Jatinder Singh Khalsa

  • Home
  • Jatinder Singh Khalsa

Jatinder Singh Khalsa Contact information, map and directions, contact form, opening hours, services, ratings, photos, videos and announcements from Jatinder Singh Khalsa, News & Media Website, .
(1)

30/01/2023
30/01/2023

ਭਾਈ ਅੰਮ੍ਰਿਤਪਾਲ ਸਿੰਘ ਦੀਆ ਖਰੀਆ ਗੱਲਾਂ

29/06/2022

ਸ਼ਸਤਰਧਾਰ ਪੂਜਤੇ, ਛਕੇ ਜੁ ਦੇਗ ਮੌਜ ਹੈ, ਡਰੇ ਨਹੀਂ ਕਿਸੀ ਤੇ, ਸ੍ਰੀ ਅਕਾਲ ਕੀ ਜੋ ਫੌਜ ਹੈ।

ਸਾਨੂੰ ਰਾਜਸਥਾਨ ਨੂੰ ਜਾਂਦੇ ਪਾਣੀ ਦਾ ਰਾਜਸਥਾਨ ਸਰਕਾਰ ਤੋਂ  ਡੱਕਾ ਨਹੀਂ ਮਿਲਦਾ ਅਤੇ ਇਹ ਉਲਟਾ ਭਗਵੰਤ ਮਾਨ ਸਰਕਾਰ ਪੰਜਾਬ ਦਾ ਕਰੋੜਾਂ ਰੁਪਏ ਇਸ ਨ...
28/06/2022

ਸਾਨੂੰ ਰਾਜਸਥਾਨ ਨੂੰ ਜਾਂਦੇ ਪਾਣੀ ਦਾ ਰਾਜਸਥਾਨ ਸਰਕਾਰ ਤੋਂ ਡੱਕਾ ਨਹੀਂ ਮਿਲਦਾ ਅਤੇ ਇਹ ਉਲਟਾ ਭਗਵੰਤ ਮਾਨ ਸਰਕਾਰ ਪੰਜਾਬ ਦਾ ਕਰੋੜਾਂ ਰੁਪਏ ਇਸ ਨਹਿਰ ਤੇ ਕਿਉ ਲਾਉਣਾ ਚਾਹੁੰਦੀ ਹੈ??

ਇਹ ਕਹਿੰਦੇ ਪੁੱਛ ਕੇ ਬਣਾਇਆ ਬਜਟ, ਕਿਹੜੇ ਪੰਜਾਬ ਦੇ ਬਾਸ਼ਿੰਦੇ ਨੇ 800 ਕਰੋੜ ਇਸ ਨਹਿਰ ਤੇ ਲਾਉਣ ਦਾ ਸੁਝਾਅ ਦਿੱਤਾ ਜੋ ਮੁਫਤ ਸਾਡਾ ਪਾਣੀ ਰਾਜਸਥਾਨ ਨੂੰ ਲਿਜਾ ਰਹੀ ??

ਨਵੇ ਬਜਟ ਚ ਦੱਸਿਆ ਗਿਆ ਹੈ ਕਿ ਦੂਜੇ ਰਾਜਾਂ ਨੂੰ ਪੰਜਾਬ ਦਾ ਪਾਣੀ ਲਿਜਾ ਰਹੀਆਂ ਨਹਿਰਾਂ ਨੂੰ ਵਾਟਰ ਪ੍ਰੂਫ਼ ਕਰਨ ਲਈ ਪੰਜਾਬ ਦੇ ਲੋਕਾਂ ਦਾ ਹੀ 800 ਕਰੋੜ ਖਰਚੇਗੀ ਮਾਨ ਸਰਕਾਰ !!!

ਇਹ ਖਰਚਾ ਪੰਜਾਬ ਦੇ ਲੋਕਾਂ ਨੇ ਨੀ ਦਿੱਲੀ ਨੇ ਪੰਜਾਬ ਦੇ ਸਿਰ ਮੜਿਆ ਹੈ , ਸਾਡਾ ਸਿਰ ਤੇ ਸਾਡੀਆਂ ਹੀ ਜੁੱਤੀਆਂ । ਅਸੀਂ ਆਪਣੀ ਬਰਬਾਦੀ ਆਪਣੇ ਹੀ 800 ਕਰੋੜ ਲਾ ਕੇ ਪੱਕੀ ਕਰਾਗੇ , ਆਖਿਰ ਕਿਉ ??

25/06/2022

ਭਟਕ ਗਏ ਨੇ ਭਾਵੇਂ ਗੱਭਰੂ,ਮੁੜ ਇਕ ਦਿਨ ਘਰ ਆਉਣਗੇ!
ਮੁਖ ਹੋਣਗੇ ਅਨੰਦਪੁਰ ਵੱਲ ਨੂੰ,ਚੜ੍ਹਦੀ ਕਲਾ ਦੇ ਗੀਤ ਗਾਉਣਗੇ!

ਮੀਡੀਆ ਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਅਖੇ ਢੰਡਾਰੀ ਦਾ ਵਿਰੋਧ ਨਾ ਕਰੋ। ਕਿਉ ਭਾਈ ਅਗਲਾ ਸਿੱਖੀ ਸਰੂਪ ਧਾਰਨ ਕਰ ਕੇ ਸਿੱਖੀ ਖ਼ਿਲਾਫ...
21/06/2022

ਮੀਡੀਆ ਨੂੰ ਵੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਅਖੇ ਢੰਡਾਰੀ ਦਾ ਵਿਰੋਧ ਨਾ ਕਰੋ। ਕਿਉ ਭਾਈ ਅਗਲਾ ਸਿੱਖੀ ਸਰੂਪ ਧਾਰਨ ਕਰ ਕੇ ਸਿੱਖੀ ਖ਼ਿਲਾਫ਼ ਭੌਂਕੀ ਜਾਵੇ ਤੇ ਅਸੀ ਵਿਰੋਧ ਵੀ ਨਾ ਕਰੀਏ। ਜੇ ਐਡਾ ਹੀ ਨਾਸਤਕ ਆ ਤੇ ਕਿਉ ਸਿੱਖੀ ਦੇ ਨਾਮ ਤੇ ਮਾਇਆ ਇਕੱਠੀ ਕਰੀ ਜਾਂਦਾ।

20/06/2022

ਨਿੱਤ ਨਵੇਂ ਕਾਲੇ ਕਾਨੂੰਨ ਬਣਾਉਣ ਵਾਲੇ ਪਹਿਲਾਂ ਆਪਣੀ ਰਿਟਾਇਰਮੈਂਟ ਉਮਰ ਅਤੇ ਪੈਨਸ਼ਨ ਛੱਡਣ ਤੇ ਕਾਨੂੰਨ ਬਣਾਉਣ‌ ਅਤੇ ਆਪਣੇ 'ਤੇ ਲਾਗੂ ਕਰਨ।

ਅਫਗਾਨੀਸਤਾਨ ਵਿਚ ਗੁਰਦੁਆਰਾਂ ਕਰਤੇ ਪਰਵਾਨ ਵਿਚ ਅੱਜ ਦੁਨੀਆਂ ਦੀ ਸਭ ਤੋ ਘਿਨੋਉਣੀ ਜਮਾਤ isis ਨੇ ਹਮਲਾਂ ਕਰ ਦਿੱਤਾ,ਜਿਸ ਕਰਕੇ ਗੁਰਦੁਆਰਾਂ ਪਰਸਰ ...
18/06/2022

ਅਫਗਾਨੀਸਤਾਨ ਵਿਚ ਗੁਰਦੁਆਰਾਂ ਕਰਤੇ ਪਰਵਾਨ ਵਿਚ ਅੱਜ ਦੁਨੀਆਂ ਦੀ ਸਭ ਤੋ ਘਿਨੋਉਣੀ ਜਮਾਤ isis ਨੇ ਹਮਲਾਂ ਕਰ ਦਿੱਤਾ,
ਜਿਸ ਕਰਕੇ ਗੁਰਦੁਆਰਾਂ ਪਰਸਰ ਵਿਚ ਕਾਫੀ ਨੁਕਸਾਨ ਹੋਇਆ ਹੈ,
ਅਫਗਾਨੀਸਤਾਨ ਵਿਚ ਸਿੱਖਾਂ ਦਾਂ ਨਾਤਾਂ ਗੁਰੂ ਨਾਨਕ ਸਾਹਿਬ ਤੋ ਹੀ ਜੁੜਿਆ ਹੋਇਆ ਹੈ,
ਅਤੇ ਬਾਅਦ ਵਿਚ ਵੀ ਬਹੁਤ ਸਾਰੇ ਗੁਰੂ ਸਾਹਿਬਾਨ ਕਾਬੁਲ ਵਿਚ ਸਿੱਖ ਧਰਮ‌ ਦੇ ਪ੍ਰਚਾਰ ਲਈ ਗੁਰਸਿੱਖ ਭੇਜਦੇ ਰਹੇ ਹਨ।
ਕਿਸੇ ਸਮੇ ਸਿੱਖਾਂ ਦੀ ਅਫਗਾਨੀਸਤਾਨ ਵਿਚ ਹਜਾਰਾਂ ਦੀ ਸੰਖਿਆਂ ਵਿਚ ਗਿਣਤੀ ਸੀ,ਪਰ ਹੋਲੀ ਹੋਲੀ ਧਾਰਮਿਕ ਕੱਟੜਤਾਂ ਕਰਕੇ ਸਿੱਖਾਂ ਦੀ ਆਬਾਦੀ ਲਗਾਤਾਰ ਘੱਟਦੀ ਰਹੀ,
ਜਦੋ ਤਾਲੀਬਾਨ ਨੇ ਪਹਿਲੀ ਵਾਰ ਅਫਗਾਨੀਸਤਾਨ ਉੱਪਰ ਕਬਜਾਂ ਕੀਤਾਂ ਸੀ (1994 -2001)
ਉਨਾਂ ਨੇ ਦੇਸ਼ ਦਾ ਇਸਲਾਮੀਕਰਨ ਕਰ ਦਿੱਤਾ,
ਸਰੀਅਤ ਲਾਅ ਲਾਗੂ ਕਰ ਦਿੱਤੇ ਗਏ,ਸਿੱਖਾਂ ਅਤੇ ਹਿੰਦੂਆਂ ਉੱਪਰ ਜਜੀਆਂ ਕਰ ਲਾਗੂ ਕਰ ਦਿੱਤਾ ਗਿਆ,
ਕਿਸੇ ਸਿੱਖ ਦੀ ਮੋਤ ਤੋ ਬਾਅਦ ਉਸ ਨੂੰ ਜਲਾਉਣ ਉੱਪਰ ਪਾਬੰਦੀ ਲਾ ਦਿੱਤੀ ਗਈ,
ਇਨਾਂ ਕਾਰਨਾਂ ਕਰਕੇ ਬਹੁਤ ਸਿੱਖ ਅਫਗਾਨੀਸਤਾਨ ਵਿਚੋ ਪਰਵਾਸ ਕਰ ਗਏ।
ਹੁਣ ਮਸਾਂ 150/200 ਪਰਿਵਾਰ ਹੀ ਸਾਇਦ ਬਚਿਆਂ ਹੋਣਾ,
ਜੋ ਇੰਨੇ ਔਖੇ ਹਲਾਤਾਂ ਵਿਚ ਵੀ ਅਫਗਾਨੀਸਤਾਨ ਨੂੰ ਛੱਡਕੇ ਨਹੀ ਜਾਣਾ ਚਾਹੁੰਦੇ,ਕਿਉਕਿ ਅਫਗਾਨੀਸਤਾਨ ਨਾਲ ਸਿੱਖਾਂ ਦਾ ਸੈਕੜੇ ਸਾਲ ਦਾ ਇਤਿਹਾਸ ਜੁੜਿਆਂ ਹੋਇਆ ਹੈ,
ਪਰ ਧੰਨ ਹਨ,ਇਹ ਗੁਰੂ ਦੇ ਸਿੱਖ ਜੋ ਵਰਦਿਆਂ ਗੋਲਿਆਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਇਫਾਜਿਤ ਨਾਲ ਬਾਹਰ ਕੱਢ ਕੇ ਲਿਆਏ,
ਨਹੀ ਤੇ ਬਿਪਤਾਂ ਵੇਲੇ ਕਈ ਮਾਵਾਂ ਆਪਣੇ ਪੁੱਤ ਨਹੀ ਸਿਆਣ ਦਿਆ,
ਗੁਰੂ ਸਾਹਿਬ ਨਾਲ ਇੰਨੇ ਪਿਆਰ ਕਰਕੇ ਹੀ ਇਹ ਗੁਰਸਿੱਖ ਆਪਣੀਆਂ ਜੜਾਂ ਨਹੀ ਭੁੱਲੇ,
ਗੁਰੂ ਮਾਹਰਾਜ ਇਨਾਂ ਪਰਿਵਾਰਾਂ ਉੱਪਰ ਸਦਾਂ ਹੀ ਆਪਣਾਂ ਹੱਥ ਰੱਖੇ🙏
Copy

08/11/2021

ਗੁਰੂ ਕੇ ਖਾਲਸੇ ਦੀ ਰਹਿਣੀ ਬਹਿਣੀ ਅਤੇ ਸੈਣੀ ਦੁਨੀਆ ਤੋਂ ਵੱਖਰੀ ਹੈ ਗੁਰੂ ਕੇ ਖਾਲਸੇ ਦੀ ਇੱਕ ਰੀਤ ਹੈ ਭੁੱਖੇ ਨੂੰ ਦੇਗ ਅਤੇ ਚੜ ਆਏ ਨੂੰ ਤੇਗ ਇ...

01/11/2021

-

Address


Website

Alerts

Be the first to know and let us send you an email when Jatinder Singh Khalsa posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share