Punjabi kalamnavees patarkar manch

  • Home
  • Punjabi kalamnavees patarkar manch

Punjabi kalamnavees patarkar manch DISCUSSION WITH WRITERS,JOURNALISTS AND INTELLECTUALS

https://ajdapunjab.com/52963/%e0%a8%85%e0%a9%b0%e0%a8%a4%e0%a8%b0%e0%a8%b0%e0%a8%be%e0%a8%b8%e0%a8%bc%e0%a8%9f%e0%a8%b0%...
25/12/2023

https://ajdapunjab.com/52963/%e0%a8%85%e0%a9%b0%e0%a8%a4%e0%a8%b0%e0%a8%b0%e0%a8%be%e0%a8%b8%e0%a8%bc%e0%a8%9f%e0%a8%b0%e0%a9%80-%e0%a8%aa%e0%a9%b1%e0%a8%a4%e0%a8%b0%e0%a8%95%e0%a8%be%e0%a8%b0-%e0%a8%a8%e0%a8%b0%e0%a8%aa-2

-ਪ੍ਰਵਾਸ ਦੇ ਰੁਝਾਨ ਦਾ ਕਾਰਨ ਬੁੱਧੀਜੀਵੀ ਵਰਗ ਦੀ ਆਪਣੀ ਭੂਮਿਕਾ ਨਿਭਾਉਣ ‘ਚ ਅਸਫਲਤਾ ਹੈ- ਡਾ: ਸਵਰਾਜ ਸਿੰਘ ਫਗਵਾੜਾ, 25 ਦਸੰਬਰ (ਏ.ਡੀ.ਪੀ. ਨਿਊ.....

Program
10/12/2023

Program

https://youtu.be/Tl74Fp0p1U8
15/12/2022

https://youtu.be/Tl74Fp0p1U8

Esow Alben- Won- Gold Medal- Sprint- Men Elite-National Track Cycling Championship 2022 esow elban cyclistesow albanesow alben cyclingesow alben com...

21/08/2022
sports article
09/04/2022

sports article

07/11/2021

ਸਸਟੋਬਾਲ ਫੈਡਰੇਸ਼ਨ ਕੱਪ ਚ ਪੰਜਾਬ ਟੀਮ ਨੇ ਕਿਸਾਨੀ ਝੰਡੇ ਨਾਲ ਕੀਤਾ ਮਾਰਚ ਪਾਸਟ

7 OCT 2021- ਅੱਜ ਤੇਲੰਗਨਾ ਵਿੱਚ ਖੇਡੇ ਜਾ ਰਹੇ ਸਸਟੋਬਾਲ ਫੈਡਰੇਸ਼ਨ ਕੱਪ ਦੇ ਉਦਘਾਟਨ ਵਿੱਚ ਪੰਜਾਬ ਟੀਮ ਨੇ ਆਪਣੇ ਆਪ ਨੂੰ ਸੂਬੇ ਦੇ ਕਿਸਾਨਾ ਦੇ ਸੰਘਰਸ਼ ਨਾਲ ਜੋੜਦਿਆਂ ਟੂਰਨਾਮੈਂਟ ਦੇ ਮਾਰਚ ਪਾਸਟ ਦੌਰਾਨ ਕਿਸਾਨੀ ਝੰਡਾ ਲਹਿਰਾਉਂਦਿਆ ਦੇਸ਼ ਵਿੱਚ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ।ਸਸਟੋਬਾਲ ਦਾ ਫੈਡਰੇਸ਼ਨ ਕੱਪ 7,8 ਨਵੰਬਰ ਨੂੰ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਰਥ ਜੋਨ ਦੇ ਚੇਅਰਮੈਨ ਬਲਵਿੰਦਰ ਸਿੰਘ ਧਾਲੀਵਾਲ ਜਖੇਪਲ ਨੇ ਦੱਸਿਆ ਕਿ ਸਸਟੋਬਾਲ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਵਿੱਚ ਖੇਡਿਆ ਜਾ ਰਿਹਾ ਹੈ।ਪੰਜਾਬ ਟੀਮ 14 ਲੜਕੇ ਅਤੇ 14 ਲੜਕੀਆਂ ਨਾਲ ਇਸ ਕੱਪ ਵਿੱਚ ਭਾਗ ਲੈ ਰਹੀ ਹੈ।ਸ਼ੁਰੂਆਤੀ ਮੈਚ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਮੇਜਬਾਨਾ ਨੂੰ 50-0 ਨਾਲ ਹਰਾਇਆ

18/10/2021

ਉਲੰਪਿਕ ਖੇਡਾਂ ‘ਚ ਤਗਮਾ ਜਿੱਤਣਾ ਮੇਰਾ ਸੁਪਨਾ ਅੰਤਰਸ਼ਟਰੀ ਜੂਡੋ ਖਿਡਾਰੀ ਜਗਤਾਰ ਸਿੰਘ

ਜ਼ਿੰਦਗੀ ਵਿੱਚ ਸੰਘਰਸ਼ ਨਾਲ ਕੀਤਾ ਕੰਮ ਆਪਣੇ ਆਪ ਨੂੰ ਸਕੂਨ ਦਿੰਦਾ ਹੈ।ਇਸ ਦੀਆਂ ਸਭ ਤੋਂ ਵੱਧ ਉਦਾਹਰਨਾਂ ਖਿਡਾਰੀਆਂ ਦੀਆਂ ਹਨ।ਬੁਹਤ ਸਾਰੇ ਸੰਘਰਸ਼ੀ ਲੋਕ ਹਨ ਜਿਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਸਖ਼ਤ ਮਿਹਨਤ ਕਰਕੇ ਆਪਣੇ ਦੇਸ਼ ਅਤੇ ਦੁਨੀਆਂ ਵਿੱਚ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕੀਤਾ ਹੈ।ਬੁਹਤ ਸਾਰੇ ਖਿਡਾਰੀਆਂ ਨੇ ਗ਼ਰੀਬੀ ਅਤੇ ਹਲਾਤ ਠੀਕ ਨਾ ਹੁੰਦਿਆਂ ਹੋਇਆਂ ਵੀ ਆਪਣੇ ਜ਼ਿਲ੍ਹੇ, ਰਾਜ ਅਤੇ ਦੇਸ਼ ਲਈ ਅੰਤਰਰਾਸ਼ਟਰੀ ਪੱਧਰ ਤੇ ਤਗ਼ਮੇ ਜਿੱਤੇ ਹੁੰਦੇ ਹਨ।ਅਸੀਂ ਅੱਜ ਇੱਕ ਅਜਿਹੇ ਪੰਜਾਬੀ ਜੂਡੋ ਖਿਡਾਰੀ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਖਿਡਾਰੀ ਨੇ ਕਈ ਤਗਮੇ ਜਿੱਤ ਪੰਜਾਬ ਅਤੇ ਦੇਸ਼ ਦੀ ਝੋਲੀ ਪਾਏ ਹਨ।ਉਸ ਦਾ ਨਾਂ ਹੈ ਅੰਤਰਰਾਸ਼ਟਰੀ ਜੂਡੋ ਖਿਡਾਰੀ ਜਗਤਾਰ ਸਿੰਘ।ਸਿਰਫ 19 ਸਾਲਾ ਜਗਤਾਰ ਸਿੰਘ ਨੇ ਛੋਟੀ ਉਮਰੇ ਜਿਲ੍ਹਾ ਪੱਧਰੀ ਟੂਰਨਾਂਮੈਂਟ ਤੇ ਰਾਸ਼ਟਰੀ ਪੱਧਰੀ ਟੂਰਨਾਮੈਂਟਾਂ ਵਿੱਚ ਪੰਜਾਬ ਲਈ ਅਨੇਕਾਂ ਤਗਮੇ ਜਿੱਤ ਚੱਕਾ ਹੈ। ਜਗਤਾਰ ਸਿੰਘ ਦਾ ਜਨਮ ਪਿਤਾ ਸ਼ੰਗਰਾ ਸਿੰਘ ਤੇ ਮਾਤਾ ਸਖਵਿੰਦਰ ਕੌਰ ਦੇ ਘਰ ਪਿੰਡ ਕੋਠੇ ਕਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਬਚਪਨ ਤੋਂ ਹੀ ਖੇਡਾਂ ਨਾਲ ਜੁੜਨ ਦਾ ਮੁੱਖ ਕਾਰਨ ਉਸਦਾ ਵੱਡਾ ਭਰਾ ਅਵਤਾਰ ਸਿੰਘ ਹੈ ਜੋ ਜੂਡੋ ਖੇਡ ਨਾਲ ਜੁੜੇ ਹੋਣ ਕਰਕੇ ਜਗਤਾਰ ਸਿੰਘ ਦੀ ਵੀ ਰੁਚੀ ਇਸ ਖੇਡ ਵੱਲ ਹੋਈ।ਜਗਤਾਰ ਸਿੰਘ ਜਿਸ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਉਸ ਦੇ ਵੱਡੇ ਭਰਾ ਓਲੰਪੀਅਨ ਅਵਤਾਰ ਸਿੰਘ ਜਿਸ ਨੂੰ ਜੂਡੋ ਖੇਡ ਦਾ ਪਹਿਲਾ ਪੰਜਾਬੀ ਓਲੰਪੀਅਨ ਹੋਣ ਦਾ ਮਾਣ ਹਾਸਲ ਪ੍ਰਾਪਤ ਹੈ।ਜਗਤਾਰ ਸਿੰਘ ਨੇ ਬਾਰ੍ਹਵੀਂ ਤੱਕ ਦੀ ਵਿੱਦਿਆ ਰਵਿੰਦਰਾ ਪਬਲਿਕ ਸਕੂਲ ਗੁਰਦਾਸਪੁਰ ਤੋਂ ਹਾਸਲ ਕੀਤੀ ਅਤੇ ਅੱਜ ਕੱਲ੍ਹ ਬੀ.ਏ ਦੀ ਪੜ੍ਹਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਕਰ ਰਿਹਾ ਹੈ। ਜੇਕਰ ਜਗਤਾਰ ਸਿੰਘ ਦੀ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਸਾਲ 2018 ਵਿਚ ਜੂਨੀਅਰ ਕਾਮਨਵੈਲਥ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਉਸ ਤੋਂ ਇਲਾਵਾ ਸਾਲ 2019 ਵਿਚ ਹੋਈਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਪੰਜਾਬ ਲਈ ਸੋਨ ਤਗਮਾ ਜਿੱਤਿਆ ।ਉਸ ਤੋਂ ਬਾਅਦ ਸਾਲ 2019 ਯੂਥ ਜੂਨੀਅਰ ਨੈਸ਼ਨਲ ਚੈਂਪੀਅਨਸਿ਼ਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਤੇ ਹਾਲ ਹੀ ਵਿੱਚ ਜੂਨੀਅਰ ਵਰਲਡ ਚੈਂਪੀਅਨਸ਼ਿਪ ਜੋ 6 ਤੋਂ 10 ਅਕਤੂਬਰ 2021 ਨੂੰ ਇਟਲੀ ਵਿਖੇ ਹੋਣ ਜਾ ਰਹੀ ਹੈ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਇਕਲੌਤਾ ਜੂਡੋ ਖਿਡਾਰੀ ਹੈ ਜੋ ਭਾਰਤ ਦੀ ਪ੍ਰਤੀਨਿਧਤਾ ਕਰ ਰਿਹਾ ਹੈ।ਇਸ ਖਿਡਾਰੀ ਦੇ ਖੇਡ ਸਫ਼ਰ ਵਿੱਚ ਹੁਣ ਤੱਕ ਬੁਹਤ ਮਸ਼ਕਲਾਂ ਆਈਆਂ ਪਰ ਵੱਡੇ ਭਰਾ ਓਲੰਪੀਅਨ ਅਵਤਾਰ ਸਿੰਘ ਦੇ ਸਹਿਯੋਗ ਨੇ ਜਗਤਾਰ ਦੀ ਖੇਡ ਨੂੰ ਨਿਖਾਰਿਆ।ਕੋਈ ਸਮਾਂ ਹੁੰਦਾ ਸੀ ਜਦੋਂ ਜਗਤਾਰ ਸਿੰਘ ਨੂੰ ਖੇਡ ਗਰਾਊਂਡਾਂ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਸੀ।ਉਸ ਨੂੰ ਕਈ ਵਾਰ ਪ੍ਰੈਕਟਿਸ ਕਰਨ ਤੋਂ ਰੋਕਿਆ ਗਿਆ।ਬਹਤ ਸਾਰੇ ਖੇਡ ਅਧਿਕਾਰੀਆਂ ਨੂੰ ਮਿਲੇ ਪਰ ਕਿਸੇ ਨੇ ਗੱਲ ਨਾ ਸੁਣੀ।ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ, ਪਰ ਜ਼ਮੀਨੀ ਹਲਾਤ ਬੁਹਤ ਗੰਭੀਰ ਹਨ। ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ, ਕੈਸ਼ ਐਵਾਰਡ, ਡਾਈਟ ਤੇ ਹੋਰ ਸਹਲੂਤਾਂ ਦੀ ਗੱਲ ਕਰਦੀਆਂ ਹਨ ਪਰ ਇਸ ਸਭ ਦੇ ਵਿੱਚ ਅਜਿਹੀਆਂ ਉਦਾਹਰਨਾਂ ਸਰਕਾਰਾਂ ਉੱਪਰ ਸਵਾਲੀਆ ਚਿੰਨ੍ਹ ਖੜੇ ਕਰਦੀਆਂ ਹਨ।ਜੇਕਰ ਉਭਰਦੇ ਖਿਡਾਰੀਆਂ ਨੂੰ ਖੇਡ ਗਰਾਊਂਡਾਂ ਤੋਂ ਦੂਰ ਰੱਖਿਆ ਗਿਆ, ਉਨ੍ਹਾਂ ਨੂੰ ਪ੍ਰੈਕਟਿਸ ਕਰਨ ਨਹੀਂ ਦਿੱਤੀ ਗਈ, ਕੋਚਾਂ ਵੱਲੋਂ ਇਸੀ ਤਰ੍ਹਾਂ ਬਦਸਲੂਕੀ ਕੀਤੀ ਜਾਏਗੀ ਤਾਂ ਪੰਜਾਬ ਦੀ ਨੌਜਾਵਨੀ ਖੇਡਾਂ ਤੋਂ ਦੂਰ ਹੁੰਦੀ ਜਾਵੇਗੀ।ਸਰਕਾਰਾਂ ਸਿਰਫ਼ ਕਾਗ਼ਜ਼ੀ ਅਤੇ ਅਖ਼ਬਾਰੀ ਬਿਆਨ ਦਿੰਦੀਆਂ ਹਨ ਕਿ ਅਸੀਂ ਖਿਡਾਰੀਆਂ ਦੇ ਹੱਕ ਲਈ ਕੰਮ ਕਰਦੇ ਹਾਂ ਪਰ ਸੱਚਾਈ ਕੁਝ ਹੋਰ ਹੀ ਬਿਆਨ ਕਰਦੀ ਹੈ।ਜੇਕਰ ਜਗਤਾਰ ਸਿੰਘ ਵਰਗੇ ਖਿਡਾਰੀਆਂ ਦੀ ਸਰਕਾਰ ਨੇ ਬਾਂਹ ਫੜੀ ਹੁੰਦੀ ਤਾਂ ਨਤੀਜੇ ਕੁਝ ਹੋਰ ਹੀ ਹੋਣੇ ਸਨ, ਅੱਜ ਗੱਲ ਸਿਰਫ ਜਗਤਾਰ ਦੀ ਨਹੀਂ ਪੰਜਾਬ ਦੇ ਬਹੁਤ ਸਾਰੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਖੇਡ ਗਰਾਊਂਡਾਂ ਤੋਂ ਧੱਕੇ ਮਾਰ ਕੇ ਬਾਹਰ ਕੀਤਾ ਗਿਆ, ਕਈ ਖੇਡ ਅਕੈਡਮੀਆਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ, ਕਈ ਖਿਡਾਰੀ ਰਾਜਨੀਤਿਕ ਰੰਜਿਸ਼ ਦਾ ਸ਼ਿਕਾਰ ਹੋਏ।ਸਰਕਾਰਾਂ ਦੀ ਜਿੰਮੇਵਾਰੀ ਬਣਦੀ ਹੈ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਦੇਵੇ ਅਤੇ ਵਧੀਆ ਖੇਡ ਸਿਸਟਮ ਤੇ ਖੇਡ ਢਾਂਚਾ ਮੁਹੱਈਆ ਕਰਾਵੇ।ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੀਆਂ ਨਲਾਇਕੀਆਂ ਕਰਕੇ ਪਹਿਲਾਂ ਵੀ ਬਹੁਤ ਸਾਰੇ ਵੱਡੇ ਖਿਡਾਰੀਆਂ ਨੂੰ ਆਪਣੇ ਸੂਬੇ ਨੂੰ ਛੱਡ ਦੂਜੇ ਸੂਬਿਆਂ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਇਥੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਨਹੀ ਦਿੱਤਾ ਗਿਆ।ਸੋ ਸਰਕਾਰਾਂ ਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਠੋਸ ਖੇਡ ਨੀਤੀ ਦੇ ਅਨੁਸਾਰ ਇਨ੍ਹਾਂ ਜ਼ਿਲ੍ਹਾ ਪੱਧਰੀ ਤੇ ਨੈਸ਼ਨਲ ਪੱਧਰੀ ਖਿਡਾਰੀਆਂ ਨੂੰ ਹੋਰ ਬਿਹਤਰ ਖੇਡ ਸਹੂਲਤਾਂ ਦਿੱਤੀਆਂ ਜਾਣ।ਜਗਤਾਰ ਸਿੰਘ ਨੇ ਆਪਣੀ ਟ੍ਰੇਨਿੰਗ ਆਪਣੇ ਵੱਡੇ ਭਰਾ ਓਲੰਪੀਅਨ ਅਵਤਾਰ ਸਿੰਘ ਦੀ ਅਕੈਡਮੀ ਵਿੱਚੋਂ ਕੀਤੀ ਅਤੇ ਇਹ ਅਕੈਡਮੀ ਉਸਦੇ ਨਿੱਜੀ ਤੌਰ ਤੇ ਤਿਆਰ ਕੀਤੀ ਗਈ ਹੈ ਅੱਜ ਲੋੜ ਹੈ ਇਨ੍ਹਾਂ ਨੌਜਵਾਨ ਖਿਡਾਰੀਆਂ ਦੀ ਪੰਜਾਬ ਸਰਕਾਰ ਬਾਂਹ ਫੜੇ ਅਤੇ ਇਨ੍ਹਾਂ ਨੂੰ ਚੰਗਾ ਖੇਡ ਢਾਂਚਾ ਮੁਹੱਈਆ ਕਰਾਵੇ। ਚੰਗੀਆਂ ਖੇਡ ਸਹੂਲਤਾਂ ਡਾਈਟ ਤੇ ਇਨ੍ਹਾਂ ਨੂੰ ਸਕਾਲਰਸ਼ਿਪ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੇ ਸਮਿਆਂ ਵਿੱਚ ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਓਲੰਪਿਕ ਖੇਡਾਂ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।

ਜਗਦੀਪ ਸਿੰਘ ਕਾਹਲੋ
ਖੇਡ ਲੇਖਕ 8288847042

https://www.youtube.com/watch?v=ByORCHHb41Q
22/07/2021

https://www.youtube.com/watch?v=ByORCHHb41Q

Tokyo 2020 : ਇੰਤਜ਼ਾਰ ਦੀਆਂ ਘੜੀਆਂ ਖਤਮ: ਕੁਝ ਘੰਟਿਆਂ ਬਾਅਦ ਹੀ ਹੋਏਗਾ ਉਦਘਾਟਨੀ ਸਮਾਗਮChannel Founder: Jagroop Singh JarkharChannel Editor : Yadwinder Singh Toor

https://ajdapunjab.com/2021/07/12/%e0%a8%97%e0%a9%b0%e0%a8%ad%e0%a9%80%e0%a8%b0%e0%a8%a4%e0%a8%be-%e0%a8%a8%e0%a8%be%e0%...
12/07/2021

https://ajdapunjab.com/2021/07/12/%e0%a8%97%e0%a9%b0%e0%a8%ad%e0%a9%80%e0%a8%b0%e0%a8%a4%e0%a8%be-%e0%a8%a8%e0%a8%be%e0%a8%b2-%e0%a8%b5%e0%a8%bf%e0%a8%9a%e0%a8%be%e0%a8%b0%e0%a8%a8%e0%a8%af%e0%a9%8b%e0%a8%97-%e0%a8%b9%e0%a8%a8/

ਦੇਸ਼-ਵਿਦੇਸ਼ ਮੁੱਖ ਖ਼ਬਰਾਂ ਲੇਖ ਵਿਅੰਗ  ਗੰਭੀਰਤਾ ਨਾਲ ਵਿਚਾਰਨਯੋਗ ਹਨ ਪੰਜਾਬ ਦੇ ਕਰਮਚਾਰੀਆਂ ਦੀਆਂ ਮੰਗਾਂ/ਗੁਰਮੀਤ ਸਿੰਘ ਪਲਾਹੀ July 12, 2021July 1...

https://youtu.be/F-lciJQPMco
15/06/2021

https://youtu.be/F-lciJQPMco

ਵੈੱਬੀਨਾਰ ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਡਾ. ਸਵਰਾਜ ਸਿੰਘ ਮੁ....

11/06/2021
ਵੈਬੀਨਾਰਮਿਤੀ  :             13 ਜੂਨ 2021ਸਮਾਂ   :              ਸ਼ਾਮ 4 ਵਜੇ ਤੋਂ 5 ਵਜੇ       ਮੁੱਖ ਵਕਤਾ :        ਡਾ: ਸਵਰਾਜ ਸਿੰਘ ...
10/06/2021

ਵੈਬੀਨਾਰ
ਮਿਤੀ : 13 ਜੂਨ 2021
ਸਮਾਂ : ਸ਼ਾਮ 4 ਵਜੇ ਤੋਂ 5 ਵਜੇ
ਮੁੱਖ ਵਕਤਾ : ਡਾ: ਸਵਰਾਜ ਸਿੰਘ (ਵਿਸ਼ਵ ਚਿੰਤਕ)
ਵਿਸ਼ਾ: ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਸਮੇਂ 'ਚ

ਸਾਰਥਿਕਤਾ Harjinder Walia Sunehra Punjab-ਸੁਨਿਹਰਾ ਪੰਜਾਬ

news
05/06/2021

news

News
10/02/2021

News

Plz join meeting
02/02/2021

Plz join meeting

17/01/2021

Today live webinar plz join

Plz join meeting *ਪੰਜਾਬੀ ਕਲਾਮਨਵੀਸ ਪੱਤਰਕਾਰ ਮੰਚ (ਰਜਿ:)*ਵਲੋਂਅੰਤਰਰਾਸ਼ਟਰੀ ਔਨਲਾਈਨ ਵੈਬੀਨਾਰ ਮਿਤੀ: 17 ਜਨਵਰੀ 2021 , ਦਿਨ ਐਤਵਾਰਭਾਰਤੀ ...
13/01/2021

Plz join meeting
*ਪੰਜਾਬੀ ਕਲਾਮਨਵੀਸ ਪੱਤਰਕਾਰ ਮੰਚ (ਰਜਿ:)*

ਵਲੋਂ

ਅੰਤਰਰਾਸ਼ਟਰੀ ਔਨਲਾਈਨ ਵੈਬੀਨਾਰ

ਮਿਤੀ: 17 ਜਨਵਰੀ 2021 , ਦਿਨ ਐਤਵਾਰ

ਭਾਰਤੀ ਸਮਾਂ: ਸ਼ਾਮ
4 ਵਜੇ
ਮੁੱਖ ਵਕਤਾ: ਇਤਿਹਾਸਕਾਰ ਸੁਮੇਲ ਸਿੰਘ ਸਿੱਧੂ

*ਵਿਸ਼ਾ: ਕਿਸਾਨ ਸੰਘਰਸ਼ ਦਾ ਸਿਧਾਂਤਕ ਪਿੜ: ਪੰਜਾਬੀ ਇਤਿਹਾਸ ਵਿਚ ਸਿੱਖ ਲਹਿਰ ਅਤੇ ਮਾਰਕਸਵਾਦ*

ਸ਼ਾਮਲ ਹੋਣ ਲਈ ਕਲਿੱਕ ਕਰੋ

https://us02web.zoom.us/j/83154756242

newspaper
29/12/2020

newspaper

27/12/2020

*ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ*
ਵੱਲੋ ਹਫਤਾਵਾਰੀ ਵਿਚਾਰ ਚਰਚਾ
ਵਿਸ਼ਾ: ਕਿਸਾਨ ਸੰਘਰਸ਼ ਦਾ ਪੰਜਾਬੀ ਸਭਿਆਚਾਰ ਉਤੇ ਪ੍ਰਭਾਵ

ਵੈਬੀਨਾਰ ਮਿਤੀ: 27 ਦਸੰਬਰ 2020

ਸਮਾਂ:- 4ਵਜੇ ਤੋਂ 5 ਵਜੇ ਸ਼ਾਮ

*ਮੁੱਖ ਵਕਤਾ: ਡਾ: ਰਜਿੰਦਰ ਪਾਲ ਸਿੰਘ*

ਜ਼ੂਮ ਮੀਟਿੰਗ ਲਿੰਕ : https://us02web.zoom.us/j/83154756242

ਲਾਈਵ ਦੇਖੋ
https://www.youtube.com/watch?v=HBTWmJ4VqW4

Zoom is the leader in modern enterprise video communications, with an easy, reliable cloud platform for video and audio conferencing, chat, and webinars across mobile, desktop, and room systems. Zoom Rooms is the original software-based conference room solution used around the world in board, confer...

Pl join zoom meeting
24/12/2020

Pl join zoom meeting

news in newspaper
17/12/2020

news in newspaper

plz join meeting
10/12/2020

plz join meeting

Address


Telephone

+918288847042

Website

Alerts

Be the first to know and let us send you an email when Punjabi kalamnavees patarkar manch posts news and promotions. Your email address will not be used for any other purpose, and you can unsubscribe at any time.

Contact The Business

Send a message to Punjabi kalamnavees patarkar manch:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share