ਅਨਪੜ੍ਹ ਪੱਤਰਕਾਰ An Uneducated Journalist

  • Home
  • ਅਨਪੜ੍ਹ ਪੱਤਰਕਾਰ An Uneducated Journalist

ਅਨਪੜ੍ਹ ਪੱਤਰਕਾਰ An Uneducated Journalist A truth based Media Company

27/02/2023

ਐ ਵਤਨ ਤੇਰੇ ਰਤਨ.... ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਕਲਮ ਤੋਂ

24/02/2023

ਕਾਂਗਰਸ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਉੱਤੇ ਹਮਲਾ ਕੀਤੀ 50 ਲੱਖ ਫਿਰੌਤੀ ਦੀ ਮੰਗ

18/02/2023

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੀ ਹੋਈ ਖਿੱਚ ਧੂਹ

ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਵੀ ਨਹੀਂ ਹੋਈ ਕਿਸੇ ਸਕੂਲ ਦੇ ਵਿੱਚ ਜੁਆਨਿੰਗ
ਅਨਪੜ੍ਹ ਪੱਤਰਕਾਰ An Uneducated Journalist Baghwant Maan

20/12/2022

ਜਦੋਂ ਇਕੱਲਾ ਕਿਸਾਨ ਪਿਆ ਪੁਲਸ ਤੇ ਭਾਰੀ

24/11/2022

ਮਾਨਸਾ ਬਣਿਆ ਧਰਨਿਆਂ ਦਾ ਸ਼ਹਿਰ

ਬੁਢਲਾਡਾ / ਗੁਰੂ ਨਾਨਕ ਕਾਲਜ ਬੁਢਲਾਡਾ ਦੇ ਗੇਟ ਸਾਹਮਣੇ ਸਰਕਾਰੀ ਬੱਸਾਂ ਨਾ ਰੁਕਣ ਸਬੰਧੀ ਵਿਦਿਆਰਥੀ ਮਾਨਵ ਮਾਨਸਾ ਨੇ ਪੀ ਆਰ ਟੀ ਸੀ  ਡਿੱਪੂ ਕੋਲ ...
16/09/2022

ਬੁਢਲਾਡਾ / ਗੁਰੂ ਨਾਨਕ ਕਾਲਜ ਬੁਢਲਾਡਾ ਦੇ ਗੇਟ ਸਾਹਮਣੇ ਸਰਕਾਰੀ ਬੱਸਾਂ ਨਾ ਰੁਕਣ ਸਬੰਧੀ ਵਿਦਿਆਰਥੀ ਮਾਨਵ ਮਾਨਸਾ ਨੇ ਪੀ ਆਰ ਟੀ ਸੀ ਡਿੱਪੂ ਕੋਲ ਬੱਸਾਂ ਦੀ ਸ਼ਿਕਾਇਤ ਕੀਤੀ, ਸ਼ਿਕਾਇਤ ਉੱਪਰ ਕਾਰਵਾਈ ਕਰਦਿਆਂ ਜਰਨਲ ਮੈਨੇਜਰ ਪੀ ਆਰ ਟੀ ਸੀ ਬੁਢਲਾਡਾ ਵੱਲੋਂ ਹਦਾਇਤ ਜਾਰੀ ਕੀਤੀ ਗਈ ਕਿ ਹਰ ਬੱਸ ਕਾਲਜ ਦੇ ਗੇਟ ਤੇ ਰੁਕੇਗੀ।
ਸਮੂਹ ਵਿਦਿਆਰਥੀਆਂ ਨੇ ਇਸ ਨੇਕ ਕਾਰਜ ਲਈ ਮਾਨਵ ਮਾਨਸਾ ਦਾ ਬਹੁਤ ਬਹੁਤ ਧੰਨਵਾਦ ਕੀਤਾ,ਜੋ ਕਿ ਉਹਨਾਂ ਵਿਦਿਆਰਥੀ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ।

Address


Website

Alerts

Be the first to know and let us send you an email when ਅਨਪੜ੍ਹ ਪੱਤਰਕਾਰ An Uneducated Journalist posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share