Badlaav-ਬਦਲਾਵ

  • Home
  • Badlaav-ਬਦਲਾਵ

Badlaav-ਬਦਲਾਵ Contact information, map and directions, contact form, opening hours, services, ratings, photos, videos and announcements from Badlaav-ਬਦਲਾਵ, Media/News Company, .

ਲਓ ਜੋ 70 ਸਾਲਾਂ ਚ ਨਹੀ ਹੋਇਆ ਉਹ ਹੋ ਰਿਹਾ।ਸਰਕਾਰੀ ਡਾਇਰੀ ਜਿਸਤੇ 70 ਸਾਲਾਂ ਚ ਕਿਸੇ ਵਿਆਕਤੀ ਦੀ ਫੋਟੋ ਨੀ ਲੱਗੀ ਸੀ ਹੁਣ ਬਦਲਾਵ ਵਾਲੇ ਆਮ ਆਦਮੀ...
01/02/2023

ਲਓ ਜੋ 70 ਸਾਲਾਂ ਚ ਨਹੀ ਹੋਇਆ ਉਹ ਹੋ ਰਿਹਾ।
ਸਰਕਾਰੀ ਡਾਇਰੀ ਜਿਸਤੇ 70 ਸਾਲਾਂ ਚ ਕਿਸੇ ਵਿਆਕਤੀ ਦੀ ਫੋਟੋ ਨੀ ਲੱਗੀ ਸੀ ਹੁਣ ਬਦਲਾਵ ਵਾਲੇ ਆਮ ਆਦਮੀਆਂ ਨੇ ਉਹਦੇ ਉੱਤੇ ਵੀ ਆਪਣੀ ਫੋਟੋ ਲਾ ਦਿੱਤੀ।

ਹੁਣ ਇਸ ਨੂੰ ਕੀ ਹੋ ਗਿਆ ਆਪਣਿਆਂ ਦੇ ਦਵਾਲੇ ਹੋ ਗਿਆ ਪਤੰਦਰ ???
20/12/2022

ਹੁਣ ਇਸ ਨੂੰ ਕੀ ਹੋ ਗਿਆ ਆਪਣਿਆਂ ਦੇ ਦਵਾਲੇ ਹੋ ਗਿਆ ਪਤੰਦਰ ???

05/11/2022

ਪਰਾਲ਼ੀ ਨੂੰ ਖਤਮ ਕਰਨ ਦਾ ਸਹੀ ਤਰੀਕਾ ਸੁਣੋ ਅਰਵਿੰਦ ਕੇਜਰੀਵਾਲ ਜੀ ਤੋਂ

04/09/2022

ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਰੀਬ ਪੰਜ ਮਹੀਨਿਆਂ ਵਿੱਚ ਕੋਈ ਮੁੱਖ ਪੰਜ ਕੰਮ ਦੱਸੋ, ਜਿਹਨਾਂ ਨਾਲ ਤਹਾਨੂੰ ਖੁਸ਼ੀ ਹੋਈ।

ਸਾਰਿਆ ਦਾ ਸਤਿਕਾਰ ਕਰਦੀ ਹੈ ਆਪ ਸਰਕਾਰ
28/08/2022

ਸਾਰਿਆ ਦਾ ਸਤਿਕਾਰ ਕਰਦੀ ਹੈ ਆਪ ਸਰਕਾਰ

28/08/2022
🙏🏻🙏🏻
28/08/2022

🙏🏻🙏🏻

28/08/2022

ਸ਼ੇਖੋ ਸਾਬ ਵੈਰੀ ਗੁੱਡ ਸਭ ਚੋਰ ਫੜੇ ਜਾਣਗੇ

15/07/2022

#ਬਾ_ਕਮਾਲ
ਇਹ ਤਸਵੀਰ ਕੁਝ ਖ਼ਾਸ ਐ, ਖ਼ਾਸ ਹੀ ਨਹੀਂ ਬਾ-ਕਮਾਲ ਐ .....!!
ਵੇਖਣ ਵਿਚ ਬੇਸ਼ੱਕ ਹੀ ਇਹ ਪੇਂਟਿੰਗ ਵੀ ਬਾਕੀ ਪੇਂਟਿੰਗਸ ਵਾਂਗ ਹੀ ਹੈ, ਪਰ ਇਹ ਸਭਨਾਂ ਨਾਲੋਂ ਵਿਲੱਖਣ ਇਸ ਲਈ ਹੈ ਕਿ ਇਸ ਅੰਦਰ ਵਿਖਾਈ ਗਈ ਹਰ ਰੂਹ, ਸਾਡੇ ਪੰਜਾਬ ਅਤੇ ਸਿੱਖ ਇਤਿਹਾਸ ਦਾ ਅਪਣੇ ਆਪ ਵਿਚ ਇਕ ਇਕ ਸੁਨਿਹਰੀ ਪੰਨਾ ਸਾਂਭੀ ਬੈਠੀ ਆ, ਜਿਨ੍ਹਾਂ ਬਾਰੇ ਪੜ੍ਹਦਿਆਂ-ਸੁਣਦਿਆਂ ਅਕਸਰ ਹੀ ਸਾਡਾ ਸਿਰ ਸਤਿਕਾਰ ਵਜੋਂ ਝੁਕ ਜਾਂਦਾ ਅਤੇ ਦੋਵੇਂ ਹੱਥ ਜੁੜ ਜਾਂਦੇ ਨੇ, ਪਰ ਅਫ਼ਸੋਸ ਬਾਬੇ ਨਾਨਕ ਦੇ ਰਾਹਾਂ ਦੇ ਪਾਂਧੀ ਬਣੇ ਇਹਨਾਂ ਕਿਰਦਾਰਾਂ ਤੋਂ ਸਾਡੀ ਨੌਜਵਾਨੀ ਪੀੜ੍ਹੀ ਹਾਲੇ ਵੀ ਬਹੁਤ ਹੱਦ ਤੱਕ ਅਣਜਾਣ ਆ.....!!
ਅੱਜ ਮੈਂ ਅਪਣੇ ਇਕ ਦੋਸਤ ਤੋਂ ਜਦ ਇਸ ਤਸਵੀਰ ਵਿਚਲੇ ਕਿਰਦਾਰਾਂ ਬਾਰੇ ਜਾਣਨਾ ਚਾਹਿਆ ਤਾਂ ਪੱਲੇ ਨਿਰਾਸ਼ਾ ਹੀ ਪਈ, ਇਕ ਕਿਰਦਾਰ ਨੂੰ ਛੱਡ ਬਾਕੀਆਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ, ਇਹ ਪੋਸਟ ਪੜ੍ਹਨ ਤੋਂ ਬਾਅਦ ਬਾਕੀ ਵੀ ਸਾਰੇ ਅਪਣੇ ਅੰਦਰ ਜ਼ਰੂਰ ਝਾਤੀ ਮਾਰਿਓ ਕਿ ਸਾਨੂੰ ਇਹਨਾਂ ਚੋਂ ਕਿਸ ਕਿਸ ਬਾਰੇ ਪਤਾ, ਜੇ ਨਹੀਂ ਪਤਾ ਤਾਂ ਜ਼ਰੂਰ ਪਤਾ ਕਰਿਓ....!!
ਸੋ ਇਸ ਤਸਵੀਰ ਵਿਚਲੇ ਕਿਰਦਾਰਾਂ ਨੂੰ ਉਹੀਓ ਸਮਝਣਗੇ ਅਤੇ ਪਛਾਣ ਕੇ ਅੰਤਾਂ ਦਾ ਮਾਣ ਮਹਿਸੂਸ ਕਰਨਗੇ ਜੋ ਹਾਲੇ ਤੱਕ ਅਪਣੇ ਇਤਹਾਸ ਨਾਲੋਂ ਟੁੱਟੇ ਨਹੀਂ, ਨਹੀਂ ਬਾਕੀਆਂ ਲਈ ਤਾਂ ਇਹ ਤਸਵੀਰ ਵੀ ਖ਼ਾਸ ਦੀ ਬਜਾਇ ਆਮ ਵਰਗੀ ਹੀ ਹੋਊ....!!
ਸਿੱਖ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਅਪਣੇ ਸਿੱਖ ਇਤਹਾਸ ਨੂੰ ਵੱਧ ਤੋਂ ਵੱਧ ਪੜ੍ਹੋ ਅਤੇ ਮਹਿਜ਼ ਵਖਤੀ ਨਹੀਂ, ਸਦੀਵ ਜੁੜ ਕੇ ਰਹੋ, ਨਹੀਂ ਇਤਹਾਸ ਨਾਲੋਂ ਟੁੱਟੀਆਂ ਕੌਮਾਂ ਦੇ ਵਜੂਦ ਦਾ ਸੂਰਜ ਅੱਜ ਵੀ ਡੁੱਬਿਆ ਤੇ ਕੱਲ੍ਹ ਵੀ ਡੁੱਬਿਆ....!!
ਦਿਲੋ ਧੰਨਵਾਦ ਆਸਟ੍ਰੇਲੀਆ ਦੇ ਗੋਰੇ ਕਲਾਕਾਰ ਜੈਮੀ ਕਪੂਰ ਜੀ ਦਾ, ਜਿਨ੍ਹਾਂ ਇਸ ਪੇਂਟਿੰਗ ਅੰਦਰ ਸਾਡੀ ਕੌਮ ਦੇ ਮਹਾਨ ਸਿੱਖਾਂ ਨੂੰ ਇਕੋ ਥਾਵੇਂ ਦਿਖਾ ਕੇ, ਕਮਾਲ ਦਾ ਕੰਮ ਕੀਤਾ ਹੈ.....!!

ਗੁਰਪਰੀਤ ਸਿੰਘ ਵਰਨ

15/07/2022
15/07/2022
15/07/2022
15/07/2022
06/07/2022

ਮਾਨ ਸਾਬ ਕਦੇ ਤਾਂ ਕਿਸੇ ਸਟੈਂਡ ਤੇ ਖੜਜੋ ਹੁਣ ਕਿੱਧਰ ਗਏ ਬੰਦੀ ਸਿੰਘ ਜਿੰਨ੍ਹਾਂ ਦੇ ਨਾਮ ਤੇ ਕਦੇ ਸਿਆਸਤ ਕਰਦੇ ਸੀ , ਕੀ ਗੱਲ ਹੁਣ ਭੁੱਲਗੇ ??

ਸਾਡੇ ਬਦਲਾਅ ਵਾਲੇ ਗਰਮੀ ਵਿੱਚ ਜਾਕਟਾਂ ਪਾਈ ਫਿਰਦੇ ਹਨ
22/05/2022

ਸਾਡੇ ਬਦਲਾਅ ਵਾਲੇ ਗਰਮੀ ਵਿੱਚ ਜਾਕਟਾਂ ਪਾਈ ਫਿਰਦੇ ਹਨ

ਹਰ ਵਾਰ ਜ਼ੁਬਾਨ ਬੰਦ ਰੱਖਣ ਵਾਲੇ ਵਿਧਾਇਕਾਂ ਨੂੰ ਬੁਲਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਖੁੱਡ ਵਿੱਚ ਪਾਣੀ ਕੀ ਪਾਇਆ ਸਾਰੇ ਚੂਹੇ ਬਾਹਰ ਨਿਕਲ ਆਏ 😂😂
27/04/2022

ਹਰ ਵਾਰ ਜ਼ੁਬਾਨ ਬੰਦ ਰੱਖਣ ਵਾਲੇ ਵਿਧਾਇਕਾਂ ਨੂੰ ਬੁਲਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਖੁੱਡ ਵਿੱਚ ਪਾਣੀ ਕੀ ਪਾਇਆ ਸਾਰੇ ਚੂਹੇ ਬਾਹਰ ਨਿਕਲ ਆਏ 😂😂

ਬਦਲਾਵ ਤਾਂ ਆ ਹੀ ਗਿਆ
27/04/2022

ਬਦਲਾਵ ਤਾਂ ਆ ਹੀ ਗਿਆ

30/03/2022

ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਝਟਕਾ !

ਆਹ ਕਿਹੜੀ ਯਾਦੂ ਦੀ ਛੜੀ ਚੱਕੀ ਫਿਰਦਾ😆😆😆24 ਮਿੰਟ ਤੇ  34k  Like ਸੀ ਤੇ 2 ਮਿੰਟ ਬਾਅਦ 26 ਮਿੰਟ ਤੇ ਘੱਟ ਕੇ 7k ਹੋ ਗਏ😆😆😆ਇਹਨੂੰ ਅਜੇ ਤੱਕ ਪਤਾ...
18/03/2022

ਆਹ ਕਿਹੜੀ ਯਾਦੂ ਦੀ ਛੜੀ ਚੱਕੀ ਫਿਰਦਾ😆😆😆
24 ਮਿੰਟ ਤੇ 34k Like ਸੀ ਤੇ 2 ਮਿੰਟ ਬਾਅਦ 26 ਮਿੰਟ ਤੇ ਘੱਟ ਕੇ 7k ਹੋ ਗਏ😆😆😆
ਇਹਨੂੰ ਅਜੇ ਤੱਕ ਪਤਾ ਈ ਨਹੀ ਲੱਗਾ ਕਿ ਵੋਟਾਂ ਪੈ ਗਈਆਂ ਅਜੇ ਵੀ ਮਸ਼ਹੂਰੀਆਂ ਲਈ ਮੁੱਲ ਦੇ ਲਾਇਕ ਲੈਂਦਾ ਫਿਰਦਾ😆😆

15/03/2022

ਆਓ ਸਾਰੇ ਰਲ਼ ਕੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਸਿਰਜੀਏ। ਮਿਤੀ 16 ਮਾਰਚ, ਦਿਨ ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚਣ ਦਾ ਤੁਹਾਨੂੰ ਸਭ ਨੂੰ ਸੱਦਾ ਦਿੰਦਾ ਹਾਂ - ਸਰਦਾਰ

15/03/2022
✌✌✌
15/03/2022

✌✌✌

Address


Website

Alerts

Be the first to know and let us send you an email when Badlaav-ਬਦਲਾਵ posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share