mnu_sidhu_

mnu_sidhu_ Contact information, map and directions, contact form, opening hours, services, ratings, photos, videos and announcements from mnu_sidhu_, Record Label, .

ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, 💯💯
28/03/2023

ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, 💯💯

होली स्नेह मिलन 💐विधायक गुरदीप सिंह शाहपिनी    .harshsidhu
09/03/2023

होली स्नेह मिलन 💐विधायक गुरदीप सिंह शाहपिनी .harshsidhu

21/12/2022
ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯❤️
09/12/2022

ਜ਼ਿੰਦਗੀ ਦੇ ਪਨਿਆ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ.. ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆ ਹੁੰਦੀਆਂ ਨੇ 💯❤️

ਵੱਡੀਆਂ ਜੰਗਾਂ ‘ਚ ਮੈਦਾਨ ਫਤਿਹ ਕਰਨਵਾਲੇ ਛੋਟੀਆਂ ਲੜਾਈਆਂ ‘ਚ ਨਹੀ ਉਲਝਦੇM.S
23/11/2022

ਵੱਡੀਆਂ ਜੰਗਾਂ ‘ਚ ਮੈਦਾਨ ਫਤਿਹ ਕਰਨ
ਵਾਲੇ ਛੋਟੀਆਂ ਲੜਾਈਆਂ ‘ਚ ਨਹੀ ਉਲਝਦੇ
M.S

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️M.S
23/11/2022

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️M.S

ਦੌਲਤ 💵 ਹੱਥਾਂ ਦੀ ਮੈਲ ਮਾਲਕਾਂ 🙏🏻🙏🏻  ਇੱਜਤਾ ਬਖਸ਼ੀ🙏🏼
20/11/2022

ਦੌਲਤ 💵 ਹੱਥਾਂ ਦੀ ਮੈਲ ਮਾਲਕਾਂ 🙏🏻🙏🏻 ਇੱਜਤਾ ਬਖਸ਼ੀ🙏🏼

ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ…💔M.S
18/11/2022

ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ
ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ…💔

M.S

ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀M.S
17/11/2022

ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀M.S

ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ😊😊
26/10/2022

ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ😊😊

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ  ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ👌🏼🙌🏽
10/10/2022

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ👌🏼🙌🏽

 ✌🏾ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ😊
15/09/2022

✌🏾ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ😊

Nani ❤️😊😍
25/08/2022

Nani ❤️😊😍

ਮਾਣ ਤਾਂ ਹੋ ਹੀ ਜਾਂਦਾ,ਜਦੋਂ ਯਾਰ ਮਿਲਜੇ ਭਰਾਵਾਂ ਵਰਗਾ.. 👬 #
10/08/2022

ਮਾਣ ਤਾਂ ਹੋ ਹੀ ਜਾਂਦਾ,

ਜਦੋਂ ਯਾਰ ਮਿਲਜੇ ਭਰਾਵਾਂ ਵਰਗਾ.. 👬 #

ਛਾਵਾਂ ਨਾਲੋ ਧੁੱਪਾ ਪਸੰਦ ਨੇ ਅੱਜ ਕੱਲ ਮੈਨੂੰ ਚੁੱਪਾ ਪਸੰਦ ਨੇ 🤏🏼
05/08/2022

ਛਾਵਾਂ ਨਾਲੋ ਧੁੱਪਾ ਪਸੰਦ ਨੇ ਅੱਜ ਕੱਲ ਮੈਨੂੰ ਚੁੱਪਾ ਪਸੰਦ ਨੇ 🤏🏼

ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਓਜਾੜਨੇ  ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ⛳😍
10/07/2022

ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ⛳😍

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻
03/07/2022

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻

ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ 🙂 🙂
11/06/2022

ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ 🙂 🙂

12/05/2022

Nursing day ❤️ at college Dear sir 🥰

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |😊🙅
03/04/2022

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |😊🙅

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |😊
18/01/2022

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |😊

ਮਾਹੋਲ ਦਾ ਕੀ ਏ ਸੇ਼ਰਾ   ਜਦ ਦਿਲ ਕੀਤਾ ਬਦਲ ਦਿਆਂਗੇ,🦅👊🏻
23/12/2021

ਮਾਹੋਲ ਦਾ ਕੀ ਏ ਸੇ਼ਰਾ
ਜਦ ਦਿਲ ਕੀਤਾ ਬਦਲ ਦਿਆਂਗੇ,🦅👊🏻

ਦਿਖਾਵਿਆਂ ਵਿੱਚ ਨੀ ਪਏ ਕਦੀ 😎ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯
12/12/2021

ਦਿਖਾਵਿਆਂ ਵਿੱਚ ਨੀ ਪਏ ਕਦੀ 😎
ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯

ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ⛳️🦅🦅
25/11/2021

ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ⛳️🦅🦅

ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ🍁🔰🦅🦅
21/11/2021

ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ🍁🔰🦅🦅

Profession  👨‍⚕️ 🩺🩺
10/11/2021

Profession 👨‍⚕️ 🩺🩺

ਆਸ ਰਬ ਤੇ ਰਖ..ਨਾ ਕੀ ਸਬ ਤੇ...🖐🏾🙏🏼
10/10/2021

ਆਸ ਰਬ ਤੇ ਰਖ..
ਨਾ ਕੀ ਸਬ ਤੇ...🖐🏾🙏🏼

 ਰੂਹ ਦਾ ਦੁੱਖ ਬੰਦੇ ਨੂੰਦੁਨੀਆਂ ਤੋਂ ਵੱਖ ਕਰ ਦਿੰਦਾ ਏ.. ❤ $🦂
14/09/2021

ਰੂਹ ਦਾ ਦੁੱਖ ਬੰਦੇ ਨੂੰ
ਦੁਨੀਆਂ ਤੋਂ ਵੱਖ ਕਰ ਦਿੰਦਾ ਏ.. ❤ $🦂

Profession😍
14/09/2021

Profession😍

ਸਿਰਫ ਇੱਕ ਬਹਾਨੇ ਦੀ ਤਲਾਸ਼ 'ਚ ਹੁੰਦਾ ਹੈ,ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ👍
28/07/2021

ਸਿਰਫ ਇੱਕ ਬਹਾਨੇ ਦੀ ਤਲਾਸ਼ 'ਚ ਹੁੰਦਾ ਹੈ,
ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ👍

ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ👍🤘🤘
24/07/2021

ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ

👍🤘🤘

ਹੁਣ ਨਾ ਖੋਲ੍ਹ📖 ਸਾਡੀ ਜ਼ਿੰਦਗੀ ਦੀ ਪੁਰਾਣੀ 📕ਕਿਤਾਬ ਨੂੰ ਜੋ ਸੀ👆🏻 ਉਹ ਅਸੀਂ ਰਹੇ ❌ਨੀਂ ਜੋ ਹਾਂ✊🏻 ਉਹ ਕਿਸੇ ਨੂੰ ਪਤਾ 🚫ਨੀਂ🙏🏻
20/07/2021

ਹੁਣ ਨਾ ਖੋਲ੍ਹ📖 ਸਾਡੀ ਜ਼ਿੰਦਗੀ ਦੀ ਪੁਰਾਣੀ 📕ਕਿਤਾਬ ਨੂੰ ਜੋ ਸੀ👆🏻 ਉਹ ਅਸੀਂ ਰਹੇ ❌ਨੀਂ ਜੋ ਹਾਂ✊🏻 ਉਹ ਕਿਸੇ ਨੂੰ ਪਤਾ 🚫ਨੀਂ🙏🏻

Neat ਸਦਾ Saafਰੱਖੀਚੇਤੇ Mai ਔਕਾਤ Rakhi☺️
09/06/2021

Neat ਸਦਾ Saafਰੱਖੀ
ਚੇਤੇ Mai ਔਕਾਤ Rakhi☺️

ਚੰਦ ਧਰਤੀ ਤੇ ਜੇ ਹੋਵੇ ਉੱਤੇ ਤਾਰਿਆਂ ਚ ਕੀ ਰੱਖਿਆ,-,-ੲਿਕੋ ਅਪਣਾ ਬਣ ਜਾਵੇ,.ਬਾਕੀ ਸਾਰਿਅਾ ਚ ਕਿ ਰੱਖਿਆ,-,-♥️
06/04/2021

ਚੰਦ ਧਰਤੀ ਤੇ ਜੇ ਹੋਵੇ ਉੱਤੇ ਤਾਰਿਆਂ ਚ ਕੀ ਰੱਖਿਆ,-,-
ੲਿਕੋ ਅਪਣਾ ਬਣ ਜਾਵੇ,.ਬਾਕੀ ਸਾਰਿਅਾ ਚ ਕਿ ਰੱਖਿਆ,-,-♥️

ਕਿਸੇ ਨੂੰ  #ਖਰੀਦਣਾ ਨੀ 👍😉ਕਿਸੇ ਅੱਗੇ ਵਿਕਣਾ ਨੀ 👎😄ਸਦਾ ੲਿਹੋ ਜਿਹੇ ਰੱਖ ਕੇ  #ਅਸੂਲ ਚੱਲੀਏ 😊😊
25/03/2021

ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊

ਜਿੱਥੋ ਆਪਣੇ ਦਿਖਾਈ ਨਾ ਦੇਣਉਹ ਉਚਾਈ ਕਿਸ ਕੰਮ ਦੀ♥️
16/03/2021

ਜਿੱਥੋ ਆਪਣੇ ਦਿਖਾਈ ਨਾ ਦੇਣ

ਉਹ ਉਚਾਈ ਕਿਸ ਕੰਮ ਦੀ♥️

🥴♥️
10/03/2021

🥴♥️

Address


Website

Alerts

Be the first to know and let us send you an email when mnu_sidhu_ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share