Azeez TV

Azeez TV Azeez Is Punjabi News Channel

18/03/2023

ਮਾਂ ਨੂੰ ਅੱਖਾਂ ਤੋਂ ਦਿਸਦਾ ਨੀਂ,ਪਿਉ ਦੇ ਬਾਂਹ ਨੀ
ਦੁੱਧ ਵੇਚ ਪਿਉ ਨੇ ਜੋੜੇ ਸੀ ਚਾਰ ਪੈਸੇ
ਪੁੱਤ ਦੇੇ ਸਿਰ ਗਾਇਕੀ ਦਾ ਸੀ ਭੂਤ ਸਵਾਰ,ਗਾਇਕੀ 'ਚ ਤਬਾਹ ਹੋਏ ਨੌਜਵਾਨ ਦੀ ਕਹਾਣੀ

13/02/2023

ਖਾ ਗਏ ਭੁਲੇਖਾ B Prakਨਹੀਂ D Prakਆ
ਅਫਸਾਨਾ ਖਾਨ ਵੀ ਦੇਖ ਖੇ ਭੁਲੇਖਾ ਖਾ ਗਈ ਸੀ

29/01/2023

ਪਿਤਾ ਪ੍ਰਿੰਸੀਪਲ ਧੀ ਸੜਕ 'ਤੇ ਲਾਉਂਦੀ ਰੇਹੜੀ
ਬਾਹਰ ਜਾ ਕੇ ਕਿਹੜਾ ਮਨਿਸਰ ਬਣ ਜਾਵਾਂਗੀ
ਚਾਰ ਲੋਕ ਗੱਲਾਂ ਕਰ ਸਕਦੇ,ਸਾਥ ਨੀਂ ਦੇਣਗੇ

15/01/2023

ਸਾਧ ਕਹਿੰਦਾ ਤੇਰੇ ਕਰਮ ਨਦੀ ਤੋਂ ਪਾਰ ਸੁੱਤੇ ਪਏ ਨੇ ਜਾ ਕੇ ਜਗਾ ਲੈ
ਕੰਮ ਦੀ ਕਹਾਣੀ ਜ਼ਰੂਰ ਸੁਣਿਓ

29/07/2022
09/06/2022

ਸਿੱਧੂ ਮੂਸੇਵਾਲਾ ਤੋਂ ਲੋਕਾਂ ਨੇ ਕਿੰਨਾ ਪੈਸਾ ਬਣਾ ਲਿਆ

28/05/2022

South ਵਾਲੇ ਸਾਰੇ ਐਕਟਰਾਂ ਦੀਆਂ ਆਵਾਜ਼ਾਂ ਕੱਢਦਾ ਆਹ ਬਾਈ
ਕਾਰਟੂਨਾਂ ਦੀਆਂ ਵੀ ਸੁਣੋ ਆਵਾਜ਼ਾਂ

26/05/2022

ਆਹ ਬਾਈ ਹੋਗਿਆ ਮਾਲੋ ਮਾਲ
ਖੇਤ 'ਚ ਬੈਂਗਣ ਦੇ ਬੂਟੇ ਨੂੰ ਲੱਗਣ ਲੱਗੇ ਆਂਡੇ

22/05/2022

ਜਾਦੂ ਮਾ+ਰਕੇ ਪਾਣੀ ਕੀਤਾ ਮਿੱਠਾ ਤੇ ਫੇਰ ਪੱਤਰਕਾਰ ਨੂੰ ਪਿਆਇਆ
ਬਿਨਾਂ ਅੱਗ ਤੋਂ ਕੜਾਹੀ ‘ਚ ਉਬਲਣ ਲਾਇਆ ਤੇਲ

21/05/2022

ਆ ਬਾਈ ਖੇਤਾਂ ਵਾਲੇ ਵਧਾਈ ਦੇ ਪਾਤਰ ਐ,ਖੇਤਾਂ ਨੂੰ ਅੱਗ ਲਾ ਕੇ ਦਰਖਤ ਨੀਂ ਸਾੜੇ
ਧੁੱਪ ਚ ਏਸੀ ਦਾ ਨਜ਼ਾਰਾ ਦਿੰਦੇ ਆਹ ਦਰਖਤ
ਜੇ ਸਹਿਮਤ ਹੋ ਤਾਂ ਸ਼ੇਅਰ ਕਰਦੋ

13/05/2022

ਗੰਦ ਮੰਦ ਬਹੁਤ ਸ਼ੇਅਰ ਕਰਦੋ ਹੋ,ਗਰੀਬੀ ਹੇਠਾਂ ਨਾ ਰੁਲ ਜੇ ਹੀਰਾ
Follow On insta-

10/05/2022

Vcr Wale Jatt ਆਲੇ ਭੋਲੇ ਨੂੰ ਮਿਲਾਈਏ ਆਜੋ

03/05/2022

ਸਾਡੇ ਅਜ਼ੀਜ਼ ਲੋੋਕਾਂ ਲਈ ਅਜ਼ੀਜ਼ ਲਾਇਵ

28/04/2022

4 ਭੈਣਾਂ ਨੇ ਵਿਆਹ ਨੀਂ ਕਰਾਇਆ,ਇਕਲੌਤੇ ਭਾਈ ਦੀ ਹੋਗੀ ਸੀ ਮੌਤ
ਕਹਿੰਦੀਆਂ ਪਿਉ ਦੇ ਘਰ ਦਾ ਦਰਵਾਜ਼ਾ ਖੁੱਲਾ ਰੱਖਣਾ ਵਸਦਿਆਂ ਚ ਰੱਖਣਾ
ਵਾਹ ਕਿਆ ਸੋਚ ਐ,ਅੱਜ ਘਰ ਦੀ ਹਾਲਤ ਮਾੜੀ ਦਿਹਾੜੀਆਂ ਕਰਦੀਆਂ ਨੇ 4 ਭੈਣਾਂ
ਸੰਪਰ ਨੰਬਰ-+919876254935

26/04/2022

ਕਿਹੜਾ ਗਾਇਕ ਆ ਜਿਹਦੀ ਆ ਮੁੰਡਾ ਆਵਾਜ਼ ਨਹੀਂ ਕੱਢ ਸਕਦਾ
ਗਰੀਬੀ ਨੇ ਦੱਬ ਲਿਆ ਨਹੀਂ ਕਲਾ ਤਾਂ ਠਾਠਾਂ ਮਾਰਦੀ ਆ
ਸ਼ੇਅਰ ਕਰਦੋ ਮੁੰਡੇ ਦੀ ਹੌਂਸਲਾ ਅਫਜ਼ਾਈ ਲਈ

24/04/2022

ਹੈ ਕੋਈ ਸ਼ਰਮ ਸਾਡੇ ਲੋਕਾਂ ਨੂੰ!ਫੇਰ ਕਹਿੰਦੇ ਰੇਹੜੀਆਂ ਕਿਉਂ ਬੰਦ ਕਰਦੇ ਉ,ਆਹ ਦੇਖਲੋ ਹਾਲ
ਨਾਲੇ ਆਪ ਮਰੂ ਨਲੇ ਦੂਜਿਆਂ ਨੂੰ ਮਾਰੂ,ਸ਼ੇਅਰ ਕਰਦੋ ਬਾਕੀਆਂ ਨੂੰ ਵੀ ਸਿੱਖਿਆ ਮਿਲਜੂ

09/04/2022

ਸੁਣੋ CNG ਵਾਲੀ ਕਾਰ ਦੇ ਫਾਇਦੇ ਤੇ ਨੁਕਸਾਨ
ਪੈਟਰੋਲ ਪੰਪ ਵਾਲਿਆਂ ਤੋਂ ਸੁਣੋ ਸਾਰੀ ਸੱਚਾਈ

Address


Website

Alerts

Be the first to know and let us send you an email when Azeez TV posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share