ਪੰਜਾਬ ਐਕਸਪ੍ਰੈਸ Punjab Express

  • Home
  • ਪੰਜਾਬ ਐਕਸਪ੍ਰੈਸ Punjab Express

ਪੰਜਾਬ ਐਕਸਪ੍ਰੈਸ Punjab Express social Networking

03/10/2022
05/09/2022

23 ਸਾਲ ਦੇ ਭਾਰਤੀ ਕ੍ਰਿਕਟਰ ਤੋਂ ਇੱਕ ਕੈਚ ਛੁੱਟਣ ਤੇ ਮਜ਼ਾਕ ਉਡਾਉਣ ਵਾਲਿਓ ਲਾਹਨਤ ਹੈ ਤੁਹਾਡੇ ਤੇ...

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ...
22/08/2022

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ...

26/06/2022

ਜਿਹੜੇ ਭਗਤ ਸ:ਸਿਮਰਨਜੀਤ ਸਿੰਘ ਮਾਨ ਨੂੰ ਚੱਲਿਆ ਕਾਰਤੂਸ, ਬੁੱਢਾ ਜਰਨੈਲ ਕਹਿੰਦੇ ਸੀ ਓਸੇ ਜਰਨੈਲ ਨੇ ਦੋਵੇਂ ਮੌਜੂਦਾ ਮੁੱਖ ਮੰਤਰੀ,ਸਾਰੇ ਦਿੱਲੀ ਲਾਣੇ,ਸਾਰੀ ਕੈਬਨਿਟ ਤੇ 92 ਵਿਧਾਇਕਾ ਦੀ ਗੋਡੀ ਲਵਾਤੀ

09/02/2022

ਮਾਫ਼ੀ ਮੰਗ ਮਹਿਕਮਾ... ਮਾਫੀਆ ਦੀ ਵੀ ਹੱਦ ਹੁੰਦੀ ਆ, ਮੈਂ ਸੋਡਾ ਮਾਨ ਮਾਫ਼ੀ ਮੰਗ...

02/02/2022

ਕਿਸਾਨ ਜੱਥੇਬੰਦੀਆਂ ਵੱਲੋਂ ਭੁੱਚੋ ਕਲਾਂ ਵਿੱਚ ਕਿਸਾਨਾਂ ਦੀ ਪਾਰਟੀ ਦਾ ਭਾਰੀ ਵਿਰੋਧ

ਭਦੌੜ ਆਲਿਉ ਕਿਹੜੇ ਉਮੀਦਵਾਰ ਨੂੰ ਵੋਟ ਪਾਉਗੇ ਫਿਰ ਐਤਕੀਂ 1. ਚਰਨਜੀਤ ਸਿੰਘ ਚੰਨੀ (ਕਾਂਗਰਸ)2.ਲਾਭ ਸਿੰਘ ਉੱਗੋਕੇ (ਆਪ)3. ਸਤਨਾਮ ਸਿੰਘ ਰਾਹੀਂ (ਅ...
31/01/2022

ਭਦੌੜ ਆਲਿਉ ਕਿਹੜੇ ਉਮੀਦਵਾਰ ਨੂੰ ਵੋਟ ਪਾਉਗੇ ਫਿਰ ਐਤਕੀਂ
1. ਚਰਨਜੀਤ ਸਿੰਘ ਚੰਨੀ (ਕਾਂਗਰਸ)
2.ਲਾਭ ਸਿੰਘ ਉੱਗੋਕੇ (ਆਪ)
3. ਸਤਨਾਮ ਸਿੰਘ ਰਾਹੀਂ (ਅਕਾਲੀ ਦਲ)

ਭਦੌੜ ਤੋਂ CM ਚਰਨਜੀਤ ਸਿੰਘ ਚੰਨੀ ਹੋਣ ਗਏ ਕਾਂਗਰਸ ਦੇ ਉਮੀਦਵਾਰ....
30/01/2022

ਭਦੌੜ ਤੋਂ CM ਚਰਨਜੀਤ ਸਿੰਘ ਚੰਨੀ ਹੋਣ ਗਏ ਕਾਂਗਰਸ ਦੇ ਉਮੀਦਵਾਰ....

ਧੂਰੀ ਹਲਕੇ ਤੋਂ ਕੌਣ ਜਿੱਤ ਰਿਹਾ ??1. ਭਗਵੰਤ ਮਾਨ (Aap)2. ਦਲਵੀਰ ਗੋਲਡੀ(Congres)3.ਪਰਕਾਸ ਚੰਦਰ ਗਰਗ(SAD).                           ...
29/01/2022

ਧੂਰੀ ਹਲਕੇ ਤੋਂ ਕੌਣ ਜਿੱਤ ਰਿਹਾ ??
1. ਭਗਵੰਤ ਮਾਨ (Aap)
2. ਦਲਵੀਰ ਗੋਲਡੀ(Congres)
3.ਪਰਕਾਸ ਚੰਦਰ ਗਰਗ(SAD).

28/01/2022
ਕੌਣ ਮਾਰੇ ਗਾ ਹਲਕਾ ਭੁੱਚੋ ਤੋਂ ਬਾਜ਼ੀ....
28/01/2022

ਕੌਣ ਮਾਰੇ ਗਾ ਹਲਕਾ ਭੁੱਚੋ ਤੋਂ ਬਾਜ਼ੀ....

26/01/2022

Big Breaking:
ਨਵਜੋਤ ਸਿੱਧੂ V/S ਬਿਕਰਮ ਮਜੀਠੀਆ,
ਅੰਮ੍ਰਿਤਸਰ ਪੂਰਬੀ ਸੀਟ 'ਤੇ ਸਿੱਧੂ ਤੇ ਮਜੀਠੀਆ ਦੀ ਸਿੱਧੀ ਟੱਕਰ

08/01/2022

5 ਰਾਜਾਂ ਦੀਆਂ ਵੋਟਾਂ ਦੀ ਪ੍ਰਕਿਰਿਆ ਸ਼ੁਰੂ
10 ਫਰਵਰੀ ਨੂੰ ਉਤਰ ਪ੍ਰਦੇਸ਼ ਵਿਚ ਪਹਿਲਾ ਗੇੜ
ਪੰਜਾਬ ਦੂਜੇ ਗੇੜ ਵਿਚ 14 ਫਰਵਰੀ ਨੂੰ ਵੋਟਾਂ ਪੈਣਗੀਆਂ
10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ
15 ਜਨਵਰੀ ਤੱਕ ਕੋਈ ਰੈਲੀ ਨਹੀਂ, ਕੋਈ ਰੋਡ ਸ਼ੋਅ ਨਹੀਂ, ਕੋਈ ਮੋਟਰਸਾਈਕਲ ਸ਼ੋਅ ਨਹੀਂ
ਸਿਆਸੀ ਪਾਰਟੀਆਂ ਡਿਜ਼ੀਟਲ ਤਰੀਕੇ ਨਾਲ ਵੋਟਰਾਂ ਤੱਕ ਪਹੁੰਚ ਕਰਨ
ਚੋਣ ਜ਼ਾਬਤਾ ਤੁਰੰਤ ਲਾਗੂ

25/12/2021

ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਸਿਆਸੀ ਮੈਦਾਨ ਵਿਚ ਕੁਦੀਆਂ!
ਸੰਯੁਕਤ ਸਮਾਜ ਮੋਰਚਾ ਬਨਾਉਣ ਦਾ ਅਤੇ ਸਾਰੀਆਂ 117 ਸੀਟਾਂ ਤੇ ਚੋਣ ਲੜਨ ਦਾ ਐਲਾਨ!

ਇਹ ਗੱਲ ਵੀ ਧਿਆਨ ਦੇਣ ਵਾਲੀ ਆ
18/12/2021

ਇਹ ਗੱਲ ਵੀ ਧਿਆਨ ਦੇਣ ਵਾਲੀ ਆ

18/12/2021

ਗੁਰਨਾਮ ਸਿੰਘ ਚੜੂਨੀ ਵੱਲੋਂ 'ਸੰਯੁਕਤ ਸੰਘਰਸ਼ ਪਾਰਟੀ' ਦਾ ਐਲਾਨ

32 ਕਿਸਾਨ ਜਥੇਬੰਦੀਆਂ ਦੇ ਅਹਿਮ ਫ਼ੈਸਲੇ
09/12/2021

32 ਕਿਸਾਨ ਜਥੇਬੰਦੀਆਂ ਦੇ ਅਹਿਮ ਫ਼ੈਸਲੇ

ਲਉ ਜੀ ਨਵਾਂ ਗੱਠਜੋੜ, ਦੁਕਾਨਾਂ ਬਹੁਤ ਖੁੱਲ ਰਹੀਆਂ....
02/12/2021

ਲਉ ਜੀ ਨਵਾਂ ਗੱਠਜੋੜ, ਦੁਕਾਨਾਂ ਬਹੁਤ ਖੁੱਲ ਰਹੀਆਂ....

19/11/2021

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਤਿੰਨ ਕਾਲੇ ਕਨੂੰਨ ਵਾਪਿਸ ਲੈਣ ਦਾ ਐਲਾਨ।

17/11/2021

ਚੰਨੀ ਦਾ ਕਿਸਾਨਾਂ ਲਈ ਐਲਾਨ, ਨਰਮੇ ਦੀ ਖ਼ਰਾਬ ਫਸਲ 'ਤੇ ਮਿਲੇਗਾ 17000 ਪ੍ਰਤੀ ਏਕੜ ਮੁਆਵਜ਼ਾ

ਕੁਲਜੀਤ ਨਾਗਰਾ ਜੀ... ਕਿਤਨੇ ਰਹਿ ਗਏ ਫਿਰ
13/11/2021

ਕੁਲਜੀਤ ਨਾਗਰਾ ਜੀ... ਕਿਤਨੇ ਰਹਿ ਗਏ ਫਿਰ

ਲਾਲੇ ਦੀ ਨੀਤ ਸਾਫ ਨੀ ਲੱਗਦੀ, ਜੋ ਲਗਾਤਾਰ ਪੰਜਾਬੀਆਂ ਦੇ ਫੰਗ ਕੁਤਰ ਰਿਹਾ....
11/11/2021

ਲਾਲੇ ਦੀ ਨੀਤ ਸਾਫ ਨੀ ਲੱਗਦੀ, ਜੋ ਲਗਾਤਾਰ ਪੰਜਾਬੀਆਂ ਦੇ ਫੰਗ ਕੁਤਰ ਰਿਹਾ....

10/11/2021

ਕਾਲੇ ਕਾਨੂੰਨਾ ਨੂੰ ਲੈ ਕੇ ਵਿਰੋਧ ਕਰਦੇ ਕਿਸਾਨਾਂ ਤੇ ਚਲਾਈ ਗੋਲੀ, ਹਰਨੇਕ ਸਿੰਘ ਮਹਿਮਾ ਨੂੰ ਗੱਡੀ ਦੇ ਬੋਰਨੇਟ ਤੇ ਚੜਾ ਕੇ ਲਤੜਨ ਦੀ ਕੋਸ਼ਿਸ਼...

ਰੁਪਿੰਦਰ ਕੌਰ ਰੂਬੀ ਹੋਏ ਕਾਂਗਰਸੀ
10/11/2021

ਰੁਪਿੰਦਰ ਕੌਰ ਰੂਬੀ ਹੋਏ ਕਾਂਗਰਸੀ

09/11/2021

ਚੰਨੀ ਦੇ ਐਲਾਨਾਂ ਨੇ ਠੰਢ ਦੇ ਮੌਸਮ ਚ ਵਿਰੋਧੀਆਂ ਨੂੰ ਲਿਆਂਦੇ ਪਸੀਨੇ ਚੰਨੀ ਦੇ ਇਤਿਹਾਸਿਕ ਫੈਸਲਿਆਂ ਨੇ ਲੋਕਾਂ ਦਾ ਜਿੱਤਿਆ ਦਿਲ ਰੇਤਾ ਸਸਤਾ, ਇੱਟਾਂ ਸਸਤੀਆਂ, 36 ਹਜ਼ਾਰ ਮੁਲਾਜ਼ਮ ਪੱਕੇ, ਡੀਸੀ ਰੇਟ 415 ਰੁ

07/11/2021

ਪੰਜਾਬ ਸਰਕਾਰ ਨੇ ਪੰਜਾਬ ਵਿੱਚ 10 ਰੁਪਏ ਪੈਟਰੋਲ ਅਤੇ 5 ਰੁਪਏ ਡੀਜ਼ਲ ਸਸਤਾ ਕੀਤਾ ਅੱਜ ਰਾਤ ਤੋਂ ਨਵੀਆਂ ਕੀਮਤਾਂ ਹੋਣਗੀਆਂ ਲਾਗੂ।

02/11/2021

ਹਿਮਾਚਲ ਹਰਿਆਣਾ ਰਾਜਸਥਾਨ ਬੰਗਾਲ ਜਿਮਨੀ ਚੋਣਾਂ ਵਿੱਚ BJP ਦਾ ਸਫਾਇਆ ਕਿਸਾਨ ਅੰਦੋਲਨ ਦੀ ਸਫਲਤਾ ਵੱਲ ਇਸ਼ਾਰਾ

02/11/2021

ਕਹਿੰਦੇ ਇੱਕ ਦੁਕਾਨ ਹੋਰ ਖੁੱਲ ਗਈ... ਪੰਜਾਬ ਲੋਕ ਕਾਂਗਰਸ 😜

02/11/2021

ਕਿਸਾਨੀ ਅੰਦੋਲਨ ਦਾ ਅਸਰ ਦੇਖਣ ਨੂੰ ਮਿਲਿਆ, ਸਾਰੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਦੀ ਬੁਰੀ ਤਰ੍ਹਾਂ ਹਾਰ.. ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾

01/11/2021

ਕ੍ਰਿਕਟ ਅਪਡੇਟ : ਇੱਕ ਵਾਰ ਫੇਰ ਹਾਰੀ ਭਾਰਤੀ ਟੀਮ, ਲਗਦਾ ਇਸ ਵਾਰ ਤਾ ਸੈਮੀਫਾਈਨਲ ਚ ਵੀ ਨਹੀਂ ਪਹੁੰਚ ਰਹੀ। ਪੰਜਾਬੀ ਖਿਡਾਰੀ ਕੋਈ ਵੀ ਨਹੀਂ ਟੀਮ ਚ, ਜਿੱਤ ਲਿਆ ਵਰਲਡ ਕੱਪ। ਕਿਉਂ ਆਉਦਾ ਯੁਵਰਾਜ ਯਾਦ ..

31/10/2021

ਗੁਲਾਬੀ ਸੁੰਡੀ ਕਰਕੇ ਨਰਮੇ ਦੀ ਤਕਰੀਬਨ ਫ਼ਸਲ ਤਬਾਹ ਹੋ ਗਈ। ਕਈ ਮਜ਼ਦੂਰ ਅਤੇ ਕਿਸਾਨ ਖੁਦਕੁਸ਼ੀ ਕਰ ਗਏ। ਇਹਨਾ ਦਾ ਦਰਦ ਅਸਹਿ ਹੈ। ਸਰਕਾਰ ਵਲੋ ਮੁਆਵਜ਼ੇ ਦੇ ਨਾਂ ਤੇ ਮਖੌਲ ਕੀਤਾ ਗਿਆ। 57 ਹਜ਼ਾਰ ਨੂੰ ਠੇਕਾ ਸੀ। 12000 ਰੁਪਏ ਮੁਆਵਜਾ ਉਹ ਵੀ ਜੇਕਰ ਗਿਰਦੌਰੀ ਵਿੱਚ 75 ਤੋਂ ਵੱਧ ਤਬਾਹੀ ਪਾਈ ਗਈ, ਬਾਕੀ ਤਾਂ 2000 ਅਤੇ 5400 ਆ।

30/10/2021

ਟਿੱਕਰੀ ਤੇ ਗਾਜ਼ੀਪੁਰ ਤੋਂ ਦਿੱਲੀ ਤੇ ਯੂਪੀ ਪੁਲਿਸ ਨੇ ਬੈਰਕੇਡਿੰਗ ਹਟਾ ਦਿੱਤੀ ਹੈ। ਸ਼ਾਇਦ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਵਿੱਚ ਝਾੜ ਤੋਂ ਬਚਣ ਲਈ।
ਜਦਕਿ ਰਾਹੁਲ ਗਾਂਧੀ ਦਾ ਬਿਆਨ ਆਇਆ ਹੈ ਕ਼ੀ ਛੇਤੀ ਹੀ ਕਾਨੂੰਨ ਵੀ ਹਟਾਏ ਜਾਣਗੇ।
ਕ਼ੀ ਕਿਸਾਨ ਅੰਦੋਲਨ ਆਪਣੇ ਮੁਕਾਮ ਉੱਤੇ ਹੈ ਕ਼ੀ ਸਰਕਾਰ ਤਿੰਨ ਕਾਨੂੰਨ ਵਾਪਿਸ ਲੈਣ ਵਾਲੀ ਹੈ ....
ਆਉਣ ਵਾਲੇ ਕੁਝ ਦਿਨਾਂ ਵਿੱਚ ਕਾਫੀ ਕੁਝ ਬਦਲ ਸਕਦਾ ਹੈ ।
ਸਰਕਾਰ ਦੇ ਮਨ ਚ 30 ਨਵੰਬਰ ਨੂੰ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਮਗਰੋਂ ਵਧੇਰੇ ਭਖਣ ਦਾ ਡਰ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਯੂਪੀ ਚ ਮੁੜ ਸੱਤਾ ਵਿੱਚ ਆਉਣ ਤੇ ਪ੍ਰਸ਼ਨ ਚਿੰਨ੍ਹ ਲਗਾ ਸਕਦਾ ਹੈ।
ਯੂਪੀ ਵਿੱਚ ਬੀਜੇਪੀ ਦੇ ਹਾਰਨ ਦਾ ਅਸਰ 2024 ਤੇ ਵੀ ਪਵੇਗਾ। ਕਿਉਕਿ ਯੂਪੀ ਦੀਆਂ 60+ ਸੀਟਾਂ ਬੀਜੇਪੀ ਦੀਆਂ ਹਨ।
ਇਸ ਲਈ ਮੋਦੀ ਸਰਕਾਰ ਇਸ ਵੇਲੇ ਆਤਮ ਮੰਥਨ ਚ ਹੈ ..ਕੁਝ ਨਾ ਕੁਝ ਸ੍ਰਪਰਾਇਜ ਹੋਣ ਵਾਲਾ ਹੈ।
Copy paste

29/10/2021

ਅੱਜ ਟਿੱਕਰੀ ਬਾਰਡਰ ਤੇ ਗਰਜਿਆ ਬੂਟਾ ਸਿੰਘ ਬੁਰਜ ਗਿੱਲ, ਸਲੂਟ ਆ ਜੀ... ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾

Address


Website

Alerts

Be the first to know and let us send you an email when ਪੰਜਾਬ ਐਕਸਪ੍ਰੈਸ Punjab Express posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share