Nachhatar Gill live from Cranbourne Diwali Mela 2024
ਸਿਮਰਨ ਢਾਡਲੀ ਕੁਝ ਹਫਤਿਆਂ ਵਿਚ ਮੈਲਬੌਰਨ ਆ ਰਹੀ ਹੈ , ਬਾਈ ਮਨਿੰਦਰ ਬਰਾੜ ਹੁਰਾਂ ਦੀ ਜ਼ੁਬਾਨੀ ਸੁਣਦੇ ਹਾਂ ਸਿਮਰਨ ਢਾਡਲੀ ਵਾਰੇ
ਸਿਮਰਨ ਢਾਡਲੀ ਜਦੋ ਗਾਉਂਦੀ ਹੈ ਤਾ ਜਿਵੇਂ ਬਰਸੀਮ ਦੇ ਖੇਤੋਂ ਕਿਸੇ ਕਾਸ਼ਨੀ ਫੁਲ ਦੀਆਂ ਖੁਸ਼ਬੋਆਂ ਆਂਉਦੀਆਂ ਹੋਣ । ਅਜਿਹੀ ਨੌਜਵਾਨ ਗਾਇਕਾ ਜਿਸਦੀ ਅਵਾਜ਼ ਵਿੱਚ ਇੱਕ ਢਾਡੀ ਟੱਚ ਹੈ | ਦਿਨ ਬ ਦਿਨ ਪ੍ਰਚੱਲਿਤ ਹੋ ਰਹੇ ਗੀਤ ਨੌਜਵਾਨਾ ਦੇ ਮੂੰਹ ਚੜ੍ਹ ਕੇ ਬੋਲ ਰਹੇ ਨੇ ।
ਗੀਤ “ ਜੱਟੀ ਐ ਬਰੂਦ ਵਰਗੀ “ਤਾ ਜਿਵੇ ਡੂਮਨੇ ਵਾਂਗੂੰ ਕਿਸੇ ਭੂੰਡ ਆਸ਼ਿਕ ਦੇ ਮਗਰ ਪਿਆ, ਖਬਲ ਚੋ ਘੜੀਸਕੇ ਘੁੰਮਣਘੇਰੀਆਂ ਦਵਾ ਰਿਹਾ ਹੋਵੇ ।
Snakes and Ladders ਗੀਤ ਇਕ ਵੱਖਰੀ ਰਮਜ਼ ਦਾ ਗੀਤ ਹੈ , ਜਾ ਕਹਿਲੋ Fusion ਦਾ ਝਲਕਾਰਾ ਹੈ ।
ਗੀਤ ਨੋਟਾਂ ਵਾਲੀ ਧੌਂਸ ਗੀਤ ਵਿੱਚ ਕੁੜੀ ਆਵਦੀ ਖੁਦਮੁਖਤਿਆਰੀ ਦੀ ਗੱਲ ਕਰਦੀ ਹੈ । ਗੱਲ ਕੀ ,ਹਰ ਗੀਤ ਆਵਦੇ ਆਪ ਵਿੱਚ ਵੱਖਰਾ ਰੰਗ ਛੱਡ ਰਿਹਾ ਹੈ। ।
ਸੋ ਪਿਆਰੇ ਦੋਸਤੋ #simrandhadli ਪਹੁੰਚ ਰਹੀ ਆ 24 September ਨੂੰ ਤੁਹਾਡੇ ਆਵਦੇ ਸ਼ਹਿਰ Melbourne at Palmyra hall Dandenong.
Best wishes to Akbal Sran and his team.
Guys plz get your tickets on the below give Qr code in the picture or the link below:-
https://www.premiertickets.co/.../simiran-kaur-dhadli.../
*Save The Date! 7th April*
We bring you "HUNGAMA" A Dhamaka Packed night with Asia's No.1 *DJ Shadow Dubai, The King Of Bollywood Remixes* @Crown.
Grab your tickets & let your Bollywood soul indulge in an unforgettable night full of Fun, Drinks & Dance.
*Book Tickets Now!*
https://bit.ly/oorja-7apr-crown
ਰਾਣਾ ਰਣਬੀਰ ਦਾ ਮੈਲਬੌਰਨ ਵਿੱਚ ਪਲੇਠਾ ਸਟੇਜ ਸ਼ੋਅ ਹੋਣ ਜਾ ਰਿਹਾ ਹੈ ਅੱਜ
Kite festival in Cranbourne
ਨਵੇਂ ਸਾਲ ਦੀਆਂ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ
Regarding the floods situation
Poster release ceremony of Pakenham Khed Mela 6 Nov 2022
Kabbadi and Diwali mela Pakenham
ਮਨਮੋਹਨ ਵਾਰਿਸ
ਪੰਜਾਬੀ ਵਿਰਸਾ 2022