UK MEDIA 3

UK MEDIA 3 Contact information, map and directions, contact form, opening hours, services, ratings, photos, videos and announcements from UK MEDIA 3, Media/News Company, .

05/10/2020

ਅਮਰੀਕੀ ਨੌਜਵਾਨ ਦੇ ਦਿਲ ਦੇ ਵਲਵਲੇ ਟੁੰਬ ਗਏ ਪੰਜਾਬੀ ਕਿਸਾਨਾਂ ਨੂੰ

🔴 ਭਾਰਤੀ ਕਿਸਾਨ ਵਿਰੋਧੀ ਬਿੱਲ ਦਾ ਹੱਲ ਹੈ ਖਾਲਿਸਤਾਨ

👉🏼 ਕਾਂਗਰਸ - ਸਿੱਖ ਨਸਲਕੁਸ਼ੀ ਲਈ ਜ਼ੁੰਮੇਵਾਰ
👉🏼 ਅਕਾਲੀ - 45 ਸਾਲ ਤੋਂ ਸਿੱਖ ਹਿੱਤਾਂ ਨੂੰ ਵੇਚਣ ਵਾਲੇ
👉🏼 ਏਏਪੀ - ਭਾਰਤੀ ਹਕੂਮਤ ਦੇ ਨਵੇਂ ਸਿੱਖ ਵਿਰੋਧੀ ਹਥਿਆਰ
👉🏼 ਬੇਜੀਪੀ - ਸਿੱਖ ਕਿਸਾਨਾਂ ਦੀ ਆਰਥਿਕ ਨਸਲਕੁਸ਼ੀ ਕਰਨ ਵਾਲੀ

🔵 ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਅਤੇ ਹਰਿਆਣੇ ਦੇ ਕਰਜਾਈ ਕਿਸਾਨਾਂ ਵਾਸਤੇ ਖੇਤੀ-ਬਾੜੀ ਲਈ $1,000,000 ਡਾਲਰ ਦੇ ਫੰਡ ਦੀਆਂ ਅਰਜ਼ੀਆਂ ਸ਼ੁਰੂ... 1 ਅਕਤੂਬਰ ਤੋਂ 8 ਅਕਤੂਬਰ ਤੱਕ

📞 ਫ਼ੋਨ ਤੇ ਅਰਜ਼ੀਆਂ ਭਰਨ ਲਈ ਸੰਪਰਕ ਕਰੋ
+1 202 710 8784
+1 202 746 7499

ਇਸ ਪੋਸਟ ਨੂੰ ਅੱਗੇ ਸ਼ੈਅਰ ਕਰੋ ਜੀ ਤਾਂ ਜੋ ਕਰਜਾਈ ਕਿਸਾਨਾਂ ₹5000 ਦੀ ਮਾਲੀ ਮਦਦ ਮਿਲ ਸਕੇ

www.Kissan2020.org
www.Yes2Khalistan.org

ਫ਼ੋਨ ‘ਤੇ ਵੋਟ ਰਜਿਸਟਰ ਕਰਵਾਉਣ ਲਈ ਸੰਪਰਕ ਕਰੋ
+1 917 753 3782
+1 332 214 1643

🔴 ਭਾਰਤੀ ਕਿਸਾਨ ਵਿਰੋਧੀ ਬਿੱਲ ਦਾ ਹੱਲ ਹੈ ਖਾਲਿਸਤਾਨ 👉🏼 ਕਾਂਗਰਸ - ਸਿੱਖ ਨਸਲਕੁਸ਼ੀ ਲਈ ਜ਼ੁੰਮੇਵਾਰ 👉🏼 ਅਕਾਲੀ - 45 ਸਾਲ ਤੋਂ ਸਿੱਖ ਹਿੱਤਾਂ ਨੂ...
05/10/2020

🔴 ਭਾਰਤੀ ਕਿਸਾਨ ਵਿਰੋਧੀ ਬਿੱਲ ਦਾ ਹੱਲ ਹੈ ਖਾਲਿਸਤਾਨ

👉🏼 ਕਾਂਗਰਸ - ਸਿੱਖ ਨਸਲਕੁਸ਼ੀ ਲਈ ਜ਼ੁੰਮੇਵਾਰ
👉🏼 ਅਕਾਲੀ - 45 ਸਾਲ ਤੋਂ ਸਿੱਖ ਹਿੱਤਾਂ ਨੂੰ ਵੇਚਣ ਵਾਲੇ
👉🏼 ਏਏਪੀ - ਭਾਰਤੀ ਹਕੂਮਤ ਦੇ ਨਵੇਂ ਸਿੱਖ ਵਿਰੋਧੀ ਹਥਿਆਰ
👉🏼 ਬੇਜੀਪੀ - ਸਿੱਖ ਕਿਸਾਨਾਂ ਦੀ ਆਰਥਿਕ ਨਸਲਕੁਸ਼ੀ ਕਰਨ ਵਾਲੀ

🔵 ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਅਤੇ ਹਰਿਆਣੇ ਦੇ ਕਰਜਾਈ ਕਿਸਾਨਾਂ ਵਾਸਤੇ ਖੇਤੀ-ਬਾੜੀ ਲਈ $1,000,000 ਡਾਲਰ ਦੇ ਫੰਡ ਦੀਆਂ ਅਰਜ਼ੀਆਂ ਸ਼ੁਰੂ... 1 ਅਕਤੂਬਰ ਤੋਂ 8 ਅਕਤੂਬਰ ਤੱਕ

📞 ਫ਼ੋਨ ਤੇ ਅਰਜ਼ੀਆਂ ਭਰਨ ਲਈ ਸੰਪਰਕ ਕਰੋ
+1 202 710 8784
+1 202 746 7499

ਇਸ ਪੋਸਟ ਨੂੰ ਅੱਗੇ ਸ਼ੈਅਰ ਕਰੋ ਜੀ ਤਾਂ ਜੋ ਕਰਜਾਈ ਕਿਸਾਨਾਂ ₹5000 ਦੀ ਮਾਲੀ ਮਦਦ ਮਿਲ ਸਕੇ

Punjab Referendum Vote Registration Camp - Italyਪੰਜਾਬ ਰਿਫਰੈਂਡਮ ਵੋਟ ਰਜਿਸਟਰੇਸ਼ਨ ਕੈਂਪ - ਕੈਲੀਫੋਰਨੀਆਂ www.Kissan2020.orgwww.Y...
05/10/2020

Punjab Referendum Vote
Registration Camp - Italy
ਪੰਜਾਬ ਰਿਫਰੈਂਡਮ ਵੋਟ ਰਜਿਸਟਰੇਸ਼ਨ ਕੈਂਪ - ਕੈਲੀਫੋਰਨੀਆਂ

www.Kissan2020.org
www.Yes2Khalistan.org

ਫ਼ੋਨ ‘ਤੇ ਵੋਟ ਰਜਿਸਟਰ ਕਰਵਾਉਣ ਲਈ ਸੰਪਰਕ ਕਰੋ
+1 917 753 3782
+1 332 214 1643

05/10/2020

“Sabbi Singh Azadi He Hal”
Punjab Referendum Vote
Registration Camp - California
ਪੰਜਾਬ ਰਿਫਰੈਂਡਮ ਵੋਟ ਰਜਿਸਟਰੇਸ਼ਨ ਕੈਂਪ - ਕੈਲੀਫੋਰਨੀਆਂ

www.Kissan2020.org
www.Yes2Khalistan.org

ਫ਼ੋਨ ‘ਤੇ ਵੋਟ ਰਜਿਸਟਰ ਕਰਵਾਉਣ ਲਈ ਸੰਪਰਕ ਕਰੋ
+1 917 753 3782
+1 332 214 1643

Punjab Referendum Vote Registration Camp - California ਪੰਜਾਬ ਰਿਫਰੈਂਡਮ ਵੋਟ ਰਜਿਸਟਰੇਸ਼ਨ ਕੈਂਪ - ਕੈਲੀਫੋਰਨੀਆਂ www.Kissan2020.or...
05/10/2020

Punjab Referendum Vote
Registration Camp - California
ਪੰਜਾਬ ਰਿਫਰੈਂਡਮ ਵੋਟ ਰਜਿਸਟਰੇਸ਼ਨ ਕੈਂਪ - ਕੈਲੀਫੋਰਨੀਆਂ

www.Kissan2020.org
www.Yes2Khalistan.org

ਫ਼ੋਨ ‘ਤੇ ਵੋਟ ਰਜਿਸਟਰ ਕਰਵਾਉਣ ਲਈ ਸੰਪਰਕ ਕਰੋ
+1 917 753 3782
+1 332 214 1643

ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਦੇ ਕਰਜਾਈ ਕਿਸਾਨਾਂ ਨੂੰ ₹3000 ਮਹੀਨਾ ਦੇਣ ਦੇ ਐਲਾਨ ਤੇ ਖੁਫੀਆ ਏਜੰਸੀਆਂ ਆਈਆਂ ਹਰਕਤ ਵਿੱਚ। ਖ਼ਬਰ ਮੁਤਾਬਿਕ ਏ...
04/09/2020

ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਦੇ ਕਰਜਾਈ ਕਿਸਾਨਾਂ ਨੂੰ ₹3000 ਮਹੀਨਾ ਦੇਣ ਦੇ ਐਲਾਨ ਤੇ ਖੁਫੀਆ ਏਜੰਸੀਆਂ ਆਈਆਂ ਹਰਕਤ ਵਿੱਚ। ਖ਼ਬਰ ਮੁਤਾਬਿਕ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਹੁਣ ਇਹ ਲੱਭਣ ਵਿੱਚ ਲੱਗੇ ਹੋਏ ਹਨ ਕਿ ਸਿੱਖਸ ਫੋਰ ਜਸਟਿਸ ਨੂੰ ਫੰਡ ਕੋਣ ਦਿੰਦਾ ਹੈ ?

“ਪਰ ਦੂਜੇ ਪਾਸੇ ਭਾਰਤੀ ਏਜੰਸੀਆਂ ਹਰ ਰੋਜ਼ ਕਹਿੰਦੀਆਂ ਹਨ ਕਿ ਸਿੱਖਸ ਫੋਰ ਜਸਟਿਸ ਨੂੰ ਫੰਡ ਚੀਨ ਤੋਂ ਆਉਦਾ ਹੈ 😂”

ਸਿੱਖਸ ਫੋਰ ਜਸਟਿਸ ਦੇ ਫੰਡ ਲੱਭਣ ਵਿੱਚ ਲੱਗੇ ਇਕ ਖੁਫੀਆ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤੀ ਏਜੰਸੀਆਂ ਨੇ ਇਸ ਕੰਮ ਵਾਸਤੇ ਇਕ ਸ਼ਪੈਸ਼ਲ ਡੈਸਕ ਤਿਆਰ ਕੀਤਾ ਹੈ।

ਇਸ ਖ਼ਬਰ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਅੱਜ ਤੱਕ ਖ਼ਬਰਾਂ ਚੰਡੀਗੜ੍ਹ ਜਾਂ ਅੰਮਿ੍ਰਤਸਰ ਤੋਂ ਛਪਦੀਆਂ ਸਨ ਪਰ ਜਿਸ ਦਿਨ ਤੋਂ ਮੋਗੇ ਡੀਸੀ ਦਫਤਰ ਤੇ ਖਾਲਿਸਤਾਨੀ ਝੰਡਾ ਚੜਿਆ ਹੈ, ਉਸ ਦਿਨ ਤੋਂ ਖ਼ਬਰਾਂ ਮੋਗੇ ਤੋਂ ਛਪ ਰਹੀਆਂ ਹਨ।

28/08/2020

ਭਾਰਤੀ ਏਜੰਸੀ “ਰਾਅ” ਦੀ ਮਦਦ ਤੇ ਹਰਿਆਣੇ ਨਾਲ ਸੰਬੰਧਤ ਲੋਕਾਂ ਨੇ ਖਾਲਿਸਤਾਨੀ ਸਮਰਥਕਾਂ ਤੇ ਸਿਡਨੀ ਆਸਟਰੇਲੀਆ ਵਿੱਚ ਕੀਤਾ ਹਮਲਾ

Indian Backed By RAW Agents From Attacked Supporters In


28/06/2020

☄️ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਵੱਲੋਂ ਪੰਜਾਬ ਨੂੰ 4 ਜੁਲਾਈ ਤੋਂ ਸ਼ੁਰੂ ਹੋਣ ਵਾਲੀ “ਰਿਫਰੈਂਡਮ 2020” ਦੀ ਵੋਟਰ ਰਜਿਸਟਰੇਸ਼ਨ ਲਈ ਕਮਰ-ਕੱਸੇ ਕਰਨ ਲਈ ਬੇਨਤੀ.....

ਹੋਰ ਜਾਣਕਾਰੀ ਲਈ ਸ਼ਹੀਦ ਭਾਈ ਦੇਵਪਾਲ ਸਿੰਘ ਮੁਹਾਲੀ ਵੋਟਰ ਇੰਨਫੋਰਮੇਸ਼ਨ ਸੈਂਟਰ ਅਮਰੀਕਾ ਵਿਖੇ ਕਾਲ ਕਰੋ
👉🏼📱 +1 917 753 3782
👉🏼 https://sikh2020.info/

24/06/2020

SFJ - General Counsel Pannun
Hits Back At Capt Amarinder

Youth of Punjab is Our Gernades and who will liberate Punjab From Indian Occupation

ਕੈਪਟਨ ਅਮਰਿੰਦਰ ਦੇ ਬਿਆਨ ਕਿ ਸਿੱਖਸ ਫੋਰ ਜਸਟਿਸ ਭੇਜਦੀ ਹੈ ਪੰਜਾਬ ਵਿੱਚ ਹੈਂਡ ਗਰਨੇਡ ਬਾਰੇ ਵਕੀਲ ਪੰਨੂੰ ਵੱਲੋਂ ਜਵਾਬ -

“ਸਾਡੇ ਹੈਂਡ ਗਰਨੇਡ ਹਨ, ਪੰਜਾਬ ਦੇ ਨੋਜਵਾਨ, ਜਿਹਨਾਂ ਨੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਅਜ਼ਾਦ ਕਰਵਾਉਣਾ ਹੈ। ਜੇ ਤੇਰੀ ਵਧੀ ਹੋਈ ਤਾਂ ਤੂੰ ਵੀ ਪੰਜਾਬ ਨੂੰ ਅਜ਼ਾਦ ਦੇਖ ਕੇ ਜਾਵੇਗਾ”

ਪੰਜਾਬ ਵਿੱਚ “ਰਿਫਰੈਂਡਮ 2020” ਦੀਆਂ ਵੋਟਾਂ ਬਣਨੀਆਂ 4 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਨੇ। ਹੋਰ ਜਾਣਕਾਰੀ ਲਈ ਸ਼ਹੀਦ ਭਾਈ ਦੇਵਪਾਲ ਸਿੰਘ ਮੁਹਾਲੀ ਵੋਟਰ ਇੰਨਫੋਰਮੇਸ਼ਨ ਸੈਂਟਰ ਵਿੱਚ ਕਾਲ ਕਰੋ ਜੀ।

📱 ਵੱਟਸੱਪ ਨੰਬਰ - +1 917 753 3782
👉🏼 https://sikh2020.info/

21/06/2020

✔️ 22 ਜੂਨ 2020 ਤੋਂ....

☄️ ਸਿੱਖਸ ਫੋਰ ਜਸਟਿਸ ਵੱਲੋਂ ਸ਼ਹੀਦ ਭਾਈ ਦੇਵਪਾਲ ਸਿੰਘ ਮੁਹਾਲੀ ਰਿਫਰੈਂਡਮ 2020 ਵੋਟਰ ਇੰਨਫੋਰਮੇਸ਼ਨ ਸੈਂਟਰ ਖੋਲ੍ਹਣ ਦਾ ਐਲਾਨ...

👉🏼 ਪੰਜਾਬ ਵਿੱਚ ਵੋਟਰ ਰਜਿਸਟਰੇਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਵੋਟਰ ਇੰਨਫੋਰਮੇਸ਼ਨ ਸੈਂਟਰ ਤੋਂ ਪੰਜਾਬ ਨੂੰ 4 ਜੁਲਾਈ ਤੱਕ ਕੀਤੀਆਂ ਜਾਣਗੀਆਂ 100,000 ਤੋਂ ਵੱਧ ਫ਼ੋਨ ਕਾਲਾਂ

👉🏼 ਪੰਜਾਬ ਦੇ ਲੋਕ ਹੁਣ ਐਸ.ਐਫ.ਜੇ ਨੂੰ ਸਿੱਧੀ ਕਾਲ ਕਰਕੇ ਪੰਜਾਬ ਰਿਫਰੈਂਡਮ ਦੀ ਵੋਟਰ ਰਜਿਸਟਰੇਸ਼ਨ ਬਾਰੇ ਜਾਣਕਾਰੀ ਲੈ ਸਕਦੇ ਹਨ।

📱 ਵੱਟਸੱਪ ਨੰਬਰ +1 917 753 3782

🙏 ਨੋਟ - ਭਾਈ ਦੇਵਪਾਲ ਸਿੰਘ ਮੁਹਾਲੀ 16 ਅਕਤੂਬਰ 1991 ਨੂੰ ਦਿੱਲੀ ਵਿਖੇ ਭਾਰਤੀ ਪੁਲਿਸ ਨਾਲ ਮੁਕਾਬਲਾ ਕਰਦੇ ਸ਼ਹੀਦ ਹੋਏ ਸਨ।

19/06/2020

☄️ 16 ਜੂਨ 2020 - ਲਦਾਖ਼
ਪੰਜਾਬ ਦੇ ਚਾਰ ਸਿੱਖ ਫੋਜੀ, ਲਦਾਖ਼ ਵਿੱਚ ਚੀਨੀ ਫੋਜ ਨਾਲ ਲੜਦੇ ਮਾਰੇ ਗਏ

☄️ ਨਵੰਬਰ 1984 - ਦਿੱਲੀ
300+ ਸਿੱਖ ਫੋਜੀ ਅਫਸਰਾਂ ਨੂੰ ਭਾਰਤੀਆਂ ਨੇ ਹੀ ਜੀਊਦੇ ਸਾੜਿਆ

👉🏼 ਨਵੰਬਰ 1984 ਵਿੱਚ ਭਾਰਤੀਆਂ ਵੱਲੋਂ ਮਾਰੇ ਗਏ ਸਿੱਖ ਅਫਸਰਾਂ ਦਾ ਵੇਰਵਾ

ਕਰਨਲ ਏ.ਐਸ. ਆਨੰਦ
ਮੇਜਰ ਸੁਖਵਿੰਦਰ ਸਿੰਘ
ਕੈਪਟਨ ਆਈ.ਪੀ.ਐਸ. ਬਿੰਦਰਾ
ਕੈਪਟਨ ਯੂ.ਪੀ.ਐਸ. ਜੱਸਲ
ਕੈਪਟਨ ਪਰਤਾਪ ਸਿੰਘ
ਲੈਫਟੀਨੈਂਟ ਐਸ.ਐਸ. ਗਿੱਲ
ਫਲਾਇਟ ਲੈਫਟੀਨੈਂਟ ਹਰਿੰਦਰ ਸਿੰਘ

☄️ ਸਿੱਖਸ ਫੋਰ ਜਸਟਿਸ ਵੱਲੋਂ ਸਿੱਖ ਫੋਜੀਆਂ ਨੂੰ ਖਾਲਿਸਤਾਨ ਰਿਫਰੈਂਡਮ 2020 ਮੁਹਿੰਮ ਨਾਲ ਜੁੜਨ ਦਾ ਸੱਦਾ

👉🏼 ਪੰਜਾਬ ਰਿਫਰੈਂਡਮ 2020 ਵੋਟਾਂ ਦੀ ਰਜਿਸਟਰੇਸ਼ਨ 4 ਜੁਲਾਈ ਤੋਂ....

👉🏼 ਰਿਫਰੈਂਡਮ 2020 ਬਾਰੇ ਅੱਪਡੇਟ ਲੈਣ ਲਈ
https://sikh2020.info/ ਤੇ ਆਪਣਾ ਵੱਟਸੱਪ ਨੰਬਰ ਅਤੇ ਈਮੇਲ ਦਿਉ ਜੀ।

June 2020
(4) Sikh Soldiers Died At
Laddakh Border

November 1984
(300+) Sikh Officers By Indians

List of Officers Killed In
November 1984 Sikh Genocide
Colonel AS Anand (74 Armoured Regiment),
Major Sukhwinder Singh (150 Field Regiment),
Captain IPS Bindra (63 Cavalry),
Captain UPS Jassal (9 Assam Battalion),
Captain Partap Singh (Ordinance Corps),
Lieutenant SS Gill (89 Armoured Regiment)
Flight Lieutenant Harinder Singh

15/06/2020

☄️ SFJ Communique To Sri Akal Takht Sahib

On 65th Year, A Call Should Be Given To The People To Join Ardas At The Sri Akal Takht Sahib On July 4, 2020 In The Memory Of The Sikhs Who Were Killed/Injured By Indian Army/Police During Violent Attack At Sri Darbar Sahib In 1955.

☄️ ਮਸਲਾ, 1955 ਵਿੱਚ ਭਾਰਤੀ ਸਰਕਾਰ ਵੱਲੋਂ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਦਾ....
☄️ਸਿੱਖਸ ਫੋਰ ਜਸਟਿਸ ਨੇ ਅਕਾਲ ਤਖਤ ਸਾਹਿਬ ਨੂੰ ਭੇਜੀ ਚਿੱਠੀ....
☄️ 4 ਜੁਲਾਈ 2020 ਨੂੰ ਦਰਬਾਰ ਸਾਹਿਬ ਤੇ ਹਮਲੇ ਦੇ 65ਵੇਂ ਵਰ੍ਹੇ ‘ਤੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਸਿੱਖਸ ਫੋਰ ਜਸਟਿਸ ਵੱਲੋਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਦੀ ਕੀਤੀ ਮੰਗ....

ਤੁਸੀਂ ਦੇਖ ਰਹੇ ਹੋ “ਪੰਜਾਬ ਰਿਫਰੈਂਡਮ 2020” ਬਾਰੇ ਅਹਿਮ ਐਲਾਨ ਲਈ ਗਲੋਬਲ ਕਾਨਫਰੰਸGlobal Conference UpdatePunjab Independence Refere...
06/06/2020

ਤੁਸੀਂ ਦੇਖ ਰਹੇ ਹੋ “ਪੰਜਾਬ ਰਿਫਰੈਂਡਮ 2020” ਬਾਰੇ ਅਹਿਮ ਐਲਾਨ ਲਈ ਗਲੋਬਲ ਕਾਨਫਰੰਸ

Global Conference Update
Punjab Independence Referendum 2020

✔️ Watch Live - Facebook
https://www.facebook.com/PTN24/videos/627576434503691/?vh=e&d=n

✔️ Watch Live - YouTube
https://youtu.be/ReQEa3PEU8s

Subscribe To :- https://goo.gl/xbj6E4 Social Network Facebook https://www.facebook.com/PTN24 **************************************************...

Share karo Ji 🚨 ਆਵਾਜ਼ੇ ਕੌਮ 🚨    - ਲਾਈਵ ਪ੍ਰੋਗਰਾਮ -📱Watch FB Live https://www.facebook.com/KhabardarPunjabTV/videos/2589818...
04/06/2020

Share karo Ji

🚨 ਆਵਾਜ਼ੇ ਕੌਮ 🚨
- ਲਾਈਵ ਪ੍ਰੋਗਰਾਮ -

📱Watch FB Live
https://www.facebook.com/KhabardarPunjabTV/videos/258981838672105/

📱 Watch YouTube
https://youtu.be/taIlZoEPicY

☄️ਭਾਈ ਜਸਵੰਤ ਸਿੰਘ ਜੀ ਖਾਲੜਾ (AISSF) ਜਿਹਨਾ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੋਜਾ ਦੇ ਦਹਿਸ਼ਤਗਰਦ ਹਮਲੇ ਨੂੰ ਅੱਖੀਂ ਵੇਖਿਆ

☄️ਬੀਬੀ ਪ੍ਰੀਤਮ ਕੋਰ ਖਾਲਸਾ ਜਿਹਨਾਂ ਦੇ ਪਤੀ ਭਾਈ ਰਛਪਾਲ ਸਿੰਘ ਜੂਨ 1984 ਵਿੱਚ ਭਾਰਤੀ ਫੌਜਾ ਨਾਲ ਜੂਝਦਿਆ ਸ਼ਹੀਦ ਹੋਏ, 18 ਦਿਨਾਂ ਦਾ ਪੁੱਤਰ ਫੌਜ ਦੀ ਗੋਲੀ ਲੱਗਣ ਕਾਰਨ ਗੋਦੀ ਵਿੱਚ ਸ਼ਹੀਦੀ ਪਾ ਗਿਆ, 3 ਭਰਾ ਪੁਲਿਸ ਨੇ ਘਰੋਂ ਚੁੱਕ ਕੇ ਸ਼ਹੀਦ ਕਰ ਦਿੱਤੇ, ਨਾਲ ਦਰਬਾਰ ਸਾਹਿਬ ਤੇ ਅੱਖੀਂ ਡਿਠੇ ਫੋਜੀ ਹਮਲੇ ਬਾਰੇ ਵਿਚਾਰਾਂ ਚਰਚਾ

📱ਪ੍ਰੋਗਰਾਮ ਵਿੱਚ ਕਾਲ ਕਰੋ
ਨੰਬਰ: +1 9168064575

ਭਾਈ ਜਸਵੰਤ ਸਿੰਘ ਜੀ ਖਾਲੜਾ (AISSF) ਜਿਹਨਾ ਨੇ ਜੂਨ 2 ਤੋਂ ਜੂਨ 6 ਤਕ ਸ੍ਰੀ ਦਰਬਾਰ ਸਾਹਿਬ ਤੇ ਚੜ੍ਹ ਕੇ ਆਈ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਨਾਲ ਜੂਨ 1...

02/06/2020

- Share Please -

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

Watch Live - Click Here
https://www.facebook.com/KhabardarPunjabTV/videos/278261710029014/?vh=e&d=n

- ਮੁੱਦਾ -
☄️ ਭਾਰਤ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਅਤੇ ਸਿੱਖ ਕੋਮ ਨਾਲ ਹੋ ਰਹੇ ਵਿਤਕਰੇ ਅਤੇ ਜੂਨ 1984, ਅਕਾਲ ਤਖਤ ਸਾਹਿਬ ਤੇ ਭਾਰਤੀ ਦਹਿਸ਼ਤਗਰਦ ਹਮਲੇ ਨੇ ਸਿੱਖਾਂ ਅਤੇ ਭਾਰਤ ਵਿਚਕਾਰ ਖਿੱਚੀ ਲਕੀਰ ਬਾਰੇ ਪ੍ਰੋ ਕੁਲਬੀਰ ਸਿੰਘ ਨਾਲ ਖ਼ਾਸ ਗੱਲ ਬਾਤ

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

29/05/2020

ਅਕਾਲ ਤਖਤ ਸਾਹਿਬ ਤੇ ਭਾਰਤੀ ਦਹਿਸ਼ਤਗਰਦ ਫੋਜਾਂ ਦੇ ਹਮਲੇ ਦੇ 36ਵੇਂ ਵਰ੍ਹੇ ਤੇ “ਸਿੱਖਸ ਫੋਰ ਜਸਟਿਸ” ਦੇ ਜਰਨਲ ਕੋਂਸਲ ਗੁਰਪੱਤਵੰਤ ਸਿੰਘ ਪੰਨੂੰ ਦਾ ਪੰਜਾਬ ਨੂੰ ਸੁਨੇਹਾ -

“ਸ਼ਨੀਵਾਰ, 6 ਜੂਨ 2020
ਨੂੰ ਅਕਾਲ ਤਖਤ ਸਾਹਿਬ ਤੇ ਹੋਣ ਵਾਲੀ ਅਰਦਾਸ ਵਿੱਚ ਸ਼ਹੀਦ ਸੰਤ ਭਿੰਡਰਾਵਲਿਆ ਦੀਆਂ ਸ਼ਰਟਾ ਪਾ ਕੇ ਪਹੁੰਚੋ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਭਾਰਤ ਦੀਆਂ ਕੱਚੀਆਂ ਨੀਂਹਾਂ ਹਲਾ ਦਿਉ....”

“Wear Shaheed Bhindranwale T-Shirts And Raise Khalistan Slogans”
During June 6th Ardas At Akal Takhat Sahib Paying Homage To Sant Bhindranwale And All Other SinghS Who Defended The Sanctity of Sri Darbar Sahib

A Call By
Gurpatwant Singh Pannun
SFJ General Counsel

✔️ www.Yes2Khalistan.org

🚨 ਖ਼ਬਰਦਾਰ ਪੰਜਾਬ🚨    - ਲਾਈਵ ਪ੍ਰੋਗਰਾਮ -☄️ਪੰਜਾਬ ਵਿੱਚ ਕੈਪਟਨ ਦੀ ਸਰਕਾਰ ਤੇ ਡੀਜੀਪੀ ਗੁਪਤੇ ਦੀ ਪੁਲਿਸ ਚਲਾਉਦੀ ਹੈ ਡਰੱਗ ਮਾਫੀਆ☄️ ਸੁਖਪਾਲ ...
26/05/2020

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

☄️ਪੰਜਾਬ ਵਿੱਚ ਕੈਪਟਨ ਦੀ ਸਰਕਾਰ ਤੇ ਡੀਜੀਪੀ ਗੁਪਤੇ ਦੀ ਪੁਲਿਸ ਚਲਾਉਦੀ ਹੈ ਡਰੱਗ ਮਾਫੀਆ

☄️ ਸੁਖਪਾਲ ਖਹਿਰਾ ਨੂੰ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਦੇ ਹੱਕ ਵਿੱਚ ਮੋਮਬੱਤੀ ਮਾਰਚ ਕੱਢਣ ਤੇ ਕੀਤਾ ਗਿ੍ਰਫਤਾਰ

🎙 ਰਾਣਾ ਸਿੰਘ ਦੇ ਨਾਲ
✔️ ਬਿਕਰਮਜੀਤ ਸਿੰਘ
✔️ ਭਾਈ ਮਲਵਿੰਦਰ ਸਿੰਘ ਮਾਲੀ (ਸਿੱਖ ਐਕਟਵਿਸਟ)
ਜਰਨਲ ਸੈਕਟਰੀ ਪੰਜਾਬ ਹਿਊਮਨ ਰਾਈਟਸ ਅੋਰਗਨਾਈਜੇਸ਼ਨ

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
https://www.facebook.com/LiberationOfPunjab/videos/238080754163794/?vh=e&d=n

SFJ YouTube (Blocked in Punjab)
https://youtu.be/2qjLiA2Dde0

☄️ ਪੰਜਾਬ ਦੇ ਲੋਕਾਂ ਨੂੰ ਸੁਨੇਹਾ“ਸਿੱਖਸ ਫੋਰ ਜਸਟਿਸ” ਵੱਲੋਂ ਸ਼ੋਸ਼ਲ ਮੀਡੀਏ ਤੇ ਕਰਵਾਏ ਜਾ ਰਹੇ ਮੁਕਾਬਲੇ “ਸੰਤਾਂ ਦੀ ਤਸਵੀਰ” ਵਿੱਚ ਹਿੱਸਾ ਲਉ👉...
25/05/2020

☄️ ਪੰਜਾਬ ਦੇ ਲੋਕਾਂ ਨੂੰ ਸੁਨੇਹਾ

“ਸਿੱਖਸ ਫੋਰ ਜਸਟਿਸ” ਵੱਲੋਂ ਸ਼ੋਸ਼ਲ ਮੀਡੀਏ ਤੇ ਕਰਵਾਏ ਜਾ ਰਹੇ ਮੁਕਾਬਲੇ “ਸੰਤਾਂ ਦੀ ਤਸਵੀਰ” ਵਿੱਚ ਹਿੱਸਾ ਲਉ

👉🏼 ਪਹਿਲਾਂ ਇਨਾਮ $2500
👉🏼 ਦੂਜਾ ਇਨਾਮ $1000 (2)
👉🏼 ਤੀਜਾ ਇਨਾਮ $ 500 (3)

ਮੁਕਾਬਲੇ ਵਿੱਚ ਹਿੱਸਾ ਲੈਣ ਲਈ ਹੇਠ ਲਿਖੇ ਕਦਮ ਚੁੱਕੋ

✔️1. “ਸੰਤਾ ਦੀ ਤਸਵੀਰ” (ਗੀਤ,ਢਾਡੀ ਜੱਥਾ ਮੋਰਾਂਵਾਲੀ) ਨਾਲ ਆਪਣੀ ਵੀਡਿਉ ਬਣਾਉ

✔️2. ਵੀਡਿਉ ਵਿੱਚ ਦੀ ਵਰਤੋ ਕਰੋ

✔️3. ਤੁਸੀ ਆਪਣੀ ਵੀਡਿਉ ਨੂੰ ਲਾਈਵ ਵੀ ਚਲਾ ਸਕਦੇ ਹੋ ਜਾਂ ਰਿਕਾਰਡ ਕਰਕੇ ਸ਼ੋਸ਼ਲ ਮੀਡੀਏ (ਫੇਸਬੁੱਕ, ਇੰਨਸਟਾਗ੍ਰਾਮ, ਟਿੱਕ ਟੋਕ) ਤੇ ਪੋਸਟ ਕਰੋ

✔️4. ਅਕਾਲ ਤਖਤ ਸਾਹਿਬ ਤੇ ਭਾਰਤੀ ਹਮਲੇ ਦੇ 36ਵੇ ਵਰ੍ਹੇ ਤੇ ਹੋਣ ਵਾਲੀ ਅਰਦਾਸ 6 ਜੂਨ 2020 ਵਿੱਚ ਸ਼ਾਮਿਲ ਹੋਵੋ ਜੀ।

👉🏼 ਨਤੀਜੇ 15 ਜੂਨ, 2020 ਨੂੰ ਐਲਾਨੇ ਜਾਣਗੇ

📧 ਈਮੇਲ : [email protected]

📱 ਵੱਟਸੱਪ : +1 219 302 0802

🔥 ਨੋਟ - ਸਿੱਖਸ ਫੋਰ ਜਸਟਿਸ ਦੇ ਇਸ ਮੁਕਾਬਲੇ ਵਿੱਚ ਸਿਰਫ ਪੰਜਾਬ ਦੇ ਲੋਕ ਹੀ ਹਿੱਸਾ ਲੈ ਸਕਦੇ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਾਂ ਭਾਰਤੀ ਫੋਰਸਾਂ ਦੇ ਅਧਿਕਾਰੀ ਇਸ ਵਿੱਚ ਹਿੱਸਾ ਨਹੀਂ ਲੈ ਸਕਦੇ....

30/04/2020

🚨- Live Show - Join Us- 🚨

ਖਾਲਿਸਤਾਨ ਐਲਾਨਨਾਮੇ ਤੋਂ ਬਾਅਦ ਅੋਪਰੇਸ਼ਨ ਬਲੈਕ ਥੰਡਰ
☄️29 ਅਪ੍ਰੈਲ ਦੇ ਖਾਲਿਸਤਾਨ ਐਲਾਨਨਾਮੇ ਤੋਂ ਬਾਅਦ 30 ਅਪ੍ਰੈਲ 1986 ਨੂੰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ “ਬਰਨਾਲਾ - ਗਾਂਧੀ” ਸਰਕਾਰ ਨੇ “ਬੀਜੇਪੀ - ਐਲ ਕੇ ਅਡਵਾਨੀ” ਦੀ ਸਹਿਮਤੀ ਨਾਲ ਦਰਬਾਰ ਸਾਹਿਬ ਤੇ ਕੀਤਾ ਅੋਪਰੇਸ਼ਨ ਬਲੈਕ ਥੰਡਰ -1

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

🎙 ਰਾਣਾ ਸਿੰਘ ਦੇ ਨਾਲ
✔️ਸਰਵਨ ਸਿੰਘ ਆਗਵਾਨ (ਭਰਾ ਸ਼ਹੀਦ ਸਤਵੰਤ ਸਿੰਘ)
✔️ਮਾਸਟਰ ਸੁਖਵਿੰਦਰ ਸਿੰਘ

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
https://www.facebook.com/Occupiedpunjab/videos/315394916094903/?vh=e&d=n

29/04/2020

🚨Live Show - Join Us 🚨

- ਖਾਲਿਸਤਾਨ ਐਲਾਨਨਾਮਾ ਦਿਹਾੜਾ -
☄️29 ਅਪ੍ਰੈਲ 1986
☄️ ਸਿੱਖ ਬੁੱਧੀ-ਜੀਵੀਆਂ, ਮਨੁੱਖੀ ਅਧਿਕਾਰ ਕਾਰਕੁੰਨਾਂ ਨਾਲ ਖਾਲਿਸਤਾਨ ਐਲਾਨਨਾਮੇ ਤੇ ਇਕ ਵਿਸ਼ੇਸ਼ ਵਿਚਾਰ ਚਰਚਾ

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
https://www.facebook.com/Occupiedpunjab/videos/256370122178567/?vh=e&d=n

✔️ ਮਸਲਾ - ☄️ 29 ਅਪ੍ਰੈਲ 1986 - ਖਾਲਿਸਤਾਨ ਐਲਾਨਨਾਮਾ ਦਿਹਾੜਾ☄️ਇਤਿਹਾਸਕ ਖਾਲਿਸਤਾਨ ਐਲਾਨਨਾਮੇ ਦੀ ਪੂਰੀ ਲਿਖਤ, ਪਹਿਲੀ ਵਾਰ ਦੁਨੀਆ ਦੇ ਸਾਹਮਣ...
28/04/2020

✔️ ਮਸਲਾ -

☄️ 29 ਅਪ੍ਰੈਲ 1986 - ਖਾਲਿਸਤਾਨ ਐਲਾਨਨਾਮਾ ਦਿਹਾੜਾ
☄️ਇਤਿਹਾਸਕ ਖਾਲਿਸਤਾਨ ਐਲਾਨਨਾਮੇ ਦੀ ਪੂਰੀ ਲਿਖਤ, ਪਹਿਲੀ ਵਾਰ ਦੁਨੀਆ ਦੇ ਸਾਹਮਣੇ ਅਤੇ ਉਸ ਉਤੇ ਵਿਚਾਰ ਚਰਚਾ

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

🎙 ਰਾਣਾ ਸਿੰਘ ਦੇ ਨਾਲ
✔️ ਪਰਮਜੀਤ ਸਿੰਘ ਪੰਮਾ
✔️ ਬਿਕਰਮਜੀਤ ਸਿੰਘ

⏱ ਅ੍ਰਪੈਲ 28, ਮੰਗਲ਼ਵਾਰ
👉🏼 ਨਿਉਯਾਰਕ ਸਮਾ - ਰਾਤੀਂ 12:00 ਵਜੇ
👉🏼 ਅੰਮਿ੍ਰਤਸਰ ਸਮਾ - ਸਵੇਰੇ 9:30 ਵਜੇ
👉🏼 ਕੈਲੀਫੋਰਨੀਆਂ ਸਮਾ - ਰਾਤੀਂ 9:00 ਵਜੇ (ਅਪ੍ਰੈਲ27)

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
https://www.facebook.com/Occupiedpunjab/

🚨🚨 Live Show 🚨🚨☄️ 29 ਅਪ੍ਰੈਲ 1986 - ਖਾਲਿਸਤਾਨ ਐਲਾਨਨਾਮਾ ਦਿਹਾੜਾ☄️ਭਾਰਤ ਦੇ ਕਬਜ਼ੇ ਚੋਂ ਬਾਹਰ ਵੱਸਦੇ ਸਿੱਖਾਂ ਦਾ ਪੰਜਾਬ ਦੀ ਅਜ਼ਾਦੀ ਵਿੱਚ...
25/04/2020

🚨🚨 Live Show 🚨🚨

☄️ 29 ਅਪ੍ਰੈਲ 1986 - ਖਾਲਿਸਤਾਨ ਐਲਾਨਨਾਮਾ ਦਿਹਾੜਾ
☄️ਭਾਰਤ ਦੇ ਕਬਜ਼ੇ ਚੋਂ ਬਾਹਰ ਵੱਸਦੇ ਸਿੱਖਾਂ ਦਾ ਪੰਜਾਬ ਦੀ ਅਜ਼ਾਦੀ ਵਿੱਚ ਯੋਗਦਾਨ ?

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

🎙 ਰਾਣਾ ਸਿੰਘ ਦੇ ਨਾਲ
✔️ ਗੁਰਪ੍ਰੀਤ ਸਿੰਘ
✔️ ਜੇ.ਐਸ. ਧਾਲੀਵਾਲ

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
https://www.facebook.com/Occupiedpunjab/videos/220349292583881/?vh=e&d=n

👉🏼 2020 ਰਿਫਰੈਂਡਮ ਲਈ ਵੋਟ ਰਜਿਸਟਰ ਕਰੋ ਜੀ
🗳 www.Yes2Khalistan.org

The personal information you provide is collected is on voluntary basis and is intended to be used to create Voter Registration Database for the unofficial Punjab Independence Referendum 2020 and related campaign communication.

✔️ ਮਸਲਾ - ☄️ 29 ਅਪ੍ਰੈਲ 1986 - ਖਾਲਿਸਤਾਨ ਐਲਾਨਨਾਮਾ ਦਿਹਾੜਾ☄️ਭਾਰਤ ਦੇ ਕਬਜ਼ੇ ਚੋਂ ਬਾਹਰ ਵੱਸਦੇ ਸਿੱਖਾਂ ਦਾ ਪੰਜਾਬ ਦੀ ਅਜ਼ਾਦੀ ਵਿੱਚ ਯੋਗਦ...
25/04/2020

✔️ ਮਸਲਾ -

☄️ 29 ਅਪ੍ਰੈਲ 1986 - ਖਾਲਿਸਤਾਨ ਐਲਾਨਨਾਮਾ ਦਿਹਾੜਾ
☄️ਭਾਰਤ ਦੇ ਕਬਜ਼ੇ ਚੋਂ ਬਾਹਰ ਵੱਸਦੇ ਸਿੱਖਾਂ ਦਾ ਪੰਜਾਬ ਦੀ ਅਜ਼ਾਦੀ ਵਿੱਚ ਯੋਗਦਾਨ ?

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

🎙 ਰਾਣਾ ਸਿੰਘ ਦੇ ਨਾਲ
✔️ ਗੁਰਪ੍ਰੀਤ ਸਿੰਘ
✔️ ਜੇ.ਐਸ. ਧਾਲੀਵਾਲ

⏱ ਅ੍ਰਪੈਲ 25, ਸ਼ਨੀਵਾਰ
👉🏼 ਨਿਉਯਾਰਕ ਸਮਾ - ਰਾਤੀਂ 12:00 ਵਜੇ
👉🏼 ਅੰਮਿ੍ਰਤਸਰ ਸਮਾ - ਸਵੇਰੇ 9:30 ਵਜੇ
👉🏼 ਕੈਲੀਫੋਰਨੀਆਂ ਸਮਾ - ਰਾਤੀਂ 9:00 ਵਜੇ (ਅਪ੍ਰੈਲ23)

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
https://www.facebook.com/Occupiedpunjab/

24/04/2020

🚨 Live Show 🚨

ਮਸਲਾ -
29 ਅਪ੍ਰੈਲ 1986
☄️ਖਾਲਿਸਤਾਨ ਐਲਾਨਨਾਮਾ ਦਿਹਾੜਾ
☄️ਖਾਲਿਸਤਾਨ ਦੀ ਪ੍ਰਾਪਤੀ ਕਿਵੇਂ ?

🎙 ਰਾਣਾ ਸਿੰਘ ਦੇ ਨਾਲ
✔️ਬਿਕਰਮਜੀਤ ਸਿੰਘ
✔️ ਗੁਰਦਿਆਲ ਸਿੰਘ

👉🏼 Watch Live

https://www.facebook.com/Occupiedpunjab/videos/940404579712839/?vh=e&d=n

ਮਸਲਾ - 29 ਅਪ੍ਰੈਲ 1986☄️ਖਾਲਿਸਤਾਨ ਐਲਾਨਨਾਮਾ ਦਿਹਾੜਾ☄️ਖਾਲਿਸਤਾਨ ਦੀ ਪ੍ਰਾਪਤੀ ਕਿਵੇਂ ?ਸਮਾ - ਅਪ੍ਰੈਲ 24ਨਿਉਯਾਰਕ - ਰਾਤੀਂ 12:00 ਵਜੇਅੰਮਿ...
24/04/2020

ਮਸਲਾ -
29 ਅਪ੍ਰੈਲ 1986
☄️ਖਾਲਿਸਤਾਨ ਐਲਾਨਨਾਮਾ ਦਿਹਾੜਾ
☄️ਖਾਲਿਸਤਾਨ ਦੀ ਪ੍ਰਾਪਤੀ ਕਿਵੇਂ ?

ਸਮਾ - ਅਪ੍ਰੈਲ 24
ਨਿਉਯਾਰਕ - ਰਾਤੀਂ 12:00 ਵਜੇ
ਅੰਮਿ੍ਰਤਸਰ - ਸਵੇਰੇ 9:30 ਵਜੇ

🎙 ਰਾਣਾ ਸਿੰਘ ਦੇ ਨਾਲ
✔️ਬਿਕਰਮਜੀਤ ਸਿੰਘ
✔️ ਗੁਰਦਿਆਲ ਸਿੰਘ

👉🏼 Watch Live
https://www.facebook.com/Occupiedpunjab/

ਰਿਫਰੈਂਡਮ 2020 ਲਈ ਵੋਟ ਰਜਿਸਟਰ ਕਰੋ
🗳 www.Yes2Khalistan.org

☄️ Join 2020 Telegram Channel
https://t.me/SikhsforJusticepage

23/04/2020

✔️ ਮਸਲਾ -

☄️ਗੁਲਾਮੀ ਦੀਆਂ ਨਿਸ਼ਾਨੀਆਂ, ਕੀ ਫਰਕ ਹੋਵੇਗਾ ਗੁਲਾਮ ਪੰਜਾਬ ਅਤੇ ਆਜ਼ਾਦ ਪੰਜਾਬ ਵਿੱਚ
☄️ ਕਿਹੜੇ ਕਾਨੂੰਨਾ ਦੇ ਅਧਾਰ ਤੇ ਪੰਜਾਬ ਦੇ ਠਾਣਿਆਂ ਵਿੱਚ ਲੋਕਾਂ ਤੇ ਕੀਤਾ ਜਾਂਦਾਂ ਹੈ ਅੰਨਾ ਤਸ਼ੱਦਦ
☄️ ਭਾਰਤ ਦੇ ਕਾਨੂੰਨ ਸਿੱਖਾਂ ਲਈ ਹੋਰ ਤੇ ਦੂਜਿਆਂ ਲਈ ਹੋਰ ਕਿਓਂ

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

🎙 ਇਰਵਨਜੀਤ ਸਿੰਘ ਦੇ ਨਾਲ
✔️ ਜਤਿੰਦਰ ਸਿੰਘ ਗਰੇਵਾਲ਼
✔️ ਜਸਦੀਪ ਸਿੰਘ ਜੱਸਾ

⏱ ਅ੍ਰਪੈਲ 23, ਵੀਰਵਾਰ
👉🏼 ਨਿਉਯਾਰਕ ਸਮਾ - ਰਾਤੀਂ 12:00 ਵਜੇ
👉🏼 ਅੰਮਿ੍ਰਤਸਰ ਸਮਾ - ਸਵੇਰੇ 9:30 ਵਜੇ
👉🏼 ਕੈਲੀਫੋਰਨੀਆਂ ਸਮਾ - ਰਾਤੀਂ 9:00 ਵਜੇ (ਅਪ੍ਰੈਲ22)

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 916 806 4575

📱 Watch Live

https://www.facebook.com/Occupiedpunjab/videos/3100433803341623/?vh=e&d=n

ਭਾਰਤ ਤੋਂ ਕੈਨੇਡਾ ਜਾ ਕੇ ਕੈਨੇਡੀਅਨ ਵਸਨੀਕਾਂ ਨੂੰ ਲਿਆਉਣ ਵਾਲੀ ਚਾਰਟਰਡ ਫਲਾਈਟ ਦੀ ਰੱਦ ਹੋਣ ਦੇ ਕਾਰਨਾਂ ਦੀ ਅਸਲੀਅਤ - ਪੱਤਰਕਾਰ ਗੁਰਪ੍ਰੀਤ ਸਿੰ...
23/04/2020

ਭਾਰਤ ਤੋਂ ਕੈਨੇਡਾ ਜਾ ਕੇ ਕੈਨੇਡੀਅਨ ਵਸਨੀਕਾਂ ਨੂੰ ਲਿਆਉਣ ਵਾਲੀ ਚਾਰਟਰਡ ਫਲਾਈਟ ਦੀ ਰੱਦ ਹੋਣ ਦੇ ਕਾਰਨਾਂ ਦੀ ਅਸਲੀਅਤ - ਪੱਤਰਕਾਰ ਗੁਰਪ੍ਰੀਤ ਸਿੰਘ

☄️ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਤੋਂ ਕਨੇਡਾ ਆੳਣ ਵਾਲੀ ਇਕ ਚਾਰਟਡ ਫਲਾਈਟ ਜਿਸ ੳਪਰ ਪੰਜਾਬ ਚ’ ਫਸੇ ਟੱਬਰਾਂ ਨੇ ਵਾਪਸ ਮੁੜਨਾ ਸੀ, ਉਸਨੂ ਮੋਦੀ ਸਰਕਾਰ ਦੀ ਆਨਾ ਕਾਨੀ ਕਰਕੇ ਕੈਂਸਲ ਕੀਤਾ ਗਿਆ ਹੈ. ਕਾਰਣ ਸਪਸ਼ਟ ਹੈ ਕਿ ਮੋਦੀ ਸਰਕਾਰ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਸਹਿਯੋਗ ਨਹੀਂ ਦਵੇਗੀ ਜਿਸ ਵਿੱਚ ਸਰੀ ਡੈਲਟਾ ਗੁਰੂ-ਘਰ ਦੇ ਪ੍ਰਬੰਧਕਾਂ ਦੀ ਕਿਸੇ ਕਿਸਮ ਦੀ ਸ਼ਮੂਲੀਅਤ ਹੋਵੇ. ਇਸ ਸਾਰੇ ੳਪਰਾਲੇ ਪਿੱਛੇ ਗੁਰੂ-ਘਰ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ (Hardeep Singh Nijjar) ਦਾ ਵਿਸ਼ੇਸ਼ ਯੋਗਦਾਨ ਸੀ. ਇਹੋ ਵਜ਼ਾਹ ਹੈ ਕਿ ਮੋਦੀ ਸਰਕਾਰ ਨੇ ਇਸ ਮਸਲੇ ਨੂੰ ਸਿਰੇ ਨਹੀਂ ਲੱਗਣ ਦਿੱਤਾ. ਆਖਰ ਹਿੰਦ ਹਕੂਮਤ ਨਿੱਝਰ ਨੂੰ ਆਪਣਾ ਦੁਸ਼ਮਣ ਸਮਝਦੀ ਹੈ ਅਤੇ ਹਾਲ ਹੀ ਵਿੱਚ ਸਿੱਖਸ ਫਾਰ ਜਸਟਿਸ ਤੇ ਪਾਬੰਦੀ ਵੀ ਲਾ ਚੁੱਕੀ ਹੈ. ਨਿੱਝਰ ਇਸ ਗਰੁਪ ਨਾਲ ਜੁੜੇ ਹਨ ਅਤੇ ਇਹ ਗਰੁਪ ਖਾਲਸਤਾਨ ਦੀ ਸਥਾਪਨਾ ਲਈ ਰਾਏਸ਼ੁਮਾਰੀ ਦੀ ਮੰਗ ਕਰਦਾ ਆ ਰਿਹਾ ਹੈ. ਇਥੋ ਤੱਕ ਕਿ ਜੱਥੇਬੰਦੀ ਦੇ ਖ਼ਿਲਾਫ਼ ਪਿੱਛੇ ਜਿਹੇ ਰਾਜ ਧ੍ਰੋਹ ਦਾ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ ਓਹ ਵੀ ਸਿਰਫ ਇਸ ਲਈ ਕਿ ੳਹਨਾਂ ਨੇ ਪੰਜਾਬ ਚ’ ਕਰੋਨਾ ਪੀੜਤਾਂ ਲਈ ਪੈਸੇ ਭੇਜਣ ਦੀ ਪੇਸ਼ਕਸ਼ ਕੀਤੀ ਸੀ. ਸ਼ਰਮ ਦੀ ਗੱਲ ਹੈ ਕਿ ਭਾਰਤ ਚ’ ਨਫ਼ਰਤ ਫੈਲਾੳਣ ਲਈ ਪੈਸੇ ਭੇਜਣ ਵਾਲੇ ਕਿਸੇ ਵੀ ਹਿੰਦੂਤਵੀ ਗਰੁਪ ਤੇ ਨਾਂ ਕੋਈ ਪਾਬੰਦੀ ਲਾਈ ਗਈ ਹੈ ਤੇ ਨਾਂ ਹੀ ੳਹਨਾਂ ਦੇ ਖ਼ਿਲਾਫ਼ ਕੋਈ ਫ਼ੌਜਦਾਰੀ ਕਾਰਵਾਈ ਹੋਈ ਹੈ. ਫੇਰ ਇਹ ਦੋਗਲੀ ਚਾਲ ਕਿਂੳ ? ਇਸ ਮਸਲੇ ਤੇ ਕਨੇਡੀਅਨ ਸਿਆਸਤਦਾਂਨਾਂ ਅਤੇ ਪੰਜਾਬ ਚ’ ਫਸੇ ਪਰਵਾਰਾਂ ਨੂੰ ਵਾਪਸ ਲਿਆੳਣ ਦੇ ਵੱਡੇ ਵੱਡੇ ਵਾਇਦੇ ਕਰਨ ਵਾਲ਼ੀਆਂ ਨੂੰ ਨਿੱਝਰ ਦੇ ਨਾਲ ਖੜਨਾ ਚਾਹੀਦਾ ਹੈ ਕਿੱੳਕੇ ਇਹ ਸਿਰਫ ਨਿੱਝਰ ਤੇ ਨਹੀਂ ਅਸਾਡੇ ਸਭ ਤੇ ਹਮਲਾ ਹੈ. ਚੇਤੇ ਰਹੇ ਇਹ ਸੰਗਤੀ ਗੁਰੂ-ਘਰ ਹੈ ਅਤੇ ਇਲਾਕੇ ਦੀ ਸਮੁੱਚੀ ਸੰਗਤ ਦੀ ਪ੍ਰਤੀਨੀਧਤਾ ਕਰਦਾ ਹੈ.

ਬਾਜ਼ ਟੀ.ਵੀ‘ਕਚਹਿਰੀ ਵਿਦ ਹਰਵਿੰਦਰ ਰਿਆੜ’ਕੋਰਨਾ ਵਾਇਰਸ ਸੰਬੰਧੀ ਨਵੀਂ ਜਾਣਕਾਰੀਮਹਿਮਾਨ ਡਾ: ਬਖ਼ਸ਼ੀਸ਼ ਸਿੰਘ ਸੰਧੂਉਘੇ ਮੈਡੀਸਨ ਐਂਡ ਇਨਫੈਕਸ਼ਨ ਸ...
22/04/2020

ਬਾਜ਼ ਟੀ.ਵੀ
‘ਕਚਹਿਰੀ ਵਿਦ ਹਰਵਿੰਦਰ ਰਿਆੜ’
ਕੋਰਨਾ ਵਾਇਰਸ ਸੰਬੰਧੀ ਨਵੀਂ ਜਾਣਕਾਰੀ

ਮਹਿਮਾਨ
ਡਾ: ਬਖ਼ਸ਼ੀਸ਼ ਸਿੰਘ ਸੰਧੂ
ਉਘੇ ਮੈਡੀਸਨ ਐਂਡ ਇਨਫੈਕਸ਼ਨ ਸ਼ਪੈਸ਼ਲਿਸਟ

22 ਅਪ੍ਰੈਲ 2020
ਦਿਨ ਬੁੱਧਵਾਰ

ਨਿਉਯਾਰਕ ਸਮਾ - ਰਾਤੀਂ 8:30 ਵਜੇ
ਕੈਲੀਫੋਰਨੀਆਂ ਸਮਾ - ਸ਼ਾਮੀਂ 5:30 ਵਜੇ

ਸਿੱਖਸ ਫੋਰ ਜਸਟਿਸ ਵੱਲੋਂ ਕਰੋਨਾ ਵਾਇਰਸ ਦੇ ਚਲਦਿਆ ਫ਼ੋਨ ਕਾਲਾਂ ਦੀ ਚਲਾਈ ਮੁਹਿੰਮ ਨੂੰ ਲੋਕਾਂ ਨੇ ਦਿੱਤਾ ਭਰਵਾਂ ਹੁੰਗਾਰਾਨਿਉਯਾਰਕ, ਅਪ੍ਰੈਲ 22,...
22/04/2020

ਸਿੱਖਸ ਫੋਰ ਜਸਟਿਸ ਵੱਲੋਂ ਕਰੋਨਾ ਵਾਇਰਸ ਦੇ ਚਲਦਿਆ ਫ਼ੋਨ ਕਾਲਾਂ ਦੀ ਚਲਾਈ ਮੁਹਿੰਮ ਨੂੰ ਲੋਕਾਂ ਨੇ ਦਿੱਤਾ ਭਰਵਾਂ ਹੁੰਗਾਰਾ

ਨਿਉਯਾਰਕ, ਅਪ੍ਰੈਲ 22, 2020

ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਵਿੱਚ ਫ਼ੋਨ ਕਾਲਾਂ ਰਾਹੀਂ ਕੀਤੇ ਸਰਵੇਖਣ ਨੂੰ ਜਨਤਕ ਕੀਤਾ ਹੈ ਕਿ ਲੋਕ ਸਿੱਖਸ ਫੋਰ ਜਸਟਿਸ ਵੱਲੋਂ ਕਰੋਨਾ ਪੀੜਤਾਂ ਨੂੰ ਮਾਲੀ ਇਮਦਾਦ ਦੇਣ ਨਾਲ ਸਹਿਮਤ ਹਨ ਜਾਂ ਕੈਪਟਨ ਸਰਕਾਰ ਵੱਲੋਂ ਐਸ.ਐਫ.ਜੇ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਅਜ਼ਾਦ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਕਰਕੇ ਦਰਜ ਕੀਤੇ ਦੇਸ਼ ਧ੍ਰੋਹ ਦੇ ਕੇਸ ਨਾਲ

ਕਰੋਨਾ ਪੀੜਤਾਂ ਨੂੰ ₹2000 ਦੀ ਮਾਲੀ ਇਮਦਾਦ ਨੂੰ ₹5000 ਕਰਨ ਤੋਂ ਬਾਅਦ ਸਿੱਖਸ ਫੋਰ ਜਸਟਿਸ ਵੱਲੋਂ ਵਕੀਲ ਪੰਨੂੰ ਦੇ ਰਿਕਾਰਡਡ ਮੈਸੇਜ ਰਾਹੀਂ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਰਕਾਰੀ ਮੁਲਾਜ਼ਮ, ਪੁਲਿਸ ਅਧਿਕਾਰੀ, ਪੱਤਰਕਾਰ, ਵਕੀਲ ਅਤੇ ਆਮ ਜਨਤਾ ਤੱਕ ਰਾਬਤਾ ਕੀਤਾ ਗਿਆ

ਸਿੱਖਸ ਫੋਰ ਜਸਟਿਸ ਵੱਲੋਂ ਜਨਤਕ ਕੀਤੇ ਸਰਵੇਖਣ ਮੁਤਾਬਿਕ ਜੱਥੇਬੰਦੀ ਨੂੰ ਪੁਲਿਸ ਅਧਿਕਾਰੀ, ਸਰਕਾਰੀ ਮੁਲਾਜ਼ਮ, ਵਕੀਲ ਅਤੇ ਪੱਤਰਕਾਰਾਂ ਤੋਂ ਜਿਆਦਾ ਹੁੰਗਾਰਾ ਨਹੀਂ ਮਿਲਿਆਂ ਪਰ ਸਿੱਖਸ ਫੋਰ ਜਸਟਿਸ ਦੀ ਕਰੋਨਾ ਸੰਬੰਧੀ ਪਾਲਿਸੀ ਨਾਲ ਪੰਜਾਬ ਦੇ 82% ਲੋਕ ਸਹਿਮਤ ਹੋਏ

ਪੰਜਾਬ ਦੇ ਆਮ ਲੋਕਾਂ ਵੱਲੋਂ ਸਿੱਖਸ ਫੋਰ ਜਸਟਿਸ ਨੂੰ ਮਿਲੇ ਵੱਡੇ ਹੁੰਗਾਰੇ ਤੇ ਵਕੀਲ ਪੰਨੂੰ ਦਾ ਕਹਿਣਾ ਹੈ ਕਿ “ਕੈਪਟਨ ਅਮਰਿੰਦਰ ਵੱਲੋਂ ਵਾਰ ਵਾਰ ਬਿਆਨ ਦੇਣਾ ਕਿ ਖਾਲਿਸਤਾਨ ਹਮਾਇਤੀ ਇਸ ਗਰੁੱਪ ਨੂੰ ਪੰਜਾਬ ਵਿੱਚ ਕੋਈ ਹਮਾਇਤ ਨਹੀਂ ਹੈ, ਝੂਠ ਸਾਬਿਤ ਹੋਇਆ ਹੈ”

ਵਕੀਲ ਗੁਰਪੱਤਵੰਤ ਸਿੰਘ ਪੰਨੂੰ
ਕਾਨੂੰਨੀ ਸਲਾਹਕਾਰ ਐਸ.ਐਫ.ਜੇ.

ਰਿਫਰੈਂਡਮ 2020 ਲਈ ਵੋਟ ਰਜਿਸਟਰ ਕਰੋ
🗳 www.Yes2Khalistan.org

☄️ Join 2020 Telegram Channel
https://t.me/SikhsforJusticepage

☄️2020 ਵੋਟਾਂ ਵਾਲੇ ਵੱਟਸੱਪ ਗਰੁੱਪ ‘ਚ ਸ਼ਾਮਿਲ ਹੋਵੋ
https://chat.whatsapp.com/Lq2giYkawcT7P4ZuTEWduK

☄️ ਮਸਲਾ - ਪੰਜਾਬ ਵਿੱਚ ਕਰੋਨਾ ਕਰਫਿਊ ਹੋਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਦੀ ਦੇਖ ਰੇਖ ਹੇਠ ਵਿੱਕ ਰਿਹਾ ਹੈ ਨਸ਼ਾ☄️ ਸਿੱਖ ਨੋਜਵਾਨਾ ਦੀਆਂ ਕਰੋਨਾ...
22/04/2020

☄️ ਮਸਲਾ -
ਪੰਜਾਬ ਵਿੱਚ ਕਰੋਨਾ ਕਰਫਿਊ ਹੋਣ ਦੇ ਬਾਵਜੂਦ ਵੀ ਕੈਪਟਨ ਸਰਕਾਰ ਦੀ ਦੇਖ ਰੇਖ ਹੇਠ ਵਿੱਕ ਰਿਹਾ ਹੈ ਨਸ਼ਾ

☄️ ਸਿੱਖ ਨੋਜਵਾਨਾ ਦੀਆਂ ਕਰੋਨਾ ਨਾਲੋ ਜਿਆਦਾ ਮੌਤਾਂ ਨਸ਼ੇ ਨਾਲ ਹੋ ਰਹੀਆਂ ਨੇ

☄️ ਰਿਫਰੈਂਡਮ 2020 ਦੀ ਅੰਤਰਰਾਸ਼ਟਰੀ ਵੋਟਰ ਰਜਿਸਟਰੇਸ਼ਨ ਜਾਰੀ। ਪੰਜਾਬ ਦੀ ਅਜ਼ਾਦੀ ਹੀ ਹੱਲ ਹੈ

🚨 ਖ਼ਬਰਦਾਰ ਪੰਜਾਬ🚨
- ਲਾਈਵ ਪ੍ਰੋਗਰਾਮ -

🎙 ਰਾਣਾ ਸਿੰਘ ਦੇ ਨਾਲ
✔️ ਦੁਪਿੰਦਰਜੀਤ ਸਿੰਘ
✔️ ਲਖਬੀਰ ਸਿੰਘ ਪਟਵਾਰੀ

⏱ ਅ੍ਰਪੈਲ 22, ਬੁੱਧਵਾਰ
👉🏼 ਨਿਉਯਾਰਕ ਸਮਾ - ਰਾਤੀਂ 12:00 ਵਜੇ
👉🏼 ਅੰਮਿ੍ਰਤਸਰ ਸਮਾ - ਸਵੇਰੇ 9:30 ਵਜੇ

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
https://www.facebook.com/Occupiedpunjab/

19/04/2020

☄️ ਕਨੇਡਾ ਵਿੱਚ ਭਾਰਤੀ ਖੁਫੀਆ ਏਜੰਸੀਆਂ ਹੋਈਆਂ ਇਕ ਵਾਰ ਫੇਰ ਸਰਗਰਮ - ਕਨੇਡੀਅਨ ਏਜੰਸੀ ਦੀ ਰਿਪੋਰਟ

☄️ ਕਨੇਡਾ ਵਿੱਚ ਭਾਰਤੀ ਕੋਂਸਲਖਾਨੇ “ ਖਾਲਿਸਤਾਨ - ਰਿਫਰੈਂਡਮ 2020” ਨੂੰ ਖਤਮ ਕਰਨ ਵਾਸਤੇ ਘੜ ਰਹੇ ਨੇ ਸ਼ਾਜਿਸਾ

🚨 ਖ਼ਬਰਦਾਰ ਪੰਜਾਬ 🚨
- ਲਾਈਵ ਪ੍ਰੋਗਰਾਮ -

🎙 ਰਾਣਾ ਸਿੰਘ ਦੇ ਨਾਲ
✔️ ਗੁਰਪ੍ਰੀਤ ਸਿੰਘ ਪੱਤਰਕਾਰ

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
https://www.facebook.com/Occupiedpunjab/videos/531341847553428/?vh=e&d=n

18/04/2020

☄️ ਕੈਪਟਨ ਅਮਰਿੰਦਰ ਤੇ ਡੀਜੀਪੀ ਗੁਪਤਾ ਨੂੰ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਤੇ ਚੁਣੌਤੀ....

☄️ ਜਰਮਨ ਦੇ ਨਾਜ਼ੀਆ ਵਾਂਗ ਚੁਣ ਚੁਣ ਕੇ ਕੋਮਾਤਰੀ ਕਾਨੂੰਨਾਂ ਹੇਠ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ.....

👉🏼 ਕੈਪਟਨ - ਡੀਜੀਪੀ ਗੁਪਤੇ ਦੀ ਪੁਲਿਸ ਦੇ ਤਸ਼ੱਦਦ ਤੋਂ ਬਾਅਦ ਭੁਪਿੰਦਰ ਸਿੰਘ ਨੇ ਕੀਤੀ ਖ਼ੁਦਕੁਸ਼ੀ। ਸਿੱਖਸ ਫੋਰ ਜਸਟਿਸ ਵੱਲੋਂ ਹਮਦਰਦੀ ਦੇ ਤੋਰ ਤੇ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ

✔️ ਨੋਟ - ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਦੇ ਹਰ ਕਰੋਨਾ ਪੀੜਤ ਨੂੰ ਦਿੱਤੇ ਜਾਣਗੇ ₹5000
ਸੰਪਰਕ ਕਰੋ - +1 917 968 8488

☄️ SFJ Will Hold
Capt Amarinder - DGP Gupta Force Accountable Under Internarional Laws For Torture / Waging War Against People of Punjab

☄️ With Deepest Condolences - Sikhs For Justice Offers Rs.1Lakh To Family Of Bhupinder Singh Who Committed Su***de After Being Tortured By Indian Police

☄️ ਕਰੋਨਾ ਕਹਿਰ ਦੇ ਹੁੰਦਿਆਂ ਵੀ ਕੈਪਟਨ ਸਰਕਾਰ ਦੀ ਪੰਜਾਬ ਤੇ ਦਹਿਸ਼ਤਗਰਦੀ ਜਾਰੀ....☄️ ਬੀਬੀਆਂ ਦੀ ਪੱਤ ਅਤੇ ਸਿੰਘਾਂ ਦੀਆਂ ਦਸਤਾਰਾਂ ਰੋਲੀਆਂ ਜ...
17/04/2020

☄️ ਕਰੋਨਾ ਕਹਿਰ ਦੇ ਹੁੰਦਿਆਂ ਵੀ ਕੈਪਟਨ ਸਰਕਾਰ ਦੀ ਪੰਜਾਬ ਤੇ ਦਹਿਸ਼ਤਗਰਦੀ ਜਾਰੀ....
☄️ ਬੀਬੀਆਂ ਦੀ ਪੱਤ ਅਤੇ ਸਿੰਘਾਂ ਦੀਆਂ ਦਸਤਾਰਾਂ ਰੋਲੀਆਂ ਜਾ ਰਹੀਆਂ ਨੇ....

🚨 ਖ਼ਬਰਦਾਰ ਪੰਜਾਬ 🚨
- ਲਾਈਵ ਪ੍ਰੋਗਰਾਮ -

🎙 ਰਾਣਾ ਸਿੰਘ ਦੇ ਨਾਲ
✔️ ਗੁਰਪ੍ਰੀਤ ਸਿੰਘ, ਪੱਤਰਕਾਰ ਅਤੇ ਸਮਾਜਿਕ ਨਿਆ ਕਾਰਕੁੰਨ

⏱ ਅ੍ਰਪੈਲ 17, ਸ਼ੁੱਕਰਵਾਰ
👉🏼 ਨਿਉਯਾਰਕ ਸਮਾ - ਰਾਤੀਂ 12:00 ਵਜੇ
👉🏼 ਅੰਮਿ੍ਰਤਸਰ ਸਮਾ - ਸਵੇਰੇ 9:30 ਵਜੇ
👉🏼 ਲੰਡਨ ਸਮਾ - ਸਵੇਰੇ 5:00 ਵਜੇ

📱ਪ੍ਰੋਗਰਾਮ ਵਿੱਚ ਕਾਲ ਕਰੋ
ਵੱਟਸੱਪ ਨੰਬਰ - +1 929 928 5115

📱 Watch Live
www.facebook.com/Sikhsforjusticepunjab

16/04/2020

ਅਜਾਦ ਪੰਜਾਬ ਖਾਲਿਸਤਾਨ ਵਿਰੁੱਧ ਭੌਂਕਣ ਵਾਲਾ ਹਿੰਦੁਸਤਾਨੀ ਕੁੱਤਾ ਸਾਡੇ ਨਾਲ ਲਾਇਵ ਸ਼ੋਅ ਤੇ ਆਣ ਕੇ ਬਕਵਾਸ ਕਰਕੇ ਦਿਖਾਵੇ।


16/04/2020

✔️ ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਦੇ ਹਰ ਕਰੋਨਾ ਪੀੜਤ ਨੂੰ ਦਿੱਤੇ ਜਾਣਗੇ ₹5000

☄️ ਅਪ੍ਰੈਲ 16 ਵੀਰਵਾਰ ਨੂੰ ਗੁਰਪੱਤਵੰਤ ਸਿੰਘ ਪੰਨੂੰ ਜਰਨਲ ਕੋਂਸਲ ਐਸ.ਐਫ.ਜੇ. ਵੱਲੋਂ ਪੰਜਾਬ ਵਿੱਚ ਵਕੀਲ, ਪੱਤਰਕਾਰ, ਪੁਲਿਸ, ਸਰਕਾਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਫ਼ੋਨ ਕਰਕੇ ਪੁੱਛਣਗੇ ਸਵਾਲ

✅ ਜੇ ਤੁਸੀ ਸਿੱਖਸ ਫੋਰ ਜਸਟਿਸ ਦੀਆਂ ਸਰਗਰਮੀਆਂ ਨਾਲ ਸਹਿਮਤ ਹੋ ਤਾਂ
- 1️⃣ ਦਬਾਉ

❌ ਜੇ ਤੁਸੀ ਕੈਪਟਨ ਅਮਰਿੰਦਰ ਨਾਲ ਸਹਿਮਤ ਹੋ ਤਾਂ
- 2️⃣ ਦਬਾਉ

13/04/2020

☄️ ਦੇਸ਼ ਧ੍ਰੋਹ ਦਾ ਕੇਸ ਦਰਜ ਹੋਣ ਤੋਂ ਬਾਅਦ, ਸਿੱਖਸ ਫੋਰ ਜਸਟਿਸ ਦਾ ਕੈਪਟਨ ਅਮਰਿੰਦਰ ਤੇ ਡੀਜੀਪੀ ਗੁਪਤਾ ਨੂੰ ਜਵਾਬ -

☄️ “ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਵਿੱਚ ਕਰੋਨਾ ਤੋਂ ਪੀੜਤਾਂ ਲੋਕਾਂ ਨੂੰ ਹੁਣ ₹5000 ਦੇਣ ਦਾ ਐਲਾਨ”

☄️ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਵਿੱਚ 15 ਅਪ੍ਰੈਲ ਤੋਂ 18 ਅਪ੍ਰੈਲ ਤੱਕ 10,000 ਫ਼ੋਨ ਕਾਲਾਂ ਕਰੇਗੀ। ਜਿਹਨਾਂ ਵਿੱਚ ਪੁਲਿਸ ਮੁਲਾਜ਼ਮ, ਵਕੀਲ, ਪੱਤਰਕਾਰ, ਟੀਚਰ, ਅਤੇ ਵਿਦਿਆਰਥੀ ਵਰਗ ਨੂੰ ਸਵਾਲ ਪੁੱਛਿਆ ਜਾਵੇਗਾ ਕਿ ਉਹ ਕੈਪਟਨ ਅਮਰਿੰਦਰ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਹਨ ਜਾਂ ਸਿੱਖਸ ਫੋਰ ਜਸਟਿਸ ਦੀਆਂ ਸਰਗਰਮੀਆਂ ਨਾਲ

👉🏼 SFJ - Pannun
Response To Capt. Amarinder - DGP Gupta After Sedition Case

👉🏼 “SFJ Will Now Start Giving Rs. 5000/ To Every COVID19 Patient In Punjab”

👉🏼 “SFJ Will Do 10,000 Calls To People of Punjab Between April 15th - April 18th To Know Their Opinion”

Address


Website

Alerts

Be the first to know and let us send you an email when UK MEDIA 3 posts news and promotions. Your email address will not be used for any other purpose, and you can unsubscribe at any time.

Contact The Business

Send a message to UK MEDIA 3:

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share