11/08/2023
ਪਿਰ ਜਿਉਂ ਮਿਲੇ ਕਾਮਣ ਨੂੰ
ਤਾਂ ਸਾਵਣ ਵਿਚ ਸਰਸ ਰਹੇ
ਤੁਸਾਂ ਦੀ ਦੀਦ ਨੂੰ ਦਿਲਬਰ
ਅਸਾਂ ਦੇ ਨੈਣ ਤਰਸ ਰਹੇ
Aar Nanak Paar Nanak! Sab thaan ek Onkar Nanak!
ਪਿਰ ਜਿਉਂ ਮਿਲੇ ਕਾਮਣ ਨੂੰ
ਤਾਂ ਸਾਵਣ ਵਿਚ ਸਰਸ ਰਹੇ
ਤੁਸਾਂ ਦੀ ਦੀਦ ਨੂੰ ਦਿਲਬਰ
ਅਸਾਂ ਦੇ ਨੈਣ ਤਰਸ ਰਹੇ
Be the first to know and let us send you an email when Sikh_farmaan posts news and promotions. Your email address will not be used for any other purpose, and you can unsubscribe at any time.
Send a message to Sikh_farmaan:
ਸਥ ਤੇ ਵਡਾ ਸਤਿਗੁਰੁ ਨਾਨਕ Guru Nanak is the greatest of all #gurbani #gurbaniwords #gurbanilines #gurbaniquotes #satnamwaheguru #waheguru #satnam #sikh #sikhisim #goldentemple #harmandirsahib #gurudwara #reels #trendingreels #reelsviral #reelindia #sikh_farmaan #instagram #post #postoftheday #instalike #reelsvideo
ਅਰਦਾਸ. . . . #sikh #waheguruji #wmk #nor #amritsar #sikhi #punjabi #love #guru #sikhism #instagram #darbarsahib #kirtan #gurbani #ardaas #sardarni #sahib #jio #fateh #ki #ka #mutki #g #in #roymak #sikh #khalsa #wmkk #ardass #sikh_farmaan #vallah
ਦੇਹੁ ਦਰਸੁ ਸੁਖਦਾਤਿਆ . . . #ardaas #waheguru #ji #khalsa #waheguruji #guruji #dumala #jio #punjabi #gurujisadasahay #gurujibademandir #ka #ki #fateh #wmk #shukranaguruji #sikh #punjab #ardaaskaraan #wahegurumeharkare #blessings #peace #punjabiquotes #blessingsalwaysguruji #vallah #sikh_farmaan #thankyouguruji #fitfamilies #gurujiardaaskaraan #ardaasguruji
ਜਿਸ ਕੇ ਸਿਰ ਊਪਰਿ ਤੂੰ ਸੁਆਮੀ HOW CAN HE, OVER WHOSE HEAD THOU ART. MY DEAR SUPREME ਸੋ ਦੁਖ ਕੇਸਾ ਪਾਏ ॥ O LORD, HOW YOUR BELOVED SUFFER PAIN. BY ANY CHANCE?. . . . #kaur #khalsapanth #gurdwara #patialashahi #gurbanipage #sridarbarsahib #satnam #kirtan #gurudwara #india #dastar #shabad #turban #gurunanak #goldentempleamritsar #sikhs #vallah #instagram #wahegurumeharkare #khalsaaid #anandpursahib #hukamnama #harmandirsahib #gurbanikirtan #gurbaniworld #sikh_farmaan #wale #sikhtemple #sikhworld #guruarjandevji
ਜੇ Reels ਵਧੀਆ ਲੱਗੀ ਤਾਂ Follow ਕਰੋ ਹੋਰ Reels ਲਈ. Follow Me- @sikh_farmaan ਬਿਨੁ ਸਤਿਗੁਰ ਸੇਵੇ ਜਗਤੁ ਮੁਆ Without serving the True Guru, the people of the world are dead . . . #gurbani #wmkk #wmk #guruarjandevji #gurunanakdevji #gurudwara #khlasa #ardass #jio #viralreels #trendingreels #gurbanikirtan #gurbanitimeline #gurbaniquotes #reelsviral #reelsvideo #reels #goldentempleamritsar #goldentemple #darbarsahib #satnamshriwaheguru #sikh_farmaan
ਜੇ Reels ਵਧੀਆ ਲੱਗੀ ਤਾਂ Follow ਕਰੋ ਹੋਰ Reels ਲਈ Follow Me- @sikh_farmaan . . . ਕਿਸੁ ਨਾਲਿ ਕੀਚੈ ਦੋਸਤੀ With whom should I become friends, ਮੈਂ ਕੀਹਦੇ ਸੰਗ ਯਾਰੀ ਪਾਵਾਂ। . . . #santmaskeenji #wmkk #wmk #satnam #satnamshriwahegurujia #satnamshriwaheguru #satnamshriwaheguruji #satnaamwaheguru #waheguru_ji_ka_khalsa_waheguru_ji #trendingreel #viralreel #wmk #sikh #gurbani #sikhism #khalsa #amritsar #punjab #goldentemple
ਇਹ ਸੱਚ ਜੇ ਦੌਲਤ ਹੈ ਸਾਰੇ ਆਪਣੇ ਨੇ ਦੌਲਤ ਨਹੀ, ਸਿਰਫ ਗੁਰੂ ਤੁਹਾਡਾ ਹੋਈ ਸੀਨੇ ਤੋ ਮੁਹੱਬਤ ਕਰਨ ਵਾਲਾ ਮਿੱਤਰ. . . . #gurbani #waheguruji #waheguru #punjab #amritsar #sikh_farmaan #gurugranthsahibji #gurunanakdevji #wmk
ਕਿਸੇ ਬੰਦੇ ਨੂੰ ਏ ਪਤਾ ਲੱਗਿਆ ਗਿਆ ਮੌਤ ਆਉਣੀ ਆ ਉਹ ਕਹਿੰਦਾ ਆਪਾਂ ਥਾਂ ਬਦਲ ਦਿੰਦੇ ਜੇ ਸਉ ਚੰਦਾ ਉਗਵਹਿ . . . waheguru #gurbani #khalsa #ji #waheguruji #sikhism #sikh #punjab #gurunanakdevji #gurugranthsahibji #singh #amritsar #satnamwaheguru #sikhi #gurbaniquotes #goldentemple #punjabi #gurugobindsinghji #wmk #darbarsahib #gurbanitimeline #fateh #jio #ka #sardar #ki #sardari #guru #gururamdasji #gurugranthsahib #sikh_farmaan
Hey Taaranhaar Nanak, Puran Avtaar Nanak Teriyan Tuhi Jaane, Sachi Sarkaar Nanak Hey Taranhaar Nanak, Puran Avtaar Nanak Teriyan Tuhi Jaane, Sachi Sarkar Nanak Mai Tera Mardana Tu Mera Daatar Nanak . . . #waheguru #gurbani #khalsa #ji #waheguruji #sikhism #sikh #punjab #gurunanakdevji #gurugranthsahibji #singh #amritsar #satnamwaheguru #sikhi #gurbaniquotes #goldentemple #punjabi #gurugobindsinghji #wmk #darbarsahib #gurbanitimeline #fateh #jio #ka #sardar #ki #sardari #guru #gurunanak #gururamdasji #gurugranthsahib #wmk
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ ਹੇ ਭਾਈ! (ਜਿਹੜਾ ਕੋਈ ਵਿਰਲਾ ਸੰਤ-ਜਨ ਪ੍ਰਭੂ-ਮਿਲਾਪ ਮਾਣਦਾ ਹੈ, ਉਸ ਨੂੰ) ਕੋਈ ਦੁੱਖ ਨਹੀਂ ਪੋਹ ਸਕਦਾ, (ਉਸ ਦੇ ਅੰਦਰ ਸਦਾ) ਆਨੰਦ ਹੀ ਆਨੰਦ ਹੈ, ਉਹ ਇਕ ਪਰਮਾਤਮਾ ਨੂੰ ਹੀ (ਹਰ ਥਾਂ) ਅੱਖਾਂ ਨਾਲ ਵੇਖਦਾ He has no pain - he is totally at peace. With his eyes, he sees only the One Lord. . . .#gurbani #gurbaniwords #gurbanilines #gurbaniquotes #satnamwaheguru #wmk #waheguru #satnam #sikh #sikhisim#goldentemple #sikhreels #harmandirsahib #gurudwara #sikh_farmaan #reels #trendingreels #reelsviral #reelindia #instagram #post #postoftheday #instalike #reelsvideo
ਸਤਸੰਗਤਿ ਕੈਸੀ ਜਾਣੀਐ ॥ How is the Society of the Saints to be known? ਸਾਧਸੰਗਤ ਕਿਸ ਤਰ੍ਹਾਂ ਜਾਣੀ ਜਾਂਦੀ ਹੈ? ਜਿਥੈ ਏਕੋ ਨਾਮੁ ਵਖਾਣੀਐ ॥ There, the Name of the One Lord is chanted. ਇਕ ਪ੍ਰਭੂ ਦੇ ਨਾਮ ਦਾ ਉਥੇ ਉਚਾਰਨ ਹੁੰਦਾ ਹੈ। ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥. The One Name is the Lord's Command; O Nanak, the True Guru has given me this understanding. ਨਾਨਕ ਪ੍ਰਾਣੀ ਨੂੰ ਕੇਵਲ ਨਾਮ ਦਾ ਹੀ ਅਰਾਧਨ ਕਰਨ ਦਾ ਫਰਮਾਨ ਹੋਇਆ ਹੋਇਆ ਹੈ। ਇਹ ਗੱਲ ਸੱਚੇ ਗੁਰਾਂ ਨੇ ਮੈਨੂੰ ਸਮਝਾ ਦਿਤੀ ਹੈ। #waheguru #gurbani #khalsa #ji #waheguruji #sikhism #gurbanikhoj #gurbani_khoj #khoj #sikh #punjab #gurunanakdevji #gurugranthsahibji #singh #amritsar #satnamwaheguru #sikhi #gurbaniquotes #goldentemple #punjabi #gurugobindsinghji #wmk #darbarsahib #gurbanitimeline #fateh #sardar #sardari #guru #gururamdasji #gurugranthsahibji
ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥ How can the fish live without water? ਜਲ ਦੇ ਬਗੈਰ ਮੱਛੀ ਕਿਸ ਤਰ੍ਹਾਂ ਜੀਉਂਦੀ ਰਹਿ ਸਕਦੀ ਹੈ? ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰਿ ਤ੍ਰਿਪਤਾਵੈ ॥ Without the raindrops, how can the rainbird be satisfied? . . . #waheguru #gurbani #khalsa #ji #waheguruji #sikhism #sikh #punjab #gurunanakdevji #gurugranthsahibji #singh #amritsar #satnamwaheguru #sikhi #gurbaniquotes #goldentemple #punjabi #gurugobindsinghji #wmk #darbarsahib #gurbanitimeline #fateh #sikh_farmaan #sukhteraditalahiye #birds #wmkk
ਭਾਈ ਰੇ ਇਸੁ ਮਨ ਕਉ ਸਮਝਾਇ ॥ O Siblings of Destiny, instruct your minds in this way. ਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ-) ਹੇ ਮਨ! ਕਿਉਂ ਆਲਸ ਕਰਦਾ ਹੈਂ? ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ O mind, why are you so lazy? Become Gurmukh, and meditate on the Naam. ||1|| ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ।1। Raagi Bhai Harjinder singh ji (Srinagar Wale) #waheguru #gurbani #khalsa #ji #waheguruji #sikhism #gurbanikhoj #gurbani_khoj #khoj #sikh #punjab #gurunanakdevji #gurugranthsahibji #singh #amritsar #satnamwaheguru #sikhi #gurbaniquotes #goldentemple #punjabi #gurugobindsinghji #wmk #darbarsahib #gurbanitimeline #fateh #sardar #sardari #guru #gururamdasji #gurugranthsahibji
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ Kabeer, it is so difficult to obtain this human body; it does not just come over and over again. ਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ 'ਦੁਨੀਆ' ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ। ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ It is like the ripe fruit on the tree; when it falls to the ground, it cannot be re-attached to the branch. ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ। ਰਾਗੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ #waheguru #gurbani #khalsa #ji #waheguruji #sikhism #sikh #punjab #gurunanakdevji #gurugranthsahibji #singh #amritsar #satnamwaheguru #sikhi #gurbaniquotes #goldentemple #punjabi #gurugobindsinghji #wmk #darbarsahib #gurbanitimeline #fateh #jio #ka #sardar #ki #sardari #guru #gururamdasji #gurugranthsahibji
ਸੰਤਾ ਨਾਲਿ ਵੈਰੁ ਕਮਾਵਦੇ They inflict their hatred upon the Saints . . . #gurbani #gurbaniwords #gurbanilines #gurbaniquotes #satnamwaheguru #waheguru #satnam #sikh #sikhisim #goldentemple #harmandirsahib #gurudwara #wmk #reels #trendingreels #reelsviral #reelindia #sikh_farmaan #instagram #post #postoftheday #rakshabandhan #instalike #reelsvideo
ਤਰਨਾਪੋ ਇਉ ਹੀ ਗਇਓ Your youth has passed away like this ਲੀਓ ਜਰਾ ਤਨ ਜੀਤਿ ॥ old age has overtaken your body. #gurbani #gurbaniwords #gurbanilines #gurbaniquotes #satnamwaheguru #waheguru #satnam #sikh #sikhisim #goldentemple #harmandirsahib #gurudwara #reels #trendingreels #reelsviral #reelindia #moneycreationz #instagram #post #postoftheday #instalike #reelsvideo
Want your business to be the top-listed Media Company?