਣ ਦੀ ਗੱਲ ਹੈ ਕਿ ਆਪਣੀ ਫਿਲਮ " ਮਝੈਲ" ਹੁਣ 7 ਫਰਵਰੀ ਨੂੰ ਰਿਲੀਜ਼ ਹੋਵੇਗੀ ਲਹਿੰਦੇ ਪੰਜਾਬ ਦੇ ਸਿਨੇਮਾ ਘਰਾਂ 'ਚ !Lehnde Punjab wale ...
04/02/2025

ਬੜੇ ਮਾਣ ਦੀ ਗੱਲ ਹੈ ਕਿ ਆਪਣੀ ਫਿਲਮ " ਮਝੈਲ" ਹੁਣ 7 ਫਰਵਰੀ ਨੂੰ ਰਿਲੀਜ਼ ਹੋਵੇਗੀ ਲਹਿੰਦੇ ਪੰਜਾਬ ਦੇ ਸਿਨੇਮਾ ਘਰਾਂ 'ਚ !
Lehnde Punjab wale veer Bhaina zaroor dekhan apni eh film !

ਸਤਿੰਦਰ ਸਰਤਾਜ ਦੀ ਇਕੋ ਮਿਕੇ 14 ਫਰਵਰੀ ਨੂੰ ਕੇਵਲ one te
03/02/2025

ਸਤਿੰਦਰ ਸਰਤਾਜ ਦੀ ਇਕੋ ਮਿਕੇ 14 ਫਰਵਰੀ ਨੂੰ ਕੇਵਲ one te

03/02/2025

03/02/2025

ਇਹ ਬਾਬਾ ਜੀ ਬਾਰੇ ਤੁਸੀ ਕਿ ਸੋਚਦੇ ਹੋ । ਇਕ like ਤੇ ਬਣਦਾ ਹੈ
02/02/2025

ਇਹ ਬਾਬਾ ਜੀ ਬਾਰੇ ਤੁਸੀ ਕਿ ਸੋਚਦੇ ਹੋ । ਇਕ like ਤੇ ਬਣਦਾ ਹੈ

17/01/2025

ਜਸਵੰਤ ਸਿੰਘ ਖਾਲੜਾ ਹੋਣਾ ਦੀ ਜੀਵਨੀ ਤੇ ਬਣੀ ਹਿੰਦੀ ਫ਼ਿਲਮ Punjab 95 ਦਾ ਟੀਜ਼ਰ ਆ ਗਿਆ ਹੈ ਆਪ ਨੂੰ ਕਿਵੇਂ ਲਗਾ ਕਮੇਂਟ ਕਰਕੇ ਦੱਸੋ ਮੁੱਖ ਭੂਮਿਕਾ ਵਿਚ ਹੈ!

16/01/2025
ਤਰਸੇਮ ਜੱਸੜ ਦੀ ਅਗਲੀ ਫਿਲਮ ਗੁਰੂ ਨਾਨਕ ਜਹਾਜ ਦੀ ਨਵੀਂ ਦਿੱਖ ਦਾ ਪੋਸਟਰ ਰਿਲੀਜ਼ ਕੀਤਾ ਗਿਆ ਤਹਾਨੂੰ ਕੀ ਲਗਦਾ ਕਿਸ ਵਿਸ਼ੇ ਨੂੰ ਲੇ ਕੇ ਆ ਰਹੇ ਨੇ...
08/01/2025

ਤਰਸੇਮ ਜੱਸੜ ਦੀ ਅਗਲੀ ਫਿਲਮ ਗੁਰੂ ਨਾਨਕ ਜਹਾਜ ਦੀ ਨਵੀਂ ਦਿੱਖ ਦਾ ਪੋਸਟਰ ਰਿਲੀਜ਼ ਕੀਤਾ ਗਿਆ ਤਹਾਨੂੰ ਕੀ ਲਗਦਾ ਕਿਸ ਵਿਸ਼ੇ ਨੂੰ ਲੇ ਕੇ ਆ ਰਹੇ ਨੇ ਹੁਣ ।

ਰਣਵੀਰ ਸਿੰਘ ਦੀ ਅਗਲੀ ਫਿਲਮ ਦੁਨੰਦਰ ਦੀ ਪਹਿਲੀ ਲੁੱਕ ਲੀਕ ਹੋ ਗਈ ਹੈ ਇਸ ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਵਿਖੇ ਹੋ ਰਹੀ ਹੈ ਤੁਹਾਨੂੰ ਕਿਵੇਂ ਲੱਗੀ...
05/01/2025

ਰਣਵੀਰ ਸਿੰਘ ਦੀ ਅਗਲੀ ਫਿਲਮ ਦੁਨੰਦਰ ਦੀ ਪਹਿਲੀ ਲੁੱਕ ਲੀਕ ਹੋ ਗਈ ਹੈ ਇਸ ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਵਿਖੇ ਹੋ ਰਹੀ ਹੈ ਤੁਹਾਨੂੰ ਕਿਵੇਂ ਲੱਗੀ ਰਣਵੀਰ ਸਿੰਘ ਦੀ ਇਹ ਸਿੱਖ ਲੁੱਕ ਕੀ ਇਹ ਫਿਲਮ ਵਿੱਚ ਵੀ ਐਨੀਮਲ ਦੇ ਵਿੱਚ ਜੋ ਸਿੱਖ ਕਿਰਦਾਰਾਂ ਨੂੰ ਦਿਖਾਇਆ ਗਿਆ ਹੈ ਕਿ ਇਹ ਫਿਲਮ ਉਸੇ ਤਰ੍ਹਾਂ ਦੀ ਹੋਵੇਗੀ ਜਾਂ ਸਿੱਖਾਂ ਨੂੰ ਅਲੱਗ ਕਿਸਮ ਦਾ ਪੇਸ਼ ਕੀਤਾ ਗਿਆ ਹੋਵੇਗਾ ਅੱਜ ਕੱਲ ਸਿੱਖ ਇੱਕ ਆਈਕਨ ਕਰੈਕਟਰ ਬਣ ਚੁੱਕੇ ਨੇ ਪੰਜਾਬ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਸਾਬਤ ਸੂਰਤ ਸਿੱਖਾਂ ਦੀ ਹੁਣ ਜਿਆਦਾ ਪਹਿਚਾਣ ਹੋ ਰਹੀ ਹੈ ਔਰ ਐਜ ਏ ਹੀਰੋ ਆ ਰਹੇ ਨੇ

Waheguru jio
15/12/2024

Waheguru jio

ਪੁਸ਼ਪਾ ਬਣੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫ਼ਿਲਮ
15/12/2024

ਪੁਸ਼ਪਾ ਬਣੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫ਼ਿਲਮ

ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ੍ਰਿਫ਼ਤਾਰ ਹੈਦਰਾਬਾਦ ਦੇ ਥੀਏਟਰ 'ਚ ਹੋਈ ਭਗਦੜ ਮਾਮਲੇ 'ਚ ਕੀਤੀ ਕਾਰਵਾਈ
13/12/2024

ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ੍ਰਿਫ਼ਤਾਰ
ਹੈਦਰਾਬਾਦ ਦੇ ਥੀਏਟਰ 'ਚ ਹੋਈ ਭਗਦੜ ਮਾਮਲੇ 'ਚ ਕੀਤੀ ਕਾਰਵਾਈ

ਜੰਮੂ ਕਸ਼ਮੀਰ 'ਚ ਸ਼ੁਰੂ ਹੋਈ ਪੰਜਾਬੀ ਫਿਲਮ 'ਮਾਂ ਜਾਏ' ਦੀ ਸ਼ੂਟਿੰਗ, ਜਿੰਮੀ ਸ਼ੇਰਗਿੱਲ-ਮਾਨਵ ਵਿਜ਼ ਬਣੇ ਸ਼ੈਡਿਊਲ ਦਾ ਹਿੱਸਾ - Film Maa jaye Shoo...
13/12/2024

ਜੰਮੂ ਕਸ਼ਮੀਰ 'ਚ ਸ਼ੁਰੂ ਹੋਈ ਪੰਜਾਬੀ ਫਿਲਮ 'ਮਾਂ ਜਾਏ' ਦੀ ਸ਼ੂਟਿੰਗ, ਜਿੰਮੀ ਸ਼ੇਰਗਿੱਲ-ਮਾਨਵ ਵਿਜ਼ ਬਣੇ ਸ਼ੈਡਿਊਲ ਦਾ ਹਿੱਸਾ - Film Maa jaye Shooting - FILM MAA JAYE SHOOTING

Address


Website

Alerts

Be the first to know and let us send you an email when Pollywood hulchal ਪਾਲੀਵੁੱਡ ਹਲਚਲ posts news and promotions. Your email address will not be used for any other purpose, and you can unsubscribe at any time.

Contact The Business

Send a message to Pollywood hulchal ਪਾਲੀਵੁੱਡ ਹਲਚਲ:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share