Punjab Lok Congress

  • Home
  • Punjab Lok Congress

Punjab Lok Congress Welcome to the official page of Punjab Lok Congress.
(2)

23/05/2024

ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਫ਼ਤਿਹ ਰੈਲੀ, ਪਟਿਆਲਾ ਤੋਂ LIVE ਤਸਵੀਰਾਂ

13/05/2024

ਅੱਜ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰਨ ਦੌਰਾਨ।

13/05/2024

ਪਟਿਆਲਾ ਵਿਖੇ ਰੋਡ ਸ਼ੋਅ।
Road show in Patiala.

13/05/2024

Road show in Patiala.

ਪਟਿਆਲਾ ਦੇ ਲੋਕਾਂ ਦਾ ਭਰੋਸਾ ਹੈ ਪ੍ਰਨੀਤ ਕੌਰ ਤੇ ਨਾਮਜਦਗੀ ਭਰਨ ਤੋਂ ਬਾਅਦ ਲੋਕ ਆਪਣਾ ਮਿਹਰ ਭਰਿਆ ਹੱਥ ਉਨ੍ਹਾਂ 'ਤੇ ਬਣਾਈ ਰੱਖਣ ਲਈ ਵੀ ਤਿਆਰ ਹਨ...
13/05/2024

ਪਟਿਆਲਾ ਦੇ ਲੋਕਾਂ ਦਾ ਭਰੋਸਾ ਹੈ ਪ੍ਰਨੀਤ ਕੌਰ ਤੇ ਨਾਮਜਦਗੀ ਭਰਨ ਤੋਂ ਬਾਅਦ ਲੋਕ ਆਪਣਾ ਮਿਹਰ ਭਰਿਆ ਹੱਥ ਉਨ੍ਹਾਂ 'ਤੇ ਬਣਾਈ ਰੱਖਣ ਲਈ ਵੀ ਤਿਆਰ ਹਨ।

#ਪੰਜਾਬ_ਦਾ_ਭਰੋਸਾ #ਪਟਿਆਲਾ_ਦਾ_ਭਰੋਸਾ #ਪਟਿਆਲਾ_ਦਾ_ਭਰੋਸਾ_ਮੋਦੀ #ਪਰਨੀਤ_ਕੌਰ

ਇਕ ਹੋਰ ਦਿਨ, ਇਕ ਹੋਰ ਝੂਠ!ਜਿਸ ਤਰ੍ਹਾਂ CM ਭਗਵੰਤ ਮਾਨ ਝੂਠ ਬੋਲਦੇ ਹਨ, ਉਹ ਬਹੁਤ ਹੈਰਾਨੀਜਨਕ ਹੈ।ਆਟੋ ਕਾਰ ਨਿਰਮਾਤਾ ਕੰਪਨੀ BMW ਨੇ ਸਪੱਸ਼ਟ ਕੀ...
14/09/2022

ਇਕ ਹੋਰ ਦਿਨ, ਇਕ ਹੋਰ ਝੂਠ!

ਜਿਸ ਤਰ੍ਹਾਂ CM ਭਗਵੰਤ ਮਾਨ ਝੂਠ ਬੋਲਦੇ ਹਨ, ਉਹ ਬਹੁਤ ਹੈਰਾਨੀਜਨਕ ਹੈ।

ਆਟੋ ਕਾਰ ਨਿਰਮਾਤਾ ਕੰਪਨੀ BMW ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪੰਜਾਬ 'ਚ ਉਤਪਾਦਨ ਪਲਾਂਟ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।

ਮੁੱਖ ਮੰਤਰੀ ਸਾਬ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਅਤੇ ਪੰਜਾਬ ਦਾ ਮੂਰਖ ਬਣਾਉਣਾ ਬੰਦ ਕਰੋ।
Another day, another lie!

The completely blatant way in which CM Bhagwant Mann lies is astonishing.

Auto car maker BMW has clarified that they have no plans of setting up a production plant in Pb.

CM saab stop making a fool of yourself and Punjab at the International level.

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜੋ ਹਰ ਇਸ਼ਤਿਹਾਰ ਵਿੱਚ ਆਪਣੀ ਵੱਡੀ ਸਾਰੀ ਫੋਟੋ ਲਗਵਾਉਂਦੇ ਹਨ, ਉਨ੍ਹਾਂ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਲੜ...
12/09/2022

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜੋ ਹਰ ਇਸ਼ਤਿਹਾਰ ਵਿੱਚ ਆਪਣੀ ਵੱਡੀ ਸਾਰੀ ਫੋਟੋ ਲਗਵਾਉਂਦੇ ਹਨ, ਉਨ੍ਹਾਂ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਲੜਨ ਵਾਲੇ 36 ਸਿੱਖ ਬਟਾਲੀਅਨ ਦੇ ਬਹਾਦਰ ਸਿੱਖ ਸਿਪਾਹੀਆਂ ਅਤੇ 20ਵੀਂ ਬੰਗਾਲ ਇਨਫੈਂਟਰੀ ਫੌਜ ਦੇ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਵਿੱਚ ਫਰਕ ਵੀ ਨਹੀਂ ਪਤਾ।

ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਇਸ ਸ਼ਰਮਨਾਕ ਗਲਤੀ ਲਈ ਤੁਰੰਤ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ!
Punjab CM Bhagwant Mann, who loves to put a big photo of himself in every advertisement doesn't even know the difference between Sikh soldiers of 36 Sikh battalion who fought in Saragarhi battle and the British officers & soldiers of 20th Bengal infantry.

Aam Aadmi Party - Punjab and Bhagwant Mann should apologise to the public for this shameful misrepresentation right away!

ਮੁੱਖਮੰਤਰੀ ਭਗਵੰਤ ਮਾਨ ਜੀ ਕੀ ਤੁਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਪਟਿਆਲਾ ਸ਼ਹਿਰੀ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੇ ਖਿਲਾਫ ਕਾਰਵਾਈ ਕਰੋਗੇ ਜ...
11/09/2022

ਮੁੱਖਮੰਤਰੀ ਭਗਵੰਤ ਮਾਨ ਜੀ ਕੀ ਤੁਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਪਟਿਆਲਾ ਸ਼ਹਿਰੀ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੇ ਖਿਲਾਫ ਕਾਰਵਾਈ ਕਰੋਗੇ ਜਿਸ ਨੇ 250 ਗਜ਼ ਸਰਕਾਰੀ ਜਮੀਨ 'ਤੇ ਨਜਾਇਜ਼ ਕਬਜਾ ਕਰਕੇ ਦੁਕਾਨ ਦੀ ਉਸਾਰੀ ਕੀਤੀ ਹੈ ਜਾਂ ਤੁਹਾਡੀ ਕਾਰਵਾਈ ਸਿਰਫ ਦੂਜੀਆਂ ਪਾਰਟੀ ਦੇ ਲੋਕਾਂ ਤੱਕ ਸੀਮਤ ਹੈ?
CM Bhagwant Mann ji will you take action against Aam Aadmi Party - Punjab Patiala urban district president Tejinder Mehta, who has unlawful possession and has done construction of shop on 250 yards of government land or is your action only limited to other party people?

ਜ਼ਿੰਮੇਵਾਰੀ ਲੈਣ ਅਤੇ ਆਪਣੀ ਅਸਫਲਤਾ ਨੂੰ ਸਵੀਕਾਰ ਕਰਨ ਦੀ ਬਜਾਏ, ਮੁੱਖ ਮੰਤਰੀ ਭਗਵੰਤ ਮਾਨ ਜੋਕਿ ਗ੍ਰਿਹ ਮੰਤਰੀ ਵੀ ਹਨ, ਪੰਜਾਬ ਦੀ ਵਿਗੜਦੀ ਕਾਨੂ...
30/06/2022

ਜ਼ਿੰਮੇਵਾਰੀ ਲੈਣ ਅਤੇ ਆਪਣੀ ਅਸਫਲਤਾ ਨੂੰ ਸਵੀਕਾਰ ਕਰਨ ਦੀ ਬਜਾਏ, ਮੁੱਖ ਮੰਤਰੀ ਭਗਵੰਤ ਮਾਨ ਜੋਕਿ ਗ੍ਰਿਹ ਮੰਤਰੀ ਵੀ ਹਨ, ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦਾ ਦੋਸ਼ ਡੀਜੀਪੀ 'ਤੇ ਮੜ੍ਹਨ ਦੀ ਤਿਆਰੀ ਕਰ ਰਹੇ ਹਨ।

ਅਮਨ-ਕਾਨੂੰਨ ਨੂੰ ਸੰਭਾਲਣ ਵਿੱਚ ਨਾਕਾਮਯਾਬੀ ਲਈ ਜਨਤਾ ਡੀਜੀਪੀ ਤੋਂ ਨਹੀਂ ਮੁੱਖ ਮੰਤਰੀ ਤੋਂ ਜਵਾਬ ਚਾਹੁੰਦੀ ਹੈ।
Instead of taking responsibility & accepting his own failure, CM Bhagwant Mann who is also the HM is gearing up to put the blame of Punjab's deteriorating law & order situation on the DGP.

The public wants answers from CM not the DGP over his failure to handle law & order.

ਪੇਪਰ ਰਹਿਤ ਬਜਟ ਦੇ ਨਾਮ 'ਤੇ ਮਜ਼ਾਕ!ਵਿੱਤ ਮੰਤਰੀ ਹਰਪਾਲ ਚੀਮਾ ਨੇ ਕੱਲ੍ਹ ਆਪਣੇ ਕਾਗਜ਼ ਰਹਿਤ ਬਜਟ ਰਾਹੀਂ 21 ਲੱਖ ਰੁਪਏ ਅਤੇ 800 ਰੁੱਖਾਂ ਦੀ ਬੱ...
28/06/2022

ਪੇਪਰ ਰਹਿਤ ਬਜਟ ਦੇ ਨਾਮ 'ਤੇ ਮਜ਼ਾਕ!

ਵਿੱਤ ਮੰਤਰੀ ਹਰਪਾਲ ਚੀਮਾ ਨੇ ਕੱਲ੍ਹ ਆਪਣੇ ਕਾਗਜ਼ ਰਹਿਤ ਬਜਟ ਰਾਹੀਂ 21 ਲੱਖ ਰੁਪਏ ਅਤੇ 800 ਰੁੱਖਾਂ ਦੀ ਬੱਚਤ ਕਰਨ ਦਾ ਦਾਅਵਾ ਕੀਤਾ ਸੀ।

ਪਰ ਉਹ ਇਹ ਦੱਸਣਾ ਭੁੱਲ ਗਏ ਕਿ ਉਨ੍ਹਾਂ ਦੀ ਸਰਕਾਰ ਨੇ ਬਜਟ ਲਈ ਸੁਝਾਅ ਮੰਗਣ ਲਈ ਅਖਬਾਰਾਂ ਦੇ ਇਸ਼ਤਿਹਾਰਾਂ 'ਤੇ ਪਹਿਲਾਂ ਹੀ 42.70 ਲੱਖ ਰੁਪਏ ਖਰਚ ਕਰ ਚੁੱਕੀ ਹੈ।

ਇੰਨਾ ਹੀ ਨਹੀਂ ਬਜਟ ਦੇ ਅਗਲੇ ਹੀ ਦਿਨ ਉਨ੍ਹਾਂ ਨੇ ਫਿਰ ਤੋਂ ਅਖਬਾਰਾਂ ਦੇ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ। ਇਸ ਤਰ੍ਹਾਂ ਆਪਣੇ ਹੀ ਪ੍ਰਚਾਰ ਲਈ ਉਨ੍ਹਾਂ ਨੇ ਹਜ਼ਾਰਾਂ ਰੁੱਖਾਂ ਦੀ ਬਲੀ ਦੇ ਦਿੱਤੀ।
The farce of Paperless Budget!

Harpal Cheema boasted yesterday about saving Rs 21 Lakh & 800 trees through their revolutionary paperless Budget.

But he forgot to mention that their govt had already spent Rs 42.70 Lakh on newspaper ads asking for budget suggestions.

Not only that the very next day of the budget Aam Aadmi Party - Punjab government again spent crores on newspaper ads. Thus sacrificing thousands of trees for their own publicity.

ਇੱਕ ਹੋਰ RTI ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਅਤ ਦਾ ਪਰਦਾਫਾਸ਼ ਕੀਤਾ! ਅਹੁਦਾ ਸੰਭਾਲਣ ਤੋਂ ਬਾਅਦ 2 ਮਹੀਨਿਆਂ ਵਿੱਚ, ਭਗਵੰਤ ਮਾਨ ਸਰਕਾਰ ...
25/06/2022

ਇੱਕ ਹੋਰ RTI ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਅਤ ਦਾ ਪਰਦਾਫਾਸ਼ ਕੀਤਾ! ਅਹੁਦਾ ਸੰਭਾਲਣ ਤੋਂ ਬਾਅਦ 2 ਮਹੀਨਿਆਂ ਵਿੱਚ, ਭਗਵੰਤ ਮਾਨ ਸਰਕਾਰ ਨੇ ਅਖਬਾਰਾਂ ਦੇ ਇਸ਼ਤਿਹਾਰਾਂ 'ਤੇ 16.52 ਕਰੋੜ ਰੁਪਏ ਖਰਚ ਕੀਤੇ ਹਨ, ਜਿਨ੍ਹਾਂ ਵਿੱਚੋਂ 13.34 ਕਰੋੜ ਰੁਪਏ ਦੇ ਇਸ਼ਤਿਹਾਰ ਦੂਜੇ ਰਾਜਾਂ ਜਿਵੇਂ ਕਿ ਗੁਜਰਾਤ, ਹਿਮਾਚਲ ਆਦਿ ਦੇ ਅਖਬਾਰਾਂ ਨੂੰ ਦਿੱਤੇ ਗਏ ਸਨ।

ਕੀ ਪੰਜਾਬ ਸਰਕਾਰ ਇਸ ਗੱਲ ਦਾ ਜਵਾਬ ਦੇ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਲਾਭਾਂ ਲਈ ਜਨਤਾ ਦਾ ਪੈਸਾ ਉਹਨਾਂ ਰਾਜਾਂ ਵਿੱਚ ਕਿਉਂ ਖਰਚਿਆ ਜਾ ਰਿਹਾ ਹੈ ਜਿੱਥੇ ਚੋਣਾਂ ਹੋਣੀਆਂ ਹਨ?

ਹੋ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੋ ਇਕੱਠੇ ਮਨਾਲੀ ਦੀਆਂ ਪਹਾੜੀਆਂ ਦੀ ਯਾਤਰਾ 'ਤੇ ਹਨ, ਪੰਜਾਬ ਦੇ ਲੋਕਾਂ ਨੂੰ ਸਮਝਾ ਸਕਣਗੇ ਕਿ ਇਹ ਕਿਹੜਾ ਸ਼ਾਸਨ ਦਾ ਮਾਡਲ ਹੈ?
Another RTI exposes the reality of the Aam Aadmi Party - Punjab Government!

In 2 months after taking over, the Bhagwant Mann govt has spent Rs 16.52 crore on Newspaper ads out of which ads worth a whopping Rs 13.34 crore were given to newspapers catering to other states like Gujrat, Himachal etc.

Can the Government of Punjab answer why the Public's money is being spent for Aam Aadmi Party's political gains in the states where elections are due?

Maybe Arvind Kejriwal & Bhagwant Mann who are together on a trip to the hills of Manali, explain to the people of Punjab what model of governance is this?

ਇਹ ਬਹੁਤ ਹੀ ਸ਼ਰਮਨਾਕ ਹੈ ਕਿ ਕਿਵੇਂ ਪੰਜਾਬ ਕਾਂਗਰਸ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪਾਰਟੀ ਦੇ ਸੰਗਰੂਰ ਚੋਣ ਪ੍ਰਚਾਰ ਗੀਤ ਲਈ ਬੇਸ਼ਰ...
15/06/2022

ਇਹ ਬਹੁਤ ਹੀ ਸ਼ਰਮਨਾਕ ਹੈ ਕਿ ਕਿਵੇਂ ਪੰਜਾਬ ਕਾਂਗਰਸ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਪਾਰਟੀ ਦੇ ਸੰਗਰੂਰ ਚੋਣ ਪ੍ਰਚਾਰ ਗੀਤ ਲਈ ਬੇਸ਼ਰਮੀ ਨਾਲ ਵਰਤ ਰਿਹਾ ਹੈ।

ਗਾਇਕ ਦੇ ਪਰਿਵਾਰ ਨੇ ਸਾਰਿਆਂ ਨੂੰ ਵਾਰ-ਵਾਰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੇਟੇ ਦੀ ਮੌਤ 'ਤੇ ਰਾਜਨੀਤੀ ਨਾ ਕਰਨ ਅਤੇ ਸਾਰਿਆਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
It's utterly shameful how Indian National Congress - Punjab is brazenly using the deceased singer Sidhu Moosewala's death for party's Sangrur election campaign song.

Singer's family has repeatedly requested everyone to not play politics over their son's death, & everyone should respect their wishes.

12/06/2022

ਪਵਿੱਤਰ ਨਗਰੀ ਅੰਮ੍ਰਿਤਸਰ 'ਚ 24 ਘੰਟਿਆਂ ਦੌਰਾਨ 3 ਵੱਖ-ਵੱਖ ਘਟਨਾਵਾਂ 'ਚ 3 ਕਤਲ!

ਐਵੇਂ ਜਾਪਦਾ ਹੈ ਕਿ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਬਚਿਆ ਹੈ ਜੋ ਦਿਨ-ਦਿਹਾੜੇ ਖੁੱਲ੍ਹੇਆਮ ਭਿਆਨਕ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ।

Bhagwant Mann ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਪੂਰੀ ਤਰ੍ਹਾਂ ਅਯੋਗ ਅਤੇ ਬੇ-ਇਛੁਕ ਸਾਬਤ ਹੋ ਰਹੇ ਹਨ।
3 murders in 3 different incidents in under 24 hours in the holy city!

There is no fear left of the Law amongst criminals who are openly carrying out drastic crimes in broad daylight.

Bhagwant Mann is proving totally inept & also uninterested in maintaining the law & order situation in Punjab.

Captain Amarinder Singh ਜੀ ਦੀ ਅਗਵਾਈ ਹੇਠ ਪੰਜਾਬ ਲੋਕ ਕਾਂਗਰਸ, Bharatiya Janata Party (BJP) ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ, ​​ਜੋ...
10/06/2022

Captain Amarinder Singh ਜੀ ਦੀ ਅਗਵਾਈ ਹੇਠ ਪੰਜਾਬ ਲੋਕ ਕਾਂਗਰਸ, Bharatiya Janata Party (BJP) ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ, ​​ਜੋ ਸੰਗਰੂਰ ਤੋਂ ਸੰਸਦੀ ਉਪ ਚੋਣ ਲੜ ਰਹੇ ਹਨ, ਦਾ ਪੂਰਾ ਸਮਰਥਨ ਕਰਦੀ ਹੈ। ਸਾਡੇ ਵਰਕਰ ਸੰਗਰੂਰ ਵਿੱਚ ਪਹਿਲਾਂ ਹੀ ਮੈਦਾਨ ਵਿੱਚ ਉਤਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਫੈਸਲਾਕੁੰਨ ਜਿੱਤ ਦਾ ਭਰੋਸਾ ਹੈ।

15/05/2022

2 ਮਹੀਨਿਆਂ ਵਿੱਚ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ।
Achievements of Aam Aadmi Party - Punjab Government.

ਬਦਲਾਵ!ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਪੁਲਿਸ ਅਧਿਕਾਰੀਆਂ ਨਾਲ ਬਦਤਮੀਜ਼ੀ, ਉਹ ਵੀ ਸਿਰਫ਼ ਇਸ ਕਾਰਨ ਕਿਉਂਕਿ ਉਨ੍ਹਾਂ ਨੇ ਵਿਧਾਇਕ ਸਾਹਬ ਦੇ ਇਕ ਕਰ...
13/05/2022

ਬਦਲਾਵ!

ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਪੁਲਿਸ ਅਧਿਕਾਰੀਆਂ ਨਾਲ ਬਦਤਮੀਜ਼ੀ, ਉਹ ਵੀ ਸਿਰਫ਼ ਇਸ ਕਾਰਨ ਕਿਉਂਕਿ ਉਨ੍ਹਾਂ ਨੇ ਵਿਧਾਇਕ ਸਾਹਬ ਦੇ ਇਕ ਕਰੀਬੀ ਦਾ ਚਲਾਨ ਕੱਟਿਆ। ਇਨ੍ਹਾਂ ਕੰਮਾਂ ਲਈ ਨਹੀਂ ਤੁਹਾਨੂੰ ਲੋਕਾਂ ਨੇ ਚੁਣਿਆ।
Badlav!

Aam Aadmi Party - Punjab MLA gets into full blown spat with Police officials, who rightfully cut a traffic Challan of an offender who is an AAP MLA loyalist. This isn't why people voted you in power.

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਨਸ਼ਾਖੋਰੀ ਨੂੰ ਠੱਲ੍ਹ ਪਾਉਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ...
10/05/2022

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਨਸ਼ਾਖੋਰੀ ਨੂੰ ਠੱਲ੍ਹ ਪਾਉਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਨਸ਼ੇ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟਣ ਦੀ ਬਜਾਏ, ਕੇਸਾਂ ਵਿੱਚ ਵਾਧਾ ਹੀ ਹੋਇਆ ਹੈ। ਭਗਵੰਤ ਮਾਨ ਜੀ ਦੂਜੇ ਰਾਜਾਂ ਵਿੱਚ ਪਾਰਟੀ ਲਈ ਪ੍ਰਚਾਰ ਕਰਨ ਦੀ ਬਜਾਏ ਪੰਜਾਬ ਦੀ ਜਵਾਨੀ ਅਤੇ ਅਮਨ ਕਾਨੂੰਨ ਦੀ ਸਥਿਤੀ ਵੱਲ ਕਿਰਪਾ ਕਰਕੇ ਧਿਆਨ ਦਿਓ।
Aam Aadmi Party - Punjab made tall promises of stopping the drug menace in Punjab, but instead of number of deaths due to drug overdose going down, the cases have just shot up. Bhagwant Mann Ji instead of focusing on campaigning for party in other states, give some thought to Punjab's youth and law & order situation.

ਭਗਵੰਤ ਮਾਨ ਜੀ ਤੁਸੀਂ ਭੁੱਲ ਰਹੇ ਹੋ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ। ਆਪਣੇ ਆਕਾ ਨੂੰ ਖੁਸ਼ ਕਰ...
10/05/2022

ਭਗਵੰਤ ਮਾਨ ਜੀ ਤੁਸੀਂ ਭੁੱਲ ਰਹੇ ਹੋ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ, ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ। ਆਪਣੇ ਆਕਾ ਨੂੰ ਖੁਸ਼ ਕਰਨ ਲਈ ਪੰਜਾਬ ਦੇ ਅਧਿਆਪਕਾਂ ਅਤੇ ਅਫਸਰਾਂ ਦਾ ਨਿਰਾਦਰ ਕਰਨਾ ਬੰਦ ਕਰੋ।
Mr Bhagwant Mann you seem to forget that you're the Chief Minister of Punjab. Stop disrespecting Punjab's teachers and officers.

09/05/2022

ਭਗਵੰਤ ਮਾਨ ਜੀ ਗੁਜਰਾਤ ਦੀ ਤੁਹਾਡੀ 3 ਦਿਨਾ ਪਾਰਟੀ ਫੇਰੀ ਲਈ ਹਵਾਈ ਸਫਰ ਤੇ ਜਨਤਾ ਦੇ 45 ਲੱਖ ਰੁਪਏ ਖਰਚ ਕਰਨਾ, ਕੀ ਇਹ ਉਹੀ ਇਨਕਲਾਬ ਹੈ ਜਿਸ ਦਾ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ?
Mr. Bhagwant Mann spending public's Rs. 45 lakhs on air travel for your 3-day party visit to Gujrat, is this the inquilab that you promised people of Punjab?

07/05/2022

ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਸ ਸ਼ਖਸ ਨੇ ਹਮੇਸ਼ਾ ਤੁਹਾਡਾ ਸਮਰਥਨ ਕੀਤਾ, ਉਸ ਲਈ ਅਜਿਹਾ ਬਿਆਨ ਦੇਣਾ ਬਹੁਤ ਦੁਖਦਾਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਪਿਛਲੇ ਸਾਲ ਨਵੰਬਰ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ, ਇਸ ਲਈ ਤੁਹਾਡੇ ਜਾਂ ਕਿਸੇ ਹੋਰ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਨਾ ਰਹਿਣ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
Amarinder Singh Raja Warring you giving such crude statement for someone who has always supported you is very saddening.

Captain Amarinder Singh himself resigned from Indian National Congress in November last year, so there's no question of you or someone else not letting him stay in the party.

06/05/2022

ਬਦਲੇ ਦੀ ਰਾਜਨੀਤੀ ਲਈ ਪੰਜਾਬ ਪੁਲਿਸ ਦੀ ਸ਼ਰੇਆਮ ਦੁਰਵਰਤੋਂ, ਉਹ ਵੀ ਸਿਰਫ ਦਿੱਲੀ ਵਿੱਚ ਆਪਣੇ ਆਕਾ ਨੂੰ ਖੁਸ਼ ਕਰਨ ਲਈ ਬਹੁਤ ਹੀ ਸ਼ਰਮਨਾਕ ਹੈ। ਭਗਵੰਤ ਮਾਨ ਰਾਸ਼ਟਰੀ ਪੱਧਰ 'ਤੇ ਸਾਡੀ ਪੁਲਿਸ ਫੋਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਬੰਦ ਕਰੋ ਅਤੇ ਇਸ ਦੀ ਬਜਾਏ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਧਿਆਨ ਦਿਓ।
Blatant misuse of Punjab Police for revenge politics, just to please your boss in Delhi is extremely shameful. Bhagwant Mann stop trying to defaming our police force on national level and instead focus on law & order situation of Punjab.

ਸਾਡੇ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਹਨਾਂ ਦੀ ਜਯੰਤੀ 'ਤੇ ਮੇਰੀ ਨਿਮਰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਭਾਰਤ ਦੇ ਸਭ...
14/04/2022

ਸਾਡੇ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਹਨਾਂ ਦੀ ਜਯੰਤੀ 'ਤੇ ਮੇਰੀ ਨਿਮਰ ਸ਼ਰਧਾਂਜਲੀ ਭੇਂਟ ਕਰਦਾ ਹਾਂ। ਭਾਰਤ ਦੇ ਸਭ ਤੋਂ ਪ੍ਰਮੁੱਖ ਸਮਾਜ ਸੁਧਾਰਕਾਂ ਵਿੱਚੋਂ ਇੱਕ, ਅੰਬੇਡਕਰ ਜੀ ਨੂੰ ਛੂਤ-ਛਾਤ ਦੀ ਸਮਾਜਿਕ ਬੁਰਾਈ ਅਤੇ ਭਾਰਤ ਦੀ ਜਾਤ ਪ੍ਰਣਾਲੀ ਦੁਆਰਾ ਪੈਦਾ ਹੋਈਆਂ ਅਸਮਾਨਤਾਵਾਂ ਵਿਰੁੱਧ ਲੜਾਈ ਲਈ ਜਾਣਿਆ ਜਾਂਦਾ ਹੈ। ਆਓ ਅਸੀਂ ਸਾਰੇ ਉਸ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਸੰਕਲਪ ਕਰੀਏ।
Pay my humble tributes to the chief architect of our Constitution, Dr. Bhimrao Ambedkar Ji on his birth anniversary. One of the most prominent social reformers of India, Ambedkar ji is known for his fight against the social evil of untouchability and the inequality. Let us all resolve to imbibe his ideals in our lives.

08/04/2022

23 ਦਿਨ, 23 ਮੌਤਾਂ!

Bhagwant Mann ਜੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹੋ, ਦਿੱਲੀ ਵਿੱਚ ਬੈਠੇ ਤੁਹਾਡੇ ਆਕਾ ਨੂੰ ਨਹੀਂ।

ਇਸ ਲਈ ਕਿਰਪਾ ਕਰਕੇ ਹਿਮਾਚਲ ਅਤੇ ਗੁਜਰਾਤ ਵਿੱਚ ਪਾਰਟੀ ਦੀ ਮੁਹਿੰਮ ਦੀ ਬਜਾਏ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ 'ਤੇ ਜ਼ਿਆਦਾ ਧਿਆਨ ਦਿਓ।
23 days, 23 deaths!

Bhagwant Mann ji you are answerable to people of Punjab, not to your 'Akka' in Delhi.

So please focus more on Punjab's law & order situation, instead of party campaign in Himachal & Gujrat.

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਟੀਮ ਨਾਲ ਮੁਲਾਕਾਤ ਕਰਕੇ ਭਵਿੱਖ ਦੀ ਕਾਰਵਾਈ ਬਾਰੇ ਚਰਚਾ ਕੀਤੀ।Captain...
12/03/2022

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਟੀਮ ਨਾਲ ਮੁਲਾਕਾਤ ਕਰਕੇ ਭਵਿੱਖ ਦੀ ਕਾਰਵਾਈ ਬਾਰੇ ਚਰਚਾ ਕੀਤੀ।
Captain Amarinder Singh meets with BJP Punjab President Ashwani Sharma and team to discuss future course of action.

10/03/2022

ਕੈਪਟਨ ਪੰਜਾਬ ਦਾ ਮਾਣ ਹੈ!
ਕੈਪਟਨ ਪੰਜਾਬ ਲਈ ਜੋ ਕਰ ਸਕਦਾ ਸੀ ਉਹ ਸਭ ਕੀਤਾ।

ਮੈਂ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤੀ ਲੋਕਤੰਤਰ ਦੇ ਮਿਆਰਾਂ ਨੂੰ ਅੱਜ ਕਾਇਮ ਰੱਖਿਆ ਅਤੇ ਪੰਜਾਬ ਭਰ ਵਿੱਚ ਸ਼ਾਂਤੀਪੂਰਵਕ...
20/02/2022

ਮੈਂ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤੀ ਲੋਕਤੰਤਰ ਦੇ ਮਿਆਰਾਂ ਨੂੰ ਅੱਜ ਕਾਇਮ ਰੱਖਿਆ ਅਤੇ ਪੰਜਾਬ ਭਰ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਵੋਟ ਪਾਈ।

ਮੈਂ ਪੰਜਾਬ ਲੋਕ ਕਾਂਗਰਸ, ਬੀਜੇਪੀ ਅਤੇ SAD(S) ਦੇ ਸਾਰੇ ਵਰਕਰਾਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਏਸ ਚੋਣ ਮੁਹਿੰਮ ਦੌਰਾਨ ਅਣਥੱਕ ਮਿਹਨਤ ਕੀਤੀ।
Grateful to all the voters who upheld the highest standards of democracy and voted peacefully in Punjab.

I would also thank all the workers of , & SAD(S) who worked tirelessly throughout the campaign.

ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਨਾਲ ਪਾਈ ਵੋਟ। ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਘਰਾਂ ਤੋਂ ਬਾਹਰ ਆਕੇ, ਆਪਣੇ ਵੋਟ ਦੀ ਵਰਤੋਂ ਕਰਨ...
20/02/2022

ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਨਾਲ ਪਾਈ ਵੋਟ। ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਘਰਾਂ ਤੋਂ ਬਾਹਰ ਆਕੇ, ਆਪਣੇ ਵੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

19/02/2022

ਜਿੱਤ ਓਹਨਾ ਦੀ ਹੁੰਦੀ ਹੈ।

19/02/2022

ਹਾਕੀ ਦਾ ਬਟਨ ਦਬਾਓ ਅਤੇ ਪੰਜਾਬ ਦਾ ਸੁਨਹਿਰਾ ਭਵਿੱਖ ਸੁਨਿਸ਼ਚਿਤ ਕਰੋ।
🏑

Address


Website

Alerts

Be the first to know and let us send you an email when Punjab Lok Congress posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share