Sach Di Awazz News

  • Home
  • Sach Di Awazz News

Sach Di Awazz News Contact information, map and directions, contact form, opening hours, services, ratings, photos, videos and announcements from Sach Di Awazz News, Media/News Company, .

Reality of India ...
14/08/2020

Reality of India ...

10/08/2020

ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ ਇਹ ਸਭ ਕੁੱਝ : ਮੀਤ ਹੇਅਰ

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨ ਤਾਰਨ ਵਿੱਖੇ ਜਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾ ਦੇ ਪੀੜਤ ਪ੍ਰੀਵਾਰਾ ਨੂੰ ਮਿਲਣ ਤੋ ਬਾਅਦ ਐਲਾਨ ਕੀਤਾ ਕਿ ਹ...
07/08/2020

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਰਨ ਤਾਰਨ ਵਿੱਖੇ ਜਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾ ਦੇ ਪੀੜਤ ਪ੍ਰੀਵਾਰਾ ਨੂੰ ਮਿਲਣ ਤੋ ਬਾਅਦ ਐਲਾਨ ਕੀਤਾ ਕਿ ਹਰ ਪੀੜਤ ਪ੍ਰੀਵਾਰ ਨੂੰ 5-5 ਲੱਖ ਰੁ ਦਿਤਾ ਜਾਵੇਗਾ, 2-2 ਲੱਖ ਦਿਤਾ ਜਾ ਚੁਕਿਆ ਹੈ ਬਾਕੀ 3-3 ਲੱਖ ਇਕ ਦੋ ਦਿਨਾ ਵਿੱਚ ਪਹੁੰਚ ਜਾਵੇਗਾ ।
ਸੱਚ ਤੇ ਝੂਠ ਜਲਦੀ ਹੀ ਬਾਹਰ ਆ ਜਾਵੇਗਾ । ਉਮੀਦ ਹੈ ਕਿ ਏਦਾਂ ਹੀ ਫੋਰ ਜੀ ਫੋਨ ਤੇ ਨੌਕਰੀਆਂ ਸਾਰੇ ਨੌਜਵਾਨਾਂ ਨੂੰ ਮਿਲ ਸਕਦੀਆਂ ਹਨ ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸ਼ਹਿਰ ‘ਚ ਕੁੱਝ ਦਿਨ ਪਹਿਲਾ ਆਏ 50 ਸਾਲਾ ਸਬਜ਼ੀ ਵੇਚਣ ਵਾਲੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਨਿਕਲੀ ਹੈ। ...
07/08/2020

ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸ਼ਹਿਰ ‘ਚ ਕੁੱਝ ਦਿਨ ਪਹਿਲਾ ਆਏ 50 ਸਾਲਾ ਸਬਜ਼ੀ ਵੇਚਣ ਵਾਲੇ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਨਿਕਲੀ ਹੈ। ਜਿਸ ਨਾਲ ਲੋਕਾਂ ਵਿਚ ਸ -ਹਿ -ਮ ਪੈ ਗਿਆ ਹੈ।
ਗੜ੍ਹਸ਼ੰਕਰ ਸ਼ਹਿਰ ‘ਚ ਹੁਣ ਤੱਕ ਕੋਰੋਨਾ ਦੇ 33 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ ਜਿੰਨਾਂ ‘ਚੋ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਬਿਆਨ :- ਨਕਲੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ 302 ਦੇ ਤਹਿਤ ਕਤਲ ਕੇਸ ਦਰਜ ਕੀਤਾ ਜਾਵੇਗਾ ।ਕੈਪ...
07/08/2020

ਕੈਪਟਨ ਅਮਰਿੰਦਰ ਸਿੰਘ ਦਾ ਬਿਆਨ :- ਨਕਲੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਮਾਮਲਾ 302 ਦੇ ਤਹਿਤ ਕਤਲ ਕੇਸ ਦਰਜ ਕੀਤਾ ਜਾਵੇਗਾ ।
ਕੈਪਟਨ ਸਰਕਾਰ ਨੇ ਗਲੋਂ ਮਰਿਆ ਹੋਇਆ ਸੱਪ ਲਾਇਆ ।

ਇਹ ਸਾਫ਼ ਸੁਥਰਾ ਦ੍ਰਿਸ਼ ਬਰਨਾਲਾ ਦੇ ਅਲਾਲ ਮਾਰਟ ਦੇ ਸਾਹਮਣੇ ਵੇਖਣ ਨੂੰ ਮਿਲ ਸਕਦਾ ਹੈ ... ਬਰਨਾਲੇ ਨੂੰ ਇਨ੍ਹਾਂ ਸਾਫ਼ ਰੱਖਣ ਲਈ ਮੈਂ ਕਮੇਟੀ ਦੇ ਸਮ...
06/08/2020

ਇਹ ਸਾਫ਼ ਸੁਥਰਾ ਦ੍ਰਿਸ਼ ਬਰਨਾਲਾ ਦੇ ਅਲਾਲ ਮਾਰਟ ਦੇ ਸਾਹਮਣੇ ਵੇਖਣ ਨੂੰ ਮਿਲ ਸਕਦਾ ਹੈ ... ਬਰਨਾਲੇ ਨੂੰ ਇਨ੍ਹਾਂ ਸਾਫ਼ ਰੱਖਣ ਲਈ ਮੈਂ ਕਮੇਟੀ ਦੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕਰਦਾ ਹਾਂ ...

ਕਰੋਨਾ ਦਾ ਕਹਿਰ ਜਾਰੀ ... ਜਾਨਵਰਾਂ ਤੇ ਲੋਕਡਾਊਨ ਦਾ ਭਾਰੀ  ਅਸਰ ...https://youtu.be/TUT8aSKbkCs
12/05/2020

ਕਰੋਨਾ ਦਾ ਕਹਿਰ ਜਾਰੀ ... ਜਾਨਵਰਾਂ ਤੇ ਲੋਕਡਾਊਨ ਦਾ ਭਾਰੀ ਅਸਰ ...

https://youtu.be/TUT8aSKbkCs

Address


Alerts

Be the first to know and let us send you an email when Sach Di Awazz News posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share