yatinlikhari_offical

  • Home
  • yatinlikhari_offical

yatinlikhari_offical PB29_Love

ਜਿੱਥੋ ਇੱਕ ਵਾਰੀ ਪਾਤੀ ਫੇਰੀ ਹੁੰਦੀ ਸਾ ਸਾ ਨਾ ਜਦੋਂ ਉੱਡਦੇ ਆ ਬਾਜ ਫਿਰ ਥਿਆਉਦੇ ਕਿੱਥੇ ਕਾਂ ਨੀ  #🦅   ✍️ਯਤਨ
29/04/2024

ਜਿੱਥੋ ਇੱਕ ਵਾਰੀ ਪਾਤੀ ਫੇਰੀ ਹੁੰਦੀ ਸਾ ਸਾ ਨਾ
ਜਦੋਂ ਉੱਡਦੇ ਆ ਬਾਜ ਫਿਰ ਥਿਆਉਦੇ ਕਿੱਥੇ ਕਾਂ ਨੀ
#🦅
✍️ਯਤਨ

ਜਿੱਥੋ ਇੱਕ ਵਾਰੀ ਪਾਤੀ ਫੇਰੀ ਹੁੰਦੀ ਸਾ ਸਾ ਨਾ ਜਦੋਂ ਉੱਡਦੇ ਆ ਬਾਜ ਫਿਰ ਥਿਆਉਦੇ ਕਿੱਥੇ ਕਾਂ ਨੀ    #🦅  ✍️ਯਤਨ
29/04/2024

ਜਿੱਥੋ ਇੱਕ ਵਾਰੀ ਪਾਤੀ ਫੇਰੀ ਹੁੰਦੀ ਸਾ ਸਾ ਨਾ
ਜਦੋਂ ਉੱਡਦੇ ਆ ਬਾਜ ਫਿਰ ਥਿਆਉਦੇ ਕਿੱਥੇ ਕਾਂ ਨੀ
#🦅
✍️ਯਤਨ

ਨਜਰ ਆ ਰਹੀ ਹੈ ਜਮਾਨੇ ਕੀ ਸਾਜਿਸ਼ੇ ਮੁਝੇਬਹੁਤ ਜਲਦ ਇਨਕੋ ਮੈਂ ਨਜਰ ਨੀ ਆਊਗਾ  #ਯਤਨ
02/03/2024

ਨਜਰ ਆ ਰਹੀ ਹੈ ਜਮਾਨੇ ਕੀ ਸਾਜਿਸ਼ੇ ਮੁਝੇ
ਬਹੁਤ ਜਲਦ ਇਨਕੋ ਮੈਂ ਨਜਰ ਨੀ ਆਊਗਾ
#ਯਤਨ

ਅੱਖੀ ਚੜਿਆ ਸਰੂਰ ਭੂਰੀ ਕਾਲੀ ਦਾ ਕੁੜੇ ਬੋਲ ਕੇ ਬਿਆਨ ਨਹੀਉ ਗੱਲਾ ਹੁੰਦੀਆ 🐍
25/02/2024

ਅੱਖੀ ਚੜਿਆ ਸਰੂਰ ਭੂਰੀ ਕਾਲੀ ਦਾ ਕੁੜੇ
ਬੋਲ ਕੇ ਬਿਆਨ ਨਹੀਉ ਗੱਲਾ ਹੁੰਦੀਆ 🐍

ਛੱਡਣ ਵਾਲੇ ਛੱਡ ਰਹੇ ਆਉਣ ਵਾਲੇ ਆ ਰਹੇ ਦਿਲਦਾਰ ਨਾਲ ਖੜੇ ਨੇ ਮਤਲਬੀ ਜਾ ਰਹੇ ਨੇ ਕੀ ਲਿਖਾ ਉਨਾ ਸਿਫਤ ਜਿਹੜੇ ਯਾਰ ਕਹਿ ਕੇ ਯਾਰਾ ਦੀ ਪਿੱਠ ਤੇ ਗੇਮ...
02/07/2022

ਛੱਡਣ ਵਾਲੇ ਛੱਡ ਰਹੇ ਆਉਣ ਵਾਲੇ ਆ ਰਹੇ
ਦਿਲਦਾਰ ਨਾਲ ਖੜੇ ਨੇ ਮਤਲਬੀ ਜਾ ਰਹੇ ਨੇ
ਕੀ ਲਿਖਾ ਉਨਾ ਸਿਫਤ ਜਿਹੜੇ ਯਾਰ ਕਹਿ ਕੇ
ਯਾਰਾ ਦੀ ਪਿੱਠ ਤੇ ਗੇਮਾ ਘੁਮਾ ਰਹੇ ਨੇ……..
✍️ਯਤਨ

Singer/writer-  Music-  Video-  Blessing of-  Poster- ._
28/05/2022

Singer/writer-
Music-
Video-
Blessing of-
Poster- ._

Coming soon #Singer nd lyricst   Music-  Label-  Video-  Blessing of-
27/05/2022

Coming soon #
Singer nd lyricst
Music-
Label-
Video-
Blessing of-

Coming soon Black hankyYatinlikhari X Lill gross music
27/05/2022

Coming soon Black hanky
Yatinlikhari X Lill gross music

ਹਾਸੇ ਵੰਡ ਸੱਜਣਾ ਖੁੱਲ ਕੇ ਜਿੰਦਗੀ ਜਿਉ ਰੋ ਰੋ ਤਾਂ ਦਿਨ ਕਟੀਆ ਹੁੰਦੀਆ ✍️ਯਤਨ
19/05/2022

ਹਾਸੇ ਵੰਡ ਸੱਜਣਾ ਖੁੱਲ ਕੇ ਜਿੰਦਗੀ ਜਿਉ
ਰੋ ਰੋ ਤਾਂ ਦਿਨ ਕਟੀਆ ਹੁੰਦੀਆ
✍️ਯਤਨ

ਹੱਸ ਖੇਡ ਕੇ ਦਿਨ ਕੱਟਿਆ ਕਰ ਰੋ ਪਿੱਟ ਕੇ ਤਾ ਸਿਆਪੇ ਹੁੰਦੇ ਆ ✍️ਯਤਨ
29/04/2022

ਹੱਸ ਖੇਡ ਕੇ ਦਿਨ ਕੱਟਿਆ ਕਰ ਰੋ ਪਿੱਟ ਕੇ ਤਾ ਸਿਆਪੇ ਹੁੰਦੇ ਆ
✍️ਯਤਨ

ਖਿੜਦੇ ਚਿਹਰਿਆ ਦੇ ਮੁਰੀਦ ਆ ਕੀ ਲੈਣਾ ਗਿਲੇ ਸਿਕਵਿਆ ਤੋ ✍️ਯਤਨ
27/04/2022

ਖਿੜਦੇ ਚਿਹਰਿਆ ਦੇ ਮੁਰੀਦ ਆ ਕੀ ਲੈਣਾ ਗਿਲੇ ਸਿਕਵਿਆ ਤੋ
✍️ਯਤਨ

ਤੜੀ ਚਾਂਦੀ ਦੀ ਚੱਬੀ ਚ ਬਸ ਇੱਕੋ ਆ ਪਸੰਦਨਾ ਵੈਲ ਕੋਈ ਹੋਰ ਨਾ ਹੀ ਸੌਕ ਅੱਥਰਾ ✍️ਯਤਨ
25/04/2022

ਤੜੀ ਚਾਂਦੀ ਦੀ ਚੱਬੀ ਚ ਬਸ ਇੱਕੋ ਆ ਪਸੰਦ
ਨਾ ਵੈਲ ਕੋਈ ਹੋਰ ਨਾ ਹੀ ਸੌਕ ਅੱਥਰਾ
✍️ਯਤਨ

ਰਿਸਤਾ ਜੋ ਪਾਣੀ ਤੇ ਪਿਆਸੇ ਦੇ ਰਿਸ਼ਤਾ ਜੋ ਰੋਣੇ ਤੇ ਹਾਸੇ ਦਾ ਰਿਸਤਾ ਜੋ ਚੰਨ ਤੇ ਚਕੋਰ ਦਾ ਰਿਸ਼ਤਾ ਜੋ ਪਹਿਲ ਤੇ ਮੋਰ ਦਾ ਰਿਸਤਾ ਜੋ ਪਤੰਗ ਤੇ ਡੋ...
22/04/2022

ਰਿਸਤਾ ਜੋ ਪਾਣੀ ਤੇ ਪਿਆਸੇ ਦੇ
ਰਿਸ਼ਤਾ ਜੋ ਰੋਣੇ ਤੇ ਹਾਸੇ ਦਾ
ਰਿਸਤਾ ਜੋ ਚੰਨ ਤੇ ਚਕੋਰ ਦਾ
ਰਿਸ਼ਤਾ ਜੋ ਪਹਿਲ ਤੇ ਮੋਰ ਦਾ
ਰਿਸਤਾ ਜੋ ਪਤੰਗ ਤੇ ਡੋਰ ਦਾ
ਉਵੇ ਤੇਰੇ ਸਾਹਾ ਨਾਲ ਜੁੜਿਆ
ਸਾਹ ਏਸ ਭੌਰ ਦਾ
✍️ਯਤਨ

ਰਿਸਤਾ ਕੁਜ ਏਵੇ ਦਾ ਸਾਡਾ ਕਿ ਪਿਆਰ ਤੇ ਲੜਾਈ ਇੱਕੋ ਜਿਹੇ ਲੱਗਦੇ ਆ ✍️ਯਤਨ
22/04/2022

ਰਿਸਤਾ ਕੁਜ ਏਵੇ ਦਾ ਸਾਡਾ ਕਿ ਪਿਆਰ ਤੇ ਲੜਾਈ ਇੱਕੋ ਜਿਹੇ ਲੱਗਦੇ ਆ
✍️ਯਤਨ

ਚੜਦੇ ਵੀਹ ਸੌ ਦਾ born ਉੱਤੋ ਮੁੰਡਾ ਜੇਠਾ ਨੀ ✍️ਯਤਨ
16/04/2022

ਚੜਦੇ ਵੀਹ ਸੌ ਦਾ born ਉੱਤੋ ਮੁੰਡਾ ਜੇਠਾ ਨੀ
✍️ਯਤਨ

ਆਕੜਾ ਹਿੰਡਾ ਭੰਨਦੇ ਆਏ ਭੰਨੀਆ ਵੀ ਕਈ ਅੜੀਆ ਨੇ ਮਾੜੇ ਟਾਇਮ ਵਿੱਚ ਪੜੇ ਬੜੇ ਭਾਵੇ ਕਿਤਾਬਾ ਮੈ ਘੱਟ ਪੜੀਆ ਨੇ ✍️ਯਤਨ
01/04/2022

ਆਕੜਾ ਹਿੰਡਾ ਭੰਨਦੇ ਆਏ ਭੰਨੀਆ ਵੀ ਕਈ ਅੜੀਆ ਨੇ
ਮਾੜੇ ਟਾਇਮ ਵਿੱਚ ਪੜੇ ਬੜੇ ਭਾਵੇ ਕਿਤਾਬਾ ਮੈ ਘੱਟ ਪੜੀਆ ਨੇ
✍️ਯਤਨ

🖤🖤
23/03/2022

🖤🖤

ਸਮਝ ਨਾ ਪੈਦੀ ਆਹਾ ਮੌਡਰਨ ਹੀਰਾ ਦਾ ਇਸ਼ਕ ਤਾਂ ਅੱਜਕੱਲ ਖੇਡ ਤਕਦੀਰਾ ਦੀ ✍️ਯਤਨ
22/03/2022

ਸਮਝ ਨਾ ਪੈਦੀ ਆਹਾ ਮੌਡਰਨ ਹੀਰਾ ਦਾ
ਇਸ਼ਕ ਤਾਂ ਅੱਜਕੱਲ ਖੇਡ ਤਕਦੀਰਾ ਦੀ
✍️ਯਤਨ

NEW PBI SHORT MOVIE ON GARV PUNJAB TV CHANNEL COMING SOON SUPPORT LIKE SHARE ND CMNT🙏DMKSpecial thanks
21/03/2022

NEW PBI SHORT MOVIE ON GARV PUNJAB TV CHANNEL COMING SOON SUPPORT LIKE SHARE ND CMNT
🙏DMK
Special thanks

ਜੌਹਰ ਵੇਖੇ ਨੀ ਹੁੱਦੇ ਨੀ ਤੂੰ ਹਲੇ ਵੇਖੇ ਕੱਲੇ ਤਮਾਸੇ ਆ ਤੇਰੇ ਏਰੀਏ ਚ ਪਤਾ ਕਰੀ ਮਿਤਰਾ ਦੇ ਨਾ ਚੱਲਦੇ ਖਾਸੇ ਆ ✍️ਯਤਨ
07/02/2022

ਜੌਹਰ ਵੇਖੇ ਨੀ ਹੁੱਦੇ ਨੀ ਤੂੰ ਹਲੇ ਵੇਖੇ ਕੱਲੇ ਤਮਾਸੇ ਆ
ਤੇਰੇ ਏਰੀਏ ਚ ਪਤਾ ਕਰੀ ਮਿਤਰਾ ਦੇ ਨਾ ਚੱਲਦੇ ਖਾਸੇ ਆ
✍️ਯਤਨ

ਇੰਤਜਾਰ ਵਕਤ ਬਦਲਣ ਦਾ⏱ਲੋਕ ਬਦਲਦੇ ਤਾਂ ਰੋਜ਼ ਦੇਖੀਦੇ ਆ 🤝✍️ਯਤਨ
05/02/2022

ਇੰਤਜਾਰ ਵਕਤ ਬਦਲਣ ਦਾ⏱
ਲੋਕ ਬਦਲਦੇ ਤਾਂ ਰੋਜ਼ ਦੇਖੀਦੇ ਆ 🤝
✍️ਯਤਨ

12/01/2022

MERE MERE Full song out now
Link in bio
Singer-
Music
Lyrist nd composer
Label
Producer
Promotion

ਕਫਨਾ ਦੇ ਲੱਗੀ ਜੇਬ ਨੀ ਹੁੰਦੀ ਸਭ ਕੁਜ ਇੱਥੇ ਰਹਿ ਜਾਂਦਾ ਜਦੋ ਨਵਾ ਕੋਈ ਦਿਲ ਤੇ ਲੱਗ ਜਾਵੇ ਤਾਂ ਪੁਰਾਣਾ ਜਲਦੀ ਲਹਿ ਜਾਂਦਾ ✍️ਯਤਨ
10/01/2022

ਕਫਨਾ ਦੇ ਲੱਗੀ ਜੇਬ ਨੀ ਹੁੰਦੀ ਸਭ ਕੁਜ ਇੱਥੇ ਰਹਿ ਜਾਂਦਾ
ਜਦੋ ਨਵਾ ਕੋਈ ਦਿਲ ਤੇ ਲੱਗ ਜਾਵੇ ਤਾਂ ਪੁਰਾਣਾ ਜਲਦੀ ਲਹਿ ਜਾਂਦਾ
✍️ਯਤਨ

28/12/2021

Kaale Rumal
Full Song out now Like share bd comment
Singer Lyricst-
Music-
Credit- Late Navdeep
Producer-

ਕਲਰਕ ਦਾ ਪੋਤਾ ਪਾਈ ਗਾਹ ਜਾਂਦਾ ਏਭਲੂਰ ਵਾਲੇ ਕਹਿੰਦੇ ਵੇਖ ਬਿਲੋ ਸੁਣ ਸੁਣ ਨੀ…….
27/12/2021

ਕਲਰਕ ਦਾ ਪੋਤਾ ਪਾਈ ਗਾਹ ਜਾਂਦਾ ਏ
ਭਲੂਰ ਵਾਲੇ ਕਹਿੰਦੇ ਵੇਖ ਬਿਲੋ ਸੁਣ ਸੁਣ ਨੀ…….

ਹੱਕ ਜਿਤਾਉ ਜੀ ਸਦਕੇ ਪਰ ਹੁਣ ਆਪਣੇ ਨਾ ਸਮਝ ਲਿਉ ਕਿਉਕਿ ਪਹਿਲਾ ਕੀਤੀਆ ਬੇਕੂਫੀਆ ਨੇ ਸਾਨੂੰ ਕਾਫੀ ਸਿਆਣੇ ਕਰਤਾ✍️ਯਤਨ✍️
26/12/2021

ਹੱਕ ਜਿਤਾਉ ਜੀ ਸਦਕੇ ਪਰ ਹੁਣ ਆਪਣੇ ਨਾ ਸਮਝ ਲਿਉ
ਕਿਉਕਿ ਪਹਿਲਾ ਕੀਤੀਆ ਬੇਕੂਫੀਆ ਨੇ ਸਾਨੂੰ ਕਾਫੀ ਸਿਆਣੇ ਕਰਤਾ
✍️ਯਤਨ✍️

ਕਿਵੇ ਬਿਆਨ ਕਰ ਲੈਨਾ ਕਿਸੇ ਦੇ ਜਜਬਾਤਾ ਨੂੰ ਕਿਵੇ ਲਿਖ ਲੈਨਾ ਵੇਖ ਕਿਸੇ ਦੇ ਹਲਾਤਾ ਨੂੰ ਕਿਵੇ ਤੂੰ ਅੱਖਰ ਜੋੜ ਜੋੜ ਕੇ ਦਿਮਾਗ ਖਪਾਉਨਾ ਏ ਮੈਨੂੰ ਵ...
18/12/2021

ਕਿਵੇ ਬਿਆਨ ਕਰ ਲੈਨਾ ਕਿਸੇ ਦੇ ਜਜਬਾਤਾ ਨੂੰ
ਕਿਵੇ ਲਿਖ ਲੈਨਾ ਵੇਖ ਕਿਸੇ ਦੇ ਹਲਾਤਾ ਨੂੰ
ਕਿਵੇ ਤੂੰ ਅੱਖਰ ਜੋੜ ਜੋੜ ਕੇ ਦਿਮਾਗ ਖਪਾਉਨਾ ਏ
ਮੈਨੂੰ ਵੀ ਦੱਸ ਯਾਰਾ ਤੂੰ ਇਹ ਗੀਤ ਕਿਵੇ ਬਣਾਉਨਾ ਏ
✍️ਯਤਨ✍️

ਉਕਾਤ ਚ ਰਹਿ ਕੇ ਗੱਲ ਕਰੀਦੀ ਆ ਛੋਟੇਨਹੀ ਤਾਂ ਢਿਬਰੀਆ ਟੈਟ ਕਰਨ ਲੱਗੇ ਅਸੀ ਚੂੜੀਆ ਵੱਧ ਘੱਟ ਨੀ ਵੇਖਦੇ✍️ਯਤਨ
08/12/2021

ਉਕਾਤ ਚ ਰਹਿ ਕੇ ਗੱਲ ਕਰੀਦੀ ਆ ਛੋਟੇ
ਨਹੀ ਤਾਂ ਢਿਬਰੀਆ ਟੈਟ ਕਰਨ ਲੱਗੇ ਅਸੀ ਚੂੜੀਆ ਵੱਧ ਘੱਟ ਨੀ ਵੇਖਦੇ
✍️ਯਤਨ

ਜੋ ਬਦਲ ਗਏ ਉਹ ਵੀ ਮੇਰੇ ਸੀ ਜੋ ਬਦਲ ਰਹੇ ਆ ਉਹ ਵੀ ਮੇਰੇ ਆ ✍️ਯਤਨ                                                   
17/11/2021

ਜੋ ਬਦਲ ਗਏ ਉਹ ਵੀ ਮੇਰੇ ਸੀ
ਜੋ ਬਦਲ ਰਹੇ ਆ ਉਹ ਵੀ ਮੇਰੇ ਆ
✍️ਯਤਨ

   
             
                             

Address


Website

Alerts

Be the first to know and let us send you an email when yatinlikhari_offical posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share