VPS

VPS Community

Bhuchal kithe kithe aya
13/06/2023

Bhuchal kithe kithe aya

18/05/2023
05/03/2022

ਬੱਸ ਅਸੀਂ ਲੰਗਰਾ ਵਾਲੇ ਰਹ ਗਏ ਲੰਗਰ ਖਵਾਉ ਜੁਤੀਆਂ ਖਾਉ

11/08/2021

ਕਸ਼ਮੀਰ ਤੋ ਆਉਂਦੀ ਭੁੱਕੀ ਫੜ ਲਈ ।
ਤਰੀਕਾ ਵੇਖੋ ਲਕੋਣ ਦਾ🤔🤔👇

03/06/2021
28/05/2021

Wait for END ਦੇਖੋ ਕਿਵੇ ਪਖੰਡ ਕਰ ਰਹੇ

23/05/2021

Aaa kihne bnaayi 😂😂

08/03/2021

ਆ ਲਾਤੂ ਕਿਹਦਾ ਆ 😂😂

llਜੇਹੜੇ ਐਸ ਪੋਸਟ ਨਾੱਲ ਸਹਿਮਤ ਨੇ  ਓ ਟਿੱਪਣੀ ਕਾਹਰਕੇ ਨਹੀਂ  ਸ਼ੇਅਰ ਕਾਰਕੇ Dso
08/12/2020

llਜੇਹੜੇ ਐਸ ਪੋਸਟ ਨਾੱਲ ਸਹਿਮਤ ਨੇ ਓ ਟਿੱਪਣੀ ਕਾਹਰਕੇ ਨਹੀਂ ਸ਼ੇਅਰ ਕਾਰਕੇ Dso

15/11/2020

ਬੋਹਤ ਸੋਹਨੀ ਵੀਡੀਓ. 🙂🙂Share ਜ਼ਰੂਰ ਕਰੋ

ਕਹਿਦੇ ਨੇ ਕੇ ਸਤਿਗੁਰੂ ਜੀ ਜਿਥੇ ਰੱਖੇ ਓਥੇ ਖੁਸ਼ ਰਹਿਣਾ ਸਿੱਖੋ,,,ਇਸ ਬਾਬੇ ਪੋਤੇ ਦੀ ਫੋਟੋ ਵੇਖ ਕੇ ਆਪ ਮੁਹਾਰੇ ਅੱਖਾਂ ਭਰ ਆਈਆਂ,,, ਗੱਲ ਅਮੀਰ ਗ...
11/11/2020

ਕਹਿਦੇ ਨੇ ਕੇ ਸਤਿਗੁਰੂ ਜੀ ਜਿਥੇ ਰੱਖੇ ਓਥੇ ਖੁਸ਼ ਰਹਿਣਾ ਸਿੱਖੋ,,,ਇਸ ਬਾਬੇ ਪੋਤੇ ਦੀ ਫੋਟੋ ਵੇਖ ਕੇ ਆਪ ਮੁਹਾਰੇ ਅੱਖਾਂ ਭਰ ਆਈਆਂ,,, ਗੱਲ ਅਮੀਰ ਗਰੀਬ ਦੀ ਨਹੀਂ ਗਲ ਆਪਸੀ ਪਿਆਰ ਮੇਲ ਮਿਲਾਪ ਦੀ ਆ,, ਮੈ ਦਾਵੇ ਨਾਲ ਕਹਿ ਸਕਦਾ ਆ ਕੇ ਇਹੋ ਜਿਹੀਆਂ ਖੁਸ਼ੀਆਂ ਅਡਾਨੀ, ਅੰਬਾਨੀ ਦੇ ਘਰ ਵੀ ਨਹੀਂ ਹੋਣੀਆਂ ਜਿੰਨੀਆਂ ਇਸ ਗਰੀਬ ਖਾਨੇ ਵਿਚ ਹੋਣਗੀਆਂ,,,ਆਓ ਮਿਲਕੇ ਇਸ ਦਾਦੇ ਪੋਤੇ ਲਈ ਸਤਿਗੁਰੂ ਪਾਸੋ ਅਰਦਾਸ ਮੰਗੀਏ ਕੇ ਵਾਹਿਗੁਰੂ ਦਾਦਾ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ ਤੇ ਪੋਤੇ ਨੂੰ ਤਰੱਕੀਆਂ ਬਖਸ਼ਣ ਤੇ ਇਸੇ ਤਰਾਂ ਏਨਾ ਵਿਚ ਪਿਆਰ ਬਣਿਆ ਰਹੇ,,,ਦਵੋ ਵਧਾਈਆਂ ਇਸ ਕਰਮਾਂ ਵਾਲੇ ਪੁੱਤ ਨੂੰ ਜਿਨੂੰ ਰਬ ਵਰਗਾ ਦਾਦਾ ਜੀ ਮਿਲਿਆ,,,🙏🙏🙏copy post

ਸਰਦਾਰ ਮਨਮੋਹਨ ਸਿੰਘ ਮੁੱਖ ਮਹਿਮਾਨ ਹੋਣ ਗਏ ਅਮਰੀਕਾ ਦੇ ਰਾਸ਼ਟਰਪਤੀਂ ਦੇ ਸੁਹੰ  ਚੁੱਕ ਸਮਾਗਮ ਚ।।
11/11/2020

ਸਰਦਾਰ ਮਨਮੋਹਨ ਸਿੰਘ ਮੁੱਖ ਮਹਿਮਾਨ ਹੋਣ ਗਏ ਅਮਰੀਕਾ ਦੇ ਰਾਸ਼ਟਰਪਤੀਂ ਦੇ ਸੁਹੰ ਚੁੱਕ ਸਮਾਗਮ ਚ।।

10/11/2020

रोने से समस्या का हल नहीं होता समस्या का समाधान खुद निकालना पड़ता है 😂😂😂

07/11/2020

😂😂😂😂

07/11/2020

ਕੁੜੀ ਦਾ ਸਾਹ ਰੁਕ ਗਿਆ ਸਿੱਧੂ ਮੂਸੇ ਵਾਲਾ ਵਾਲਾ ਸੁੰਨ ਕੇ

06/11/2020

😁😁😁 share 👍

Vichar sanhje kro is pic bare
25/10/2020

Vichar sanhje kro is pic bare

ਘਟੋ-ਘੱਟ ਆਪਣੀ ਉਮਰ ਦਾ ਤਾ ਲਿਹਾਜ਼ ਕਰਦੇ
23/10/2020

ਘਟੋ-ਘੱਟ ਆਪਣੀ ਉਮਰ ਦਾ ਤਾ ਲਿਹਾਜ਼ ਕਰਦੇ

ਪਿੰਡ ਜਲਾਲਪੁਰ ਟਾਂਡਾ ਉੜਮੜ ਵਿੱਚ 6 ਸਾਲ ਦੀ ਜਿਸ ਦਲਿਤ ਬੱਚੀ ਨਾਲ 2 ਵਿਅਕਤੀਆ ਨੇ ਬਲਾਤਕਾਰ ਕੀਤਾ ਸੀ ਅਤੇ ਅੱਗ ਲਾਹ ਕੇ ਸਾੜ ਦਿੱਤਾ ਸੀ ਉਨ੍ਹਾਂ ...
23/10/2020

ਪਿੰਡ ਜਲਾਲਪੁਰ ਟਾਂਡਾ ਉੜਮੜ ਵਿੱਚ 6 ਸਾਲ ਦੀ ਜਿਸ ਦਲਿਤ ਬੱਚੀ ਨਾਲ 2 ਵਿਅਕਤੀਆ ਨੇ ਬਲਾਤਕਾਰ ਕੀਤਾ ਸੀ ਅਤੇ ਅੱਗ ਲਾਹ ਕੇ ਸਾੜ ਦਿੱਤਾ ਸੀ ਉਨ੍ਹਾਂ ਦੋਵਾਂ ਦੋਸ਼ੀਆਂ ਦਾਦਾ ਪੋਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਐਫ ਆਈ ਆਰ ਨੰਬਰ 265 Dt 21.10.20 u/s 302, 376D , 201, IPC 4,6 POSCO ਅਤੇ ਐਸੀ ਐਸਟੀ ਐਕਟ ਵੀ ਲਾ ਦਿੱਤਾ ਜਾਵੇਗਾ। ਮੌਜੂਦਾ ਹਾਲਾਤ ਆ ਸਾਡੇ ਦੇਸ਼ ਦੇ ਇਹ। ਨਿਕੰਮੀਆਂ ਸਰਕਾਰਾਂ ਇਨ੍ਹਾਂ ਘਟਨਾਵਾਂ ਵੱਲ ਧਿਆਨ ਦੇਣ ਬੱਚੀ ਬੇਟੀਆਂ ਭੈਣਾਂ ਔਰਤਾਂ ਦੀ ਆਜ਼ਾਦੀ ਕਿੱਥੇ ਹੈ ?? ਲਗਾਤਾਰ ਇਸ ਦੇਸ਼ ਚ ਪੰਜਾਬ ਚ ਇਹੋ ਜਹੀਆਂ ਘਟਵਾਨਾਂ ਚ ਵਾਧਾ ਹੋ ਰਿਹਾ ਹੈ । ਦੋਸ਼ੀਆਂ ਤੇ ਸਖ਼ਤ ਕਾਰਵਾਈ ਕਰਨ ਦੀ ਲੋੜ 😠

ਦੋਸਤੋ ਇਹ ਔਰਤ ਦਾ ਅਸਲੀ ਰੂਪ ਵੇਖੋ ਕ੍ਰਿਪਾ ਕਰਕੇ ਇਹਨੂੰ ਗਲਤ ਨਾ ਸੱਮਝਿਉ ਜੀ ਪਹਿਲਾ ਮੇਰੀ ਲਿੱਖੀ ਪੁਰੀ ਗੱਲ ਪੜੀਉ ਫੇਰ ਕੋਈ ਰਾਏ ਬਣਾਇਉ ਜੀ।ਇਹ ...
19/10/2020

ਦੋਸਤੋ ਇਹ ਔਰਤ ਦਾ ਅਸਲੀ ਰੂਪ ਵੇਖੋ ਕ੍ਰਿਪਾ ਕਰਕੇ ਇਹਨੂੰ ਗਲਤ ਨਾ ਸੱਮਝਿਉ ਜੀ ਪਹਿਲਾ ਮੇਰੀ ਲਿੱਖੀ ਪੁਰੀ ਗੱਲ ਪੜੀਉ ਫੇਰ ਕੋਈ ਰਾਏ ਬਣਾਇਉ ਜੀ।ਇਹ ਪੈਟਿੰਗ ਦੁਨੀਆਂ ਦੀਆ ਸਭ ਤੋ ਮੰਹਿੰਗੀਆ ਪੈਟਿੰਗਾ ਵਿੱਚੋ ਇੱਕ ਹੈ ਇਸ ਪੈਟਿੰਗ ਨੂੰ ਦੇਖ ਕੇ ਹਰ ਕਿਸੇ ਦੇ ਮੰਨ ਵਿੱਚ ਵੱਖ ਵੱਖ ਵਿਚਾਰ ਆਉਂਦੇ ਹਨ ਅਸਲ ਵਿੱਚ ਇਹ ਇੱਕ ਸੱਚੀ ਘਟਣਾ ਹੈ ਤੇ ਯੂਰਪ ਦਾ ਇੱਕ ਇਤਿਹਾਸ ਵੀ ਯੂਰਪ ਵਿੱਚ ਇੱਕ ਵਿਅਕਤੀ ਨੂੰ ਭੁੱਖੇ ਰੱਖ ਕੇ ਮੋਤ ਦੀ ਸਜਾ ਸੁਣਾਈ ਗਈ ਉਸ ਦੀ ਰੋਟੀ ਬੰਦ ਕਰ ਦਿੱਤੀ ਗਈ ਉਸ ਦੀ ਇੱਕ ਬੇਟੀ ਸੀ ਜੋ ਉਸ ਨੂੰ ਮਿਲਣ ਆਉਂਦੀ ਸੀ ਉਸ ਨੂੰ ਵੀ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤਾ ਜਾਦਾ ਸੀ ਉਸ ਤੋ ਆਪਣੇ ਪਿਤਾ ਨੂੰ ਭੁੱਖ ਨਾਲ ਮਰਦਾ ਨਹੀਂ ਦੇਖਿਆ ਗਿਆ ਉਹ ਹਰ ਰੋਜ਼ ਜੇਲ ਵਿੱਚ ਆਉਂਦੀ ਤੇ ਆਪਣੇ ਪਿਤਾ ਨੂੰ ਦੁੱਧ ਪਿਆਉਦੀ ਇਸ ਤਰਾ ਉਹ ਇਨਸਾਨ ਕਈ ਦਿਨ ਤੱਕ ਨਾ ਮਰਿਆ ਇੱਕ ਦਿਨ ਉਸ ਕੁੜੀ ਨੂੰ ਫੜ ਲਿਆ ਗਿਆ ਫਿਰ ਅਦਾਲਤ ਵਿੱਚ ਕੇਸ ਗਿਆ ਅਦਾਲਤ ਤੇ ਦੋਹਾ ਨੂੰ ਮਾਫ ਕੀਤਾ ਇਹ ਇੱਕ ਸੱਚੀ ਤਸਵੀਰ ਏ ਇੱਕ ਇਤਿਹਾਸ ਵੀ ਨਾਰੀ ਕਿਸੇ ਵੀ ਰੂਪ ਵਿੱਚ ਹੋਵੇ ਦੋਸਤ ਭੈਣ ਮਾਂ ਪਤਨੀ ਜਾ ਕਿਸੇ ਹੋਰ ਰੂਪ ਵਿੱਚ ਨਾਰੀ ਦਾ ਸਤਿਕਾਰ ਕਰੋ

Jinu samj lgi coments ch dso
19/10/2020

Jinu samj lgi coments ch dso

ਯੂਪੀ ਦਾ ਰਾਮ ਰਾਜ 🤔ਹਾਥਰਸ ਵਿਚ ਇਸ ਬੇਟੀ ਦਾ ਬਲਾਤਕਾਰ ਕਰਨ ਤੋਂ ਬਾਅਦ ਜੀਭ ਕੱਟ ਦਿੱਤੀ ਤੇ ਗੁਪਤਅੰਗ ਨੂੰ ਸਾੜ ਦਿੱਤਾ 🤔ਜਿੰਦਗੀ ਦੀ ਜੰਗ ਹਾਰਨ ਵਾ...
29/09/2020

ਯੂਪੀ ਦਾ ਰਾਮ ਰਾਜ 🤔ਹਾਥਰਸ ਵਿਚ ਇਸ ਬੇਟੀ ਦਾ ਬਲਾਤਕਾਰ ਕਰਨ ਤੋਂ ਬਾਅਦ ਜੀਭ ਕੱਟ ਦਿੱਤੀ ਤੇ ਗੁਪਤਅੰਗ ਨੂੰ ਸਾੜ ਦਿੱਤਾ 🤔ਜਿੰਦਗੀ ਦੀ ਜੰਗ ਹਾਰਨ ਵਾਲੀ ਇਹ ਦਲਿਤ ਧੀ ਹੈ ਜੇ ਬ੍ਰਾਹਮਣ ਦੀ ਹੁੰਦੀ ਗੋਦੀ ਮੀਡੀਆ ਬਹੁਤ ਭੌਕਣਾ ਸੀ ਹੁਣ ਸ਼ਾਂਤ ਹੈ ਪਰ ਆਪਾਂ ਇਸ ਨੂੰ ਸ਼ੇਅਰ ਕਰਕੇ ਦੁਨੀਆਂ ਤਕ ਪਹੁੰਚਾਈਏ ਵੀ ਯੂਪੀ ਦੇ ਗੁੰਡੇ ਰਾਜ ਦੀ ਲੋਕਾਂ ਨੂੰ ਅਸਲੀਅਤ ਪਤਾ ਲੱਗੇ 🙏🙏🙏

ਫਗਵਾੜਾ ਤੋਂ ਸਧਾਰਨ ਪਰਿਵਾਰ ਵਿੱਚੋਂ ਮਾਂ ਦੀ ਮਿਹਨਤ ਕੋਸ਼ਿਸ਼ ਨਾਲ ਦੋਨੋਂ ਧੀਆਂ ਜੱਜ ਬਣ ਗਈਆਂ ਬਹੁਤ ਬਹੁਤ ਵਧਾਈਆਂ ਦਾਸ ਵੱਲੋਂ
29/09/2020

ਫਗਵਾੜਾ ਤੋਂ ਸਧਾਰਨ ਪਰਿਵਾਰ ਵਿੱਚੋਂ ਮਾਂ ਦੀ ਮਿਹਨਤ ਕੋਸ਼ਿਸ਼ ਨਾਲ ਦੋਨੋਂ ਧੀਆਂ ਜੱਜ ਬਣ ਗਈਆਂ ਬਹੁਤ ਬਹੁਤ ਵਧਾਈਆਂ ਦਾਸ ਵੱਲੋਂ

Dhan guru NANAK 🙏🙏.JEHRE AJJ KISSANA DE NALL AA OH IS  PAGE NU 👍👍 LIKE ZRUR KRO I SPORT KISSAN 👍🙏
28/09/2020

Dhan guru NANAK 🙏🙏.JEHRE AJJ KISSANA DE NALL AA
OH IS PAGE NU 👍👍 LIKE ZRUR KRO
I SPORT KISSAN 👍🙏

28/09/2020

Ohdi marji to bina ptta v nhi hilda 🙏

ਬਹੁਤ ਹੀ ਦੁੱਖਦਾਈਕ ਘਟਨਾ ਸੁਨਣ ਨੂੰ ਮਿਲੀ ਕੀ ਨੋਜਵਾਨਾ ਨੂੰ ਨਸ਼ਿਆ ਦੀ ਦਲਦਲ ਚੋ ਕੱਢ ਕੇ ਫਿਟਨਸ ਲਈ ਮੋਟੀਵੇਟ ਕਰਨ ਵਾਲਾ ਵਰਾ ਸਤਨਾਮ ਸਿੰਘ ਖੱਟਰ...
29/08/2020

ਬਹੁਤ ਹੀ ਦੁੱਖਦਾਈਕ ਘਟਨਾ ਸੁਨਣ ਨੂੰ ਮਿਲੀ ਕੀ ਨੋਜਵਾਨਾ ਨੂੰ ਨਸ਼ਿਆ ਦੀ ਦਲਦਲ ਚੋ ਕੱਢ ਕੇ ਫਿਟਨਸ ਲਈ ਮੋਟੀਵੇਟ ਕਰਨ ਵਾਲਾ ਵਰਾ ਸਤਨਾਮ ਸਿੰਘ ਖੱਟਰਾ ਦੁਨੀਆ ਨੂੰ ਅਲਵੀਦਾ ਕਹਿ ਗਿਆ ਵਹਿਗਰੂ ਆਤਮਾ ਨੂੰ ਸ਼ਾਤੀ ਬਾਖਸ਼ੇ ਤੇ ਪਰਿਵਾਰ ਨੂੰ ਏਹ ਦੁੱਖ ਦਾ ਭਾਣਾ ਮੰਨਣ ਦਾ ਬਲ ਬਾਖਸ਼ੇ 🙏🏻
Rip Brother

17/08/2020

ਓ ਦੁਨੀਆ ਦੇ ਮਾਲਕਾ ਕਿਦਾ ਆਖਾ ਕੇ ਹੁਣ ਕਰੋਨਾ ਜੁਗ ਖਤਮ ਕਰਦੇ ਪਰ ਇਹ ਵੀਡੀਓ ਦੇਖੋ ਤਾਂ ਲਗਦਾ ਹੈ ਕਿ ਕਰੋਨਾ ਬਹੁਤ ਹੀ ਘੱਟ ਸਜਾ ਹੈ ਦੁਨੀਆ ਦੇ ਵਾਸਤੇ

25/07/2020

23/07/2020

ਦੇਖੌ ਕੁਦਰਤ ਦੇ ਰੰਗ ਬੰਦਲ ਪਾਣੀ ਖਿਚ ਰਹੇ ਹਨ ਜਮੀਨ ਤੌ

03/07/2020
06/06/2020

ਨਾ ਮਰਦਾ ਦੀ ਨਿਸ਼ਾਨੀ

Address


143001

Website

Alerts

Be the first to know and let us send you an email when VPS posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share