20/09/2023
ਕਲਾਕਾਰ ਤੇ ਨੇਤਾ ਸਾਰੇ ਈ ਐਦਾਂ ਕਰਦੇ ਆ ।। ਨਵਜੋਤ ਸਿੱਧੂ, ਬਾਦਲ ਕੇ, ਲੰਗਾਹ ਤੇ ਨੰਗਾ ਈ ਫੜਿਆ ਗਿਆ ਸੀ,ਨਾਲੇ . ਉਹਨੇਂ ਦਾੜਾ ਵੀ ਇਹਦੇ ਵਾਂਗੂੰ ਈ ਛੱਡਿਆ ਹੋਇਆ ।ਜਿਹੜੀ ਪਾਰਟੀ ਨੇ ਉਹਨੂੰ ਐਮ ਪੀ ਬਣਾਇਆ ਉਹ ਤਾਂ ਉਹਨਾਂ ਦਾ ਗੁਣਗਾਣ ਕਰੂਗਾ ਹੀ, ਨਾਲੇ ਇਹ ਵੀ ਦਸ ਦਵਾਂ ਕਿ ਸਿੰਘਾਂ ਨੇ ਧਮਕਾ ਕੇ ਕੈਸਿਟ ਕਰਵਾਈ ਸੀ ਹੰਸਰਾਜ ਕੋਲੋਂ ਕਿਉਂਕਿ ਸਭ ਤੋਂ ਹਿਟ ਗਾਇਕ ਏਹੀ ਸੀ, ਇਸਦੀ ਫੈਨ ਫੌਲਵਿੰਗ ਬਹੁਤ ਸੀ, ਤਾਂ ਕਿ ਸਿੰਘਾ ਦੀ ਗੱਲ ਵਧ ਤੋਂ ਵਧ ਲੋਕਾਂ ਤੱਕ ਪਹੁੰਚੇ।
ਪਰ ਇਹ ਲੋਕ ਸਿਰਫ ਹੰਸਰਾਜ ਹੰਸ ਨੂੰ ਟਾਰਗਿਟ ਕਰਨ ਗੇ ਬਾਕੀਆਂ ਬਾਰੇ ਕਦੇ ਨਹੀਂ ਬੋਲਣਗੇ, ਕੋਈ ਇਹਦੇ ਕੋਲ ਸਕਾਰਾਤਮਕ ਵਿਸ਼ਾ ਹੈਨੀ ਤੇ ਬੇਵਕਤੀ ਬੀਨ ਵਜਾਉਣ ਆ ਗਿਆ,ਜਦੋਂ ਉਹ ਪੰਜਾਬ ਚੋਂ ਚੋਣ ਲੜ ਰਿਹਾ ਸੀ ਤਾਂ ਉਸ ਵਕਤ ਸ਼ਾਇਦ ਇਹ ਵੀਡੀਓ ਕੋਈ ਅਹਿਮੀਅਤ ਰੱਖਦੀ।