ਧੰਨ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਅਤੇ ਸੁੱਖ ਆਸ਼ਣ ਕਰਨ ਸਮੇਂ ਇਹਨਾਂ ਪੰਜ ਸਿੰਘਾਂ ਦਾ ਹਾਜ਼ਰ ਹੋਣਾ ਅਤਿ ਲਾਜ਼ਮੀ
ਵਾਹਿਗੁਰੂ ਮੰਤਰ ਨੂੰ ਤੋਤਾ ਰਟਨ ਕਹਿਣ ਵਾਲੇ ਧੰਨ ਗੁਰੂ ਅਰਜ਼ਨ ਦੇਵ ਜੀ ਦੇ ਆ ਬਚਨ ਸੁਣੋ
ਫਿੱਕਾ ਭਾਵ ਰੁੱਖਾ ਬੋਲਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਹਨ
#waheguru #sikhism #singh #punjab #khalsa #harmandirsahib
ਜੋ ਸਾਧ ਕੇਵਲ ਹੋਰਨਾਂ ਨੂੰ ਉਪਦੇਸ਼ ਦਿੰਦੇਂ ਆਪ ਨੀ ਕਮਾਉਂਦੇ …..ਭਗਤ ਕਬੀਰ ਜੀ ਕਹਿੰਦੇ
ਚੰਚਲ ਮਨ ਸਭ ਕੁਝ ਜਾਣਦਾ ਵੀ ਔਗਣ ਕਿਉ ਕਰਦਾ …ਭਗਤ ਕਬੀਰ ਜੀ
#waheguru #sikh #punjab #punjabi #harmandirsahib #singh #goldentemple
ਵਾਹਿਗੁਰੂ ਪ੍ਰੱਤਖ ਭਗਤਾਂ ਲਈ ਕਿਵੇਂ ਪ੍ਰਗਟ ਹੁੰਦਾ ….ਭਗਤ ਕਬੀਰ ਜੀ
#waheguru #sikh #singh #punjab #punjabi #harmandirsahib
ਪੰਥ ਵਿਰੋਧ ਜ਼ਹਿਰ ਉਗਲਣ ਵਾਲਾ ਬੂਟਾ ਚੋਰ ਕਿਵੇਂ ਬਣਿਆ ਸਰਕਾਰੀ …?
ਕਿਵੇਂ ਮਿਲੇ ਦੋ ਗੰਨਮੈਨ ਤੇ ਗੱਡੀ
ਪੰਥ ਵਿਰੋਧ ਜ਼ਹਿਰ ਉਗਲਣ ਵਾਲਾ ਬੂਟਾ ਚੋਰ ਕਿਵੇਂ ਬਣਿਆ ਸਰਕਾਰੀ …? ਕਿਵੇਂ ਮਿਲੇ ਦੋ ਗੰਨਮੈਨ ਤੇ ਗੱਡੀ
ਪੰਥ ਵਿਰੋਧ ਜ਼ਹਿਰ ਉਗਲਣ ਵਾਲਾ ਬੂਟਾ ਚੋਰ ਕਿਵੇਂ ਬਣਿਆ ਸਰਕਾਰੀ …?
ਕਿਵੇਂ ਮਿਲੇ ਦੋ ਗੰਨਮੈਨ ਤੇ ਗੱਡੀ
ਰੱਬ ਅਪਣੇ ਭਗਤ ਜਨਾਂ ਲਈ ਮੰਦਿਰ ਵੀ ਘੁੰਮਾਂ ਦਿੰਦਾ ਹੈ …ਰੱਬ ਨੂੰ ਭਗਤ ਹੀ ਪਿਆਰੇ ਲੱਗਦੇ ਹਨ
#waheguru #sikh #singh #punjab #sikhism #gurudwarasahib #harmandirsahib
ਪਰਮਾਤਮਾ ਵਾਹਿਗੁਰੂ ਅਪਣੇ ਭਗਤਾਂ ਦੀ ਪੈਜ ਸਦਾ ਰੱਖਦਾ ਹੈ …ਰੱਬ ਦੀ ਇਹ ਵੱਡੀ ਵਡਿਆਈ ਹੈ
#waheguru #sikh #singh #punjab #punjabi
ਮਨੁੱਖ ਜੋ ਬੀਜੇਗਾ ਉਹੀ ਵੱਡੇਗਾ ….ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
#waheguru #sikh #gurunankdevji #sikhism #punjab #harmandirsahib #gurudwara #goldentemple
ਨਾਮ ਜੱਪਣ ਵਾਲੀ ਥਾਂ ਅਤੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਸ ਥਾਂ ਬਾਬਤ ਧੰਨ ਗੁਰੂ ਅਰਜ਼ਨ ਦੇਵ ਜੀ ਫ਼ਰਮਾਉਂਦੇ ਹਨ ….
#sikh #sikhisim #waheguru #waheguruji🙏 #singh #harmandirsahib #gurugranthsahibji #goldentemple #guruarjundevji #punjab #punjabi
ਸੰਤਾਂ ਦੀ ਸੰਗਤ ਨਾ ਕਰਨ ਵਾਲਾ ਅਤੇ ਸਾਕਤਾਂ ਨਾਲ ਪ੍ਰੇਮ ਕਰਨ ਵਾਲੇ ਬਾਰੇ ਗੁਰੂ ਅਰਜ਼ਨ ਦੇਵ ਜੀ ਫ਼ਰਮਾਉਂਦੇ ਹਨ
#waheguru #sikh #sikhi #gurugranthsahibji #harmandirsahib #punjab #punjabi
ਮਿੱਠਾ ਬੋਲਣਾ ਅਤੇ ਨਿਵ ਕੇ ਚੱਲਣਾ ਸਾਰੇ ਗੁਣਾ ਦਾ ਤੱਤ ਸਾਰ ਹੈ ….ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ. #waheguru #sikh #harmandirsahib #punjab #singh #gurunanakdevji
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਮ ਜੱਪਣ ਵਾਲਿਆਂ ਤੋਂ ਵਾਲ ਵਾਰ ਬਲਿਹਾਰ ਜਾਂਦੇ ਹਨ
#waheguru #sikh #harmandirsahib #punjab
ਦੇਹ ਸਰੀਰ ਕਿਉ ਮਿਲਿਆ ਅਸਲ ਮਨੋਰਥ ਕੀ ਹੈ …ਧੰਨ ਗੁਰੂ ਅਰਜ਼ਨ ਦੇਵ ਜੀ ਮਹਾਰਾਜ ਫ਼ਰਮਾਉਂਦੇ ਹਨ #waheguru #sikh #gurbani #harmandirsahib
ਆਤਮਾ ਜਿੰਦ ਨਾਲ ਅਸਲ ਵਸਤੂ ਕਿਹੜੀ ਨਿਭਦੀ ਹੈ ….ਧੰਨ ਗੁਰੂ ਅਰਜ਼ਨ ਦੇਵ ਜੀ ਮਹਾਰਾਜ ਫ਼ਰਮਾਉਂਦੇ ਹਨ #waheguru #sikh #gurbani #harmandirsahib
ਕਿਸ ਮਨੁੱਖ ਦਾ ਦੇਹ ਸਰੀਰ ਪ੍ਰਵਾਨ ਚੜਦਾ ਹੈ ਉਸ ਬਾਬਤ ਧੰਨ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ #waheguru #sikh #gurbani #amritsarsahib
ਕਿਸ ਮਨੁੱਖ ਦਾ ਦੇਹ ਸਰੀਰ ਪ੍ਰਵਾਨ ਚੜਦਾ ਹੈ ਉਸ ਬਾਬਤ ਧੰਨ ਗੁਰੂ ਅਮਰਦਾਸ ਜੀ ਫ਼ਰਮਾਉਂਦੇ ਹਨ
#waheguru #sikh #harmandirsahib #sikhi #punjab #sikhi #amritsarsahib
ਜੇ ਕੋਈ ਉਸ ਸਾਹਿਬ ਕੀ ਬਾਤ ਪਾਉਂਦਾ ਹੈ ਸੁਣਾਉਂਦਾ ਤਾ ਉਸ ਨੂੰ ਕੀ ਦੇਣਾ ਚਾਹੀਦਾ ….? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
#waheguru #sikh #amritsarsahib #harmandirsahib #gururamdasji #gurpurab #punjab #sikhi
ਵੱਖ ਵੱਖ ਜੂਨਾਂ ਵਿੱਚ ਭਟਕਣ ਬਾਬਤ ਧੰਨ ਗੁਰੂ ਅਰਜ਼ਨ ਦੇਵ ਜੀ ਮਹਾਰਾਜ ਫ਼ਰਮਾਉਂਦੇ ਹਨ …
#waheguru #sikh #punjab #harmandirsahib
ਗੁਰੂ ਨੂੰ ਕਿਹੜਾ ਸਿੱਖ ਸਭ ਤੋਂ ਵੱਧ ਪਿਆਰਾ ਹੁੰਦਾ ….ਧੰਨ ਗੁਰੂ ਰਾਮਦਾਸ ਫ਼ਰਮਾਉਂਦੇ ਹਨ
#waheguru #sikh #punjab #harmandirsahib
ਜੋ ਅਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਸਮਝਦਾ ਹੈ …ਉਹ ਅੰਮ੍ਰਿਤ ਵੇਲੇ ਕੀ ਕਰੇ ….?ਧੰਨ ਗੁਰੂ ਰਾਮਦਾਸ ਮਹਾਰਾਜ
#waheguru #sikh #punjab #harmandirsahib
ਏ ਸਰੀਰਾ ਸੰਸਾਰ ਵਿੱਚ ਆ ਕਿ ਤੂੰ ਕੀ ਕੀਤਾ ..?ਭਾਵ ਨਾਮ ਕਿਉ ਨੀ ਜਪਿਆ … ਧੰਨ ਗੁਰੂ ਅਮਰਦਾਸ ਜੀ ਮਹਾਰਾਜ
#waheguru #sikh #punjab #harmandirsahib
ਹੇ ਵਾਹਿਗੁਰੂ ਤੂੰ ਕੀ ਕੀ ਬਖਸ਼ਿਸ਼ਾਂ ਨਹੀਂ ਕਰਦਾ …ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
#sikh #punjab #waheguru #harmandirsahib
ਕਿਸੇ ਦਾ ਬੁਰਾ ਕਰਨਾ ਤਾ ਦੂਰ ਕਿਸੇ ਬਾਰੇ ਬੁਰਾ ਸੋਚਣਾ ਵੀ ਪਾਪ ਹੈ … ਧੰਨ ਗੁਰੂ ਅਰਜ਼ਨ ਦੇਵ ਜੀ ਮਹਾਰਾਜ
#waheguru #sikh #punjab #harmandirsahib
ਅੰਮ੍ਰਿਤ-ਵੇਲ਼ੇ ਦੀ ਮਹਾਨਤਾ ਦੱਸਦੇ ਹੋਏ ਧੰਨ ਗੁਰੂ ਅਰਜ਼ਨ ਦੇਵ ਜੀ ਫ਼ਰਮਾਉਂਦੇ ਹਨ
#waheguru #sikh #harmandirsahib #punjab
ਮਾਇਆ ਕੀ ਹੈ …. ? ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ
#sikh #waheguru #punjab #harmandirsahib
ਮਨੁੱਖ ਜਾਗਦਾ ਹੋਇਆ ਵੀ ਕਿਵੇਂ ਸੁੱਤਾ …?
ਧੰਨ ਧੰਨ ਗੁਰੂ ਅਰਜ਼ਨ ਦੇਵ ਜੀ
#sikh #waheguru #punjab #amritsarsahib