Gurpreet Singh Mattewal

  • Home
  • Gurpreet Singh Mattewal

Gurpreet Singh Mattewal Contact information, map and directions, contact form, opening hours, services, ratings, photos, videos and announcements from Gurpreet Singh Mattewal, Media/News Company, .

ਅਜੀਤ ਵੈਬ ਚੈਨਲ ਲਈ ਮੇਰੀ ਪਹਿਲੀ ਕਵਰੇਜ....
04/05/2024

ਅਜੀਤ ਵੈਬ ਚੈਨਲ ਲਈ ਮੇਰੀ ਪਹਿਲੀ ਕਵਰੇਜ....

– Majithia ਦੀ ਅਗਵਾਈ ਹੇਠ Congress ਦੇ ਕਈ ਪਰਿਵਾਰ Akali Dal ਵਿਚ ਹੋਏ ਸ਼ਾਮਿਲ ...

16/03/2024
ਤਾਇਕਵਾਂਡੋ ਖੇਡ ਵਿਚ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਲੈਂਣ ਵਾਲਾ ਨੌਜਵਾਨ ਕੁੰਵਰਦੀਪ ਸਿੰਘ ਮੱਤੇਵਾਲ ਜੋ ਕਿ ਮੱਤੇਵਾਲ ਤੋਂ ਉਘੇ ਕਾਰੋਬਾਰੀ ਸ:ਮਨਿੰਦ...
28/07/2023

ਤਾਇਕਵਾਂਡੋ ਖੇਡ ਵਿਚ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਲੈਂਣ ਵਾਲਾ ਨੌਜਵਾਨ ਕੁੰਵਰਦੀਪ ਸਿੰਘ ਮੱਤੇਵਾਲ ਜੋ ਕਿ ਮੱਤੇਵਾਲ ਤੋਂ ਉਘੇ ਕਾਰੋਬਾਰੀ ਸ:ਮਨਿੰਦਰ ਸਿੰਘ ਮੱਤੇਵਾਲ ਦਾ ਸਪੁੱਤਰ ਅਤੇ ਟਕਸਾਲੀ ਅਕਾਲੀ ਆਗੂ ਜਥੇ: ਤਰਲੋਚਨ ਸਿੰਘ ਮੱਤੇਵਾਲ ਦਾ ਹੋਣਹਾਰ ਪੋਤਰਾ ਹੈ ਅਤੇ ਜੋ ਕਿ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਐਮਬੀਏ ਫਾਈਨਲ ਦੀ ਪੜ੍ਹਾਈ ਕਰ ਰਿਹਾ ਹੈ। ਇਸ ਨੌਜਵਾਨ ਨੇ ਪਰਿਵਾਰ ਅਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਦਿਆਂ ਆਪਣੀ ਸਖਤ ਮਿਹਨਤ ਅਤੇ ਲਗਨ ਸਦਕਾ ਚੀਨ ਦੇਸ਼ ਦੇ ਚਿਗੜੁ ਸ਼ਹਿਰ ਵਿਚ ਹੋਣ ਵਾਲੀਆਂ ਖੇਡਾਂ ਜੋ ਕਿ ਮਿੰਨੀ ਉਲੰਪਿਕਸ ਨਾਲ ਵੀ ਜਾਣੀ ਜਾਂਦੀ ‘ਐਫ.ਆਈ.ਐਸ.ਯੂ. ਵਰਡ ਯੂਨੀਵਰਸਿਟੀ ਗੇਮਜ’ ਵਿਚ ਭਾਰਤੀ ਤਾੲਕਵਾਂਡੋ ਦੀ ਟੀਮ ਵਿਚ ਆਪਣੀ ਜਗ੍ਹਾ ਬਣਾਈ ਅਤੇ ਚਾਈਨਾ ਦੇਸ਼ ਲਈ ਰਵਾਨਾ ਹੋਇਆ ਹੈ। ਚਾਈਨਾ ਪਹੁੰਚਣ ਤੇ ਇਹਨਾਂ ਭਾਰਤੀ ਖਿਡਾਰੀਆਂ ਦਾ ਚੀਨ ਵਾਸੀਆਂ ਵੱਲੋਂ ਬਹੁਤ ਨਿੱਘਾ ਸਵਾਗਤ ਕੀਤਾ ਗਿਆ। ਅਸੀਂ ਗਰਵ ਮਹਿਸੂਸ ਕਰਦੇ ਹੋਏ ਕਾਮਨਾ ਕਰਦੇ ਹਾਂ ਕਿ ਪਰਮਾਤਮਾ ਇਹਨਾਂ ਨੂੰ ਕਾਮਯਾਬੀ ਬਖ਼ਸ਼ੇ ਅਤੇ ਚੀਨ ਦੇਸ਼ ਵਿੱਚ ਭਾਰਤ ਦਾ ਝੰਡਾ ਬੁਲੰਦ ਕਰਨ ਪਹੁੰਚੇ ਇਹ ਨੌਜਵਾਨ ਸੋਨ ਤਗਮਾ ਹਾਸਲ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ।

04/07/2023
01/06/2023

Nigra fall Canada ontario

27/05/2023

ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿੱਚ ਨਿੱਤਰੇ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ

ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਉੱਪਰ ਹੋਈ ਫੌਜੀ ਕਾਰਵਾਈ ਦੌਰਾਨ ਜਦ ਮੀਡੀਆ ਨੂੰ ਵੀ ਬੋਲਣ ਦੀ ਪਾਬੰਦੀ ਸੀ ਉਸ ਸਮੇਂ ਰੋਜਾਨਾ ਅਜੀਤ ਅਖਬਾਰ ਵ...
16/04/2023

ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਉੱਪਰ ਹੋਈ ਫੌਜੀ ਕਾਰਵਾਈ ਦੌਰਾਨ ਜਦ ਮੀਡੀਆ ਨੂੰ ਵੀ ਬੋਲਣ ਦੀ ਪਾਬੰਦੀ ਸੀ ਉਸ ਸਮੇਂ ਰੋਜਾਨਾ ਅਜੀਤ ਅਖਬਾਰ ਵੱਲੋਂ ਪ੍ਰਕਾਸ਼ਤ ਕੀਤੀ ਇਕ ਖ਼ਬਰ......

03/03/2023

ਆਪਣੀਆਂ ਖ਼ਾਮੀਆਂ ਨੂੰ ਲੁਕਾਉਣ ਲਈ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬੀਅਤ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਪੂਰੇ ਵਿਸ਼ਵ ਵਿਚ ਬੁਲੰਦ ਕਰਨ ਵਾਲੇ ਅਦਾਰਾ ਅਜੀਤ ਖਿਲਾਫ਼ ਬਦਲਾਲਊ ਭਾਵਨਾ ਨਾਲ ਲਏ ਤਾਨਾਸ਼ਾਹੀ ਫ਼ੈਸਲਿਆਂ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ ਅਤੇ ਅਜਿਹੇ ਸਮੇਂ ਵਿੱਚ ਅਦਾਰਾ ਅਜੀਤ ਦੇ ਹੱਕ ਵਿੱਚ ਖੜ੍ਹੇ ਹੋਣ ਵਾਲੇ ਸ.ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ.....

28/10/2021
05/09/2021

press corspondent in Daily Ajit News Paper

04/09/2021

ਕਿਸਾਨ ਜਥੇਬੰਦੀਆਂ ਜਿਥੇ ਵੀ ਚਹੁਣ ਅਕਾਲੀ ਦਲ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਦੇਣ ਨੂੰ ਤਿਆਰ- ਮਜੀਠੀਆ

04/09/2021
ਪਾਕਿਸਤਾਨੀ ਫੌਜ ਦੇ ਇੱਕ ਰਿਟਾਇਰਡ ਜਨਰਲ ਮੂਸਾ ਖਾਨ ਨੇ 1965 ਦੇ ਹਿੰਦ ਪਾਕਿ ਜੰਗ ਤੇ ਲਿਖੀ ਕਿਤਾਬ ਦੇ ਇੱਕ ਕਾਲਮ ਵਿੰਚ ਲਿਖਿਆ ਹੈ ਕਿ          ...
16/07/2020

ਪਾਕਿਸਤਾਨੀ ਫੌਜ ਦੇ ਇੱਕ ਰਿਟਾਇਰਡ ਜਨਰਲ ਮੂਸਾ ਖਾਨ ਨੇ 1965 ਦੇ ਹਿੰਦ ਪਾਕਿ ਜੰਗ ਤੇ ਲਿਖੀ ਕਿਤਾਬ ਦੇ ਇੱਕ ਕਾਲਮ ਵਿੰਚ ਲਿਖਿਆ ਹੈ ਕਿ
"ਉਹ ਆਪਣੀ ਯੂਨਿਟ ਦੇ ਤਿੰਨ ਸੌਅ ਦੇ ਕਰੀਬ ਜਵਾਨਾਂ ਨਾਲ ਫਿਰੋਜਪੁਰ ਦੇ ਸੈਕਟਰ ਤੋ ਭਾਰਤ ਵਿੰਚ ਦਾਖਿਲ ਹੋਏ ਸੀ" । ਉਹ ਲਿਖਦੇ ਹਨ ਕਿ "ਉਹਨਾ ਕੋਲ ਪੱਕੀ ਜਾਣਕਾਰੀ ਸੀ ਕਿ ਇਸ ਰਸਤੇ ਵਿੰਚ ਸਿੱਖ ਬਟਾਲੀਅਨ ਦੇ ਟੋਟਲ ਵੀਹ ਕੋ ਜਵਾਨਾਂ ਦੀ ਤਾਇਨਾਤੀ ਹੈ ਅਤੇ ਅਸੀ ਸੋਚਿਆ ਸੀ ਕਿ ਸਾਡੀ ਏਡੀ ਵੱਡੀ ਨਫਰੀ ਦੇਖਕੇ ਉਹ ਪੁਜੀਸ਼ਨਾ ਛੱਡਕੇ ਦੌੜ ਜਾਣਗੇ ਅਤੇ ਸਾਡੀ ਫੌਜ ਇਸ ਏਰੀਏ ਤੇ ਕਬਜਾ ਕਰ ਲਵੇਗੀ । ਉਹ ਲਿਖਦੇ ਹਨ ਕਿ ਜਿੰਵੇ ਅਸੀ ਦਾਖਲ ਹੋਏ ਤਾਂ ਦੋ ਕਿਲੋਮੀਟਰ ਅੱਗੇ ਜਾਕੇ ਸਾਡਾ ਸਾਹਮਣਾ ਹੋਇਆ ਤਾਂ ਉਹ ਵੀਹ ਪੱਚੀ ਸਿੱਖ ਫੌਜੀਆ ਨੇ ਭੱਜਣ ਦੀ ਥਾਂ ਬੋਲੇ ਸੌਅ ਨਿਹਾਲ ਦੇ ਨਾਹਰੇ ਲਾਕੇ ਸਾਡੇ ਤੇ ਭੁੱਖੇ ਸ਼ੇਰਾਂ ਵਾਂਗ ਟੁੱਟ ਪਏ । ਵੱਖ ਵੱਖ ਮੋਰਚਿਆਂ ਵਿੰਚੋ ਸਾਡੇ ਉੱਤੇ ਗੋਲੀਆ ਦਾ ਮੀਹ ਵਰ ਰਿਹਾ ਸੀ । ਅੱਗੇ ਲਿਖਦੇ ਹਨ ਕਿ ਸਾਡੇ ਬਹੁਤ ਸਾਰੇ ਜਵਾਨ ਢੇਰ ਹੋ ਗਏ ਸੀ ਅਤੇ ਮੈ ਹੈਰਾਨ ਸੀ ਕਿ ਸਾਡੀ ਜਾਣਕਾਰੀ ਗਲਤ ਹੈ।ਇਹ ਵੀਹ ਪੱਚੀ ਸਿੱਖ ਨਹੀ ਹੋ ਸਕਦੇ ਇਹ ਗਿਣਤੀ ਬਹੁਤ ਜਿਆਦਾ ਹੈ "
ਅੱਗੇ ਜਨਰਲ ਮੂਸਾ ਲਿਖਦਾ ਹੈ ਕਿ ਸਾਨੂੰ ਉਹਨਾ ਛੇ ਘੰਟੇ ਕੰਧ ਬਣਕੇ ਆਪਣੇ ਆਖਰੀ ਸਾਹ ਤੱਕ ਰੋਕੀ ਰੱਖਿਆ । ਇੱਕਲਾ ਫਾਇਰ ਨਹੀ ਸੀ ਕਰਦੇ ਨਾਲ ਲਲਕਾਰੇ ਮਾਰਦੇ ਸੀ ਕਿ ਸਾਲਿਉ ਆ ਤਾਂ ਗਏ ਹੋ ਪਰ ਹੁਣ ਜਿਉਦੇ ਵਾਪਿਸ ਨਹੀ ਜਾਣ ਦਿੰਦੇ । ਮੂਸਾ ਕੰਹਿਦਾ ਉਹ ਸਾਰੇ ਆਪਣੇ ਵਤਨ ਲਈ ਸ਼ਹੀਦ ਹੋ ਗਏ ਪਰ ਸਾਨੂੰ ਵਾਪਿਸ ਮੁੜਨ ਲਈ ਮਜਬੂਰ ਕਰ ਦਿੱਤਾ ।ਮੂਸਾ ਕੰਹਿਦਾ ਕਿ ਇਸ ਲੜਾਈ ਤੋ ਪਹਿਲਾ ਮੈਨੂੰ ਸਿੱਖਾ ਬਾਰੇ ਕੋਈ ਬਹੁਤੀ ਜਾਣਕਾਰੀ ਨਹੀ ਸੀ ਪਰ ਮੈ ਬਾਅਦ ਵਿੰਚ ਪੜਿਆ ਕਿ ਇਹ ਇੱਕ ਮਾਰਸ਼ਲ ਕੌਮ ਹੈ ।
ਸੱਚੀ ਦੋਸਤੋ ਮੈ ਐਸੀ ਵਤਨਪਰੱਸਤੀ ਦੀ ਗਾਥਾ ਇੱਕ ਦੁਸ਼ਮਣ ਫੌਜੀ ਵੱਲੋ ਸੁਣ ਕੇ ਮੈ ਦਿਲੋ ਸਜਦਾ ਕਰਦਾ ਐਸੇ ਸਿੱਖ ਸੂਰਵੀਰਾਂ ਨੂੰ ਜਿੰਨਾ " ਪੁਰਜਾ ਪੁਰਜਾ ਕਟਿ ਮਰੇ ਕਬਹੂ
ਨਾ ਛਾਡੇ ਖੇਤ " ਵਾਲੇ ਜਜਬੇ ਨੂੰ ਸੱਚ ਕਰ ਵਿਖਾ
—..

ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖਿ ਜਾਇ ।।ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮ...
14/07/2020

ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖਿ ਜਾਇ ।।
ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਆਓ, ਬਾਲ ਉਮਰੇ ਸੰਗਤ ਉੱਪਰ ਬੇਅੰਤ ਬਖਸ਼ਿਸ਼ਾਂ ਕਰਨ ਵਾਲੇ ਬਾਲਾ ਪ੍ਰੀਤਮ ਜੀ ਦੇ ਦਰਸਾਏ ਸੱਚਾਈ ਤੇ ਪਰਉਪਕਾਰ ਦੇ ਰਾਹ ਨੂੰ ਜੀਵਨ ਜਾਚ ਬਣਾਈਏ।

13/07/2020

Amazing Fect About Punjabi Language.

*Punjabi is the 10th most widely spoken language in the world*Most Punjabi speakers live in India and Pakistan . . .
...........................
Punjabi is one of 22 scheduled languages in India. That means that the Indian government is obligated to protect it and ensure its continued use and development. Punjabi is also an official language in Delhi.

However, across the border in Pakistan, Punjabi lacks official recognition and support. There, Urdu and English are the only official languages, used in government and schools. Oddly enough, though, Punjabi is the most commonly spoken language in Pakistan.

ਵਿੰਨੀਪੈਗ ਵਿਚ ਟਾਇਰਾਂ ਦਾ ਕੰਮ ਕਰਦੇ ਇਸ ਵੀਰ ਰਣਜੀਤ ਸਿੰਘ ਮਲਹਾਂਸ ਨੂੰ ਕੱਲ ਜਦੋਂ ਪੇਟ੍ਰੋ ਕਨੇਡਾ ਤੇ ਕੋਲੋਂ ਲੰਗਦੀ ਇੱਕ ਕਾਰ ਅੰਦਰੋਂ ਸ਼ੀਸ਼ੇ ਤੇ...
13/07/2020

ਵਿੰਨੀਪੈਗ ਵਿਚ ਟਾਇਰਾਂ ਦਾ ਕੰਮ ਕਰਦੇ ਇਸ ਵੀਰ ਰਣਜੀਤ ਸਿੰਘ ਮਲਹਾਂਸ ਨੂੰ ਕੱਲ ਜਦੋਂ ਪੇਟ੍ਰੋ ਕਨੇਡਾ ਤੇ ਕੋਲੋਂ ਲੰਗਦੀ ਇੱਕ ਕਾਰ ਅੰਦਰੋਂ ਸ਼ੀਸ਼ੇ ਤੇ ਹੱਥ ਮਾਰਦੀ ਨੌਜੁਆਨ ਕੂੜੀ ਦਿੱਸੀ ਤਾਂ ਇਹ ਸ਼ਸ਼ੋਪੰਜ ਵਿਚ ਪੈ ਗਿਆ..ਕੇ ਕੀ ਕਰਨਾ ਚਾਹੀਦਾ ਏ?
ਫੇਰ ਅਗਲੇ ਹੀ ਪਲ ਬਿਨਾ ਕੁਝ ਸੋਚੇ ਸਮਝੇ ਆਪਣਾ ਪਿੱਕ-ਅੱਪ ਟਰੱਕ ਉਸ ਕਾਰ ਕੋਲ ਜਾ ਖੜਾ ਕੀਤਾ...
ਵੀਰ ਦੀ ਇਸ ਕਾਰਵਾਈ ਦੇਖ ਅੰਦਰ ਬੈਠੇ ਤਿੰਨ ਚਾਰ ਮੁੰਡਿਆਂ ਨੇ ਲਗਪਗ ਨਿਰਵਸਤਰ ਕਰ ਦਿੱਤੀ ਗਈ ਇੱਕ ਕੁੜੀ ਨੂੰ ਬਾਹਰ ਸੁੱਟਿਆ ਤੇ ਆਪ ਫਰਾਰ ਹੋ ਗਏ..
ਵੀਰ ਨੇ ਸਭ ਤੋਂ ਪਹਿਲਾਂ ਭੱਜ ਕੇ ਅੰਦਰੋਂ ਟੀ ਸ਼ਰਟ ਲਿਆਂਧੀ ਤੇ ਕੁੜੀ ਨੂੰ ਪਾਉਣ ਨੂੰ ਦਿੱਤੀ..ਫੇਰ ਪੁਲਸ ਨੂੰ ਫੋਨ ਕਰ ਸਾਰੇ ਹਾਲਾਤ ਬਿਆਨ ਕੀਤੇ ਤੇ ਓਨੀ ਦੇਰ ਉਸ ਡਰ ਨਾਲ ਥਰ ਥਰ ਕੰਬਦੀ ਕੁੜੀ ਕੋਲ ਥੰਮ ਬਣ ਖਲੋਤਾ ਰਿਹਾ ਜਿੰਨੀ ਦੇਰ ਪੁਲਸ ਨੇ ਆ ਕੇ ਹਾਲਾਤ ਕਾਬੂ ਵਿੱਚ ਨਹੀਂ ਕਰ ਲਏ..
ਦੱਸਦੇ ਕੁੜੀ ਦਾ ਗੈਂਗ ਰੇਪ ਕਰਨ ਵਾਲੇ ਕਿਸੇ ਡਰੱਗ ਮਾਫੀਆ ਨਾਲ ਸਬੰਧਿਤ ਸਨ...ਵੀਰ ਦੱਸਦਾ ਕੇ ਪੁਲਸ ਆਉਣ ਤੱਕ ਕੁੜੀ ਉਸਨੂੰ ਏਹੀ ਆਖਦੀ ਰਹੀ ਕੇ ਕੱਲੀ ਨਾ ਛੱਡੀਂ ਉਹ ਮੁੜਕੇ ਜਰੂਰ ਆਉਣਗੇ..

ਪਦਾਰਥਵਾਦ ਅਤੇ ਨਫ਼ੇ-ਨੁਕਸਾਨ ਵਾਲੇ ਇਸ ਯੁੱਗ ਵਿਚ ਆਪਣੀ ਜਾਨ ਜੋਖਿਮ ਵਿਚ ਪਾ ਕੇ ਇਕ ਅਣਜਾਣ ਕੁੜੀ ਨੂੰ ਮੌਤ ਦੇ ਮੂੰਹ ਵਿਚੋਂ ਕੱਢਣ ਵਾਲੇ ਇਸ ਵੀਰ ਦਾ ਧੰਨਵਾਦ ਕਰਨਾ ਤੇ ਜਰੂਰ ਬਣਦਾ ਏ..!

ਨਾਲ ਹੀ ਖੁਸ਼ੀ ਵੀ ਹੋਈ ਕੇ ਕਿਸੇ ਵੇਲੇ ਬੇਗਾਨੀਆਂ ਨੂੰ ਜਾਲਮ ਪੰਜਿਆਂ ਵਿਚੋਂ ਛੁਡਾ ਕੇ ਸੁਰੱਖਿਅਤ ਥਾਵਾਂ ਤੇ ਪੁਚਾਉਣ ਵਾਲੀ ਪੂਰਾਤਨ ਖਾਲਸਾਈ ਰਵਾਇਤ ਅਜੇ ਵੀ ਕਿਸੇ ਨਾ ਕਿਸੇ ਰੂਪ ਵਿਚ ਜੀਵਿਤ ਏ..!

ਅੰਮਿ੍ਤਸਰ ਤੋਂ ਮਹਿਤਾ  ਰੋਡ  ਤੇ ਡਰਾਇਵਿੰਗ ਕਰਨ ਫਾਇਦੇ ::-1- ਅਗਰ ਡਰਾਇਵਿੰਗ ਟੈਸਟ ਦੇਣਾ ਹੈ ਦੋ ਗੇੜੇ AMRITSAR to MEHTA  ਦੇ ਲਾ ਦਿਓ ਯਕੀਨ...
13/07/2020

ਅੰਮਿ੍ਤਸਰ ਤੋਂ ਮਹਿਤਾ ਰੋਡ ਤੇ ਡਰਾਇਵਿੰਗ ਕਰਨ ਫਾਇਦੇ ::-
1- ਅਗਰ ਡਰਾਇਵਿੰਗ ਟੈਸਟ ਦੇਣਾ ਹੈ ਦੋ ਗੇੜੇ AMRITSAR to MEHTA ਦੇ ਲਾ ਦਿਓ ਯਕੀਨਨ ਪਾਸ ਹੋਵੋਗੇ ।
2- ਪਹਾੜੀ ਇਲਾਕੇ 'ਚ ਜਾਣਾ ਹੈ ਤਾ ਦੁਨੀਆ ਦਾ ਬੈਸਟ ਟਰੇਨਿੰਗ ਟਰੈਕ ਹੈ ਅੰਮ੍ਰਿਤਸਰ ਮਹਿਤਾ ਰੋਡ ।
3- ਅਗਰ ਪੁਰਾਣੀ ਗੱਡੀ ਲੈਣੀ ਹੈ ਤਾ ਇਸ ਰੋਡ ਤੇ ਟੈਸਟ ਕਰੋ ਪਤਾ ਚਲ ਜਾਵੇਗਾ ਕਿ ਕਿਥੋ ਕਿਥੋ ਖੜਕਦੀ ਹੈ ।
4- ਆਦਮੀ ਚ ਸਹਿਣਸ਼ੀਲਤਾ ਆਉਦੀ ਹੈ।
5- ਐਕਸੀਡੈਟ ਦਾ ਖਤਰਾ 0% ਕਿਉਕਿ ਸਪੀਡ 30 ਤੋ ਵੱਧ ਹੀ ਨਹੀਂ ਸਕਦੀ ।
6- ਗੱਡੀ ਦੀ ਐਵਰੇਜ ਚ ਵਾਧਾ ਹੁੰਦਾ ।
7- ਨੀੰਦ ਨਹੀਂ ਆ ਸਕਦੀ ਕਿਉਕਿ ਹਰੇਕ 50 ਮੀਟਰ ਵਿਚ ਖੱਡਾ ਜਰੂਰ ਆਵੇਗਾ ।
8- ਬਰੇਕ ਅਤੇ ਸ਼ੌਕਰ ਕਦੇ ਜਾਮ ਨਹੀਂ ਹੁੰਦੇ ।
9-ਖਾਣਾ ਹਜਮ ਕਰਨ ਲਈ ਇਕ ਗੇੜਾ ਜਰੂਰ ਲਾਓ।
10- ਲੀਡਰਾਂ ਨੂੰ ਗਾਲਾ ਕੱਢਣ ਦਾ ਸ਼ੌਕ ਹੈ ਤਾਂ ਇਹ ਸੜਕ ਤੁਹਾਨੂੰ ਭਰਪੂਰ ਮੌਕਾ ਦੇਵੇਗੀ।
11- off road driwing ਦਾ ਸ਼ੌਕ ਰੱਖਣ ਵਾਲਿਆਂ ਖੁਸ਼ਖਬਰੀ ਕਿਉਕਿ ਅੰਮ੍ਰਿਤਸਰ ਮਹਿਤਾ ਰੋਡ off road driving competition ਲਈ ਚੁਣੀ ਗਈ।
ਇਸ ਅਨੰਦਮਈ ਸੜਕ ਤੇ ਡਰਾਇਵਿੰਗ ਦਾ ਅਨੰਦ ਲੈਣ ਲਈ ਸੜਕ ਬਨਣ ਤੋ ਪਹਿਲਾ (ਵੈਸੈ ਜਲਦੀ ਬਣਨ ਦੇ ਕੋਈ ਚਾਂਸ ਨਹੀ ) ਇਕ ਗੇੜਾ ਜਰੂਰ ਲਗਾਓ।

(ਸਵਾਗਤ ਕਰਤਾ:- ਗੁਰਪ੍ਰੀਤ ਸਿੰਘ ਮੱਤੇਵਾਲ)

Address


Website

Alerts

Be the first to know and let us send you an email when Gurpreet Singh Mattewal posts news and promotions. Your email address will not be used for any other purpose, and you can unsubscribe at any time.

Contact The Business

Send a message to Gurpreet Singh Mattewal:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share