America to Punjab

  • Home
  • America to Punjab

America to Punjab Contact information, map and directions, contact form, opening hours, services, ratings, photos, videos and announcements from America to Punjab, News & Media Website, .
(2)

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ ||Antam Darshan Shaheed ...
03/12/2021

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ ||

Antam Darshan
Shaheed Bhai Rana Singh
Who Attained Martyrdom On 28 November While Campaigning For Khalistan Referendum

Location: Bergen Funeral Service
114-30 Rockaway Blvd.
S. Ozone Park, NY 11420

Date : Saturday, 4 December
Time: 9:00AM To 12:00PM

Antam Sanskar - Crematory Service
Saturday, 4 December
Time: 2PM
Fresh Pond Crematory
61 40 Mt Olivet Crescent
Queens NY 11379

Bhog Sahej Path Sahib
Antam Ardass
Saturday, 4 December
Time: 3PM
Gurdwara Sikh Cultural Society
9530 118st RichmondHill NY

Request By:
Kuldeep Singh
917 438 8131
Rajinder Singh
917 892 2401
Paramjeet Singh Pamma
+44 7491 931000
Avtar Singh Pannu
718 207 1394
Dr Bakshish Singh Sandhu
215 802 1750

Watch Live at
Politics Punjab Sky Channel 774

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ ||Antam Darshan Shaheed ...
01/12/2021

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ ||

Antam Darshan
Shaheed Bhai Rana Singh
Who Attained Martyrdom On 28 November While Campaigning For Khalistan Referendum

Location: Politics Punjab TV
Unit 2, Guns Lane,
West Bromwich, B70 9HS
Date : Thursday, 2 December
Time: 12:00- 14:00

Request By:
Paramjeet Singh Pamma
+44 7491 931000
Dupinderjit Singh
+44 7496 672816

30/11/2021
 ☄️ ਸ਼ਹੀਦ ਭਾਈ ਰਾਣਾ ਸਿੰਘ 👉🏼 ਜਿਹਨਾਂ ਨੇ ਚੱਲ ਰਹੇ “ਖਾਲਿਸਤਾਨ - ਰਿਫਰੈਂਡਮ” ਦੇ ਸੰਘਰਸ਼ ਦੋਰਾਨ 28 ਨਵੰਬਰ ਨੂੰ ਬਰਮਿੰਘਮ ਵਿਖੇ ਸ਼ਹਾਦਤ ਪਾਈ।...
29/11/2021


☄️ ਸ਼ਹੀਦ ਭਾਈ ਰਾਣਾ ਸਿੰਘ
👉🏼 ਜਿਹਨਾਂ ਨੇ ਚੱਲ ਰਹੇ “ਖਾਲਿਸਤਾਨ - ਰਿਫਰੈਂਡਮ” ਦੇ ਸੰਘਰਸ਼ ਦੋਰਾਨ 28 ਨਵੰਬਰ ਨੂੰ ਬਰਮਿੰਘਮ ਵਿਖੇ ਸ਼ਹਾਦਤ ਪਾਈ।

☄️ ਸ਼ਹੀਦ ਭਾਈ ਰਾਣਾ ਸਿੰਘ ਦਾ ਨਿਸ਼ਾਨਾ ਸੀ ਕਿ ਖਾਲਿਸਤਾਨ ਦਾ ਝੰਡਾ ਯੂ.ਐਨ ਵਿੱਚ ਝੂਲੇ

29/11/2021

🔥 ਕਲਮਾਂ ਦੇ ਹਥਿਆਰਾਂ ਨਾਲ ਭਾਰਤੀ ਹਕੂਮਤ ਨੂੰ ਮੂੰਹ ਤੋਂੜਵਾਂ ਜਵਾਬ ਦਿੰਦਿਆਂ ਹੋਇਆਂ ਅੱਜ 28 ਨਵੰਬਰ ਨੂੰ ਭਾਈ ਰਾਣਾ ਸਿੰਘ ਬਰਮਿੰਘਮ ਵਿਖੇ ਪੈ ਰਹੀਆਂ “ਖਾਲਿਸਤਾਨ - ਰਿਫਰੈਂਡਮ” ਦੀਆਂ ਵੋਟਾਂ ਦੋਰਾਨ ਸ਼ਹਾਦਤ ਦਾ ਜਾਮ ਪੀ ਗਏ ਹਨ।

🔥 ਸਿੱਖਸ ਫੋਰ ਜਸਟਿਸ ਵੱਲੋਂ ਪੰਜਾਬ ਨੂੰ ਸੁਨੇਹਾ -
“ਸ਼ਹੀਦ ਭਾਈ ਰਾਣੇ ਸਿੰਘ ਵੱਲੋਂ ਚਲਾਈ “ਖਾਲਿਸਤਾਨ - ਰਿਫਰੈਂਡਮ” ਦੀ ਮੁਹਿੰਮ ਪੰਜਾਬ ਦੀ ਅਜ਼ਾਦੀ ਤੱਕ ਜਾਰੀ ਰਹੇਗੀ।”

👉🏼 On Shahadat of Bhai Rana Singh - Message From Gurpatwant Singh Pannun, SFJ General Counsel
“Khalistan Referendum Campaign In Which Bhai Rana Singh Attained Martyrdom Will Continue Till Liberation of Punjab From India”

06/11/2021

🔥 ਭਾਰਤੀ ਹਕੂਮਤ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਕੀਤੀ ਜਾ ਰਹੀ ਆਰਥਿਕ ਨਸਲਕੁਸ਼ੀ ਦੇ ਖਿਲਾਫ ਸਿੱਖਸ ਫੋਰ ਜਸਟਿਸ ਵੱਲੋਂ “ਖਾਲਿਸਤਾਨ ਰਿਫਰੈਂਡਮ” ਦੀਆਂ ਵੋਟਾਂ ਦੇ ਨਾਲ ਨਾਲ ਭਾਰਤ ਨੂੰ ਦੀਵਾਲਿਆ ਕਰਨ ਦੀ ਮੁਹਿੰਮ ਦੀ ਸ਼ੁਰੂਆਤ…..

🔥 11 ਨਵੰਬਰ ਤੋ ਏਅਰ ਇੰਡੀਆ ਦੀ ਦਿੱਲੀ ਤੋ ਲੰਡਨ ਜਾਣ ਵਾਲੀਆਂ ਫਲਾਈਟਾਂ ਨੂੰ ਪੱਕੇ ਤੋਰ ਤੇ ਬੰਦ ਕਰਨ ਦਾ ਸੱਦਾ

SFJ Launches “Bankrupt India” Movement To Target Indian Economy

London, November 6, 2021.

Synchronized with ongoing voting in Khalistan Referendum, secessionist group “Sikhs For Justice” (SFJ) launched “Bankrupt India – Liberate Punjab” movement to push Modi Government to kneel down before the will of the people of Punjab on the question of sovereignty.

Under this SFJ gave the call to the Sikh community to “Stop Flying Air India” Delhi-London flights from 11th November and instead “Fly British Airways”.

In a video message, Gurpatwant Singh Pannun, General Counsel to SFJ citing balkanization of USSR and post WWII decolonization by British Empire, stated “history is a witness that economic breakdown can bring empires to their kneels forcing them to forgo the occupied territories”.

Reminding the 1984 Sikh Genocide and ongoing violence against protesting Farmers of Punjab, Pannun urged the Sikhs to “stop flying Air India and not economically feed the system that is responsible for catastrophe of their past present and future generations”.

The voting for Khalistan Referendum which was launched on 31 October in London will continue to take place across UK throughout the month of November.

For information and questions, contact:

Gurpatwant Singh Pannun
Attorney at Law – General Counsel – SFJ
[email protected]

27/09/2021

ਪੰਜਾਬ ਦਾ ਮੁੱਖ ਮੰਤਰੀ ਚੰਨੀ ਜੋ “ਬੁੱਚੜ ਬੇਅੰਤੇ” ਨੂੰ ਆਪਣਾ ਰਾਜਨੀਤਿਕ ਪਿਓ ਦੱਸਦਾ ਹੈ ਅਤੇ ਡੀਜੀਪੀ ਸਹੋਤਾ ਜਿਸਨੇ 1992 ਤੋ 1995 ਤੱਕ ਬੁੱਚੜ ਗਿੱਲ ਦੀ ਕਮਾਂਡ ਹੇਠ ਹਜ਼ਾਰਾਂ ਸਿੰਘ ਸ਼ਹੀਦ ਕੀਤੇ ਹਨ, ਨੂੰ ਸਿੱਖਸ ਫੋਰ ਜਸਟਿਸ ਦਾ ਸੁਨੇਹਾ -

“ਖਾਲਿਸਤਾਨ ਰਿਫਰੈਂਡਮ” ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਅਤੇ ਪੰਜਾਬ ਵਿੱਚ ਵਿਧਾਨ ਸਭਾ 2022 ਦੇ ਬਰਾਬਰ ਹੋਣਗੀਆਂ -

ਸਿੱਖਸ ਫੋਰ ਜਸਟਿਸ ਦੀ ਮੁਹਿੰਮ “ਬੈਲਟ ਬੋਕਸ” ਦੀ ਹੈ “ਟੀਫਿਨ ਬੰਬ” ਦੀ ਨਹੀਂ।

SFJ Warns Incumbent Punjab CM Channi

Secessionist group “Sikhs For Justice” (SFJ) warned newly appointed Punjab CM Charanjit Channi and DGP IPS Sahota to abstain from following the “policy of crushing the Khalistan movement with state violence” devised by their mentors slain CM Beant and DGP KPS Gill.

Incumbent Punjab CM Channi started his political career as protégé and snitch of Beant in 1992 while IPS Sahota was handpicked by the then DGP Gill to carryout out the policy of torture and fake encounters of Khalistan activists.

“SFJ believes in liberating Punjab from Indian occupation through “Ballot Boxes” not “Tiffin Bombs” added Pannun.

Khalistan Referendum Voting is due to start on from London UK on October 31st, the day Indira Gandhi was gunned down by her Sikh body guards to avenge the June 6 1984 Indian Army attack and desecration of Sri Darbar Sahib.

In Punjab, SFJ is planning to hold Khalistan Referendum voting parallel to the 2022 Punjab Vidhan Sabha Elections posing a challenge for administration and political leadership.

23/07/2021

SAFAR SHOW July 23

04/07/2021

☄️ 4 ਜੁਲਾਈ 1955
👉🏼 “ਪੰਜਾਬੀ ਸੂਬਾ ਜ਼ਿੰਦਾਬਾਦ” ਮੋਰਚੇ ਨੂੰ ਖਤਮ ਕਰਨ ਲਈ ਪੰਡਿਤ ਨਹਿਰੂ ਵੱਲੋਂ ਦਰਬਾਰ ਸਾਹਿਬ ਤੇ ਕਰਵਾਏ ਭਾਰਤੀ ਫੋਜਾਂ ਦੇ ਪਹਿਲੇ ਹਮਲੇ ਬਾਰੇ ਇਕ ਖ਼ਾਸ ਡਾਕੂਮੈਂਟਰੀ - ਜ਼ਰੂਰ ਦੇਖੋ

👉🏼 4 ਜੁਲਾਈ 2021
ਦੀਵਾਨ ਹਾਲ, ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਅਤੇ ਅਰਦਾਸ ਵਿੱਚ ਸ਼ਾਮਿਲ ਹੋਵੋ ਜੀ।

Watch Exclusive Pictures & Documentary

4 July 1955 - Unearthed
PM Nehru Ordered Indian Army Invasion Of Sri Darbar Sahib To Crush “Punjabi Suba” Morcha

👉🏼 4 July 2021
Join Ardas & Samagam Diwan Hall, Gurdwara Manji Saab In Memory Of Sikhs Killed/Injured/Arrested During 4 July 1955 First Attack By Indian Army At Sri Darbar Sahib, Amritsar

Youtube Live Link
https://youtu.be/AqpYXoLawl4

Facebook Live Link
https://fb.watch/6wVuvEqmmQ/

03/07/2021

4 ਜੁਲਾਈ 2021 - ਦੀਵਾਨ ਹਾਲ, ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਅਤੇ ਅਰਦਾਸ ਵਿੱਚ ਸ਼ਾਮਿਲ ਹੋਵੋ ਜੀ।

****************************
4 July 2021 - Join Ardas & Samagam Diwan Hall, Gurdwara Manji Saab In Memory Of Sikhs Killed/Injured/Arrested During 4 July 1955 First Attack By Indian Army At Sri Darbar Sahib, Amritsar

02/07/2021

People of Punjab

4 July 2021

Join Ardas & Samagam
Diwan Hall, Gurdwara Manji Saab In Memory Of Sikhs Killed/Injured/Arrested During 4 July 1955 First Attack By Indian Army At Sri Darbar Sahib, Amritsar

www.4JULY1955.org

Please Register To Get Update
On The Next Step For People of Punjab To Vote In The Khalistan Referendum

4 ਜੁਲਾਈ 2021

ਦੀਵਾਨ ਹਾਲ, ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਅਤੇ ਅਰਦਾਸ ਵਿੱਚ ਸ਼ਾਮਿਲ ਹੋਵੋ ਜੀ।

“ਪੰਜਾਬ ਰਿਫਰੈਂਡਮ - ਖਾਲਿਸਤਾਨ” ਲਈ ਅਹਿਮ ਕਦਮ ਬਾਰੇ ਜਾਣਕਾਰੀ ਲੈਣ ਲਈ ਸਿੱਖਸ ਫੋਰ ਜਸਟਿਸ ਨਾਲ ਰਜਿਸਟਰ ਕਰੋ ਜੀ

www.4July1955.org

24/06/2021

Khalistan The only Solution || June 24 Show

17/06/2021

Safar Live Show June 17

16/06/2021

SAFAR SHOW June 16, 2021

16/06/2021

SFJ Live Show June 15, Watan-e-Punjab

16/06/2021

The Khalistan only Solution June 16 Show

15/06/2021

SAFAR June 15

15/06/2021

SFJ Live Show Watan -e- Punjab

12/11/2020

ਡੇਨ ਵਾਟਰਜ਼, ਚੈਅਰਮੇਨ
ਪੰਜਾਬ ਰਿਫਰੈਂਡਮ ਕਮਿਸ਼ਨ (ਪੀ.ਆਰ.ਸੀ)

ਵੱਲੋਂ ਕੋਮਾਤਰੀ ਪੱਤਰਕਾਰਾਂ, ਸਿੱਖ ਕੋਮ ਅਤੇ ਰਿਫਰੈਂਡਮ ਦੇ ਮਾਹਿਰਾਂ ਨੂੰ ਲੰਡਨ ਵਿੱਚ 18 ਨਵੰਬਰ ਨੂੰ ਪੰਜਾਬ ਰਿਫਰੈਂਡਮ (ਪੀ.ਆਰ.ਸੀ) ਦੀ ਹੋਣ ਵਾਲੀ ਸਿੱਧੀ ਕਾਨਫਰੰਸ ਵਿੱਚ ਜੁੜਨ ਦਾ ਸੱਦਾ.....

Dane Waters, Chairman
Punjab Referendum Commission (PRC)

Invites International Media, Sikh Community & Referendum Experts To Join PRC Live Conference On November 18th, London

🟡 Sikhs For Justice Live TVKhabardar Punjab - Oct 28🟡 SFJ Youtube Live Linkhttps://youtu.be/kbDx0zbOYdg🟡 SFJ FB Live Lin...
28/10/2020

🟡 Sikhs For Justice Live TV
Khabardar Punjab - Oct 28

🟡 SFJ Youtube Live Link
https://youtu.be/kbDx0zbOYdg

🟡 SFJ FB Live Link
https://www.facebook.com/punjabreporting/videos/1694209010745764/?vh=e&d=n

🟡 ਭਾਰਤੀ ਕਿਸਾਨ ਵਿਰੋਧੀ ਬਿੱਲ ਦਾ ਹੱਲ ਹੈ ਖਾਲਿਸਤਾਨ

🟡ਚੰਡੀਗੜ ਯੂਨੀਵਰਸਿਟੀ ‘ਚ ਲੱਗੇ ਖਾਲਿਸਤਾਨ ਰਿਫਰੈਂਡਮ ਦੇ ਛਾਪੇ....

🟡 ਪੰਜਾਬ ਦੇ ਕਾਲਜਾਂ ਵਿੱਚ ਖਾਲਿਸਤਾਨ ਦੇ ਝੰਡਿਆਂ ਨਾਲ ਖੜੇ ਪੰਜਾਬ ਦੇ ਨੋਜਵਾਨ...

ਪੰਜਾਬ ਦੀ ਅਜਾਦੀ ਲਈ ਹੋਣ ਵਾਲੇ ਰਿਫਰੈਂਡਮ ਲਈ ਵੋਟਾਂ ਰਜਿਸਟਰ ਕਰੋ ਜੀ
🗳 www.Kissan2020.org

📱ਫ਼ੋਨ ਉਤੇ ਖਾਲਿਸਤਾਨ ਰਿਫਰੈਂਡਮ ਲਈ ਵੋਟ ਰਜਿਸਟਰ ਕਰਨ ਲਈ ਕਾਲ ਕਰੋ ਜੀ
👉🏼 +1 917 753 3782
👉🏼 +1 332 214 1643

ਚੰਡੀਗੜ ਯੂਨੀਵਰਸਿਟੀ ਅਤੇ ਪੰਜਾਬ ਦੇ ਹੋਰ ਕਾਲਜਾਂ ਵਿੱਚ ਲੱਗੇ ਖਾਲਿਸਤਾਨ ਦੇ ਛਾਪੇ

🔴 ਭਾਰਤੀ ਕਿਸਾਨ ਵਿਰੋਧੀ ਬਿੱਲ ਦਾ ਹੱਲ ਹੈ ਖਾਲਿਸਤਾਨ 👉🏼 ਬੇਜੀਪੀ - ਸਿੱਖ ਕਿਸਾਨਾਂ ਦੀ ਆਰਥਿਕ ਨਸਲਕੁਸ਼ੀ ਕਰਨ ਵਾਲੀ...👉🏼 ਕਾਂਗਰਸ - ਸਿੱਖ ਨਸਲਕ...
27/10/2020

🔴 ਭਾਰਤੀ ਕਿਸਾਨ ਵਿਰੋਧੀ ਬਿੱਲ ਦਾ ਹੱਲ ਹੈ ਖਾਲਿਸਤਾਨ

👉🏼 ਬੇਜੀਪੀ - ਸਿੱਖ ਕਿਸਾਨਾਂ ਦੀ ਆਰਥਿਕ ਨਸਲਕੁਸ਼ੀ ਕਰਨ ਵਾਲੀ...
👉🏼 ਕਾਂਗਰਸ - ਸਿੱਖ ਨਸਲਕੁਸ਼ੀ ਲਈ ਜ਼ੁੰਮੇਵਾਰ
👉🏼 ਅਕਾਲੀ - 45 ਸਾਲ ਤੋਂ ਸਿੱਖ ਹਿੱਤਾਂ ਨੂੰ ਵੇਚਣ ਵਾਲੇ
👉🏼 ਏਏਪੀ - ਭਾਰਤੀ ਹਕੂਮਤ ਦੇ ਨਵੇਂ ਸਿੱਖ ਵਿਰੋਧੀ ਹਥਿਆਰ...

ਪੰਜਾਬ ਦੀ ਅਜਾਦੀ ਲਈ ਹੋਣ ਵਾਲੇ ਰਿਫਰੈਂਡਮ ਲਈ ਵੋਟਾਂ ਰਜਿਸਟਰ ਕਰੋ ਜੀ
🗳 www.Kissan2020.org

📱ਫ਼ੋਨ ਉਤੇ ਖਾਲਿਸਤਾਨ ਰਿਫਰੈਂਡਮ ਲਈ ਵੋਟ ਰਜਿਸਟਰ ਕਰਨ ਲਈ ਕਾਲ ਕਰੋ ਜੀ
👉🏼 +1 917 753 3782
👉🏼 +1 332 214 1643

31/08/2020

ਸ਼ਹੀਦ ਭਾਈ ਦਿਲਾਵਰ ਸਿੰਘ ਦੇ 25ਵੇਂ ਸ਼ਹੀਦੀ ਦਿਹਾੜੇ ਮੌਕੇ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ।

31-ਅਗਸਤ-2020 ਅੱਜ ਦੇ ਦਿਨ, ਸਮੁੱਚੇ ਪੰਜਾਬ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਤੇ #ਪੰਜਾਬ_ਬੰਦ ਦੇ ਸੱਦੇ ਦਾ ਸੁਆਗਤ ਕੀਤਾ ਹੈ।

Khalistan Slogans Raised At AkalTakht During 25th Martyrdom Year of Bhai Dilawar Singh

People Have Supported
Almost 100%

Address


Website

Alerts

Be the first to know and let us send you an email when America to Punjab posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share