10/06/2022
ਸਭ ਨੂੰ ਪਤਾ ਸਿੱਧੂ ਮੂਸੇਵਾਲਾ ਵਾਲਾ ਦੀ ਮੌਤ ਬਾਰੇ, ਵੀਰੇ ਕੱਲ ਜਾ ਕੇ ਆਏ ਸੀ, ਜੋ ਕੱਲ ਦੇਖਿਆ ਕਿਸੇ ਵੱਡੇ ਝਟਕੇ ਨਾਲੋਂ ਘੱਟ ਨਹੀਂ ਸੀ,, ਮਾਪਿਆਂ ਚ ਰੱਬ ਵਲੋਂ ਬਖਸ਼ਿਆ ਹੋਂਸਲਾ ਵੇਖ ਕੇ ਰੂਹ ਨੂੰ ਕੁੱਝ ਹੁੰਦਾ ਸੀ, ਇਕੱਠ ਇਹਨਾਂ ਕੇ ਬੰਦਾ ਵੇਖ ਕੇ ਘਬਰਾ ਜਾਵੇ,, ਪਰ ਵੀਰੇ ਓਥੇ ਬਹੁਤ ਲੋਕ ਇਹਦਾਂ ਦੇ ਸੀ ਜੋ ਦੁੱਖ ਦੇ ਨਾਮ ਤੇ ਸ਼ਰਾਬ ਪੀਕੇ ਆਏ ਸੀ ,, ਕੁੱਝ ਸਿਰਫ ਤਮਾਸ਼ਾ ਦੇਖਣ ਗਏ ਸੀ,, ਹਾਣ ਨੂੰ ਹਾਣ ਬੜਾ ਪਿਆਰਾ ਹੁੰਦਾ ਤੇ ਹਾਣੀ ਇੱਕ ਦੂਜੇ ਦੀ ਗੱਲ ਸੁਣਦੇ ਸਮਝਦੇ ਵੀ ਨੇ,, ਹੱਥ ਜੋੜ ਕੇ ਬੇਨਤੀ ਹੈ ਜੋ ਹੋਇਆ ਓਹਦੇ ਤਮਾਸ਼ੇ ਬਣਾਉਣ ਦੀ ਜਗ੍ਹਾ ਜੇ ਓਥੋਂ ਥੋੜੀ ਦਲੇਰੀ, ਥੋੜ੍ਹਾ ਸਬਰ ਤੇ ਜ਼ਰਾ ਕੁ ਵੀ ਗੁਰੂ ਦੀ ਬਾਣੀ ਨੂੰ ਆਪਣੇ ਅੰਦਰ ਉਤਾਰ ਸਕੀਏ ਤਾਂ ਬਹੁਤ ਕੁੱਝ ਬਦਲ ਸਕਦਾ, ਜ਼ਿਆਦਾ ਨਹੀਂ ਘਟੋ ਘੱਟ ਇਹਨਾਂ ਕੁ ਸਿੱਖ ਲਈਏ ਕੇ ਬੁਲੰਦ ਹੋਂਸਲੇ ਕਿਤੇ ਨਾ ਕਿਤੇ ਜਰੂਰ ਲੈਕੇ ਜਾਂਦੇ ਨੇ,,ਸਾਰਾ ਯੂਥ strugling phase ਚ ਹੈ ਜੇ ਕਿਸੇ ਗੱਲ ਤੇ depressed ਹੋਕੇ ਸ਼ਰਾਬ ਪੀਣ ਦੀ ਥਾਂ ਗੁਰੂ ਦਾ ਪਾਠ ਕਰਲੀਏ, ਜੇ ਹਾਰ ਕੇ ਵੀ ਹੋਂਸਲਾ ਨਾ ਛੱਡੀਏ ਤਾਂ ਸ਼ਇਦ ਆਉਣ ਵਾਲਾ ਸਮਾਂ ਸੋਹਣਾ ਹੋਵੇ, ਸ਼ਇਦ ਦੁਨੀਆ ਚ ਸ਼ਾਂਤੀ ਹੋਜੇ, ਜ਼ਿਆਦਾ ਨਹੀਂ ਤਾਂ ਘਟੋ ਘੱਟ ਅਸੀਂ ਆਪਣੇ ਨਾਲ ਦਿਆਂ ਨੂੰ ਉਹਨਾਂ ਦੇ ਮਾੜੇ ਟਾਈਮ ਚ suport ਕਰ ਕੇ ਅਸੀਂ ਉਹਨਾਂ ਦੇ ਅੰਦਰ ਦੇ ਗੁੱਸੇ ਤੇ deprsion ਨੂੰ ਤੇ ਮਾਰ ਸਕਦੇ ਆਂ ਜੋ ਅੱਗੇ ਜਾਕੇ gangster ਬਣਨ ਦੀ ਥਾਂ ਓਹ ਮੂਸੇਵਾਲਾ ਬਣਨ|
:- tusi v apne dil di koi gal karna chaunde ho ta sanu inbox kro asi tuhade dil di gal bina tuhadi identity show kite sab nal share krange👍🏻❤️