ਸੰਗਤੇ ਨੀ ਮੇਰਾ ਨਾਂ ਗੂਜਰੀ
ਗੁਰਮਤਿ ਕਲਾਸ ਪਿੰਡ ਢੱਪਈ
ਮੁੱਖ ਸੇਵਾਦਾਰ - ਭਾਈ ਬਲਾਕਾ ਸਿੰਘ ਨਿਉਯਾਰਕ
ਸਤਿਗੁਰੂ ਨਾਨਕ ਆਜਾ ਦੁਨੀਆਂ ਪਈ ਪੁਕਾਰਦੀ ( ਗੁਰਮਤਿ ਕਲਾਸ,. ਪਿੰਡ ਢੱਪਈ, ਅੰਮ੍ਰਿਤਸਰ )
ਸਤਿਗੁਰੂ ਨਾਨਕ ਆਜਾ ਦੁਨੀਆਂ ਪਈ ਪੁਕਾਰਦੀ
( ਗੁਰਮਤਿ ਕਲਾਸ,. ਪਿੰਡ ਢੱਪਈ, ਅੰਮ੍ਰਿਤਸਰ )
ਮੁੱਖ ਸੇਵਾਦਾਰ -ਭਾਈ ਬਲਾਕਾ ਸਿੰਘ ਨਿਊਯਾਰਕ )
ਕੀ ਤੁਹਾਨੂੰ ਵੀ ਦੇਸੀ ਮਹੀਨਿਆਂ ਦੇ ਨਾਂ ਯਾਦ ਹਨ ?
ਆਓ ਫੇਰ ਯਾਦ ਕਰੀਏ ।
ਗੁਰਮਤਿ ਕਲਾਸ - ਪਿੰਡ ਢੱਪਈ ( ਸ੍ਰੀ ਅੰਮ੍ਰਿਤਸਰ ਸਾਹਿਬ )
ਮੁੱਖ ਸੇਵਾਦਾਰ ਭਾਈ ਬਲਾਕਾ ਸਿੰਘ ( ਨਿਊ ਯਾਰਕ )
ਪ੍ਰਣਾਮ ਸਹੀਦਾਂ ਨੂੰ ਜਿਹਨਾਂ ਜਿੰਦੜੀ ਕੌਮ ਤੋਂ ਵਾਰੀ |
ਗੁਰਮਤਿ ਕਲਾਸ, ਪਿੰਡ - ਘੁੰਗਰਾਲੀ ਰਾਜਪੂਤਾਂ , ਲੁਧਿਆਣਾ
ਸੰਥਿਆ ਕਲਾਸ ਪਿੰਡ ਘੁੰਗਰਾਲੀ ਰਾਜਪੂਤਾਂ। ਮੁੱਖ ਸੇਵਾਦਾਰ -ਭਾਈ ਬਲਾਕਾ ਸਿੰਘ ਜੀ ਨਿਊਯਾਰਕ
ਸੰਥਿਆ ਕਲਾਸ ਪਿੰਡ ਘੁੰਗਰਾਲੀ ਰਾਜਪੂਤਾਂ।
ਮੁੱਖ ਸੇਵਾਦਾਰ -ਭਾਈ ਬਲਾਕਾ ਸਿੰਘ ਜੀ ਨਿਊਯਾਰਕ
ਆਓ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ੍ਹ ਲਾਈਏ ।
ਪਿੰਡ - ਭਗਤਪੁਰਾ, ਜਿਲ੍ਹਾ - ਬਰਨਾਲਾ।
ਮੁੱਖ ਸੇਵਾਦਾਰ - ਭਾਈ ਬਲਾਕਾ ਸਿੰਘ ਜੀ ਨਿਯੂਯਾਰਕ
ਭਾਈ ਨਾਜਮ ਸਿੰਘ ਬਰਨਾਲਾ ( ਬੱਚਿਆਂ ਨੂੰ ਸਿਮਰਨ ਅਭਿਆਸ ) ਕਰਵਾਉਂਦੇ ਹੋਏ।
ਸਿੱਖ ਸਿਕਲੀਗਰ ਪਰਿਵਾਰਾਂ ਦੀਆਂ ਬੀਬੀਆਂ ਵੀ ਗੁਰਮਤਿ ਕਲਾਸਾਂ ਚ ਗੁਰਬਾਣੀ , ਗੁਰ-ਇਤਿਹਾਸ , ਬਾਰੇ ਜਾਣਕਾਰੀ ਪ੍ਰਾਪਤ ਕਰਦੀਆਂ ਹਨ|
ਆਓ ਆਪਣਿਆਂ ਨੂੰ ਸਿੱਖੀ ਵੱਲ ਮੁੜ ਲੈ ਕੇ ਆਈਏ |
ਸਾਡਾ ਇਕੋ ਟਿੱਚਾ - ਹਰ ਬੱਚਾ ਸਿੱਖੀ ‘ਚ ਪ੍ਰਪੱਕ ਹੋਵੇ , ਬਾਣੀ ਪੜ੍ਹੇ । ਤੁਸੀਂ ਇਕ ਕਦਮ ਚੱਲੋ ਗੁਰੂ ਤੁਹਾਨੂੰ ਲੱਖਾਂ ਕਦਮ ਅੱਗੇ ਹੋ ਗਲ੍ਹਵੱਕੜੀ ‘ਚ ਲਵੇਗਾ।
ਗੁਰਮਤਿ ਕਲਾਸ , ਪਿੰਡ ਘੁੰਗਰਾਲੀ ਰਾਜਪੂਤਾਂ ।
ਧੰਨ ਧੰਨ ਗੁਰੂ ਰਾਮਦਾਸ ਜੀ ਗੁਰਮਤਿ ਵਿਦਿਆਲਾ।
ਗੁਰਬਾਣੀ ਸੰਥਿਆ , ਧੰਨ ਧੰਨ ਗੁਰੂ ਰਾਮਦਾਸ ਜੀ ਗੁਰਮਤਿ ਵਿਦਿਆਲਾ , ਪਿੰਡ - ਭਗਤਪੁਰਾ, ਬਰਨਾਲਾ
ਤੁਸੀਂ ਗੁਰਬਾਣੀ ਕੰਠ ਕਰੋ ਗੁਰੂ ਰਾਮਦਾਸ ਜੀ ਤੁਹਾਡਾ ਹੱਥ ਕਦੀ ਨਹੀਂ ਛੱਡਣਗੇ।
ਤੁਸੀਂ ਗੁਰਬਾਣੀ ਕੰਠ ਕਰੋ ਗੁਰੂ ਰਾਮਦਾਸ ਜੀ ਤੁਹਾਡਾ ਹੱਥ ਕਦੀ ਨਹੀਂ ਛੱਡਣਗੇ।
ਮੂਲਮੰਤਰ ਸਾਹਿਬ - ਆਉ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ।