Pb13 wala munda

  • Home
  • Pb13 wala munda

Pb13 wala munda Contact information, map and directions, contact form, opening hours, services, ratings, photos, videos and announcements from Pb13 wala munda, Social Media Agency, .

19/09/2025

ਪਿੰਡ ਕਾਂਝਲਾ ਗਰਾਊਂਡ

11/09/2025

ਪਿੰਡ ਕਾਂਝਲਾ ਸਰਪੰਚ ਸਤਿਗੁਰ ਸਿੰਘ

02/09/2025

ਵਾਹਿਗੁਰੂ ਜੀ ਅੱਜ ਜੱਗਾ ਸਾਹਿਬ ਵਿਖੇ 02/09/2025 ਨੂੰ ਹੜ੍ਹ ਪੀੜਤਾਂ ਦੀ ਸੁੱਖ ਸ਼ਾਤੀ ਲਈ ਅਖੰਡ ਪਾਠ ਸਾਹਿਬ ਆਰੰਭ ਸਵੇਰੇ 10 ਵਜੇ ਹੋਣੇ ਨੇ ਜੀ ਅਖੰਡ ਪਾਠ ਸਾਹਿਬ ਜੀ ਦੇ ਭੋਗ 04/09/2025 ਨੂੰ 10 ਵਜੇ ਪਾਏ ਜਾਣਗੇ ।ਇਹ ਅਖੰਡ ਪਾਠ ਸਾਹਿਬ ਸਾਰੇ ਕਾਝਲੇ ਨਗਰ ਵੱਲੋ ਕਰਵਾਈਆਂ ਗਿਆ ਹੈ। ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਵੀਰ ਭੈਣ ਅਖੰਡ ਪਾਠ ਸਾਹਿਬ ਵਿੱਚ ਜਰੂਰ ਹਾਜਰੀ ਭਰਨ ਜੀ ।ਨਗਰ ਖੇੜੇ ਅਤੇ ਪੰਜਾਬ ਦੀ ਸੁੱਖ ਸ਼ਾਤੀ ਲਈ ਅਰਦਾਸਾਂ ਕੀਤੀਆਂ ਜਾਣਗੀਆਂ ਵਾਹਿਗੁਰੂ ਜੀ ।ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਚੜ੍ਹਦੀ ਕਲਾ ਰਹਿਣ ਦੀ ਅਰਦਾਸ ਬੇਨਤੀ ਹਰ ਰੋਜ ਹੋਣੀਆਂ ਨੇ ਵਾਹਿਗੁਰੂ ਜੀ ।

01/09/2025

ਸਰਬਜੀਤ ਸਿੰਘ ਫ਼ੌਜੀ ਰਿਟਰਮੈਂਟ ਪਿੰਡ ਕਾਂਝਲਾ

30/08/2025

ਵਾਹਿਗੁਰੂ ਜੀ ਪਾਣੀ ਵਾਲੀ ਟੈਂਕੀ ਦੇ ਕੰਮ ਸੁਰੂ ਕਰਨ ਦੀ ਅਰਦਾਸ ਬੇਨਤੀ ਕੀਤੀ ਗਈ ਅਕਾਲ ਪੁਰਖ ਤੋਂ ਆਗਿਆ ਲਈ ਅੱਜ ਬੋਰ ਲਗਾਉਣਾ ਸੁਰੂ ਕਰਤਾ ਅਕਾਲ ਪੁਰਖ ਦੀ ਕਿਰਪਾ ਨਾਲ ।ਇਸ ਕੰਮ ਵਿੱਚ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਕਾਂਝਲਾ ਪਿੰਡ ਵਧਾਈ ਦਾ ਪਾਤਰ ਆ ਜਿਸ ਨੂੰ ਇੱਕ ਕਰੌੜ 60 ਲੱਖ ਰੁਪਏ ਨਵੀਂ ਟੈਕੀ ਨਵਾ ਬੋਰ ਅਤੇ ਨਵੀ ਪਾਈਪ ਲੈਣ ਪਾਉਣੀ ਆ ਵਾਹਿਗੁਰੂ ਜੀ ।ਇਸ ਕੰਮ ਵਿੱਚ ਪ੍ਰਸਾਸ਼ਨ ਦੇ ਅਧਿਕਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਵੇ HOD ਅਮ੍ਰਿਤਪਾਲ ਸਿੰਘ ਤਲਵਾਰ ਜੀ ਦਾ ਐਕਸਨ ਢੀਂਡਸਾ ਸਾਹਿਬ ਜੀ ਦਾ ਜੇਈ ਧਮਨਜੀਤ ਸਿੰਘ ਖਾਲਸਾ ਜੀ ਦਾ ਮਹੇਸ਼ ਕੁਮਾਰ ਜੀ ਦਾ ਭੋਲਾ ਸਿੰਘ ਟੈਕੀ ਵਾਲੇ ਦਾ ਧਰਮਿੰਦਰ ਸਿੰਘ ਦਾ ਦੋ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਸੀ ਟੈਕੀ ਦਾ ਕੰਮ ਪਾਸ ਕਰਵਾਉਣ ਦਾ ਕਾਝਲੇ ਪਿੰਡ ਬਹੁਤ ਸਹਿਯੋਗ ਦਿੱਤਾ ਅਫਸਰਾਂ ਨੇ ਇਹਨਾਂ ਦਾ ਵੀ ਕਾਂਝਲਾ ਪਿੰਡ ਦੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਹਮੇਸ਼ਾਂ ਇਹਨਾਂ ਅਫਸਰਾਂ ਨੂੰ ਚੜਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਅਕਾਲ...............

26/08/2025

ਪਿੰਡ ਕਾਂਝਲਾ ਮੀਹ ਨਾਲ ਹਲਾਤਾ

25/08/2025

ਪਿੰਡ ਕਾਂਝਲਾ ਦੇ ਟੋਬੇ ਮੀਹ ਦੇ ਨਾਲ ਫੁੱਲ

25/08/2025

ਪਿੰਡ ਕਾਂਝਲਾ 25-6-2025 ਮੀਹ ਨਾਲ ਬਣੇ ਹਲਾਤ

24/08/2025

ਪਿੰਡ ਕਾਂਝਲਾ ਮੀਂਹ ਤੋਂ ਬਾਅਦ ਦੇ ਹਾਲਾਤ

18/08/2025

ਪਿੰਡ ਕਾਂਝਲਾ ਬੂਟਿਆਂ ਦੀ ਸੇਵਾ

17/08/2025
16/08/2025

ਪਿੰਡ ਕਾਂਝਲਾ ਵੱਡਾ ਅਗਵਾੜ ਨਗਰ ਕੀਰਤਨ

Address


Website

Alerts

Be the first to know and let us send you an email when Pb13 wala munda posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share