Raj Galib - ਰਾਜ ਗਾਲਿਬ

  • Home
  • Raj Galib - ਰਾਜ ਗਾਲਿਬ

Raj Galib - ਰਾਜ ਗਾਲਿਬ Contact information, map and directions, contact form, opening hours, services, ratings, photos, videos and announcements from Raj Galib - ਰਾਜ ਗਾਲਿਬ, .

01/03/2023

Send a message to learn more

24/02/2023
01/02/2023

ਪੀ ਡੀ ਐੱਫ ਏ ਵੱਲੋਂ ਇੱਕ ਅੰਤਰ ਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ ਪਸ਼ੂ ਮੰਡੀ ਜਗਰਾਓਂ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ।

ਅੰਤਰ ਰਾਸ਼ਟਰੀ ਕੰਪਨੀਆਂ ਵੱਲੋਂ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਦੁੱਧ ਚੁਆਈ ਮੁਕਾਬਲੇ ਦੇ ਨਾਲ-ਨਾਲ ਨਸਲ ਮੁਕਾਬਲੇ ਵੀ ਕਰਵਾਏ ਜਾਣਗੇ। ਕਿਸਾਨ ਵੀਰ ਇਸ ਐਕਸਪੋ ਦਾ ਹਿੱਸਾ ਜ਼ਰੂਰ ਬਣਨ ਤਾਂ ਜੋ ਕਿਸਾਨਾਂ ਨੂੰ ਨਵੀਆਂ ਆਈਆਂ ਤਕਨੀਕਾਂ ਬਾਰੇ ਜਾਣਕਾਰੀ ਮਿਲ ਸਕੇ।

ਰਿਪੋਰਟ- ਰਾਜ ਗਾਲਿਬ ਮੁੱਖ ਸੰਪਾਦਕ


Daljeet Singh Gill PDFA Punjab

27/01/2023
13/01/2023

ਸਮੂਹ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ, ਆਓ ਪੁੱਤਾਂ ਵਾਂਗ ਖੁਸ਼ੀ ਖੁਸ਼ੀ ਧੀਆਂ ਦੀ ਵੀ ਲੋਹੜੀ ਮਨਾਈਏ।

ਰਾਜ ਗਾਲਿਬ ਮੁੱਖ ਸੰਪਾਦਕ 🙏✍

11/01/2023

ਹੜਤਾਲ 'ਤੇ ਗਏ PCS ਹੋਣਗੇ ਸਸਪੈਂਡ ? ਤੁਹਾਨੂੰ ਕਿਵੇਂ ਦਾ ਲੱਗਿਆ ਸੀਐਮ ਭਗਵੰਤ ਮਾਨ ਦਾ ਇਹ ਫੈਸਲਾ

01/01/2023
29/12/2022

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ।

27/12/2022

ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਛੁੱਟੀ ਦਾ ਐਲਾਨ, ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਨੂੰ ਮੁੱਖ ਰੱਖਦੇ ਹੋਏ ਕੀਤੀ ਛੁੱਟੀ
ਸਰਕਾਰੀ ਅਦਾਰੇ ਰਹਿਣਗੇ

26/12/2022

ਮਹਾਨ ਆਜ਼ਾਦੀ ਘੁਲਾਟੀਏ, ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਕੋਟਿ-ਕੋਟਿ ਪ੍ਰਣਾਮ

ਉਸਨੇ ਲੰਡਨ ਵਿੱਚ ਜਲਿਆਂਵਾਲਾ ਬਾਗ ਸਾਕੇ ਦੇ ਦੋਸ਼ੀ ਜਨਰਲ ਡਾਇਰ ਨੂੰ ਗੋਲੀ ਮਾਰ ਕੇ ਨਿਰਦੋਸ਼ ਲੋਕਾਂ ਦੇ ਕਤਲ ਦਾ ਬਦਲਾ ਹੀ ਨਹੀਂ ਲਿਆ, ਸਗੋਂ ਕਰੋੜਾਂ ਭਾਰਤੀਆਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਲਾਟ ਜਗਾਈ।

23/12/2022
22/12/2022

“ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਜ਼ਰੂਰੀ ਸੁਨੇਹਾ।

ਅਸੀਂ 24 ਦਸੰਬਰ, ਦਿਨ ਸ਼ਨੀਵਾਰ ਨੂੰ ਮਾਪਿਆਂ ਤੇ ਅਧਿਆਪਕਾਂ ਦੀ ਵੱਡੀ ਬੈਠਕ ਦੀ ਮੇਜ਼ਬਾਨੀ ਕਰ ਰਹੇ ਹਾਂ। ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ, ਉਨ੍ਹਾਂ ਨੂੰ 2 ਘੰਟੇ ਦੀ ਛੁੱਟੀ ਦਿੱਤੀ ਜਾਵੇਗੀ।
ਮੈਂ ਸਾਰੇ ਮਾਪਿਆਂ ਨੂੰ ਇਸ ਵੱਡੀ PTM ਵਿੱਚ ਹਾਜ਼ਰ ਹੋਣ ਦੀ ਬੇਨਤੀ ਕਰਦਾ ਹਾਂ।” - CM ਭਗਵੰਤ ਮਾਨ

17/12/2022

ਪੱਤਰਕਾਰ simranjit singh makkar ਤੇ ਹੋਇਆ ਪਰਚਾ ਮੀਡੀਆ ਦੀ ਆਵਾਜ ਦਬਾਉਣ ਦੀ ਕੋਸ਼ਿਸ਼

ਰਾਜ ਗਾਲਿਬ ✍

04/12/2022

ਸੇਬ ਲੈ ਕੇ ਭੱਜਣ ਵਾਲਿਆਂ ਦੀ ਆਵੇਗੀ ਸ਼ਾਮਤ
ਪੁਲਿਸ ਨੇ ਕੀਤੀ FIR ਦਰਜ

25/11/2022
15/11/2022
28/09/2022
18/09/2022
18/09/2022

ਸਾਰਿਆਂ ਦੋਸਤਾਂ ਨੂੰ ਬੇਨਤੀ ਹੈ ਕਿ ਚੰਡੀਗੜ ਯੂਨੀਵਰਸਿਟੀ ਦੀ ਜੇਕਰ ਤੁਹਾਡੇ ਕੋਲ ਕੋਈ ਅਸ਼ਲੀਲ ਵੀਡੀਓ ਆਉਂਦੀ ਹੈ ਤਾਂ ਉਸਨੂੰ ਅੱਗੇ ਨਾ ਭੇਜੋ

ਇਸ ਵਾਰੇ ਪੁਲਿਸ ਦਾ ਸਹਿਯੋਗ ਕਰੋ ਜੀ

15/09/2022
25/08/2022
23/08/2022
ਸਮੁੱਚੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਸਾਰੇ ਭਾਰਤ ਵਾਸੀਆਂ ਨੂੰ 75ਵੇ ਅਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ।ਨਾਲ ਪੱਤਰਕਾਰ ਚਰਨਜੀਤ ਸਿੰਘ ਚ...
15/08/2022

ਸਮੁੱਚੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਸਾਰੇ ਭਾਰਤ ਵਾਸੀਆਂ ਨੂੰ 75ਵੇ ਅਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ।

ਨਾਲ ਪੱਤਰਕਾਰ ਚਰਨਜੀਤ ਸਿੰਘ ਚੰਨ, ਪੱਤਰਕਾਰ ਸੁਖਦੀਪ ਨਾਹਰ

✍ ਰਾਜ ਗਾਲਿਬ

RegularGround24_news punjabi

09/08/2022

Regular Grounds 24_news punjab 2 years anniversary ਮਨਾ ਰਿਹਾ

ਦਿਲਬਾਗ ਸਿੰਘ ਡੀਐਸਪੀ ਜੀ ਨੂੰ Invitation Card ਦਿੰਦੇ ਹੋਏ ਮੁੱਖ ਸੰਪਾਦਕ ਰਾਜ ਗਾਲਿਬ ਤੇ ਪੱਤਰਕਾਰ ਚਰਨਜੀਤ ਸਿੰਘ ।

09/08/2022

Regular Grounds 24_news punjab 2 years anniversary ਮਨਾ ਰਿਹਾ

ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਹਰਜੀਤ ਸਿੰਘ ਨੂੰ Invitation Card ਦਿੰਦੇ ਹੋਏ ਮੁੱਖ ਸੰਪਾਦਕ ਰਾਜ ਗਾਲਿਬ ਤੇ ਪੱਤਰਕਾਰ ਚਰਨਜੀਤ ਸਿੰਘ ।

08/08/2022

Regular Grounds 24_news punjab 2 years anniversary ਮਨਾ ਰਿਹਾ

ਬਾਬਾ ਅਰਵਿੰਦਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਤੋ ਆਸ਼ੀਰਵਾਦ ਲਿਆ ਤੇ ਬਾਬਾ ਜੀ ਨੂੰ Invitation Card ਦਿੰਦੇ ਹੋਏ ਮੁੱਖ ਸੰਪਾਦਕ ਰਾਜ ਗਾਲਿਬ

25/07/2022
19/07/2022

Address


Website

Alerts

Be the first to know and let us send you an email when Raj Galib - ਰਾਜ ਗਾਲਿਬ posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share