Morinda News

Morinda News Contact information, map and directions, contact form, opening hours, services, ratings, photos, videos and announcements from Morinda News, News & Media Website, .

29/05/2024
29/05/2024
ਮਿਤੀ: 9/5/2024 ਨੂੰ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 220 ਕੇਵੀ ਸਬ ਸਟੇਸ਼ਨ ਖਰੜ ਤੋਂ ਚੱਲਦੇ ਹੇਠ ਲਿਖੇ 66ਕੇਵੀ ਗਰਿੱਡਾਂ ਦੇ ਏਰੀਏ ਦੀ ਸ...
07/05/2024

ਮਿਤੀ: 9/5/2024 ਨੂੰ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 220 ਕੇਵੀ ਸਬ ਸਟੇਸ਼ਨ ਖਰੜ ਤੋਂ ਚੱਲਦੇ ਹੇਠ ਲਿਖੇ 66ਕੇਵੀ ਗਰਿੱਡਾਂ ਦੇ ਏਰੀਏ ਦੀ ਸਪਲਾਈ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ।

07/11/2023

ਮੋਰਿੰਡਾ ਸਥਾਨ ਰਾਮ ਲੀਲਾ ਗਰਾਉਡ, ਵਿਖੇ ਪਟਾਖੇ ਵੇਚਣ ਲਈ 2 ਆਰਜੀ ਲਾਇਸੰਸ ਜਾਰੀ ਕੀਤੇ ਜਿਸ ਲਈ 13 ਅਰਜੀਆਂ ਪ੍ਰਾਪਤ ਹੋਈਆਂ ਸਨ। ਡਰਾਅ ਦੌਰਾਨ ਰਵੀ ਸ਼ਾਹ ਅਤੇ ਰਮਨ ਕੁਮਾਰ ਸਫਲ ਰਹੇ ਹਨ।

18/10/2023

[ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਵਿਖੇ ਨਸ਼ਾ ਮੁਕਤ ਪੰਜਾਬ ਲਈ ਅਰਦਾਸ ਕਰਦੇ ਹੋਏ।

ਸੂਦਾਂ ਵਾਲੇ ਮੁਹੱਲੇ ਵਿੱਚ ਕੁੱਤਿਆਂ ਨੇ ਬਹੁਤ ਤੰਗ ਕੀਤਾ ਹੋਇਆ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਗਲੀ ਵਿੱਚ ਹਰੇਕ ਬੰਦੇ ਨੂੰ ਵੱਡਣ ਦੀ ਕ...
17/10/2023

ਸੂਦਾਂ ਵਾਲੇ ਮੁਹੱਲੇ ਵਿੱਚ ਕੁੱਤਿਆਂ ਨੇ ਬਹੁਤ ਤੰਗ ਕੀਤਾ ਹੋਇਆ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਗਲੀ ਵਿੱਚ ਹਰੇਕ ਬੰਦੇ ਨੂੰ ਵੱਡਣ ਦੀ ਕੋਸ਼ਿਸ਼ ਕਰਦੇ ਹਨ। ਇਸ ਬਾਰੇ E.O. Saab ਨੂੰ 3-4 ਬਾਰ ਦੱਸ ਚੁੱਕੇ ਹਾਂ । ਪਰ ਬਾਰ ਬਾਰ ਫੋਨ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਕੀਤੀ ਗਈ । ਅੱਜ ਆਮ ਆਦਮੀ ਪਾਰਟੀ ਦੇ ਸਰਗਰਮ ਮੈਂਬਰ BHUSHAN RANA ਨੂੰ ਵੀ ਵੱਡਆ ਹੈ । ਅੱਜ ਅੱਜ ਹੀ 3-4 ਬੰਦਿਆਂ ਨੂੰ ਵੱਢ ਚੁੱਕੇ ਹਨ ਪਰ ਸਾਡਾ ਪ੍ਰਸ਼ਾਸਨ ਹਾਲੇ ਵੀ ਸੋ ਰਿਹਾ ਹੈ।

08/10/2023
03/10/2023

[ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦਾਣਾ ਮੰਡੀ ਸ਼੍ਰੀ ਚਮਕੌਰ ਸਾਹਿਬ ਵਿਖੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਉਂਦੇ ਹੋਏ।

01/10/2023

[ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਰਾਜਪੁਰਾ ਵਿਖੇ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਦੇ ਹੋਏ।

8.10.2023 ਨੂੰ 38ਵਾਂ ਅੱਖਾਂ ਦਾ ਫ੍ਰੀ ਅਪਰੇਸ਼ਨ ਫ੍ਰੀ ਲੈਜ ਕੈਂਪ
30/09/2023

8.10.2023 ਨੂੰ 38ਵਾਂ ਅੱਖਾਂ ਦਾ ਫ੍ਰੀ ਅਪਰੇਸ਼ਨ ਫ੍ਰੀ ਲੈਜ ਕੈਂਪ

19/09/2023

ਜਿਲ੍ਹੇ ਦੇ ਸਮੂਹ ਕਾਨੂੰਗੋ ਤੇ ਪਟਵਾਰੀ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ: ਡਿਪਟੀ ਕਮਿਸ਼ਨਰ

ਰੂਪਨਗਰ, 18 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਜਿਲ੍ਹੇ ਦੇ ਸਮੂਹ ਕਾਨੂੰਗੋ ਅਤੇ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ ਦਫਤਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨਗੇ।

ਉਨ੍ਹਾਂ ਕਿਹਾ ਕਿ ਆਮ ਲੋਕਾਂ ਵਲੋਂ ਅਕਸਰ ਇਹ ਮੰਗ ਕੀਤੀ ਜਾਂਦੀ ਸੀ ਕਿ ਜੇਕਰ ਉਹ ਕਿਸੇ ਵੀ ਸਮੇਂ ਪਟਵਾਰਖਾਨਾ ਵਿਖੇ ਤਹਿਸੀਲ ਦਫਤਰ ਵਿਚ ਆਪਣੇ ਕੰਮਾਂ ਸਬੰਧੀ ਪਹੁੰਚ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਕਾਨੂੰਗੋ ਪਟਵਾਰੀਆਂ ਦੇ ਦਫਤਰ ਵਿੱਚ ਨਾ ਮਿਲਣ ਕਾਰਨ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਵੀ ਆਪਣੇ ਕੰਮ-ਕਾਰ ਛੱਡ ਕੇ ਕਾਨੂੰਗੋ ਜਾਂ ਪਟਵਾਰੀ ਨੂੰ ਮਿਲਣ ਲਈ ਉਹਨਾਂ ਦੇ ਦਫ਼ਤਰ ਆਉਂਦੇ ਹਨ ਤਾਂ ਉਹ ਜਿਆਦਾਤਰ ਦਫ਼ਤਰ ਦੀ ਬਜਾਏ ਫੀਲਡ ਵਿੱਚ ਹੀ ਹੁੰਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਖੱਜਲ-ਖੁਆਰੀ ਹੁੰਦੀ ਹੈ।

ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਾ. ਪ੍ਰੀਤੀ ਯਾਦਵ ਨੇ ਜਿਲ੍ਹੇ ਦੇ ਸਮੂਹ ਕਾਨੂੰਗੋ/ਪਟਵਾਰੀਆਂ ਨੂੰ ਇਹ ਆਦੇਸ਼ ਜਾਰੀ ਕੀਤੇ ਹਨ ਕਿ ਉਹ ਰੋਜਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ ਨਿਰਧਾਰਿਤ ਡਿਊਟੀ ਸਥਾਨ ਭਾਵ ਦਫ਼ਤਰ ਵਿੱਚ ਲੋਕਾਂ ਨੂੰ ਮਿਲਣਗੇ ਅਤੇ ਉਹਨਾਂ ਦੇ ਕੰਮ-ਕਾਜ ਕਰਨਗੇ ਅਤੇ ਸਵੇਰੇ 9 ਵਜੇ ਤੋਂ ਪਹਿਲਾਂ ਅਤੇ 11 ਵਜੇ ਤੋਂ ਬਾਅਦ ਜੇਕਰ ਲੋੜੀਂਦਾ ਹੋਵੇ ਤਾਂ ਇੰਚਾਰਜ ਕਾਨੂੰਗੋ ਨੂੰ ਦੱਸਕੇ ਮੂਵਮੈਂਟ ਰਜਿਸਟਰ ਵਿੱਚ ਐਂਟਰੀ ਕਰਕੇ ਫੀਲਡ ਵਿਚ ਜਾਣਗੇ।

ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਫਤਰੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ 11 ਵਜੇ ਦੇ ਵਿਚਕਾਰ ਪਟਵਾਰਖਾਨਾ ਤੇ ਤਹਿਸੀਲ ਦਫਤਰਾਂ ਵਿਚ ਪਹੁੰਚ ਕਰਕੇ ਆਪਣਾ ਕੰਮ ਕਰਵਾ ਸਕਦੇ ਹਨ।

19/09/2023
19/09/2023

Address


Website

Alerts

Be the first to know and let us send you an email when Morinda News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share