ਕੁਦਰਤ ਨੂੰ ਪਿਆਰ ਕਰੋ ਤੇ ਆਪਣਾ ਵਿਰਸਾ ਅਪਣਾਓ,, ਤੁਸੀਂ ਵੀ ਸੌਖੇ ਰਹੋਗੇ,, ਕੁਦਰਤ ਵੀ ਪਿਆਰ ਕਰੂਗੀ
ਆਹ ਦੇਖੋ ਅਰਦਾਸ ਤੇ ਬੱਚੀ ਦਾ ਭਰੋਸਾ
ਅੱਜ ਦੀ ਨੌਜਵਾਨੀ ਨੂੰ ਮਾਤ ਪਾਉਂਦੇ ਬਾਬੇ,,,
ਸਿੱਖਾਂ ਦੀ ਸੂਰਬੀਰਤਾ ਬਾਰੇ, ਕੰਨਿਗਮ, ਕੀ ਲਿਖਦਾ ਵੀਡੀਓ ਚ ਸੁਣੋ
ਵੀਰੋ ਜਿੰਦਗੀ ਬਹੁਤ ਕੀਮਤੀ ਆ ,,ਅੱਜ ਜ਼ੀਰੇ ਕੋਟ ਈਸੇਖਾਂ ਰੋਡ ਤੇ ਮੇਰੇ ਅੱਗੇ ਜਾ ਰਹੀ ਕਾਰ ਜੋ ਸਪੀਡ ਜਿਆਦਾ ਹੋਣ ਕਾਰਨ ਟਰਾਲੀ ਨਾਲ ਟਕਰਾਈ ਤੇ ਬਹੁਤ ਮੁਸ਼ਕਲ ਮੁੰਡੇ ਨੂੰ ਓਸੇ ਟਾਈਮ ਹਸਪਤਾਲ ਭੇਜਿਆ ,,but ਤੁਸੀਂ ਆਪਣੇ ਪਰਿਵਾਰ ਲਈ ਬਹੁਤ ਅਹਿਮ ਹੋ,,,ਵਾਹਿਗੁਰੂ ਮੇਹਰ ਕਰਨ,,
ਪੱਤਰਕਾਰ ਤੇ ਸਮਾਜ ਦੇ ਠੇਕੇਦਾਰ ਬਣੇ ਜੋ 4ਦਿਨਾ ਕੋਈ ਨੀ ਪੌਂਚਿਆ ਤੇ ਨਸ਼ੇ ਦੇ ਨਾਮ ਤੇ ਬਦਨਾਮ ਕਰਨ ਆਲਿਓ
ਪੱਤਰਕਾਰ ਤੇ ਸਮਾਜ ਦੇ ਠੇਕੇਦਾਰ ਬਣੇ ਜੋ 4ਦਿਨਾ ਕੋਈ ਨੀ ਪੌਂਚਿਆ ਤੇ ਨਸ਼ੇ ਦੇ ਨਾਮ ਤੇ ਬਦਨਾਮ ਕਰਨ ਆਲਿਓ ਅਹ ਨੌਜਵਾਨ ਕੌਣ ਹਨ
ਕੁਝ ਰੰਘਰੇਟੇ ਸਿੱਖ ਨੌਜਵਾਨਾਂ ਨੇ ਗਿਲਾ ਕੀਤਾ ਸਾਨੂੰ,, ਚੌਥੇ ਪੌੜੇ ,ਆਲੇ ਕਹਿ ਕੇ ਸਾਡੀ ਤੌਹੀਨ ਕਰਦੇ ਆ ,,ਪਰ ਜਦੋ ਉਹਨਾ ਨੂੰ ਮੈ ਇਹਦਾ ਇਤਿਹਾਸ ਦੱਸਿਆ ਤਾ ਉਹ ਗਦਗਦ ਹੋ ਕੇ ਗਏ ,,ਜੋ ਜਗਰਾਤੇ ਲਈ ਆਏ ਸੀ ਤੇ ਉਹਨਾਂ ਵਾਅਦਾ ਕੀਤਾ ਅੱਗੇ ਤੋ ਉਹ ਮਾਣ ਨਾਲ ਕੌਮ ਲਈ ਦਿਨ ਰਾਤ ਸੇਵਾ ਕਰਨਗੇ,,
ਵੱਡਾ ਇੰਨਸਾਨ ਕੌਣ ਹੁੰਦਾ,,,,
ਇੱਕ ਲਾਈਨ ਜੋ ਤੁਹਾਡੀ ਜ਼ਿੰਦਗੀ ਲਈ ਅਹਿਮ ਆ,,,ਐਲਗਜੈਂਡਰ ਸਾਬ ਦੀ,,,,
ਕਰੋੜਾ ਦੀਆ ਕੋਠੀਆਂ ਚ ਰਹਿਣ ਆਲਿਆ ਨੂੰ ਮੰਗਤੇ ਨਾ ਸਮਝੋ ਵਕਤ ਦੇ ਮਾਰੇ ਆ | Shram Kro Digital Mangeteo
ਕਰੋੜਾ ਦੀਆ ਕੋਠੀਆਂ ਚ ਰਹਿਣ ਆਲਿਆ ਨੂੰ ਮੰਗਤੇ ਨਾ ਸਮਝੋ ਵਕਤ ਦੇ ਮਾਰੇ ਆ | Shram Kro Digital Mangeteo
ਅੱਜ ਦੇ ਬੱਚਿਆ ਲਈ ਜਿੰਦਗੀ ਦਾ ਸਬਕ ,,,ਇੱਕ ਔਰਤ ਨੇ ਸਬਰ,,ਮੁਸੀਬਤ,,ਇੱਕ ਔਕੜਾ ਭਰੇ ਸਫ਼ਰ ,,ਚੋ ਲੰਘ ਕੇ ਇੱਜ਼ਤ,, ਅਣਖ ,,ਬਰਕਰਾਰ ਰੱਖ ਕੇ ਆਪਣੇ ਪਰਿਵਾਰ ਲਈ ਕੀਤਾ ਸੰਘਰਸ਼ ,,ਜੋ ਇੱਕ ਮਿਸਾਲ ਆ ਤੇ ਖਾਪ ਪੰਚਾਇਤ ਡਰ ,,
1955 ਤੋ ਬਾਅਦ ਏਹਨਾ ਪਾਣੀ ਨੀਆਇਆ 1988 ਚ ਸਾਰੇ ਫਲੱਡ ਗੇਟ ਖੋਲੇ ਸੀ ਜਾ ਹੁਣ ,,ਵਾਹਿਗੁਰੂ ਮੇਹਰ ਕਰਨ
ਸੁਰਿੰਦਰ ਛਿੰਦਾ ਤੇ ਕੁਲਦੀਪ ਮਾਣਕ ,,ਦੀ ਮਿੱਠੀ ਯਾਦ ,,ਤੇ ਪਾਲੀ ਦੇਤਵਾਲੀਆ ਦੇ ਜ਼ਮੀਨੀ ਵਿਵਾਦ ਦਾ ਮੌਕੇ ਤੇ ਇਨਸਾਫ਼ ,,,ਮੇਰਾ ਖਿਆਲ ਹਰੇਕ ਦੁਖੀ ਬੰਦੇ ਨੂੰ ਇਸੇ ਤਰਾ ਮਿਲਣਾ ਚਾਈਦਾ,,,
ਜੇ ਪੁਲੀਸ ਚਾਵੇ ਤਾ ਸਬ ਕੁਝ ਕਰ ਸਕਦੀ ਆ ,,ਪੰਜਾਬ ਦੇ ਮਸ਼ਹੂਰ ਕਲਾਕਾਰ ਰਵਿੰਦਰ ਗਰੇਵਾਲ ਨਾਲ ਵਾਪਰੀ ਇੱਕ ਘਟਨਾ ਜਿਸਦਾ ਫ਼ੈਸਲਾ ਰਵਿੰਦਰ ਗਰੇਵਾਲ ਮੁਤਾਬਿਕ ਹੋਇਆ,,ਪਰ ਗਰੇਵਾਲ ਵਰਗੀ ਨਿਮਰਤਾ,,ਹਲੀਮੀ,,ਅੱਜ ਦੇ ਕਲਾਕਾਰਾ ਨੂੰ ਸਿੱਖਣੀ ਚਾਈਦੀ ਆ,,,,
ਅੱਜ ਮੁੱਦਕੀ ਕੁਝ ਖਾਣ ਲਈ ਰੁਕੇ ਤਾ ,,ਇੱਕ ਪੜ੍ਹੇ ਲਿਖੇ ਨੌਜਵਾਨਾਂ ਨੇ ਆਪਣਾ ,,,ਸਨੈਕਰ ਨਾਮ ਦਾ ਬਰਗਰ,,ਪੀਜ਼ਾ,,ਰੈਸਟੋਰੈਂਟ ਖੋਲਿਆ ਤੇ ਕੰਮ ਕਰਦਿਆ ਨੂੰ ਦੇਖ ਕੇ ਜਿੱਥੇ ਖੁਸ਼ੀ ਹੋਈ ,,ਪਰ ਉਹਨਾਂ ਨੌਜਵਾਨਾਂ ਨੇ ਜਦੋ ਮੈ,, ਚੌਂਕੀ ਇੰਚਾਰਜ ਨੱਥੂਵਾਲਾ ਸੀ ,,ਮੇਰੇ ਨਾਲ ਇਹ ਨੌਜਵਾਨਾ ਦੀ ਹੋਈ ਓਸ ਵੇਲੇ ਦੀ ਮੁਲਾਕਾਤ ਯਾਦ ਕਰਵਾਈ,,ਤੇ ਕਹਿੰਦੇ ਕਿ sir ਤੁਹਾਡੇ ਵੱਲੋ ਓਸ ਵੇਲੇ ਦਿੱਤੀ ਸਲਾਹ ਅੱਜ ਤੱਕ ਯਾਦ ਰੱਖੀ ਆ,,,ਮੈਨੂੰ ਵੀ ਬਹੁਤ ਮਾਣ ਮਹਿਸੂਸ ਹੋਇਆ ,,ਜਿਉਂਦੇ ਵੱਸਦੇ ਖ਼ੁਸ਼ ਰਹੋ ਬੱਚਿਓ ,,ਇਹੋ ਅਸੀਸ ਮੇਰੀ ਤੁਹਾਨੂੰ,,,
ਕਦੋਂ ਚੜੇਗਾ ਪੰਜਾਬ ਦਿਆ ਸੂਰਜਾ ਦੁਨੀਆ ਦੁਨੀਆ ਤੇ ਫੇਰ ਮੁੜਕੇ
ਕਦੋਂ ਚੜੇਗਾ ਪੰਜਾਬ ਦਿਆ ਸੂਰਜਾ ਦੁਨੀਆ ਦੁਨੀਆ ਤੇ ਫੇਰ ਮੁੜਕੇ,,,ਅੱਜ ਦਾ ਦਿਨ ਸਾਡੇ,, ਖ਼ਾਲਸਾ ਰਾਜ,,,ਸੂਰਜ ਢਲਿਆ ਸੀ ਪਰ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਬੇਖ਼ਬਰ,,ਤੇ ਐੱਸਜੀਪੀਸੀ,,ਜਿਹੜੀ ਇੱਕ ਚੈਨਲ ਪਿਛੇ ਧਾਹਾ ਮਾਰਦੀ ਸੀ,,,,ਸ਼ੇਰੇ ਪੰਜਾਬ ਦੀ ਬਰਸੀ ਤੇ ਖ਼ਾਮੋਸ਼ ਕਿਓ,,,,
ਨਸ਼ਾ ਦੀ ਵੱਡੀ ਚਿੰਤਾ | ਨਸ਼ਾ ਕਰਨ ਵਾਲਿਆਂ ਨੂੰ ਜੇਲ ਭੇਜਣ ਦੀ ਬਜਾਏ ਓਹਨਾ ਅਦਾਲਤੀ ਹੁਕਮ ਲੈ Hospital ਭੇਜਿਆ ਜਾਵੇ
ਨਸ਼ਾ ਦੀ ਵੱਡੀ ਚਿੰਤਾ | ਨਸ਼ਾ ਕਰਨ ਵਾਲਿਆਂ ਨੂੰ ਜੇਲ ਭੇਜਣ ਦੀ ਬਜਾਏ ਓਹਨਾ ਅਦਾਲਤੀ ਹੁਕਮ ਲੈ Hospital ਭੇਜਿਆ ਜਾਵੇ ਤੇ ਪੰਜਾਬ ਪੁਲੀਸ ਅਪਰਾਧੀਆ ਚ ਖੌਫ਼ ਡਿੰਪੀ ਚੰਦਭਾਨ ਦੀ ਜ਼ੁਬਾਨੀ
#satpalsingh #satpalsinghthanedaar
ਅਵਤਾਰ ਸਿੰਘ ਖੰਡਾ ਜੋ ਪਿਛਲੇ ਦਿਨੀਂ ਦੁਨੀਆ ਨੂੰ ਅਲਵਿਦਾ ਕਹਿ ਗਿਆ ,,,ਓਸਦੇ ਪਿਤਾ ਸ੍ਰ ਕੁਲਵੰਤ ਸਿੰਘ ਖੁਖਰਾਣਾ ਦੀ ਯਾਰੀ ਦਾ ਕਿੱਸਾ ਕਿਸੇ ਆਪਣੇ ਅਫਸਰ ਦੇ ਮੂੰਹੋ ਸੁਣਿਆ ਕਿਵੇਂ ਆਪਣੀ ਜਾਨ ਦੇ ਕੇ ਆਪਣੇ ਯਾਰ ਭਾਈ ਬੁੱਧ ਸਿੰਘ ਵਾਲਾ ਦੀ ਜਾਨ ਬਚਾਈ,,,,