31 October | Latest Punjabi Song | Bhupinder Singh Durgapur | Angrej Singh Dubli | Kesari Records
ਨਵੀਂ ਦਿੱਲੀ ਵਿਖੇ
ਛੇਵੇ ਪਾਤਸਾਹ ਸਤਿਗੁਰੂ ਸੑੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋ ਵਰੋਸਾਇ ਹੋਏ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ਼ ਦੇ 12ਵੇਂ ਜ਼ਾਨਸ਼ੀਨ ਸਿੰਘ ਸਾਹਿਬ ਜਥੇਦਾਰ ਸ਼੍ਰੀ ਮਾਨ ਬਾਬਾ ਜੀ ਬਾਬਾ ਅਵਤਾਰ ਸਿੰਘਜੀ ਮੌਜੂਦਾ ਮੁਖੀ ਸੰਪ੍ਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਸੁਰਸਿੰਘ ਵਾਲੇ।।
ਦੀਪ ਸਿੱਧੂ ਦੇ ਆਖਰੀ ਬੋਲ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਤੋਂ
ਦੁੱਖ ਤਾਂ ਦੀਪ ਸਿੱਧੂ ਦੀ ਪਤਨੀ ਤੇ ਬੇਟੀ ਨੂੰ ਹੋਣਾ
ਬਾਕੀ ਤਾਂ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਆ !
ਇੱਕ ਵੀਡੀਓ ਦੇਖੀ ਜਿੱਥੇ ਕੋਈ ਭੁੱਬਾਂ ਮਾਰ ਰਿਹਾ ,
ਕੋਈ ਦੂਰੋਂ ਆਓਣ ਦਾ ਦਾਅਵਾ ਕਰਦਾ ਸੀ,
ਪਰ ਜਿਨ੍ਹਾਂ ਨੂੰ ਅਸਲੀ ਦੁੱਖ ਆ ਓਨ੍ਹਾ ਦੇ ਚਿਹਰੇ ਪੜੇ ਜਾ ਸਕਦੇ ਆ ,
“ਪਤਨੀ ਤੇ ਧੀ” ਗ਼ਮ ਵਿੱਚ ਗੁੰਮ ਸੁੰਮ ਦਿਖਾਈ ਦੇ ਰਹੀਆਂ ਨੇ ।
“ਬੱਚੀ” ਦੇ ਮੂੰਹ ਤੋਂ ਪਿਓ ਦੇ ਜਾਣ ਦਾ ਦੁੱਖ ਤੇ “ਪਤਨੀ” ਦਾ ਭਾਵੁਕ ਚਿਹਰਾ ਸ਼ਾਇਦ ਆਪਣੇ ਪਤੀ ਤੋਂ ਕਈ ਜਵਾਬ ਮੰਗ ਰਿਹੈ ।
ਦੀਪ ਸਿੱਧੂ ਦਾ ਜਾਂਦੀ ਵਾਰ ਦਾ ਕੌਮ ਨੂੰ ਹਲੂਣਾ ਦੇਣ ਵਾਲਾ ਭਾਸ਼ਣ
'ਜਿੰਨੇ ਜੰਗ ਦੇ ਮੈਦਾਨ 'ਚ ਤਕੜੇ ਆ, ਓਨੇ ਹੀ ਅਸੀਂ ਟੇਬਲ 'ਤੇ ਤਕੜੇ ਆ'
ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਇ
hambu Morcha ||ਕਾਨੂੰਨ ਸਾਰਿਆਂ ਲਈ ਇੱਕੋ ਹੋਣਾਂ ਚਾਹੀਦਾ || ਭਾਈ ਗੁਰਜੀਤ ਸਿੰਘ || PUNMJAB TV10
hambu Morcha ||ਕਾਨੂੰਨ ਸਾਰਿਆਂ ਲਈ ਇੱਕੋ ਹੋਣਾਂ ਚਾਹੀਦਾ || ਭਾਈ ਗੁਰਜੀਤ ਸਿੰਘ || PUNMJAB TV10
ਸਾਡੇ ਪੇਜ ਨੂੰ ਲਾਇਕ ਤੇ ਸ਼ੇਅਰ ਜਰੂਰ ਕਰੋ
ਤੁਹਾਡਾ ਇਕ ਲਾਇਕ ਤੇ ਸ਼ੇਅਰ ਸਾਡੀ ਮਿਹਨਤ ਦੀ ਕਦਰ ਹੈ ।
ਸ਼ੰਭੂ ਮੋਰਚਾ Shambu Morcha || ਢਾਡੀ ਬੀਬੀ ਅਮਨਦੀਪ ਕੌਰ ਨਕੋਦਰ ਵਾਲੇ || PUNJAB TV10
ਸ਼ੰਭੂ ਮੋਰਚਾ Shambu Morcha || ਢਾਡੀ ਬੀਬੀ ਅਮਨਦੀਪ ਕੌਰ ਨਕੋਦਰ ਵਾਲੇ || PUNJAB TV10
ਸ਼ੰਭੂ ਮੋਰਚਾ Shamu Morcha || ਡਾ ਕੁਲਵੰਤ ਕੌਰ || PUNJAB TV10
ਸ਼ੰਭੂ ਮੋਰਚਾ Shamu Morcha || ਡਾ ਕੁਲਵੰਤ ਕੌਰ || PUNJAB TV10