Majha Worldwide

  • Home
  • Majha Worldwide

Majha Worldwide Majha Worldwide belongs to full Entertainment, Music, Fun, Knowledge and Insipiration.
(1)

17/07/2024

ਹਿੰਦ-ਪਾਕਿ ਬਾਰਡਰਨਾਮਾ
ਨਿਰਮਲ ਨਿੰਮਾ ਲੰਗਾਹ
ਤਬਸਰਾਕਾਰ : ਮਨਬੀਰ ਕੌਰ / ਇਕਵਾਕ ਸਿੰਘ ਪੱਟੀ

ਹਾਜ਼ਰ ਹੈ ਜੀ ਕਹਾਣੀਆਂ ਦੀ 5 ਪੜ੍ਹਣਯੋਗ ਕਿਤਾਬਾਂ ਬਾਰੇ ਸਾਡੀ *ਤੀਜੀ* ਵੀਡੀਓ...ਸਾਡੀ ਕੋਸ਼ਿਸ਼ ਚੰਗੀ ਲੱਗੇ ਤਾਂ ਵੀਡਿਓ ਨੂੰ ਲਾਈਕ ਸ਼ੇਅਰ ਅਤੇ ਚ...
14/07/2024

ਹਾਜ਼ਰ ਹੈ ਜੀ ਕਹਾਣੀਆਂ ਦੀ 5 ਪੜ੍ਹਣਯੋਗ ਕਿਤਾਬਾਂ ਬਾਰੇ ਸਾਡੀ *ਤੀਜੀ* ਵੀਡੀਓ...

ਸਾਡੀ ਕੋਸ਼ਿਸ਼ ਚੰਗੀ ਲੱਗੇ ਤਾਂ ਵੀਡਿਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਂਸਲਾ ਜ਼ਰੂਰ ਵਧਾਉਣਾ ਜੀ।

ਦੋਸਤੋ! ਲੈ ਕੇ ਹਾਜ਼ਰ ਹਾਂ ਪੰਜਾਬੀ ਦੇ ਪ੍ਰਸਿੱਧ 5 ਲੇਖਕਾਂ ਦੀਆਂ 5 ਕਹਾਣੀਆਂ ਦੀਆਂ ਕਿਤਾਬਾਂ ਅਤੇ ਉਨ੍ਹਾਂ ਦੇ ਲੇਖਕਾਂ ਬਾਰੇ ਸੰ....

30/06/2024

ਰਿਸ਼ਤਿਆਂ ਦੀ ਟੁੱਟ ਭੱਜ ਅਤੇ ਪਰਵਾਰਕ ਮਸਲੇ
ਕਿਉਂ ਵਧ ਰਹੀ ਏ ਰਿਸ਼ੀਤਆਂ ਵਿੱਚ ਕੁੜੱਤਣ?

25/06/2024

ਹਫ਼ਤੇ ਨਾਲ ਜੁੜੇ ਵਹਿਮ-ਭਰਮ

ਬਚਪਨ ਵਿੱਚ ਪੱਥਰ ਅੱਲ ਨਾਲ ਜਣੇ ਜਾਂਦੇ (ਇਸ ਬਾਰੇ ਹੇਠਾਂ ਗੱਲ ਕਰਾਂਗੇ) ਮਾਸਟਰ ਤਾਰਾ ਸਿੰਘ ਸਿੱਖਾਂ ਦੇ ਅਜਿਹੇ ਆਗੂ ਸਨ ਜੋ ਲਗਭਗ 50 ਸਾਲਾਂ ਤੱਕ ...
24/06/2024

ਬਚਪਨ ਵਿੱਚ ਪੱਥਰ ਅੱਲ ਨਾਲ ਜਣੇ ਜਾਂਦੇ (ਇਸ ਬਾਰੇ ਹੇਠਾਂ ਗੱਲ ਕਰਾਂਗੇ) ਮਾਸਟਰ ਤਾਰਾ ਸਿੰਘ ਸਿੱਖਾਂ ਦੇ ਅਜਿਹੇ ਆਗੂ ਸਨ ਜੋ ਲਗਭਗ 50 ਸਾਲਾਂ ਤੱਕ ਸਿੱਖ ਰਾਜਨੀਤੀ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ।

ਉਨ੍ਹਾਂ ਨੇ ਸਾਲ 1921 ਤੋਂ 1967 ਤੱਕ ਪੰਜਾਬ ਦੇ ਸਿਆਸੀ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਵਿੱਚ ਮੋਹਰੀ ਰੋਲ ਅਦਾ ਕੀਤਾ।

ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਵਾਰ ਪ੍ਰਧਾਨ ਬਣੇ ਸਨ।

ਉਹ ਇੱਕੋ ਇੱਕ ਅਜਿਹੇ ਪੰਥਕ ਆਗੂ ਸਨ ਜਿਹੜੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਸੈਂਟਰਲ ਸਿੱਖ ਲੀਗ ਦੇ ਪ੍ਰਧਾਨ ਰਹੇ ਸਨ।

ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ, 1885 ਨੂੰ ਬਖ਼ਸ਼ੀ ਗੋਪੀ ਚੰਦ ਤੇ ਮੂਲਾਂ ਦੇਵੀ ਦੇ ਗ੍ਰਹਿ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ।

ਮਾਸਟਰ ਤਾਰਾ ਸਿੰਘ ਵੱਲੋਂ ਲਿਖੀ ਕਿਤਾਬ ਪ੍ਰੇਮ ਲਗਨ ਵਿੱਚ ਉਹ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਨੂੰ ਲਿਖਦੇ ਹਨ ਕਿ ਕਿਵੇਂ ਮੁੰਡਿਆਂ ਨੇ ਇੱਕ ਦੂਜੇ ਦੇ ਅਸਲੀ ਨਾਵਾਂ ਨਾਲ ਬੁਲਾਉਣ ਦੀ ਥਾਂ ਛੋਟੇ ਉਸ ਨਾਂਅ ਨਾਲ ਬੁਲਾਉਂਦੇ ਸਨ ਜਿਹੜੀ ਖੂਬੀ ਕਰਕੇ ਉਸ ਦੀ ਅੱਲ ਪਈ ਹੋਵੇ। ਤਾਰਾ ਸਿੰਘ ਨੂੰ ਪੱਥਰ ਕਹਿ ਕੇ ਬੁਲਾਇਆ ਜਾਂਦਾ ਸੀ। ਪੱਥਰ ਅੱਲ ਪੈਣ ਪਿਛੇ ਕਾਰਨ ਇਹ ਦੱਸਿਆ ਗਿਆ ਸੀ ਕਿ ਉਹ ਹਾਕੀ ਦੇ ਖਿਡਾਰੀ ਸਨ। ਉਨ੍ਹਾਂ 'ਤੇ ਸੱਟ ਲੱਗਣ ਦਾ ਕੋਈ ਅਸਰ ਨਹੀਂ ਸੀ।

Shiromani Gurdwara Parbandhak Committee Ikwak Singh Patti

22/06/2024

ਮੈਂ ਬਟਵਾਰੇ ਤੋਂ ਪੀੜ੍ਹਿਤ ਬਜ਼ੁਰਗਾਂ ਦੀ ਭਾਲ ਕੀਤੀ....
ਗਰਮੀ ਸਰਦੀ ਦਾ ਮੇਰੇ 'ਤੇ ਕੋਈ ਅਸਰ ਨਹੀਂ ਹੁੰਦਾ...

20/06/2024

ਜੁਗਾੜਬੰਦੀ ਦਾ ਨਤੀਜਾ ਹੁੰਦੇ ਨੇ ਬਹੁਤੇ ਪੁਰਸਕਾਰ: ਪ੍ਰਿੰਸੀਪਲ ਬਲਵਿੰਦਰ ਸਿੰਘ ਫ਼ਤਹਿਪੁਰੀ
ਜਿਹੜੇ ਕਵਿਤਾ ਦੇ ਨਾਂ 'ਤੇ ਕਵਿਤਾ ਲਿਖ ਰਹੇ ਨੇ, ਉਹ ਕਵਿਤਾ ਨਹੀਂ...

18/06/2024

ਪਵਿੱਤਰ ਪਾਪੀ (ਨਾਵਲ) ਨਾਨਕ ਸਿੰਘ
ਤਬਸਰਕਾਰ : ਇਕਵਾਕ ਸਿੰਘ ਪੱਟੀ ਅਤੇ ਮਨਬੀਰ ਕੌਰ

ਦੁਖਦ ਖ਼ਬਰ ਸਤਿਕਰਯੋਗ ਬੇਬਾਕ ਸਾਹਿਤਕਾਰ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਜੀ ਅੱਜ ਚਲਾਣਾ ਕਰ ਗਏ...ਸਾਡੇ ਚੈਨਲ ਤੇ ਉਹਨਾਂ ਦੀ ਆਖ਼ਰੀ ਵੀਡਿਓ...
16/06/2024

ਦੁਖਦ ਖ਼ਬਰ

ਸਤਿਕਰਯੋਗ ਬੇਬਾਕ ਸਾਹਿਤਕਾਰ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਜੀ ਅੱਜ ਚਲਾਣਾ ਕਰ ਗਏ...

ਸਾਡੇ ਚੈਨਲ ਤੇ ਉਹਨਾਂ ਦੀ ਆਖ਼ਰੀ ਵੀਡਿਓ ਜੋ ਕਰੀਬ 3 ਕੁ ਮਹੀਨੇ ਪਹਿਲਾਂ ਸ਼ੇਅਰ ਕੀਤੀ ਸੀ, 2-3 ਮਿੰਟ ਦੀ ਇਸ ਵੀਡਿਓ ਵਿੱਚ ਹੀ ਓਹਨਾ ਦੀ ਸਾਫਦਿਲੀ ਤੇ ਸਪੱਸ਼ਟ ਟਿੱਪਣੀ ਕਰਨ ਦੀ ਕਲਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

ਅਦਾਰਾ ਮਾਝਾ ਵਰਲਡਵਾਈਡ ਪਰਵਾਰ ਅਤੇ ਸਨੇਹੀਆਂ ਨਾਲ ਇਸ ਦੁਖਦ ਘੜੀ ਵਿੱਚ ਸ਼ਾਮਿਲ ਹੁੰਦਾ ਹੈ।

ਮੇਰੀ ਗੱਲ ਵੱਖ-ਵੱਖ ਖੇਤਰ ਵਿੱਚ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਵੱਲੋਂ ਕਿਸੇ ਵਿਸ਼ੇ ਉੱਤੇ ਕੀਤੀ ਗਈ ਟਿੱਪਣੀ, ਅਲੋਚਨਾ ਜਾਂ ਪ੍ਰਸੰਸਾ ਹੈ, ਜੋ ਸਬ...

16/06/2024

ਤਾਣਾ-ਬਾਣਾ - ਮਨਬੀਰ ਕੌਰ

15/06/2024

ਬਿਨ੍ਹਾਂ ਸਿੱਖੇ ਬਣੇ ਉਸਤਾਦਾਂ ਦੀ ਭਰਮਾਰ
ਗੁਰਮਤਿ ਅਤੇ ਸ਼ਾਸਤਰੀ ਸੰਗੀਤ ਵਿੱਚ ਕੀ ਫ਼ਰਕ ਏ?

13/06/2024

ਮੈਂ 13 ਦਿਨਾਂ ਦੀ ਸੀ ਜਦ ਮੇਰੇ ਪਿਤਾ ਦਾ ਕ+ਤ+ਲ ਹੋ ਗਿਆ ਸੀ...
ਔਰਤ ਹੀ ਨਹੀਂ, ਮਰਦ ਤੋਂ ਬਿਨ੍ਹਾਂ ਵੀ ਨਹੀਂ ਚੱਲ ਸਕਦਾ ਸੰਸਾਰ

08/06/2024

ਈਚੋਗਿੱਲ ਨਹਿਰ ਤੱਕ- ਸੋਹਣ ਸਿੰਘ ਸੀਤਲ

With Ikwak Singh Patti – I just got recognized as one of their top fans! 🎉
07/06/2024

With Ikwak Singh Patti – I just got recognized as one of their top fans! 🎉

07/06/2024

ਮੇਰੇ ਲਈ ਥਿਏਟਰ ਰੂਹ ਦੀ ਖ਼ੁਰਾਕ ਹੈ...
ਸਾਡੇ ਨਾਟ ਘਰ ਵਿਚ ਨਾਟਕ ਵੇਖਣ ਲਈ ਕੋਈ ਟਿਕਟ ਨਹੀਂ ਹੈ...

1-6 ਜੂਨ (ਤੀਜਾ ਘੱਲੂਘਾਰਾ)ਨਾ ਭੁੱਲਣਯੋਗ - ਨਾ ਬਖਸ਼ਣਯੋਗ               🙏
06/06/2024

1-6 ਜੂਨ (ਤੀਜਾ ਘੱਲੂਘਾਰਾ)
ਨਾ ਭੁੱਲਣਯੋਗ - ਨਾ ਬਖਸ਼ਣਯੋਗ

🙏

ਨਾ ਭੁੱਲਣਯੋਗ1-6 ਜੂਨ 1984 (ਤੀਜਾ ਘੱਲੂਘਾਰਾ)
03/06/2024

ਨਾ ਭੁੱਲਣਯੋਗ
1-6 ਜੂਨ 1984 (ਤੀਜਾ ਘੱਲੂਘਾਰਾ)


Our New Published Book For Order Contact us 9478767620 or DMDelivery Free in India
30/05/2024

Our New Published Book
For Order Contact us 9478767620 or DM
Delivery Free in India

ਧੰਨ ਗੁਰੂ ਰਾਮਦਾਸ ਜੀ         🙏
24/05/2024

ਧੰਨ ਗੁਰੂ ਰਾਮਦਾਸ ਜੀ

🙏

22/05/2024

ਨਾਮੀ ਲੇਖਕ ਅਤੇ ਗੀਤਕਾਰ ਆਰਜੀਤ ਨਾਲ ਕੁਝ ਗੱਲਾਂ, ਪ੍ਰੋਗਰਾਮ ਗੁਫ਼ਤਗੂ ਰਾਹੀਂ....
ਪੇਸ਼ਕਾਰ : ਮਨਬੀਰ ਕੌਰ

15/05/2024

ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸੁਸ਼ੋਭਿਤ ਮੌਕੇ ਪਰਵਾਰ ਨੇ ਯਾਦਾਂ ਕੀਤੀਆਂ ਸਾਂਝੀਆਂ

09/05/2024

Address


Website

Alerts

Be the first to know and let us send you an email when Majha Worldwide posts news and promotions. Your email address will not be used for any other purpose, and you can unsubscribe at any time.

Contact The Business

Send a message to Majha Worldwide:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share