RED FRAME TV

RED FRAME TV NEWS, VIEWS, ENTERTAINMENT

https://youtu.be/6dQ_VKJr2S8ਦੋਸਤੋ ਆ ਗਈ ਆਪਣੀ ਫਿਲਮ "ਪਟਵਾਰੀ" ਕ੍ਰਿਪਾ ਕਰਕੇ ਸਾਰੇ ਜਣੇ ਜ਼ਰੂਰ ਦੇਖਿਓ ਤੇ ਦੱਸਿਓ ਜ਼ਰੂਰ ਸਾਡਾ ਇਹ ਉਪਰਾਲਾ ਤ...
19/07/2022

https://youtu.be/6dQ_VKJr2S8

ਦੋਸਤੋ ਆ ਗਈ ਆਪਣੀ ਫਿਲਮ "ਪਟਵਾਰੀ"
ਕ੍ਰਿਪਾ ਕਰਕੇ ਸਾਰੇ ਜਣੇ ਜ਼ਰੂਰ ਦੇਖਿਓ ਤੇ ਦੱਸਿਓ ਜ਼ਰੂਰ ਸਾਡਾ ਇਹ ਉਪਰਾਲਾ ਤੁਹਾਨੂੰ ਕਿਵੇਂ ਲੱਗਿਆ,
ਜੇ ਕੋਈ ਕਮੀ ਲੱਗੀ ਉਹ ਜ਼ਰੂਰ ਦੱਸਣਾ ਕਿਉਂਕਿ ਇਨਸਾਨ ਗਲਤੀਆਂ ਤੋਂ ਹੀ ਸਿੱਖਦਾ।
ਹਾਂ ਸੱਚ ਹੁਣ ਸ਼ੇਅਰ ਆਲਾ ਕੰਮ ਤੁਸੀਂ ਦੱਬ ਦਿਓ।
ਤੁਹਾਡੇ ਪਿਆਰ ਤੇ ਅਸ਼ੀਰਵਾਦ ਦੇ ਹਮੇਸ਼ਾ ਰਿਣੀ ਰਹਾਂਗੇ
🙏🙏🙏🙏💐💐💐💐💐
Ravinder Grewal Parminder Gill Barnala khattra Jasmeen Meenu Haik Sroya Rabby Brar Gurbhajan Mann verma ਅਮਨ ਧਾਲੀਵਾਲ DREAMLAND FILM CITY Paramjit Sital Dhillon Bathinde aala ਢਿੱਲੋਂ ਬਠਿੰਡੇ ਆਲਾ SANT RAM Udasi

#ਮੂਵੀਆਲੇ

Tedi Pag Records presents official video of new punjabi Short Film "PATWARI" starring Ravinder Grewal, Kulwant Khatra, Parminder Gill & Jasmeen Meenu, Sandy ...

15/07/2022

https://youtu.be/yE1vHkSijoU

*ਗਲ ਲੱਗਗੇ ਸੀਰੀ ਦੇ ਜੱਟ ਰੋਵੇ*
ਸਾਡੀ ਫਿਲਮ *ਪਟਵਾਰੀ* ਦਾ ਗੀਤ
ਦੱਸਿਓ ਜ਼ਰੂਰ ਸਾਡਾ ਕੰਮ ਕਿਵੇਂ ਲੱਗਿਆ

ਪੂਰੀ ਫਿਲਮ ਕੱਲ ਮਿਤੀ 15 ਜੁਲਾਈ 2022 ਨੂੰ *ਓ ਟੀ ਟੀ ਚੌਪਾਲ* 'ਤੇ ਅਤੇ 18 ਜੁਲਾਈ 2022 ਨੂੰ *ਟੇਡੀ ਪੱਗ ਰਿਕਾਰਡਜ਼* ਦੇ ਯੂ ਟਿਊਬ ਚੈਨਲ 'ਤੇ ਦੇਖ ਸਕਦੇ ਹੋ
ਜੇ ਵਧੀਆ ਲੱਗੀ ਤਾਂ ਕ੍ਰਿਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ🙏🙏🙏💐💐💐

Team : Red Frame Films {ਮੂਵੀਆਲੇ}

11/08/2020

TODAY'S UPDATE I RAHAT INDORI DEATH Iਅਲਵਿਦਾ ਰਾਹਤ ਇੰਦੌਰੀ Iअलविदा मशहूर शायर राहत इंदौरी

08/08/2020

TODAY'S UPDATE I 'ਆਪ' ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਮਿਸ਼ਨ 2022 ਲਈ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਵੱਡਾ ਐਲਾਨ

04/08/2020

TODAY"S UPDATE I CASANOVA JATT I ਤਰਨ ਕੱਕੜਵਾਲ ਦਾ ਪਹਿਲਾ ਗੀਤ ਹੋਇਆ ਰਿਲੀਜ਼

01/08/2020

TODAY'S UPDATE I ਰੱਖੜੀ ਦੇ ਤਿਉਹਾਰ ਤੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬੱਚਣ ਦਾ ਸੰਦੇਸ਼ ਦੇਣਗੀਆਂ ਇਹ ਰੱਖੜੀਆਂ

19/07/2020

TODAY'S UPDATE Iਕੋਰੋਨਾ ਡਰੋਂ ਖੁਦ ਡਰਾਈਵ ਕਰਕੇ ਕਮੇਡੀਸ਼ੋਅ ਦੇ ਸੈਟ ਤੇ ਪਹੁੰਚੀ ARCHNA PURAN SINGH ਸ਼ੇਅਰ ਕੀਤਾ LIVE ਵੀਡੀਓ

06/07/2020

TODAY'S UPDATE I ਪ੍ਰਾਈਵੇਟਸਕੂਲਾਂ ਦੀਆਂ ਫੀਸਾਂ ਨੂੰ ਲੈਕੇ ਮਾਪਿਆਂ ਵਿੱਚ ਮੱਚੀ ਹਾਹਾਕਾਰ, ਸੰਘਰਸ਼ ਲਈ ਬਣੀ ਐਕਸ਼ਨਕਮੇਟੀ

04/07/2020

TODAY"S UPDATE IBOLLYWOOD CHOREOGRAPHER SAROJ KHAN DEATH Iਬੌਲੀਵੁੱਡ ਕੋਰੀਓਗ੍ਰਾਫਰ ਸਰੋਜ ਖਾਨ ਦਾ ਹੋਇਆ ਦੇਹਾਂਤ

03/07/2020

ਆਹ ਬਾਈਆਂ ਨੇ ਗਾਇਆ ਮੌਕੇ ਦੇ ਹਾਲਾਤਾਂ ਅਨੁਸਾਰ ਗੀਤ
ਚਿੱਟਾ ਬੰਦ ਹੋਜੇ ਕਦੇ ਟਿਕ-ਟਾਕ ਵਾਂਗੂੰ, ਹੋ ਸਕਦੈ ਪੰਜਾਬ ਦੀ ਜਵਾਨੀ ਬਚਜੇ''
Courtesy by: cine Panjabi

02/07/2020

TODAY'S UPDATE I ਪੰਜਾਬੀ ਫਿਲਮ "ਤਾਈ ਕੇਸਰੋ" ਦਾ ਪੋਸਟਰ ਹੋਇਆ ਰਿਲੀਜ਼, 8 ਜੁਲਾਈ ਹੋਵੇਗੀ ਫਿਲਮ ਰਿਲੀਜ਼

30/06/2020

TODAY'S UPDATE I ਡੀਜ਼ਲ,ਪੈਟਰੋਲ ਦੀਆ ਕੀਮਤਾਂ ਦੇ ਵਾਧੇ ਦੇ ਵਿਰੋਧਵਿਚ ਕਾਂਗਰਸੀਆਂ ਕੀਤਾ ਮੋਦੀਸਰਕਾਰਖਿਲਾਫ਼ ਰੋਸਪ੍ਰਦਰਸ਼ਨ

30/06/2020

TODAY's UPDATE I AAP ਵੱਲੋ ਕਿਸਾਨ ਵਿਰੋਧੀ ਆਰਡੀਨੈਂਸ ਦੇ ਸਮਰਥਨ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਅਤੇ ਸਾਬਕਾ ਉੱਪ ਮੁਖ ਮੰਤਰੀ ਦਾ ਫੂਕਿਆ ਪੁਤਲਾ

25/06/2020

TODAY'S UPDATE I20 ਜਵਾਨਾਂ ਨੂੰ ਸ਼ਹੀਦ ਕਰਨ ਦੇ ਵਿਰੋਧ ਵਿਚ AAP ਦੇ ਫੌਜੀ ਵਿੰਗ ਨੇ ਫੂਕਿਆ ਚੀਨ ਦਾ ਝੰਡਾ

23/06/2020

TODAY'S UPDATE Iਕੋਵਿਡ 19 ਦੇ ਚੱਲਦੇ ਫਰੰਟ ਤੇ ਕੰਮ ਕਰਨ ਵਾਲੇ ਪੁਲਿਸ ਮੁਲਜਮਾਂ ਲਈ ਐਸ ਐਸ ਪੀ ਬਰਨਾਲਾ ਨੇ ਕੀਤੇ ਪੁਖਤਾ ਇੰਤਜ਼ਾਮ

21/06/2020

ਸ਼ਹੀਦ ਹੋਏ 20 ਸਾਥੀਆਂ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਇੱਕ ਫੌਜੀ ਵੀਰ
ਜੇ ਅਸੀਂ ਚੰਗੇ ਗੀਤਾਂ ਦੀ ਮੰਗ ਕਰਦੇ ਆ ਤਾਂ ਚੰਗੇ ਗੀਤਾਂ ਨੂੰ ਪ੍ਰਮੋਟ ਕਰਨਾ ਵੀ ਸਾਡਾ ਹੀ ਫਰਜ਼ ਬਣਦਾ।

20/06/2020

TODAY'S UPDATE Iਕੋਵਿਡ 19 ਦੇ ਸਮੇਂ ਆਏ ਬਿਜਲੀ ਬਿਲਾਂ ਕਾਰਨ ਆਮ ਆਦਮੀ ਵੱਲੋ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਸ਼ਨ

20/06/2020

TODAY'S UPDATE I ਰਾਹੁਲ ਗਾਂਧੀ ਦੇ ਜਨਮ ਦਿਨ 'ਤੇ ਬਰਨਾਲਾ ਕਾਂਗਰਸ ਇਕਾਈ ਨੇ ਲਗਾਏ ਬੂਟੇ

19/06/2020

ਕੋਵਿਡ 19 ਦੇ ਚਲਦੇ ਆਪਣੀਆਂ ਸੇਵਾਵਾਂ ਦੇਣ ਵਾਲੇ ਡਾਕਟਰਾਂ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੀਤਾ ਸਨਮਾਨ

19/06/2020

TODAY'S UPDATE Iਮਾਈਨਿੰਗ,ਨੀਲੇਕਾਰਡ ਕੱਟਣ ਅਤੇਅਨਾਜ ਘੋਟਾਲੇ ਖਿਲਾਫ ਬੀ.ਜੇ.ਪੀ. ਅਤੇ ਅਕਾਲੀਆਂ ਨੇ ਕੀਤਾ ਰੋਸ ਪ੍ਰਦਸ਼ਨ

19/06/2020

TODAY'S UPDATES I 20ਭਾਰਤੀ ਫੌਜੀਆਂ ਦੀ ਸ਼ਹਾਦਤ ਦੇ ਵਿਰੋਧ ਵਿੱਚ ਸਾਬਕਾ ਫੌਜੀਆ ਨੇ ਚੀਨ ਦਾ ਫੂਕਿਆ ਝੰਡਾ

18/06/2020

TODAY'S UPDATE Iਪੰਜਾਬ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ, ਬਰਨਾਲਾ ਦੇ ਬੇਰੁਜਗਾਰ ਅਧਿਆਪਕ ਦਿਹਾੜੀ ਕਰਨ ਲਈ ਮਜਬੂਰ

11/06/2020

TODAY'S UPDATE I BREAKING I ਪੰਜਾਬ ਚ ਫੇਰ ਲਾਗੂ ਹੋਇਆ ਲੌਕ ਡਾਊਨ

11/06/2020

TODAY'S UPDATEIਬਰਨਾਲਾ ਪੁਲਿਸ ਨੇ ਝੋਨੇ ਦੀ ਬਿਜਾਈ ਲਈ ਆਏ ਪਰਵਾਸੀਮਜਦੂਰਾਂ ਨੂੰ ਕੋਰੋਨਾ ਤੋਂ ਬਚਾਅ ਲਈ ਕੀਤਾ ਜਾਗਰੂਕ

08/06/2020

TODAY'S UPDATES I ਪੰਜਾਬ ਭਰ ਦੇ ਧਾਰਮਿਕ ਸਥਾਨ ਖੋਲ੍ਹੇ ਜਾਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਉਤਸ਼ਾਹ

08/06/2020

TODAY'S UPDATE I ਜੂਨ 1984 ਦੇ ਦੁਖਾਂਤ ਦੀ ਦਾਸਤਾਨ ਖੁਦ ਓਹਨਾ ਪੀੜਤ ਪਰਿਵਾਰਾਂ ਦੀ ਜ਼ੁਬਾਨੀI

06/06/2020

TODAY'S UPDATES I ਕੋਵਿਡ-19 ਦੇ ਮੱਦੇਨਜ਼ਰ ਬਰਨਾਲਾ ਪੁਲਿਸ ਨੇ ਬਿਨ੍ਹਾ ਮਾਸਕ ਤੋਂ ਲੋਕਾਂ ਦੇ ਕੱਟੇ ਚਲਾਨ

05/06/2020

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕੀਤਾ ਐਨ.ਐਸ.ਐਸ ਵਲੰਟੀਅਰਾਂ ਦਾ ਕੀਤਾ ਸਨਮਾਨ

Address


Website

Alerts

Be the first to know and let us send you an email when RED FRAME TV posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share