Hoshiarpur Samachar

  • Home
  • Hoshiarpur Samachar

Hoshiarpur Samachar Contact information, map and directions, contact form, opening hours, services, ratings, photos, videos and announcements from Hoshiarpur Samachar, Media/News Company, .

ਸਹਿਰ ਹੁਸ਼ਿਆਰਪੁਰ  ਵਿੱਚ ਵੱਡੀ ਪੱਧਰ ਤੇ ਵਿਕ ਰਿਹਾ ਐਕਸਪਾਈਡੇਟ ਪਾਣੀਗੁਪਤਾ ਇੰਜਸੀ ਕਮੇਟੀ ਬਜਾਰ ਵਿੱਚ ਛਾਪਾ ਨਕਲੀ ਪਾਣੀ ਦੇ ਲਏ ਸੈਪਲਗੁਪਤਾ ਜੀ ਹ...
21/11/2023

ਸਹਿਰ ਹੁਸ਼ਿਆਰਪੁਰ ਵਿੱਚ ਵੱਡੀ ਪੱਧਰ ਤੇ ਵਿਕ ਰਿਹਾ ਐਕਸਪਾਈਡੇਟ ਪਾਣੀ

ਗੁਪਤਾ ਇੰਜਸੀ ਕਮੇਟੀ ਬਜਾਰ ਵਿੱਚ ਛਾਪਾ ਨਕਲੀ ਪਾਣੀ ਦੇ ਲਏ ਸੈਪਲ

ਗੁਪਤਾ ਜੀ ਹੱਥ ਜੋੜ ਕਿ ਕਿਹਾ ਇਸ ਵਾਰ ਮਾਫ ਕਰ ਦਿਉ

ਸਿਫਾਰਸ਼ਾ ਵਾਲਿਆ ਦਾ ਲੱਗਾ ਟਾਟਾ , ਬੰਦਾ ਬਹੁਤ ਚੰਗਾ ਇਕ ਵਾਰ ਮਾਫ ਕਰ ਦਿਊ

ਜਦ ਪੰਜਾਬ ਸਰਕਾਰ ਵੱਲੋ ਗਿਲਾਸ ਵਾਲਾ ਪਾਣੀ ਬੰਦ ਹੋਣ ਦੇ ਬਾਬਜੂਦ ਵੀ ਵੇਚ ਰਿਹਾ ਨਕਲੀ ਪਾਣੀ



ਹੁਸ਼ਿਆਰਪੁਰ, 21 ਨਵੰਬਰ , ਪੰਜਾਬ ਵਿੱਚ ਪਿਛਲੇ ਦੋ ਦਹਕਿਆ ਤੋ ਪੀਣ ਵਾਲੇ ਪਾਣੀ ਦੀ ਵੱਡੀ ਪੱਧਰ ਤੇ ਜੰਗ ਲੜੀ ਜਾ ਰਹੀ ਤੇ ਬਹੁਤ ਸਾਰੇ ਬੁੱਧੀ ਜੀਵੀ ਇਸ ਚਿੰਤਤ ਵੀ ਹਨ ਪਰ ਦਿਨੋ ਦਿਨ ਪੀਣ ਵਾਲੇ ਪਾਣੀ ਦੀ ਸਮੱਸਿਆ ਵੱਡੀ ਹੁੰਦੀ ਜਾ ਰਹੀ ਕਿਉਕਿ ਧਰਤੀ ਦਾ ਪਾਣੀ ਨੀਵਾ ਤੇ ਦੁਸ਼ਤ ਹੁੰਦਾ ਜਾ ਰਿਹਾ ਹੈ । ਇਸ ਜਦੇ ਚਲਦਿਆ ਮਿਲਵਟ ਖੋਰਾ ਵੱਲੋ ਵੀ ਪੰਜਾਬ ਵਿੱਚ ਵੱਡੀ ਪੱਧਰ ਤੇ ਘਟੀਆ ਪਾਣੀ ਵੇਚ ਕਿ ਵੱਡਾ ਮੁਨਾਫਾ ਕਮਾਇਆ ਜਾ ਰਿਹਾ ਹੈ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੀ ਜਾ ਰਿਹਾ ਹੈ ਜਿਸ ਦੀ ਜਿੰਦਾ ਮਿਸਾਲ ਅੱਜ ਹੁਸ਼ਿਆਰਪੁਰ ਦੇ ਕਮੇਟੀ ਬਜਾਰ ਵਿੱਚ ਗੁਪਤਾ ਇੰਜਸੀ ਤੇ ਦੇਖਣ ਨੂੰ ਮਿਲੀ ਜਦੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਸ਼ਿਕਾਇਤ ਦੇ ਅਧਾਰ ਤੇ ਛਾਪਮਾਰੀ ਕੀਤੀ ਤਾ ਦੇਖਿਆ ਉਹੀ ਘਟੀਆ ਪਾਣੀ ਵੇਚਿਆ ਜਾ ਰਿਹਾ ਸੀ ਉਸ ਉਤੇ ਨਾ ਤੇ ਕੋਈ ਇਕਸਪੈਰੀ ਤਰੀਖ ਤੇ ਨਾ ਹੀ ਕੋਈ ਮੈਨੀਫੈਕਚਰੀ ਤਰੀਖ ਸੀ ਤੇ ਪਤਾ ਲਿਖਿਆ ਹੋਇਆ ਸੀ ਜੀ, ਟੀ, ਰੋਡ ਪੰਜਾਬ । ਜਿਸ ਜਦੋ ਏਜੰਸੀ ਦੇ ਮਾਲਿਕ ਕੋਲੋ ਪੁਛਿਆ ਤੇ ਇਹ ਪਾਣੀ ਕਿਥੋ ਲੈ ਕੇ ਉਹ ਦਾ ਜਾਵਬ ਸੀ ਕਿ ਗੱਡੀ ਵਾਲੇ ਆਪ ਹੀ ਛੱਡ ਜਾਦੇ ਹਨ .ਤੇ ਕਹਿਣ ਲੱਗਾ ਇਸ ਵਾਰ ਮਾਫ ਕਰ ਦਿਉ ਅੱਗੇ ਤੋ ਨਹੀ ਕਰਾਗਾ ,ਮੋਕੇ ਤੇ ਸ਼ਹਿਰ ਦੇ ਰਸੂਕ ਵਾਲੇ ਬੰਦੇ ਵੀ ਆ ਕੇ ਸ਼ਿਫਾਰਸਾ ਪਾਉਣ ਲੱਗੇ । ਫੂਡ ਟੀਮ ਵੱਲੋ ਪਾਣੀ ਦੇ ਸੈਪਲ ਲੈ ਕੇ ਚਲਾਣ ਕੱਟ ਦਿੱਤਾ ਗਿਆ । ਇਸ ਮੋਕੇ ਜਿਲਾ ਸਿਹਤ ਅਫਸਰ ਨਾਲ ਫੂਡ ਸੇਫਟੀ ਅਫਸਰ ਮੁਨੀਸ਼ ਸੋਡੀ , ਰਾਮ ਲੁਭਾਇਆ , ਨਰੇਸ਼ ਕੁਮਾਰ , ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।



ਇਸ ਮੋਕੋ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ 4 ਸਾਲ ਪਹਿਲਾ ਵੀ ਇਸ ਦੁਕਾਨਦਾਰ ਵੱਲੋ ਪਾਣੀ ਭੇਜਿਆ ਗਿਆ ਸੀ ਜਿਸ ਵਿੱਚ ਪਲਾਸਟਿਕ ਦਾ ਬਹੁਤ ਬਰੀਕ ਪੀਸ ਮਿਲਿਆ ਸੀ ਤੇ ਇਸ ਨੂੰ ਤਾੜਨਾ ਕੀਤੀ ਗਈ ਸੀ ਪਰ ਇਸ ਦਾ ਬਾਬਜੂਦ ਵੀ ਇਸ ਦੁਕਾਨਦਾਰ ਵੱਲੋ ਇਸ ਤਰਾ ਦਾ ਘਟੀਆ ਪਾਣੀ ਵੇਚਿਆ ਜਾ ਰਿਹਾ ਸੀ । ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਦਿਨੀ ਇਸ ਤਰਾ ਦਾ ਪਾਂਣੀ ਟਾਡਾ ਵਿੱਚ ਵੀ ਵੇਚਿਆ ਜਾ ਰਿਹਾ ਸੀ ਤੇ ਉਸ ਨੂੰ ਨਸ਼ਟ ਵੀ ਕਰਵਾਇਆ ਗਿਆ ਸੀ ਪਰ ਇਸ ਵਲੋ ਫਿਰ ਵੀ ਲੋਕਾ ਦੀ ਸਿਹਤ ਨਾਲ ਖਿਲਵਾੜ ਕੀਤੀ ਜਾ ਰਿਹਾ ਹੈ ਇਸ ਮੋਕੇ ਉਹਨਾਂ ਵੱਲੋ ਲੋਕਾ ਨੂੰ ਅਪੀਲ ਕੀਤੀ ਕਿ ਉਹ ਜਦੋ ਵੀ ਵਿਆਹ ਜੋ ਹੋਰ ਕਿਸੇ ਮੋਕੇ ਤੇ ਕੈਟਰਿੰਗ ਕਰਵਾਉਦੇ ਹਨ ਉਹ ਹਰ ਚੀਜ ਦੇਖ ਲਿਆ ਕਰਨ ਕਿ ਇਹ ਲੋਕਾ ਕੀ ਪਰੋਸ ਕੇ ਦੇ ਰਿਹੇ ਹਨ । ਜਦੋ ਲੋਕ ਵਿੱਚ ਜਾਗਰਤੀ ਆ ਗਈ ਇਹਨਾਂ ਲੋਕਾ ਦੀਆ ਦੁਕਾਨਾ ਆਪਣੇ ਆਪ ਵੀ ਬੰਦ ਹੋ ਜਾਣੀਆ ਹਨ । ਜਿਲਾ ਸਿਹਤ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ ਪੀਣ ਦੀ ਚੀਜ ਕੋਲਡ ਡ੍ਰਿਕ ਸੋਫਟ ਡ੍ਰਿਕ ਪਾਣੀ ਆਦਿ ਲੈਣ ਤੇ ਪਹਿਲਾ ਐਕਸੀਪਾਈਰੀ ਡੇਟ ਚੈਕ ਕਰ ਲਿਆ ਕਰੋ ਅਗਰ ਕੋਈ ਐਕਸਪਾਈਰੀ ਡੇਟ ਚੀਜ ਵੇਚ ਰਿਹਾ ਤੇ ਫੋਰੀ ਤੋਰ ਤੇ ਸਿਵਲ ਸਰਜਨ ਦਫਤਰ ਵਿਖੇ ਸ਼ਿਕਾਇਤ ਕਰੋ , ਨਾ ਗੁਪਤ ਰੱਖਿਆ ਜਾਵੇਗਾ ।

14/10/2022

Dear friends,
Senior doctor of RRM Holistic Clinic Dr Narkeesh Arumugam (famous Chiropractor of India) is visiting on Saturday, 15th of October.
So, to take the full benefit of this visit of our doctor, please arrive at our clinic.

We will give priority to those who will come first.

Limited slots of appointment.
So, hurry up!

𝑹𝒆𝒈𝒊𝒔𝒕𝒓𝒂𝒕𝒊𝒐𝒏 𝑫𝒂𝒕𝒆 & 𝑻𝒊𝒎𝒊𝒏𝒈𝒔 - 15th Oct from 10:00AM to 12:00PM
(Treatment time will be upto 4PM)

𝑳𝒐𝒄𝒂𝒕𝒊𝒐𝒏 - RRM Holistic Clinic,
Next to Sanjeevni Sharnam,
Near Indoor Stadium,
PWD Rest House Road,
Civil Lines,
Hoshiarpur.

For more information, contact us at: 01882-295375

“A MEDICINE LESS CLINIC “"Wellness is not the lack of sickness, but the capacity to overcome sickness." "A life saved is...
16/09/2022

“A MEDICINE LESS CLINIC “

"Wellness is not the lack of sickness, but the capacity to overcome sickness."
"A life saved is a family saved.”
*****
__________
Sonalika CSR starts a new project

'𝗥𝗮𝗷 𝗥𝗮𝗻𝗶 𝗠𝗶𝘁𝘁𝗮𝗹 𝗛𝗼𝗹𝗶𝘀𝘁𝗶𝗰 𝗖𝗹𝗶𝗻𝗶𝗰'

A dream project of Sh. Amrit Sagar Mittal ji, Vice-Chairman, Sonalika Group & Mrs Sangeeta Mittal Ji, Social Activist, for the citizens of Hoshiarpur through a 𝗙𝗿𝗲𝗲 𝗠𝗲𝗴𝗮 𝗖𝗮𝗺𝗽 to provide them good Physiotherapy, Osteopathy & Chiropractic services.

✅︎ Physiotherapy (treatment with modality & exercises)

To cure Neuro related problem, Pediatrics, Cardio, Gastric problem, Pre/Post Pregnancy, Sports injury etc.

✅ Osteopathy (treatment with hands)

To cure Gastric Problem, Migraine, Insomnia, Mental Stress, Constipation etc.

✅ Chiropractic (adjustment of spine & peripheral joints)

𝑫𝒂𝒕𝒆 𝒐𝒇 𝑴𝒆𝒈𝒂 𝑪𝒂𝒎𝒑: Saturday, 17th September 2022
𝑻𝒊𝒎𝒊𝒏𝒈: 10 am
𝑽𝒆𝒏𝒖𝒆: Next to Sanjeevni Sharnam, near Indoor Station, PWD Rest House Road, Hoshiarpur

You are cordially invited to join the camp and take the benefits of our services by consulting our doctors.

निकम्मी व नींद में सोई सरकार को जगाने के लिए लगाना पड़ा बूट पॉलिश अभियान: खन्ना- यूथ सिटीजन कौंसिल पंजाब सडक़ के निर्माण ...
24/07/2022

निकम्मी व नींद में सोई सरकार को जगाने के लिए लगाना पड़ा बूट पॉलिश अभियान: खन्ना
- यूथ सिटीजन कौंसिल पंजाब सडक़ के निर्माण के लिए करेंगी अनिश्चितकालीन करेंगे अनशन डा. रमन घई
होशियारपुर। यूथ सिटीजन कौंसिल पंजाब की तरफ से सावन महीने में माता चिंतपूर्णी रोड को बनवाने के लिए जिला अध्यक्ष डा. पंकज शर्मा की अध्यक्षता में एक बूट पॉलिश अभियान बंजरबाग चौंक में भाजपा के पूर्व सांसद व हिमाचल प्रदेश प्रभारी अविनाश राय खन्ना के मार्गदर्शन में किया गया। बूट पॉलिश अभियान के अवसर पर भाजपा के पूर्व सांसद व हिमाचल प्रदेश प्रभारी अविनाश राय खन्ना ने विशेष तौर पर उपस्थित होकर सडक़ के निर्माण के लिए स्वयं बूट पालिश कर धन राशि एकत्रित की। श्री खन्ना ने कहा कि प्रशासन की लापरवाही के कारण प्रतिदिन माता चिंतपूर्णी जाने वाले श्रद्धालु व इस रोड पर रहने वाले निवासी प्रति दिन हादसे का शिकार हो रहे और प्रशासन मूक दर्शन बना हुआ है। श्री खन्ना ने प्रशासन से मांग की कि तुरंत माता चिंतपूर्णी रोड को बनाकर मेलों में आने वाले श्रद्धालुओं व इस रोड़ में रहने वाले लोगों को दुर्घटाओं से बचाया जा रहा सके। आज के इस बूट पॉलिश अभियान में डा. पंकज ने आए हुए सभी कार्यकर्ताओं का धन्यवाद करते हुए कहा कि सरकार को चेतावनी देते हुए कहाकि मेलों से पहले सडक़ न बनाई तो यूथ सिटीजन कौंसिल पंजाब लंबे समय तक संघर्ष करने के लिए तैयार है। इस संबंधी जानकारी देते हुए यूथ सिटीजन कौंसिल पंजाब प्रदेश अध्यक्ष डा. रमन घई ने बताया कि माता चिंतपूर्णी सावन माह के नवरात्रों में रोड की खस्ता हालत को लेकर प्रशासन व सरकार को जगाने के लिए यह बूट पॉलिश अभियान चलाया गया था। उन्होंने बताया कि बूट पॉलिश अभियान से एकत्रित धन राशि को नगर निगम होशियारपुर को सडक़ के निर्माण के लिए सौंप दिया जाएगा। उन्होंने कहा कि अगर 29 जुलाई को नवरात्रों से पहले सडक़ न बनाई तो यूथ सिटीजन कौंसिल पंजाब अनिश्चित समय के लिए अनशन करेंगे जिसकी जिम्मेवारी सरकार की होगी। डा. घई ने कहा कि दुख की बात है कि इस रोड के टूटे होने के कारण हर रोज तीन-चार एक्सिडेंट हो रहे हैं तथा लोगों को गंभीर चोटे आई हैं। उन्होंने कहा कि दुख की बात है कि इस सडक़ की दयनीय हालत संबंधी संबंधित नगर की कई सामाजिक व धार्मिक संस्थाओं ने प्रशासन को अवगत करवाया। लेकिन प्रशासन की लापरवाही के चलते इस सडक़ का निर्माण नहीं हो सका। डा. घई ने कहा कि मेलों में श्रद्धालुओं को होने वाली असुविधाओं व दुर्घटाओं से बचाने के लिए यूथ सिटीजन कौंसिल पंजाब को मजबूरन बूट पालिंश अभियान चलाना पड़ा। इस अवसर पर जिला अध्यक्ष पंकज शर्मा के अलावा टोनू सेठी, मनोज शर्मा, अश्विनी ओहरी, लक्की ठाकुर, गुरप्रीत धामी, विजय ठाकुर, मोहित संधू, ठाकुर सरजीवन सिंह, गगनदीप, बब्बू कुमार बब्ब, बौबी, विकास जोनी, डा. राज कुमार सैनी, डा. वशिष्ट कुमार, राज कुमार पांडे, शिमांशु शर्मा, फतेहवीर सिंह, सुखदेव धामी, विकास कुमार, अश्विनी छोटी, मनी, करनैल सिंह, वनीत कुमार, संदीप, दीपक कुमार आदि कार्यकर्ताओं ने सरकार के खिलाफ जोरदार नारेबाजी अपना रोष व्यक्त किया।

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਆਫ ਇੰਡੀਆ ਦੀ ਹੋਈ ਚੋਣਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ,ਗੁਰਬਿੰਦਰ ਸਿੰਘ ਪਲਾਹਾ ਵਾਈਸ ਚ...
26/05/2022

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਆਫ ਇੰਡੀਆ ਦੀ ਹੋਈ ਚੋਣ
ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ,ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ,ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ ਬਣੇ
ਵਿਕਾਸ ਸੂਦ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਤੇ ਪ੍ਰਵੀਨ ਨਈਅਰ ਜ਼ਿਲਾ ਪ੍ਰਧਾਨ ਜਲੰਧਰ ਬਣੇ
ਹੁਸ਼ਿਆਰਪੁਰ
ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਆਫ ਇੰਡੀਆ ਦੀ ਵਿਸ਼ੇਸ਼ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਆਲ ਇੰਡੀਆ ਪੱਧਰ ਦੇ ਸੀਨੀਅਰ ਆਗੂ ਵਿਨੋਦ ਕੌਸ਼ਲ ਅਤੇ ਤਰਸੇਮ ਦੀਵਾਨਾ ਦੀ ਦੇਖਰੇਖ ਹੇਠ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਵਿਨੋਦ ਕੌਂਸਲ ਨੇ ਦੱਸਿਆ ਕਿ ਸੰਵਿਧਾਨ ਮੁਤਾਬਕ ਨਵੇਂ ਜਥੇਬੰਦਕ ਢਾਂਚੇ ਦੀ ਚੋਣ ਹਰ ਤਿੰਨ ਸਾਲ ਬਾਅਦ ਕੀਤੀ ਜਾਣੀ ਲਾਜ਼ਮੀ ਹੈ ਪ੍ਰੰਤੂ ਕੋਰੋਨਾ ਕਾਲ ਦੇ ਚੱਲਦਿਆਂ ਇਹ ਚੋਣ ਮੁਲਤਵੀ ਕੀਤੀ ਜਾਂਦੀ ਰਹੀ ਹੈ।ਇਸ ਲਈ ਫੀਲਡ ਵਿੱਚ ਕੰਮ ਕਰਦੇ ਅਤੇ ਡੈਸਕ ਤੇ ਡਿਊਟੀ ਦੇ ਰਹੇ ਪੱਤਰਕਾਰ ਸਾਥੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਹੁਣ ਜਥੇਬੰਦਕ ਢਾਂਚੇ ਨੂੰ ਮੁੜ ਤੋਂ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਆਜ਼ਾਦ ਚੇਅਰਮੈਨ ਪੰਜਾਬ,ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ,ਬਲਵੀਰ ਸਿੰਘ ਸੈਣੀ ਪੰਜਾਬ ਪ੍ਰਧਾਨ, ਅਮਰਜੀਤ ਸਿੰਘ ਜੰਡੂ ਸਿੰਘਾ ਜਨਰਲ ਸਕੱਤਰ ਪੰਜਾਬ,ਸੁਨੀਲ ਲਾਖਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਰਜਨੀਸ਼ ਬੇਦੀ ਬੁੱਲੋਵਾਲ ਜੁਆਇੰਟ ਸਕੱਤਰ ਪੰਜਾਬ ਚੁਣੇ ਗਏ।ਇਸ ਤੋਂ ਇਲਾਵਾ ਵਿਕਾਸ ਸੂਦ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ,ਪ੍ਰਵੀਨ ਨਈਅਰ ਜ਼ਿਲ੍ਹਾ ਪ੍ਰਧਾਨ ਜਲੰਧਰ,ਕਰਮਵੀਰ ਸਿੰਘ ਜ਼ਿਲ੍ਹਾ ਚੇਅਰਮੈਨ ਜਲੰਧਰ ਚੁਣੇ ਗਏ। ਇਸ ਮੀਟਿੰਗ ਵਿੱਚ ਜ਼ਿਲਾ ਹੁਸ਼ਿਆਰਪੁਰ ਜਥੇਬੰਦੀ ਦਾ ਐਲਾਨ ਕਰਦਿਆਂ ਜ਼ਿਲ੍ਹਾ ਜਨਰਲ ਸੱਕਤਰ ਓ ਪੀ ਰਾਣਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੰਜੀਵ ਅੱਤੋਵਾਲ, ਨਛੱਤਰ ਸਿੰਘ ਜ਼ਿਲਾ ਪ੍ਰੈੱਸ ਸਕੱਤਰ, ਮੁਨੀਰ ਕੁਮਾਰ ਨਜ਼ਰ ਅਤੇ ਸੁਖਵਿੰਦਰ ਹੀਰਾ (ਦੋਵੇਂ ਜ਼ਿਲਾ ਉੱਪ ਪ੍ਰਧਾਨ) ਮਹੇਸ਼ਵਰ ਨਸਰਾਲਾ ਤੇ ਗੌਰਵ ਗੌਰੀ (ਦੋਵੇਂ ਜ਼ਿਲਾ ਸਕੱਤਰ) ਨੂੰ ਨਿਯੁਕਤ ਕੀਤਾ ਗਿਆ ਹੈ। ਜ਼ਿਲਾ ਜਲੰਧਰ ਜਥੇਬੰਦੀ ਦੇ ਪਰਮਜੀਤ ਮੱਲ ਉਪ ਚੇਅਰਮੈਨ,ਸੀਨੀਅਰ ਮੀਤ ਪ੍ਰਧਾਨ ਬਲਵੀਰ ਕਰਮ, ਜ਼ਿਲ੍ਹਾ ਜਨਰਲ ਸਕੱਤਰ ਦਲਵੀਰ ਸਿੰਘ,ਹਰਭਜਨ ਵਿਰਦੀ ਜ਼ਿਲ੍ਹਾ ਸਕੱਤਰ ਜਲੰਧਰ,ਜੁਆਇੰਟ ਸਕੱਤਰ ਪਰਮਜੀਤ ਸਿੰਘ ਆਦਮਪੁਰ,ਜ਼ਿਲ੍ਹਾ ਸਕੱਤਰ ਹਰਜਿੰਦਰ ਧੋਗੜੀ,ਉੱਪ ਪ੍ਰਧਾਨ ਕੁਲਦੀਪ ਲੇਸੜੀਵਾਲ, ਪੀਆਰਓ ਸਾਬੀ ਪੰਡੋਰੀ, ਮੀਤ ਪ੍ਰਧਾਨ ਸੰਦੀਪ ਪੰਡੋਰੀ, ਖਜ਼ਾਨਚੀ ਦਲਜੀਤ ਸਿੰਘ ਕਲਸੀ ਚੂਹੜਵਾਲੀ, ਉਪ ਕੈਸ਼ੀਅਰ ਸਾਬੀ ਕਪੂਰ ਪਿੰਡ,ਯੋਗਰਾਜ ਹਰੀਪੁਰ ਅਤੇ ਗਣੇਸ਼ ਕੁਮਾਰ ਸ਼ਰਮਾ ਆਦਮਪੁਰ (ਦੋਵੇਂ ਜ਼ਿਲਾ ਸਕੱਤਰ) ਚੁਣੇ ਗਏ। ਮੀਟਿੰਗ ਵਿੱਚ ਹਾਜ਼ਿਰ ਹੋਏ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੇ ਜਥੇਬੰਦਕ ਸਕੱਤਰ ਤਰਸੇਮ ਦੀਵਾਨਾ ਨੇ ਦੱਸਿਆ ਕਿ ਫੀਲਡ ਵਿੱਚ ਕੰਮ ਕਰਦੇ ਬਿਨਾਂ ਵਿਤਕਰੇ ਤੋਂ ਸਮੂਹ ਪੱਤਰਕਾਰਾਂ ਦੇ ਪੀਲੇ ਕਾਰਡ ਬਣਾਉਣ ਤੋਂ ਲੈ ਕੇ ਟੋਲ ਪਲਾਜ਼ਾ ਤੋਂ ਲਾਂਘਾ ਮੁਫ਼ਤ ਕਰਵਾਉਣ,ਪੱਤਰਕਾਰਾਂ ਦਾ ਮੈਡੀਕਲ ਬੀਮਾ ਅਤੇ ਦੁਰਘਟਨਾ ਬੀਮਾ ਕਰਵਾਉਣ ਦੇ ਨਾਲ ਨਾਲ ਫ਼ੀਲਡ ਵਿੱਚ ਕੰਮ ਕਰਦਿਆਂ ਦਰਪੇਸ਼ ਮਸ਼ਕਿਲਾਂ ਦੇ ਹੱਲ ਲਈ ਸਰਕਾਰੀ ਤੌਰ 'ਤੇ ਠੋਸ ਯਤਨ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਪੱਤਰਕਾਰਾਂ ਲਈ ਸਰਕਾਰੀ ਰੈਸਟ ਹਾਊਸ ਵਿੱਚ ਠਹਿਰਣ,ਰੇਲਵੇ ਅਤੇ ਬੱਸ ਸਫਰ ਲਈ ਰਿਆਇਤੀ ਦਰਾਂ ਦੇ ਪਾਸ ਲਾਗੂ ਕਰਵਾਉਣੇ ਵੀ ਐਸੋਸੀਏਸ਼ਨ ਦੇ ਮੁੱਖ ਏਜੰਡੇ ਵਿੱਚ ਸ਼ਾਮਿਲ ਹਨ।
ਇਸ ਮੌਕੇ ਡੈਮੋਕਰੇਟਿਕ ਭਾਰਤੀਆ ਲੋਕ ਦਲ ਦੇ ਕੌਮੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ, ਮਹਿੰਦਰ ਸਿੰਘ ਝੱਮਟ ਮੈਂਬਰ, ਹੈਪੀ ਸਾਈਂ ਵੀ ਮੌਜੂਦ ਸਨ।

22/03/2022
जनता के फैसले का स्वागत, चुनाव में हार-जीत सिक्के के दो पहलु: सुन्दर शाम अरोड़ाहोशियारपुर । होशियारपुर की जनता ने चुनाव ...
11/03/2022

जनता के फैसले का स्वागत, चुनाव में हार-जीत सिक्के के दो पहलु: सुन्दर शाम अरोड़ा
होशियारपुर । होशियारपुर की जनता ने चुनाव में जो फैसला दिया मैं उसका स्वागत करता हूं और यह आश्वासन देता हूं कि पहले की तरह ही जनता की सेवा में तत्पर रहूंगा। यह विचार पूर्व कैबिनेट मंत्री सुन्दर शाम अरोड़ा ने हलका होशियारपुर की जनता का धन्यवाद करते हुए व्यक्त किए। श्री अरोड़ा ने आम आदमी पार्टी को सफलता की बधाई देते हुए आशा है कि आम आदमी पार्टी जनता की उम्मीदों एवं भरोसे पर खरा उतरे। श्री अरोड़ा ने कहा कि चुनाव में हार-जीत होनी स्वभाविक है तथा जनता के फैसले का उन्होंने सदैव स्वागत किया है। उन्होंने कहा कि उन्होंने अपना जीवन जनता की सेवा को समर्पित किया है तथा हलका वासियों के लिए उनके घर एवं कार्यालय के दरवाजे सदैव खुले रहेंगे। उन्होंने कहा कि वह होशियारपुर वासियों के सदैव ऋणि रहेंगे कि उन्होंने अपने अदने से सेवक को इतने बड़े पद पर पहुंचाया। आज भले ही जनता ने उन्हें अपने सेवादार के रुप में सेवा प्रदान नहीं की, लेकिन वह सभी मतदाताओं का धन्यवाद करते हैं। श्री अरोड़ा ने कहा कि होशियारपुर की बेहतरी एवं विकास के लिए जो भी कार्य अनिवार्य था उन्होंने अपने कार्यकाल में उसे करवाने में कोई कोर कसर बाकी नहीं छोड़ी है तथा भविष्य में भी वह इसके लिए प्रयासशील रहेंगे। इसके साथ ही जनता के हकों की आवाज़ बुलंद करना एवं जनता के सुख-दुख में उनके साथ खड़े रहना ही उनका उद्देश्य रहा है और रहेगा।

02/02/2022

प्रिय मित्रों
राजनीति के चक्कर में आपसी सम्बन्ध न बर्बाद करें। कही ऐसा न हो आप तर्क तो जीत जाये और सम्बन्ध हार जाये ।

27/01/2022
26/01/2022

lao ji aape dekh lwo

Hoshiarpur PVSM Welfare Society  द्वारा Smt.Saraswati Devi Memorial Educational & Welfare Society के सहयोग से  Beauty Pa...
20/01/2022

Hoshiarpur PVSM Welfare Society द्वारा Smt.Saraswati Devi Memorial Educational & Welfare Society के सहयोग से Beauty Parlor and Computer Course सेंटर की शुरुआत

15/01/2022
We find great pleasure to introduce ourselves as a Distributor of Automatic Digital Tea/Coffee/Soup Vending Machine Serv...
05/01/2022

We find great pleasure to introduce ourselves as a Distributor of Automatic Digital Tea/Coffee/Soup Vending Machine Services. This new generation Vending Machines is easy to operate by any one to get a Cup of tea / Coffee / Soup in just a single second. Your Department/Hotel/School/ College/Canteen/Office/work place will have a world class standard with system offering you. We are pleased to inform you that our vending machines range of premixes are also available with us along with a wide range of varity. For your information beside more than 200 Corporate houses, professional, various Government departments and international organization are using our Digital Vending Machines.For More Detai Call @76960-23456, @73070-23456


26/12/2021

पूर्व राज्यसभा सांसद अविनाश राय खन्ना से एक खास मुलाकात :- मान्यवर जी की एक पेशकश

सिख धर्म की मर्यादा अनुसार एससी लखबीर सिंह का हो भोग, सांपला ने श्री अकाल तख्त साहिब के जत्थेदार को की अपीलजब तक कोई सबू...
18/10/2021

सिख धर्म की मर्यादा अनुसार एससी लखबीर सिंह का हो भोग, सांपला ने श्री अकाल तख्त साहिब के जत्थेदार को की अपील

जब तक कोई सबूत नहीं मिलता या पुलिस उसे दोषी नहीं मानती, तब तक उसे बेअदबी का दोषी मानना गलत : सांपला

लखबीर सिंह ने बेअदबी की है इसका अभी तक कोई प्रमाण नहीं आया सामने, तो वो दोषी कैसे

लखबीर की हत्या करने वाले बेअदबी का आरोप लगाते हैं, पर प्रमाण नहीं देते

चंडीगढ़, 18 अक्तूबर: राष्ट्रीय अनुसूचित जाति आयोग के चेयरमैन विजय सांपला ने श्री अकाल तख्त साहिब के जत्थेदार ज्ञानी हरप्रीत सिंह को पत्र लिखकर निवेदन किया है कि सिंघू बार्डर पर किसान संगठनों के धरनास्थल पर बेरहमी से कत्ल किए गए अनुसूचित जाति के लखबीर सिंह का भोग सिख धर्म अनुसार करवाया जाए।

सांपला ने कहा कि ‘आपको इसकी भी जानकारी होगी कि उसके अंतिम संस्कार पर कुछ लोगों खासकर सत्कार कमेटी द्वारा यह कहते हुए कि इसने श्री गुरू ग्रंथ साहिब की बेअदबी की है, उसके अंतिम संस्कार पर सिख मर्यादा अनुसार अरदास नहीं करने दी गई।’

पत्र के जरिए सांपला ने बताया कि वायरल वीडियो में कुछ लोग तड़पते हुए लखबीर सिंह के पास खड़े होकर बोल रहे हैं कि इसने बेअदबी की है किंतु सच तो यह है कि इस संबंध में अभी तक कोई भी वीडियो या फिर फोटो प्रमाण के रूप में सामने नहीं आया है, जिससे यह साबित हो सके कि अनुसूचित जाति के सिख ने बेअदबी की थी।

सांपला ने आगे कहा कि वीडियो जो सामने आए हैं उनमें से एक में जमीन पर पड़ा लखबीर सिंह बेरहमी से कटे हाथ के साथ कराहता दिख रहा है, दूसरे वीडियो में उसे संयुक्त किसान मोर्चा के मुख्य मंच के पास उल्टा टांगा गया है और तीसरे वीडियो में वह सडक़ अवरोधक (बैरिकेट) के साथ टांगा हुआ है।

जब तक पुलिस की जांच पड़ताल में यह साबित नहीं हो जाता कि उसने श्री गुरु ग्रंथ साहिब की बेअदबी की है तब तक अनुसूचित जाति के लखबीर सिंह को दोषी नहीं माना जाना चाहिए। वैसे भी वॉयरल वीडियो में वहां खड़े निहंग सिख/लोग खुद बोल रहे हैं कि लखबीर सिंह सर्वलोह ग्रंथ की पोथी लेकर भाग रहा था, तो श्री गुरु ग्रंथ साहिब की बेअदबी कहां से हुई।

पंजाब भर में खासकर बॉर्डर के जिलों में बहुत सी संस्थाओं द्वारा धर्मांतरण की मुहिम चलाई जा रही है। जिससे अनुसूचित सिखों को विशेषतौर पर निशाने पर लेकर बड़ी संख्या में धर्मांतरण किया गया है और जोऱ-शोर से अभी भी किया जा रहा है। लखबीर सिंह की हत्या एवं उसके दाह संस्कार के दौरान अरदास न किए जाने देना और भोग की रस्म का भी विरोध करना जैसी घटनाएं अनुसूचित जाति के सिखों को और निराशा की तरफ धकेलती हैं और ऐसे व्यवहार के कारण पंजाब में धर्मांतरण की मुहिम को और तेजी मिलती है।

विजय सांपला ने श्री अकाल तख्त साहिब के जत्थेदार साहिब को अपील की है कि सिंघू बार्डर पर मौत का शिकार हुए लखबीर सिंह की अंतिम रस्में सिख धर्म रहित मर्यादा तहत किए जाने के अनुमति दी जाए।

होली की हार्दिक शुभकामनाएं।
29/03/2021

होली की हार्दिक शुभकामनाएं।

11/03/2021

रविदास जयंती की हार्दिक शुभकामनाएं
27/02/2021

रविदास जयंती की हार्दिक शुभकामनाएं

बसंत पंचमी की हार्दिक शुभकामनाएं।
16/02/2021

बसंत पंचमी की हार्दिक शुभकामनाएं।

पूर्व केंद्रीय मंत्री विजय सांपला की माता बिमला देवी जी का निधन , 15 फरवरी को 12:00 बजे उनके पैतृक गांव सोफी (जिला जालंध...
13/02/2021

पूर्व केंद्रीय मंत्री विजय सांपला की माता बिमला देवी जी का निधन , 15 फरवरी को 12:00 बजे उनके पैतृक गांव सोफी (जिला जालंधर) में किया जाएगा संस्कार।

पूर्व केन्द्रीय राज्य मंत्री व राष्ट्रीय एससी आयोग के चेयरमैन विजय सांपला की माता का निधन आज हो गया ।उनका अंतिम संस्कार उनके पैतृक गांव सोफी (जालंधर) में 15 फरवरी 2021 को दोपहर 12:00 बजे किया जाएगा । इस दुख की घड़ी में होशियारपुर के साथ - साथ जालंधर व प्रदेश एवं देश विदेश से राजनीतिक , सामाजिक , धार्मिक एवं अन्य संगठनों के सदस्यों ने सांपला परिवार के साथ दुख प्रकट करते हुए माता बिमला देवी की आत्मिक शांति की कामना की ।

Address


Website

Alerts

Be the first to know and let us send you an email when Hoshiarpur Samachar posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share