Truth News

Truth News Truth News is a social media platform which presents you the true side of the news. Being the 4th pillar of democracy it is our duty to show the truth.
(1)

contact us to cover your news on basic issues

19/05/2023
18/05/2023

ਉਹ ਵੀ ਇੰਨਸਾਨ ਸੀ ਉਹ ਵੀ ਤਾਂ ਮਾਂ ਦੇ ਜਾਏ ਸੀ
ਜਿਨ੍ਹਾਂ ਇਨਾ ਤਸ਼ਦਤ ਕੀਤਾ ਉਹ ਕਿੱਥੋਂ ਆਏ ਸੀ

18/05/2023
18/05/2023
18/05/2023

Ek moka aa rha hai Desh ko bachane ka




18/05/2023

ਬਿਨਾਂ ਰਾਜ ਨੇਤਾਵਾਂ ਦੇ ਤਲਵੇ ਚੱਟੇ ਕੋਈ ਵਿਅਕਤੀ ਲੀਡਰ ਨਹੀਂ ਬਣ ਸਕਦਾ

13/05/2023
ਪੰਜਾਬ ਕਿੱਸੇ ਨੂੰ ਭਜਾ ਕੇ ਨਹੀਂ ਸਗੋਂ ਵਸਾਕੇ ਖੁਸ਼ ਹੁੰਦਾ
13/05/2023

ਪੰਜਾਬ ਕਿੱਸੇ ਨੂੰ ਭਜਾ ਕੇ ਨਹੀਂ ਸਗੋਂ ਵਸਾਕੇ ਖੁਸ਼ ਹੁੰਦਾ

12/05/2023
11/05/2023
11/05/2023

ਪੰਜਾਬੀ ਲੋਕ

11/05/2023

ਪੜ੍ਹਾਈ ਨਾਲ਼ ਤੁਸੀਂ ਆਪਣਾ ਭਵਿੱਖ ਬਣਾ ਸਕਦੇ ਹੋ।

11/05/2023

ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਵਾਲੇ ਆਮ ਲੋਕਾਂ ਦੇ ਮਨੁੱਖੀ ਹੱਕ ਭੁੱਲ ਗਏ।

11/05/2023

ਇਹ ਬੱਚਾ ਉਮਰ 11 ਸਾਲ ਪਿੰਡ ਬਿਲਾਸਪੁਰ ਜਿਲ੍ਹਾ ਮੋਗਾ ਤੋਂ 1 ਮਈ 2023 ਦਾ ਲਾਪਤਾ ਹੈ ਕਿਸੇ ਨੂੰ ਪਤਾ ਹੋਵੇ ਇਨ੍ਹਾ ਦੇ ਪਰਿਵਾਰ ਨਾਲ ਸੰਪਰਕ ਕਰੋ ਜੀ ਨੰਬਰ 75290-90839,78884-03215

30/04/2023

ਬਾਦਲ ਦੇ ਸ਼ੁਭ ਕਾਰਜ,
1978 ਵਿੱਚ ਪਹਿਲੀ ਵਾਰ #ਮੁੱਖ ਮੰਤਰੀ ਬਣਦਿਆਂ ਹੀ, ਨਕਲੀ ਨਿਰੰਕਾਰੀ #ਗੁਰਬਚਨੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ #ਬੇਅਦਬੀ ਕਰਵਾਈ,,, ਬੇਅਦਬੀ ਰੋਕਣ ਗਏ 13 ਸਿੰਘ ਸ਼ਹੀਦ ਕਰਵਾਏ,, #ਬਾਦਲ ਦੀ ਪੰਥਕ ਸਰਕਾਰ ਹੁੰਦਿਆਂ ਵੀ ਗੁਰਬਚਨਾਂ ਪੰਜਾਬ ਚੋਂ ਸੇਫ ਦਿੱਲੀ ਪਹੁੰਚ ਗਿਆ,,, #ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ 84 ਦੇ ਹਮਲੇ ਲਈ ਉਕਸਾਇਆ। 84 ਤੋਂ 94 ਤੱਕ ਰਾਤ ਨੂੰ #ਮੁਖਬਰ ਅਤੇ ਦਿਨੇ ਖਾੜਕੂਆਂ ਦੇ #ਭੋਗਾਂ ਤੇ ਜਾਂਦਾ ਰਿਹਾ,, ਦੀ ਕਿਤਾਬ ਗਵਾਹ ਹੈ,, #ਦਰਬਾਰ ਸਾਹਿਬ ਦਾ #ਮਾਡਲ ਤੋੜਨ ਅਤੇ #ਅਟੈਕ ਕਰਵਾਉਣ ਵਾਲੇ #ਅਡਵਾਨੀ, #ਵਾਜਪਾਈ ਦੀ ਪਾਰਟੀ #ਭਾਜਪਾ ਨਾਲ ਸਾਂਝ ਪਾਈ ਅਤੇ 1997 ਵਿੱਚ ਸਾਂਝੀ ਸਰਕਾਰ ਬਣਾਈ। 1997 ਵਿੱਚ #ਕਾਲੀ ਸਰਕਾਰ ਆਓਂਣ ਤੋਂ ਪਹਿਲਾਂ, ਪੰਜਾਬ ਵਿੱਚ ਹੋਏ #ਝੂਠੇ ਪੋਲੀਸ ਮੁਕਾਬਲਿਆਂ ਦੀ ਜਾਂਚ ਦਾ ਵਾਅਦਾ ਕੀਤਾ ਪਰ ਮੁੱਖ ਮੰਤਰੀ ਬਣਦਿਆਂ ਹੀ ਸਾਫ #ਮੁੱਕਰ ਗਿਆ ਅਤੇ #ਬੁੱਚੜ ਪੋਲੀਸ ਅਫਸਰਾਂ ਨੂੰ ਉੱਚ ਆਹੁਦਿਆਂ ਨਾਲ ਨਿਵਾਜਿਆ। 1997 ਵਿੱਚ ਹੀ #ਭਨਿਆਰਾ ਪਖੰਡੀ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ,, ਉਸ ਨੂੰ ਬਚਾਉਣ ਲਈ, ਉਸਦਾ ਕੇਸ ਅੰਬਾਲਾ ਕੋਰਟ (ਹਰਿਆਣਾ) ਵਿਖੇ ਤਬਦੀਲ ਕਰਵਾਇਆ। 5 ਦਸੰਬਰ 1999 ਵਿੱਚ #ਬਾਦਲ ਸਰਕਾਰ ਦੇ ਹੁੰਦਿਆਂ,, ਸਿੱਖ ਜੱਥੇਬੰਦੀਆਂ ਨੇ ਲੁਧਿਆਣੇ ਵਿੱਚ #ਲੈਟਾਂ ਆਲੇ ਪਖੰਡੀ ਦਾ ਸਮਾਗਮ ਰੋਕਿਆ ਤੇ ਪੋਲੀਸ ਨੇ ਸਿੱਖਾਂ ਤੇ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕਰ ਦਿੱਤੇ,, ਕੋਈ ਕਾਰਵਾਈ ਨਹੀਂ ਹੋਈ। #ਅਖੌਤੀ ਨਿਹੰਗ #ਪੂਹਲੇ ਕੋਲੋਂ ਧਾਰਮਿਕ ਅਸਥਾਨਾਂ ਤੇ ਕਬਜੇ ਕਰਵਾਏ ਅਤੇ ਸਿੱਖ ਪਰਿਵਾਰਾਂ ਉੱਤੇ ਅਤਿਆਚਾਰ ਕਰਵਾਇਆ। #ਸ਼੍ਰੋਮਣੀ ਕਮੇਟੀ ਦੇ ਦਸਤਖਤਾਂ ਹੇਠ,, ਗੁਰੂ ਸਾਹਿਬ ਲਈ #ਭੱਦੀ ਸ਼ਬਦਾਵਲੀ ਅਤੇ ਇਤਿਹਾਸਿਕ ਤੋੜ ਮਰੋੜ ਵਾਲੀਆਂ ਕਿਤਾਬਾਂ ਛਪਵਾਈਆਂ। #ਗੁਰੂ ਘਰਾਂ ਨੂੰ ਰੱਜ ਕੇ ਲੁੱਟਿਆ, #ਸੋਨੇ ਦੀਆਂ ਕਹੀਆਂ, #ਦਰਸ਼ਨੀ ਡਿਓੜੀ ਦੇ ਦਰਵਾਜੇ ਅਤੇ ਹੋਰ ਬੇਸ਼ੁਮਾਰ ਕੀਮਤੀ ਵਸਤਾਂ ਗਾਇਬ ਕੀਤੀਆਂ। #ਗੁਰੂ ਘਰਾਂ ਦੀ ਮਾਣ ਮਰਿਯਾਦਾ ਦਾ ਘਾਣ ਕੀਤਾ। #ਨਰੈਣੂ ਮਹੰਤ ਦੇ ਗੁੰਡਿਆਂ ਵਾਂਗ, ਦਰਬਾਰ ਸਾਹਿਬ ਵਿੱਚ ਟਾਸਕ ਫੋਰਸ ਬਣਾਈ। 2007 ਵਿੱਚ ਫੇਰ ਮੁੱਖ ਮੰਤਰੀ ਬਣਦਿਆਂ ਹੀ #ਕੈਪਟਨ ਅਮਰਿੰਦਰ ਸਿੰਘ ਨਾਲ ਸੰਧੀ ਕੀਤੀ ਅਤੇ ਉਸਦੇ ਸਾਰੇ #ਘੋਟਾਲੇ ਖੁਰਦ ਬੁਰਦ ਕੀਤੇ। 2007 ਤੋਂ ਲੈ ਕੇ 2017 ਤੱਕ ਪੰਜਾਬ ਨੂੰ #ਬਰਬਾਦ ਕਰਨ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ। #ਚਿੱਟਾ, ਸਮੈਕ, ਹੈਰੋਇਨ, ਰੇਤ ਮਾਫੀਆ, ਗੁੰਡਾਗਰਦੀ,, ਜੋ ਮਨ ਵਿੱਚ ਆਇਆ, ਉਹ ਕੀਤਾ। #ਰੋਡਵੇਜ, ਬਿਜਲੀ ਬੋਰਡ ਅਤੇ ਹੋਰ ਸਰਕਾਰੀ ਅਦਾਰਿਆਂ ਤੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਕਬਜਾ ਕੀਤਾ, #ਪ੍ਰਾਈਵੇਟ ਇੰਡਸਟਰੀ ਵਿੱਚ ਧੱਕੇ ਨਾਲ ਹਿੱਸੇਦਾਰੀਆਂ ਪਾਈਆਂ। 2012 ਵਿੱਚ #ਰਾਜੋਆਣਾ ਦੀ ਫਾਂਸੀ ਰੁਕਵਾਉਣ ਦਾ ਡਰਾਮਾਂ ਕੀਤਾ, ਜਿਸ ਵਿੱਚ ਸਿੱਖ ਨੌਜਵਾਨ #ਜਸਪਾਲ ਸਿੰਘ ਗੁਰਦਾਸਪੁਰ ਗੋਲੀ ਕਾਂਡ ਵਿੱਚ ਸ਼ਹੀਦ,, ਗੋਲੀ ਮਾਰਨ ਵਾਲਾ ਅਫਸਰ ਬਾਦਲਾਂ ਦੇ ਰਾਜ ਵਿੱਚ ਹੀ ਬਰੀ ਹੋ ਗਿਆ,, ਉਸ ਦੇ ਰੋਸ ਵਜੋਂ ਜਸਪਾਲ ਸਿੰਘ ਦੇ ਪਿੰਡ ਵੋਟਾਂ ਮੰਗਣ ਗਏ ਅਕਾਲੀਦਲ ਦੇ #ਵਿਧਾਇਕ ਦੇ ਮੂੰਹ ਤੇ ਜਸਪਾਲ ਸਿੰਘ ਦੀ #ਮਾਤਾ ਨੇ ਚੱਪਲ ਵੀ ਮਾਰੀ ਸੀ,, ਪਰ ਬੇਸ਼ਰਮਾਂ ਦੀ ਸਿਹਤ ਕੋਈ ਅਸਰ ਨਹੀ। 2012 ਵਿੱਚ #ਪੰਜਵੀਂ ਵਾਰ ਮੁੱਖ ਮੰਤਰੀ ਬਣ ਕੇ,,, ਬਾਦਲ ਨੇ ਆਪਣਾ #ਕਰੂਪ ਚਿਹਰਾ ਪੂਰੀ ਤਰਾਂ ਨਾਲ ਨੰਗਾ ਕਰ ਦਿੱਤਾ,, # 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਨਕਲ ਉਤਾਰਨ (ਸਵਾਂਗ) ਲਈ ਡੇਰਾ #ਸਿਰਸਾ ਨੂੰ ਪੌਸ਼ਾਕ ਭੇਜਣ ਤੋਂ ਬਾਅਦ ਜਿਹੜਾ ਪੰਥ ਵਿੱਚੋਂ ਛੇਕਿਆ ਸੀ ਫਿਰ ਵੋਟਾਂ ਦੀ ਖਾਤਿਰ 2015 ਵਿੱਚ ਉਸਨੂੰ ਸ਼੍ਰੋਮਣੀ ਕਮੇਟੀ ਦੇ ਖਾਤੇ ਚੋਂ 90 ਲੱਖ ਦੇ #ਇਸ਼ਤਿਹਾਰ ਲਗਵਾ ਕੇ ਬਿਨ ਮੰਗੀ ਮੁਆਫੀ ਦਿੱਤੀ ਤੇ ਫਿਰ ਵਿਰੋਧ ਹੋਣ ਤੇ ਉਹਦੇ ਚੇਲਿਆਂ ਨੇ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਕਰਕੇ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ। #ਸੁਮੇਧ ਸੈਣੀ ਵਰਗੇ ਕਾਤਲ ਅਫਸਰਾਂ ਨੂੰ DGP ਲਾਇਆ,, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਕੜੇ #ਬੇਅਦਬੀਆਂ ਕਰਵਾਈਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ #ਰੂੜੀਆਂ ਤੇ ਰੋਲਿਆ,, #ਇਨਸਾਫ ਮੰਗਣ ਗਏ ਸਿੱਖਾਂ ਤੇ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ,,, #ਬੇਅਦਬੀ ਦੀ ਜਾਂਚ ਨੂੰ ਕੈਪਟਨ #ਅਮਰਿੰਦਰ ਸਿੰਘ ਨਾਲ ਰਲ ਕੇ ਖੁਰਦ ਬੁਰਦ ਕੀਤਾ।

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨਾਲ਼ ਗਲ਼ ਨਹੀਂ ਬੰਨਣੀ ਵਿਚਾਰ ਧਾਰਾ ਤੇ ਚਲਣਾ ਪੈਣਾ
23/03/2023

ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨਾਲ਼ ਗਲ਼ ਨਹੀਂ ਬੰਨਣੀ ਵਿਚਾਰ ਧਾਰਾ ਤੇ ਚਲਣਾ ਪੈਣਾ

24/12/2022

Versatile actor and Padma Bhushan Kamal Hassan, joins the today.

Walking for diversity and harmony.

Address


Website

Alerts

Be the first to know and let us send you an email when Truth News posts news and promotions. Your email address will not be used for any other purpose, and you can unsubscribe at any time.

Contact The Business

Send a message to Truth News:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share