Sikhsangeet

Sikhsangeet Contact information, map and directions, contact form, opening hours, services, ratings, photos, videos and announcements from Sikhsangeet, Media, .

31/10/2020
  ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੋਮਣੀ ਢਾਡੀ ਸਭਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਵਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ...
21/01/2020



ਅੱਜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੋਮਣੀ ਢਾਡੀ ਸਭਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਵਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਜਾਦੇ ਰਸਤੇ ਬੁੱਤ ਹਟਾਉਣ ਵਾਸਤੇ ਡੀ ,ਸੀ, ਨੂੰ ਹਟਾਉਣ ਵਾਸਤੇ ਮੰਗ ਪੱਤਰ ਦਿੱਤਾ, ਤੇ ਸਿੰਘਾਂ ਤੋ 307 ਦਾ ਪਰਜਾ ਰੱਦ ਕੀਤਾ ਜਾਵੇ

  ਖਾਲਸਾ ਜੀ ਬਾ-ਮੁਲਾਜਾ ਹੁਸ਼ਿਆਰਜਦੋਂ ਇਸਾਈਆਂ ਨੇ ਪਹਿਲਾ ਕ੍ਰਿਸਚਨ ਸਕੂਲ ਪੰਜਾਬ ਦੀ ਧਰਤੀ ਤੇ ਖੋਲਿਆ ਤਾਂ ਰਈਸ ਸਿੱਖ ਘਰਾਣਿਆਂ ਨੇ ਆਪਣੇ ਬੱਚੇ ਅੰ...
21/01/2020



ਖਾਲਸਾ ਜੀ ਬਾ-ਮੁਲਾਜਾ ਹੁਸ਼ਿਆਰ

ਜਦੋਂ ਇਸਾਈਆਂ ਨੇ ਪਹਿਲਾ ਕ੍ਰਿਸਚਨ ਸਕੂਲ ਪੰਜਾਬ ਦੀ ਧਰਤੀ ਤੇ ਖੋਲਿਆ ਤਾਂ ਰਈਸ ਸਿੱਖ ਘਰਾਣਿਆਂ ਨੇ ਆਪਣੇ ਬੱਚੇ ਅੰਗਰੇਜੀ ਸਿਖਾਉਣ ਦੇ ਚਾਅ ਵਿੱਚ ਉਸ ਸਕੂਲ ਵਿੱਚ ਪੜਨ ਲਾ ਦਿੱਤੇ ਸਿੱਖਾਂ ਦੇ 3/4 ਮੁੰਡਿਆਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਆਪਣਾ ਧਰਮ ਤਬਦੀਲ ਕਰਕੇ ਇਸਾਈ ਬਣ ਜਾਣਾ ਹੈ। ਕੁੱਝ ਸਰੋਤਾਂ ਵਿੱਚ ਕਪੂਰਥਲੇ ਦੇ ਰਾਜਕੁਮਾਰ ਨੇ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ। ਇਸ ਐਲਾਨ ਤੋਂ ਬਾਅਦ ਜਾਗਰੂਕ ਸਿੱਖਾਂ ਨੇ ਇਸ ਦਾ ਬਹੁਤ ਵਿਰੋਧ ਕੀਤਾ, ਪਰ ਪ੍ਰੋ ਗੁਰਮੁੱਖ ਸਿੰਘ (ਮੋਢੀ ਸਿੰਘ ਸਿੰਘ ਸਭਾ ਲਹਿਰ) ਹੋਰਾਂ ਨੇ ਸਕੂਲ ਦੇ ਪ੍ਰਬੰਧਕਾਂ ਨੂੰ ਮਿਲ ਕੇ ਸ਼ਾਨਾਂ ਮੱਤੇ ਸਿੱਖ ਇਤਿਹਾਸ ਦੀਆਂ ਦਲੀਲਾਂ ਦੇ ਕੇ ਆਪਣੇ ਧਰਮ ਦੀ ਵੱਡਮੁੱਲੀ ਜਾਣਕਾਰੀ ਉਹਨਾਂ ਨੂੰ ਦਿੱਤੀ ਪ੍ਰੋ ਸਾਹਿਬ ਦੀਆਂ ਦਲੀਲਾਂ ਸੁਣ ਕੇ ਸਕੂਲ ਦੇ ਪ੍ਰਬੰਧਕ ਬਹੁਤ ਪ੍ਰਭਾਵਤ ਹੋਏ ਤੇ ਕਹਿਣ ਲੱਗੇ ਸੱਚਮੁੱਚ ਤੁਹਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਤੇ ਤੁਹਾਡੇ ਸਿਧਾਂਤ ਅੱਗੇ ਸਾਡਾ ਸਿਰ ਝੁੱਕਦਾ ਹੈ ਪਰ ਜੋ ਦਲੀਲਾਂ ਤੁਸੀਂ ਸਾਨੂੰ ਦੱਸ ਰਹੇ ਹੋ ਕਿਤੇ ਇਹ ਤੁਸੀਂ ਆਪਣੇ ਬੱਚਿਆਂ ਨੂੰ ਦੱਸੀਆਂ ਹੁੰਦੀਆਂ ਤਾਂ ਉਹ ਆਪ ਇਸਾਈ ਬਣਨ ਦਾ ਐਲਾਨ ਨਾ ਕਰਦੇ ਸਗੋਂ ਸਾਡੇ ਬੱਚਿਆਂ ਨੂੰ ਸਿੱਖ ਜਰੂਰ ਬਣਾ ਲੈਂਦੇ ਪ੍ਰੋ ਸਾਹਿਬ ਨੇ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਤੇ ਬਹੁਤ ਵੱਡੇ ਉਪਰਾਲੇ ਆਪਣੀ ਨਵੀਂ ਪਨੀਰੀ ਨੂੰ ਸੰਭਾਲਣ ਲਈ ਕੀਤੇ। ਅੱਜ ਜੇ ਗਿਆਨੀ ਜਸਵੰਤ ਸਿੰਘ ਹੋਰਾਂ ਨੇ ਆਪਣੀ ਕਥਾ ਦੌਰਾਨ ਇਸਾਈ ਧਰਮ ਬਾਰੇ ਦਲੀਲ ਦਿੱਤੀ ਹੈ ਤਾਂ ਸਭ ਤੋਂ ਵੱਧ ਦੁਕਾਨਦਾਰ ਈਸਾਈਆਂ ਨੂੰ ਇਸ ਦੀ ਤਕਲੀਫ ਹੋਈ ਤੇ ਉਹਨਾਂ ਉੱਤੇ ਪਰਚੇ ਦਰਜ ਕਰਵਾਏ ਜਾ ਰਹੇ ਹਨ ਖਾਲਸਾ ਜੀ ਲੋੜ ਹੈ ਪ੍ਰੋ ਗੁਰਮੁੱਖ ਸਿੰਘ ਵਰਗੀਆਂ ਦਲੀਲਾਂ ਨਾਲ ਜਵਾਬ ਦੇਣ ਦੀ ਤੇ ਗਿਆਨੀ ਜਸਵੰਤ ਸਿੰਘ ਜੀ ਦੇ ਨਾਲ ਖੜਨ ਦੀ
ਜਤਿੰਦਰ ਸਿੰਘ ਨੂਰਪੁਰੀ

20/01/2020

Please like this page

20/01/2020

Bohet hi wadiya

20/01/2020

SIKHSANGEET

20/01/2020

Sikhsangeet

ਸਿੱਖੀ ਦਾ ਹੈੱਡ ਕੁਆਟਰ ਪੰਜਾਬ ਹੈ ਪਰ ਏਥੋਂ ਦੇ ਲੋਕਾਂ ਦਾ ਗ਼ੈਰ ਧਰਮਾਂ ਵੱਲ ਜਾਣਾ,ਡੇਰਿਆਂ ਤੇ ਚਲੇ ਜਾਣਾ,ਕਬਰਾਂ ਤੇ ਚਲੇ ਜਾਣਾ,ਅਸ਼ਲੀਲ ਗੀਤਾਂ ਵੱਲ ਚਲੇ ਜਾਣਾ ਸਾਡੇ ਸਿੱਖੀ ਦੇ ਪ੍ਰਬੰਧਕੀ ਢਾਂਚੇ ਤੇ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ,
ਕਾਰਨ ਨੰਬਰ (1) ਗੁਰੂ ਜੀ ਦਾ ਅੱਜ ਤੋਂ ਸਵਾ ਪੰਜ ਸੌ ਸਾਲ ਪਹਿਲਾਂ ਲੋੜਵੰਦਾਂ ਲਈ ਆਪ ਤਲਵੰਡੀ ਤੋਂ ਚੱਲ ਕੇ ਚੂਹੜਕਾਣੇ ਦੀ ਮੰਡੀ(ਅਪਾਹਜ ਬਿਮਾਰ ਅੰਗਹੀਣੇ ਲਾਵਾਰਿਸ ਲੋਕਾਂ ਦੀ ਮੰਡੀ,ਕੋਈ ਅੰਨਾਂ ਕੋਈ ਕਾਣਾ ਕੋਈ ਲੂਲਾ ਕੋਈ ਲੰਗੜਾ ਕੋਈ ਕੋਹੜੀ )ਇਹਨਾਂ ਕੋਲ ਜਾ ਕੇ ਲੰਗਰ ਲਾਉਣਾ ਕੀ ਹੈ?? ਕੋਈ ਲਾਲਚ ਦੇਣਾ ਨਹੀਂ ?? ਅੰਗ ਪੈਰਾਂ ਹੀ ਹੀਣੇ ਲਈ ਮਨੁੱਖਤਾ ਦੀ ਸੇਵਾ,ਤੇ ਵੇਹੜਾਂ ਲਈ ਪ੍ਰੇਰਨਾ ਹੈ ਕਿ ਤੁਸੀ ਚੰਗੇ ਭਲੇ ਤੰਦਰੁਸਤ ਕੰਮ ਛੱਡ ਕੇ ਬੈਠ ਗਏ ਤਾਂ ਇਹਨਾਂ ਲੋੜਵੰਦਾਂ ਦਾ ਸਹਾਰਾ ਕੌਣ ਬਣੇਂਗਾ,20 ਰੁਪਏ ਦੀ ਰਸਦ ਖਰੀਦੀ ਜੋ ਕਿ ਅੱਜ ਦੇ ਹਜ਼ਾਰਾਂ ਰੁਪਈਆਂ ਸਮਾਨ ਹੈ ਤੇ ਅੱਜ ਲੰਗਰ ਲੋੜਵੰਦਾਂ ਲਈ 10% ਤੇ ਰੱਜਿਆਂ ਲਈ 90% ਹੈ ਤੇ ਬਹੁਤਾਤ ਥਾਂਵਾਂ ਐਸੀਆਂ ਨੇ ਜਾਤ ਦੇਖ ਕੇ ਮੈਲਾ ਸਰੀਰ ਦੇਖ ਕੇ ਨੀਵੀਂ ਜਾਤ ਦੇਖ ਪੰਗਤ ਵਿੱਚ ਬਿਠਾਉਣ ਤੋਂ ਵੀ ਨਫ਼ਰਤ ਕੀਤੀ ਜਾਂਦੀ ਹੈ,ਕਈ ਥਾਂਵਾਂ ਤੇ ਤਾਂ ਪੰਗਤ ਵੀ ਵੱਖਰੀ ਕੀਤੀ ਜਾਂਦੀ ਹੈ,ਗੁਰੂ ਨੇ ਇੱਕ ਪੰਗਤ ਤੇ ਇੱਕ ਸੰਗਤ ਦਿੱਤੀ ਸੀ,ਪੰਜਾਬ ਵਿੱਚ ਹਜ਼ਾਰਾਂ ਲੋਕ ਮੰਗ ਕੇ ਰੋਟੀ ਖਾਂਦੇ ਨੇ ਸਾਡੇ ਲੰਗਰ ਕਿਓ ਨਹੀਂ ਪਹੁੰਚ ਸਕੇ ਉਹਨਾਂ ਤੱਕ ,ਬਹੁਤੇ ਗੁਰਦੁਆਰਿਆ ਵਿੱਚ ਲੰਗਰ 24 ਘੰਟੇ ਹੈ ਨਹੀਂ ,ਤੇ ਜਿਹੜੇ ਆਹ ਠਾਠਾਂ ਵਾਲੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੇ ਕਹੀ ਜਾਂਦੇ ਨੇ ਮਰਸਡੀਜ਼ ਗੱਡੀਆਂ ਲੈ ਕੇ ਸਕਦੇ ਨੇ ਪਰ ਲੰਗਰ ਚਲਾਉਂਦੇ ਹੀ ਨਹੀਂ ਪੱਕੀਆਂ ਪਕਾਈਆਂ ਟੀਫਨ ਪੈਕ ਹੋ ਕੇ ਆ ਜਾਂਦੇ ਨੇ ਪਰ ਗੁਰੂ ਨਾਨਕ ਦਾ ਸਿਧਾਂਤ ਬਿਲਕੁਲ ਨਹੀਂ ਪਾਲ ਰਹੇ ਗੁਰੂ ਨੇ ਸਭ ਤੋਂ ਪਹਿਲਾਂ ਪ੍ਰਸ਼ਾਦੇ ਨੂੰ ਲੰਗਰ ਨੂੰ ਜਰੂਰੀ ਕੀਤਾ ਕਿ ਕੋਈ ਭੁੱਖਾ ਨਾ ਸੌਂਵੇਂ,ਆਪਣੀ ਕਿਰਤ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਲ਼ਈ ਖ਼ਰਚਣਾ,ਪਰ ਗੁਰੂ ਗ੍ਰੰਥ ਸਾਹਿਬ ਦਾ ਪੈਸਾ ਜੋ ਪ੍ਰਬੰਧਕੀ ਢਾਂਚੇ ਕੋਲ ਹੈ ਉਹ ਬੈਂਕਾਂ ਵਿੱਚੇ ਗਲ ਰਿਹਾ ਏ ਡੇਰਿਆਂ ਚ ਬੋਰੀਆਂ ਚ ਪਿਆ ਗਲ ਰਿਹਾ ਏ ਪਰ ਮਨੱਖਤਾ ਤੇ ਖਰਚ ਨਹੀਂ ਕੀਤਾ ਜਾ ਰਿਹਾ,ਧਰਮ ਦਇਆ ਤੋਂ ਸ਼ੁਰੂ ਕੀਤਾ ਗੁਰੂ ਨੇ ਲੋੜਵੰਦਾਂ ਦੀ ਸੇਵਾ ਤੋਂ ਸ਼ੁਰੂ ਕੀਤਾ ਵੰਡ ਛਕੋ ਤੋਂ ਆਰੰਭ ਕੀਤਾ ,ਜਿਸਤੋਂ ਅਸੀਂ ਲੋਕਾਂ ਨੇ ਇਹ ਕਹਿਕੇ ਖਹਿੜਾ ਛੁਡਾਉਣਾ ਸ਼ੁਰੂ ਅਖੇ ਜੀ ਗੁਰੂ ਨੂੰ ਲੰਗਰ ਖਾਣੇ ਨਹੀਂ ਚਾਹੀਦੇ ਮਰਜੀਵੜੇ ਚਾਹੀਦੇ ,ਜਿਨਾਂ ਨੂੰ ਗੁਰੂ ਨੇ ਲੰਗਰ ਛਕਾ ਕੇ ਨਿਵਾਜਿਆ ਉਹ ਸਾਰੇ ਪੰਥ ਵਿੱਚ ਹੀ ਨਹੀਂ ਸੀ ਸ਼ਾਮਲ ਹੋ ਗਏ ਪਰ ਦਾ ਗੁਰੂ ਦਾ ਹਿਰਦਾ ਧਰਮ ਦੀ ਗਿਣਤੀ ਵਧਾਉਣ ਦਾ ਨਹੀਂ ਪਰਉਪਕਾਰ ਦਾ ਹੈ,ਪਹਿਲਾਂ ਕਾਰਨ ਕੇ ਲੰਗਰ ਪ੍ਰਥਾ ਅਸੀਂ ਉਵੇੰ ਨਹੀਂ ਚਲਾ ਸਕੇ ਜਿਵੇਂ ਗੁਰੂ ਨੇ ਕਿਹਾ ਸੀ ਅਗਲਾ ਕਾਰਨ ਫਿਰ ਵਿਚਾਰਦੇ ਹਾਂ ,ਲੰਗਰ ਪੀਜ਼ੇ ਬਰਗਰ ਨਹੀਂ ਹੈ,,ਲੰਗਰ ਕਿ ਸਬਜ਼ੀ ਦਾਲ ਪਾਣੀ ਪ੍ਰਸ਼ਾਦਾ ਲੈਕੇ ਸਿੱਖ ਲੋੜਵੰਦਾਂ ਵਾਲੀ ਥਾਂ ਪਹੁੰਚਦਾ ਹੋਵੇ
ਸੁਖਪ੍ਰੀਤ ਸਿੰਘ

ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਜਿਨ੍ਹਾਂ ਦੇ ਉੱਪਰ ਈਸਾਈ ਧਰਮ ਵਾਲਿਆਂ ਨੇ ਪਰਚਾ ਦਰਜ ਕਰਵਾਇਆ ਹੈ ਮੈ...
20/01/2020

ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਜਿਨ੍ਹਾਂ ਦੇ ਉੱਪਰ ਈਸਾਈ ਧਰਮ ਵਾਲਿਆਂ ਨੇ ਪਰਚਾ ਦਰਜ ਕਰਵਾਇਆ ਹੈ ਮੈਨੂੰ ਪਤਾ ਸਿੰਘ ਸਾਹਿਬ ਦਾ ਕੋਈ ਕੁੱਝ ਨਹੀਂ ਕਰ ਸਕਦਾ ਕਿਉਂਕਿ ਬਹੁਤ ਕਮਾਈ ਵਾਲੀ ਰੂਹ ਹੈ ਪਰ ਫਿਰ ਵੀ ਸਾਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਲੋੜ ਹੈ

ਇੱਕ ਵਾਰੀ ਜਰੂਰ ਪੜੋ 🙏

ਪਾਸਟਰ ਹਰਪ੍ਰੀਤ ਦਿਓਲ ਨੂੰ ਸ਼ਾਇਦ ਭੁਲੇਖਾ ਹੋਵੇ .. ਪਰ ਸਾਨੂੰ ਕੋਈ ਭੁਲੇਖਾ ਨਹੀਂ ... ਜੇ ਸੱਚ ਸੁਣਨ ਦੀ ਕਾਬਲੀਅਤ ਨਹੀਂ ਹੈਗੀ ਤਾਂ ਧਰਮ ਪ੍ਰਚਾਰ ਆਲਾ ਮੈਦਾਨ ਛੱਡ ਦਓ .. ਗਿਆਨੀ ਜਸਵੰਤ ਸਿੰਘ ਨੇਂ ਸੱਚ ਹੀ ਬੋਲਿਆ .. ਜਿਹਨਾਂ ਦਾ ਪੈਗੰਬਰ ਰਹਿਮ ਦੀ ਦੁਆ ਕਰੇ ਜਿਹੜੇ ੧੩ ਦੇ ੧੩ ਚੇਲੇ ਮੁੰਹ ਮੋੜ ਜਾਣ .. ਉਹ ਸਿੱਖਾਂ ਨੂੰ ਦੱਸਦੇ ਆ ਧਰਮ ਕੀ ਹੁੰਦਾ ..ਚੰਦ ਟੁੱਕੜਾਂ ਖਾਤਿਰ ਉਸਨੂੰ ਬੇਦਾਵਾ ਲਿਖਣ ਆਲੇ ਜਿਸ ਨੇਂ ਆਪਣਾ ਸਭ ਤੁਹਾਡੇ ਤੋਂ ਵਾਰ ਦਿੱਤਾ .. ਤੇ ਹੁਣ ਸੱਚ ਸੁਣਕੇ ਤੁਸੀ ਸਾਡੇ ਪ੍ਰਚਾਰਕਾਂ ਤੇ ਝੂਠੇ ਪਰਚੇ ਕਰਦੇ ਹੋ .. ਅਸਲ ਘਾਟ ਸਾਡੀ ਕੌਂਮ ਚ ਹੈ ਜਿਹੜੇ ਇਸਾਈ ਬਣ ਗਏ ਫਿਰ ਵੀ ਨਾਮ ਨਾਲੋਂ ਸਿੰਘ ਨਹੀਂ ਲਾਹੁਦੇਂ .. ਕਈ ਪੱਗਾਂ ਵੀ ਬੰਨੀ ਫਿਰਦੇ ਤੇ ਗਰੀਬਾਂ ਦਾ ਸ਼ੋਸ਼ਣ ਕਰਦੇ .. ਉਹਨਾਂ ਪਾਸਟਰਾਂ ਨੂੰ ਲੂਣ ਦੇਣ ਆਲਾ ਹੋਇਆ ..
ਮੇਰੀ ਸਮੁੱਚੇ ਪੰਥ ਨੂੰ ਬੇਨਤੀ ਹੈ ਆਪਸੀ ਮੱਤਭੇਦ ਹਜਾਰ ਹੋਣ ਜਦੋਂ ਗਿੱਦੜਾਂ ਦਾ ਵੱਗ ਸ਼ੇਰਾ ਨੂੰ ਟਿੱਚਰਾਂ ਕਰਨ ਲੱਗ ਪਵੇ ਤਾਂ ਨਿੱਜੀ ਲੜਾਈਆਂ ਛੱਡ ਪਹਿਲਾਂ ਇਹਨਾਂ ਨੂੰ ਹੌਲਾ ਕਰ ਲਓ
ਸਾਨੂੰ ਸਭ ਨੂੰ(ਪ੍ਰਚਾਰਕਾਂ, ਬਾਬਿਆਂ ਤੇ ਭਾਈ ਸਾਹਿਬਾਨ ਨੂੰ) ਇਕੱਠੇ ਹੋ ਕਿ ਗਿਆਨੀ ਜਸਵੰਤ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ
ਇਹ ਗਿਆਨੀ ਜੀ ਦੀ ਕੋਈ ਨਿੱਜੀ ਲੜਾਈ ਨਹੀਂ ਹੈ ਸਿੱਖ ਕੌਮ ਦੀ ਲੜਾਈ ਹੈ ਸਭ ਹਉਮੈ ਤੋ ਉੱਪਰ ਉੱਠ ਕੇ ਨਾਲ ਖੜੋ
ਫੇਸਬੁੱਕ ਜਾ ਕੋਈ ਹੋਰ ਸੋਸ਼ਲ ਸਾਈਟ ਉੱਪਰ ਗਿਆਨੀ ਜੀ ਦੇ ਲਈ ਹਾਅ ਦਾ ਨਾਹਰਾ ਬੁਲੰਦ ਕਰੋ

(ਇਸ ਪੋਸਟ ਨੂੰ ਸ਼ੇਅਰ ਨਾ ਕਰ ਕੇ ਕਾਪੀ ਕਰੋ ਆਪਣੀ ਵਾਲ ਤੇ ਆਪਣੇ ਨਾਮ ਦੇ ਨਾਲ ਪੇਸਟ ਕਰੋ,,, ਬਹੁਤ ਬਹੁਤ ਮੇਹਰਬਾਨੀ ਹੋਵੇਗੀ🙏)
(ਬਲਦੇਵ ਸਿੰਘ ਸਿੱਖ ਤਾਲਮੇਲ ਕਮੇਟੀ ਜਲੰਧਰ )

20/01/2020
20/01/2020

Please like this page

20/01/2020
20/01/2020
19/01/2020

Dhadi jatha

19/01/2020

Please like my page and share this video

19/01/2020

Dhadi jatha

18/01/2020

Dhadi Balkaran Singh Baaz korewala (Moga) ਤੁਸੀ ਦੇਖ ਰਹੇ ਹੋ ਸਲਾਨਾ ਜੋੜ ਮੇਲਾ ਗੁਰਦੁਆਰਾ ਸਮਾਧ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ, ਲਾਬੜਾ ( ਜਲੰਧਰ ) Mela Saheed Baba khushal s...

18/01/2020

Waheguru g ka khalsa waheguru g ki fatey

Address


Website

Alerts

Be the first to know and let us send you an email when Sikhsangeet posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share