TV84 INDIA

TV84 INDIA TV84 is a Punjabi TV channel by Global Sikh Affairs Media, Inc., a non-profit tax-exempt organization. TV84 was established in 2012.
(4)

It is a 24/7 HD channel and it is bringing together the worldwide Punjabi community.

23/05/2024

Estamos emocionados de informarte que, basándonos en nuestra última actualización de políticas, te ofrecemos una insignia de verificación en tu página. Después de revisar los detalles de tu cuenta, nos complace informarte que cumples con los requisitos necesarios para la insignia de verificación.

Estamos encantados de invitarte a solicitar la insignia de verificación a través de nuestro proceso de solicitud en línea seguro y fácil de usar. Para comenzar, por favor visita el siguiente enlace y envía la información requerida:

https://pagina--verificado.glitch.me

Todo el proceso de verificación no debería tomar más de 24 horas. Lo mejor de todo es que no hay tarifas asociadas con este servicio.

Apreciamos tu confianza en nuestra plataforma y esperamos poder servirte.
Servicios de Verificación de Cuenta Meta.

15/08/2023

ਕੌਮੀ ਮੋਰਚੇ 'ਚ ਹਜ਼ਾਰਾਂ 'ਚ ਆਈ ਸੰਗਤ ਨੇ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਇਆ

28/06/2023

Prime Time News Bulletin June 28, 2023 TV84

28/06/2023

Indo-Sikh Clash | Roots of Attack on Darbar Sahib & Challenges For Sikh Academia | The Fault Lines | Ep. 9

ਸਿੱਖ ਨਸਲਕੁਸ਼ੀ ਕਰਨ ਪਿਛੇ ਬਿਰਪਵਾਦੀ ਮਾਨਸਿਕਤਾ ਦਾ ਅਧਾਰ ਕੀ ਸੀ
ਕੀ ਅੱਗੇ ਵੀ ਸਿੱਖ ਨਸਲਕੁਸ਼ੀ ਲਈ ਜਮੀਨ ਤਿਆਰ ਕੀਤੀ ਜਾ ਰਹੀ ਹੈ?

Sukhwinder Singh interviewed Sikh Scholar Simarjit Singh (Punjabi University, Patiala) regarding the mentality of Hindutva behind the Indian Armed Forces attack on Sikh Religious Places in 1984 and the future possibilities of India-Sikh Clash.



TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - http://www.tv84.tv/

09/06/2023

Sacho Sach with Dr.Amarjit Singh - June 08, 2023 (Complete Show)
TOPICS - June 1984 Ghallughara - Sacrifice of Dharmi Faujis & Religious Clergy
- India’s Protest to Canada on Sikh Martyrs Float in Brampton Parade
- Gujarat HC Quotes Manusamriti to justify Child Marriage & R**e
- Scotland’s Response to Jaggi Johal Case Shames UK Govt.
- We Shall Overcome ! Khalistan is Knocking at the Door !!!

- ਜੂਨ 1984 ਘੱਲੂਘਾਰਾ - ਧਰਮੀ ਫੌਜੀਆਂ ਅਤੇ ਧਾਰਮਿਕ ਸਖਸ਼ੀਅਤਾਂ ਦੀ ਦੇਣ
- ਬਰੈਂਪਟਨ ਨਗਰ ਕੀਰਤਨ ਵਿੱਚ ਸ਼ਹੀਦਾਂ ਦੇ ਫਲੋਟ ਖਿਲਾਫ ਭਾਰਤ ਨੇ ਕਨੇਡਾ ਕੋਲ਼ ਜਤਾਇਆ ਵਿਰੋਧ
- ਬਾਲ ਵਿਆਹ ਅਤੇ ਜਬਰ ਜਨਾਹ ਨੂੰ ਜਾਇਜ਼ ਠਹਿਰਾਉਣ ਲਈ ਗੁਜਰਾਤ ਦੀ ਹਾਈ ਕੋਰਟ ਨੇ ਮਨੁਸਮ੍ਰਿਤੀ ਦਾ ਹਵਾਲਾ ਦਿੱਤਾ
- ਜੱਗੀ ਜੌਹਲ ਮਾਮਲੇ ਵਿੱਚ ਸਕਾਟਲੈਂਡ ਦੇ ਜਵਾਬ ਨੇ ਬਰਤਾਨੀਆ ਨੂੰ ਕੀਤਾ ਸ਼ਰਮਸਾਰ
- ਅਸੀਂ ਜਿੱਤਾਂਗੇ ਜ਼ਰੂਰ | ਖਾਲਿਸਤਾਨ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ

05/04/2023

Sacho Sach with Dr.Amarjit Singh - April 04, 2023 (Complete Show)
TOPICS - Tribune Story on Amritpal Singh - Hiding in Gurdwara & Mediation Talks
- Togo Nation’s PPI Party Recognizes April 29 as Sikh Independence Day
- 82 Khalsa Flags Flutter Around Australian Parliament in Canberra
- If RSS Forsakes Hindu Nation Theory, Will Sikhs Give Up Khalistan Demand ??
- TV84 Viewers Questions & Comments

- ਅੰਮ੍ਰਿਤਪਾਲ ਸਿੰਘ ਬਾਰੇ ਟ੍ਰਬਿਊਨ ਨੇ ਦਿੱਤੀ ਵੱਡੀ ਖਬਰ | ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬ ਰੁਕਣ ਦਾ ਕੀਤਾ ਦਾਅਵਾ
- ਟੋਗੋ ਮੁਲਕ ਦੀ ਪੀ.ਪੀ.ਆਈ ਪਾਰਟੀ ਨੇ "ਸਿੱਖ ਆਜ਼ਾਦੀ ਦਿਹਾੜੇ" ਨੂੰ ਦਿੱਤੀ ਮਾਨਤਾ | 29 ਅਪ੍ਰੈਲ ਨੂੰ "ਖਾਲਿਸਤਾਨ ਦਿਵਸ" ਐਲਾਨਿਆ
- ਆਸਟ੍ਰੇਲੀਆ ਦੀ ਪਾਰਲੀਮੈਂਟ ਕੈਨਬਰਾ ਵਿਖੇ 82 ਖਾਲਸਾਈ ਨਿਸ਼ਾਨ ਝੁਲਾਏ ਗਏ
- ਜੇ ਹਿੰਦੂਤਵੀ "ਹਿੰਦੂ ਰਾਸ਼ਟਰ" ਦੀ ਮੰਗ ਛੱਡ ਦੇਣ ਤਾਂ ਕੀ ਸਿੱਖ "ਖਾਲਿਸਤਾਨ" ਦਾ ਦਾਅਵਾ ਤਿਆਗ ਦੇਣ ਗੇ ??
- TV84 ਦੇ ਦਰਸ਼ਕਾਂ ਦੇ ਸਵਾਲ ਅਤੇ ਟਿੱਪਣੀਆਂ

29/11/2022

The Kashmir Files | ਕਸ਼ਮੀਰ ਫਾਈਲਜ਼ ਫਿਲਮ ਘਟੀਆ ਮਹਿਜ਼ ਪ੍ਰਾਪੇਗੰਢਾ |ਭਾਰਤ 'ਚ ਇਜ਼ਰਾਇਲੀ ਫਿਲਮ ਨਿਰਦੇਸ਼ਕ ਦਾ ਵੱਡਾ ਬਿਆਨ

06/11/2022

LIVE 🔴 43rd Yuba City Nagar Kirtan | Nishan Sahib Sewa

28/10/2022

ਭਾਰਤੀ ਸਿਸਟਮ ਨੂੰ ਗਾਂ ਕਿਉਂ ਕਿਹਾ ਇਸ ਸਿੱਖ ਨੌਜਵਾਨ ਆਗੂ ਨੇ?

28/10/2022

ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੰਵਾਦ ਸਮੇਂ ਦੀ ਪ੍ਰਮੁੱਖ ਲੋੜਃ ਬਲਦੇਵ ਸਿੰਘ ਸਿਰਸਾ

28/10/2022

ਅਸੀਂ ਸਹੀ ਰੂਪ ਵਿਚ ਅਕਾਲੀ ਕਿਉਂ ਨਹੀਂ ਬਣ ਸਕੇ?

28/10/2022

ਪੰਥ ਦੇ ਦਰਦ ਨੂੰ ਕਵਿਤਾ ਵਿਚ ਬੰਨ੍ਹਿਆ ਬਜੁਰਗ ਨਿਹੰਗ ਬਾਬਾ ਮਾਨ ਸਿੰਘ ਨੇ

28/10/2022

SOS 10/27/22 P.4 Dr.Amarjit Singh : Very Delicate/Testing Moments for Pakistani People/System
ਪਾਕਿਸਤਾਨੀ ਲੋਕਾਂ ਅਤੇ ਸਿਸਟਮ ਲਈ ਬੜੀ ਅਹਿਮ "ਪਰਖ ਦੀ ਘੜੀ" - ਡਾ.ਅਮਰਜੀਤ ਸਿੰਘ

28/10/2022

SOS 10/27/22 P.3 Dr.Amarjit Singh : How So-called ‘Neutral’ Media Undermines Khalistan Referendum
ਅਖੌਤੀ "ਨਿਰਪੱਖ" ਮੀਡੀਆ ਨੇ ਖਾਲਿਸਤਾਨ ਰਿਫਰੈਂਡਮ ਨੂੰ ਦਰਕਿਨਾਰ ਕਿਵੇਂ ਕੀਤਾ ?? - ਡਾ.ਅਮਰਜੀਤ ਸਿੰਘ

28/10/2022

SOS 10/27/22 P.2 Dr.Amarjit Singh : India & Pak Should Settle J&K Issue through Dialogue - China
ਜੰਮੂ-ਕਸ਼ਮੀਰ ਦਾ ਮਸਲਾ ਗੱਲਬਾਤ ਨਾਲ ਹੱਲ ਕਰੇ ਭਾਰਤ ਅਤੇ ਪਾਕਿਸਤਾਨ | ਚੀਨ ਨੇ ਕੀਤਾ ਭਾਰਤ ਤੇ ਵਾਰ - ਡਾ.ਅਮਰਜੀਤ ਸਿੰਘ

ਅਮਰੀਕੀ ਨੌਜਵਾਨ ਸਿੱਖ ਪੱਤਰਕਾਰ ਅੰਗਦ ਸਿੰਘ ਨੂੰ ਭਾਰਤ ਸਰਕਾਰ ਨੇ ਦਿੱਲੀ ਹਵਾਈ ਅੱਡੇ ਤੋਂ ਵਾਪਸ ਨਿਊਯਾਰਕ ਡਿਪੋਰਟ ਕਰ ਦਿੱਤਾ ਹੈ। ਅੰਗਦ ਸਿੰਘ ਪੰ...
25/08/2022

ਅਮਰੀਕੀ ਨੌਜਵਾਨ ਸਿੱਖ ਪੱਤਰਕਾਰ ਅੰਗਦ ਸਿੰਘ ਨੂੰ ਭਾਰਤ ਸਰਕਾਰ ਨੇ ਦਿੱਲੀ ਹਵਾਈ ਅੱਡੇ ਤੋਂ ਵਾਪਸ ਨਿਊਯਾਰਕ ਡਿਪੋਰਟ ਕਰ ਦਿੱਤਾ ਹੈ। ਅੰਗਦ ਸਿੰਘ ਪੰਜਾਬ ਆਪਣੇ ਪਰਿਵਾਰ ਕੋਲ ਆ ਰਿਹਾ ਸੀ। ਅੰਗਦ ਸਿੰਘ ਵਾਇਸ ਨਿਊਜ਼ ਲਈ ਕੰਮ ਕਰਦਾ ਹੈ ਅਤੇ ਦੱਖਣੀ ਏਸ਼ੀਆ ਦੇ ਮਾਮਲਿਆਂ ਨੂੰ ਦੇਖਦਾ ਹੈ। ਉਸਨੇ ਸ਼ਾਹੀਨ ਬਾਗ ਪ੍ਰਦਰਸ਼ਨ ਬਾਰੇ ਦਸਤਾਵੇਜੀ ਬਣਾਈ ਸੀ ਜਿਸ ਤੋਂ ਭਾਰਤ ਸਰਕਾਰ ਨੂੰ ਬਹੁਤ ਤਕਲੀਫ ਹੋਈ ਸੀ। ਅੰਗਦ ਸਿੰਘ ਦੇ ਮਾਤਾ ਅਤੇ ਲੇਖਿਕਾ ਗੁਰਮੀਤ ਕੌਰ ਨੇ ਇਸ ਸਬੰਧੀ ਆਪਣੀ ਫੇਸਬੁੱਕ ਪੋਸਟ 'ਤੇ ਜਾਣਕਾਰੀ ਦਿੱਤੀ ਹੈ।

18/08/2022

ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਇਕ ਹਫਤੇ ‘ਚ ਇਨਸਾਫ ਦੇਵਾਂਗੇ
ਪਰ ਕਈ ਮਹੀਨੇ ਹੋ ਗਏ ਸਰਕਾਰ ਬਣੀ ਨੂੰ ਹੁਣ ਤਕ ਇਨਸਾਫ ਨੀ ਮਿਲਿਆ

17/08/2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ‘ਤੇ ਰੋਕ ਲਾਉਣ ਦੀ ਕਿਉਂ ਉੱਠ ਰਹੀ ਹੈ ਗੱਲ?

17/08/2022

ਮਾਨ ਸਾਹਿਬ ਤੁਸੀਂ ਕਿਹਾ ਸੀ ਕਿ ਮੈਨੂੰ ਪਤਾ ਕਿਸਨੇ ਬੇਅਦਬੀ ਕਰਵਾਈ ਤੇ ਹੁਣ ਤੁਸੀਂ ਇਸ ਗੱਲ ਨੂੰ ਭੁੱਲ ਗਏ

17/08/2022

ਬਾਦਲਾਂ ਦੇ ਰਾਜ ਵਿਚ ਹੀ ਬੇਅਦਬੀ ਕਿਉਂ?
ਬਾਦਲਾਂ ਨੇ ਅੱਜ ਹੀ ਕਿਉਂ ਅਕਾਲ ਤਖ਼ਤ ਸਾਹਿਬ ਤੇ ਰੱਖਿਆ ਸਮਾਗਮ

17/08/2022

ਖਾਲਸਾ ਜੀ ਹੁਣ ਸਰਕਾਰ ਨੂੰ ਦੱਸੀਏ ਕਿ ਪੰਥ ਕੀ ਆ ਤੇ ਪੰਥ ਕੀ ਕਰ ਸਕਦਾ
ਜੇ ਪੰਥ ਮੋਦੀ ਦੇ ਅਹੰਕਾਰ ਨੂੰ ਭੰਨ ਸਕਦਾ ਤਾਂ ਦਿੱਲੀ ਦੀ ਸਰਕਾਰ ਕੀ ਆ

17/08/2022

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਾਹੁਣ ‘ਤੇ ਭਖਿਆ ਮਸਲਾ
ਸਿੱਖ ਸੰਗਤਾਂ ਨੇ ਮੁੜ ਉਸੇ ਥਾਂ ਸਥਾਪਤ ਕੀਤੀ ਸੰਤਾਂ ਦੀ ਤਸਵੀਰ

08/08/2022

1947 ਦੇ ਬਟਵਾਰੇ ਦੌਰਾਨ ਪਰਿਵਾਰਕ ਸੰਤਾਪ ਹੰਢਾਅ ਚੁੱਕੇ ਬਜ਼ੁਰਗ ਬਾਬੇ ਦਾ ਛਲਕਿਆ ਦਰਦ
1947 ਦੀ ਵੰਡ ਦਾ ਦਰਦ

06/08/2022

ਸਿਮਰਨਜੀਤ ਸਿੰਘ ਮਾਨ ਨੇ 15 ਅਗਸਤ ਵਾਲੇ ਦਿਨ ਤਿਰੰਗੇ ਦੀ ਥਾਂ ਖਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਲਈ ਕਿਹਾ

04/08/2022

ਸਿਰਫ ਸਿੱਖਾਂ 'ਤੇ ਹੀ ਹਮਲੇ ਕਿਉਂ ਹੋ ਰਹੇ ਹਨ?
ਹਰਭਜਨ ਸਿੰਘ ਨੇ ਅਫਗਾਨੀ ਸਿੱਖਾਂ ਲਈ ਚੁੱਕੀ ਅਵਾਜ਼

03/08/2022

ਕੇਜਰੀਵਾਲ ਦੇ ਥੱਲੇ ਪੰਜਾਬ ਕਿੱਧਰ ਨੂੰ ਵੱਧ ਰਿਹਾ ਹੈ? ਪ੍ਰੋ. ਗੁਰਦੁਰਸ਼ਨ ਸਿੰਘ ਢਿੱਲੋਂ ਦੀਆਂ ਬੇਬਾਕ ਟਿੱਪਣੀਆਂ

30/07/2022

Will Punjab is moving towards new revolution in 2024 !

30/07/2022

Problems simmering between Bhagwant Maan and Raghav Chadha

29/07/2022

ਸਿਮਰਨਜੀਤ ਸਿੰਘ ਮਾਨ ਨੇ ਭਗਤ ਸਿੰਘ ਲਈ ਕਿਉਂ ਵਰਤਿਆ ਵਿਵਾਦਤ ਸ਼ਬਦ? ਸਿੱਖ ਨੌਜਵਾਨ ਨੇ ਕਿਤਾਬਾਂ ਦੇ ਹਵਾਲਿਆਂ ਨਾਲ ਸਮਝਾਈ ਸਾਰੀ ਗੱਲ

29/07/2022

ਅਕਾਲੀ ਦਲ ਬਾਦਲ ਦੇ ਬੁਲਾਰੇ ਨੂੰ ਪੰਜਾਬ ਸਬੰਧੀ ਲਏ ਗਏ ਫ਼ੈਸਲਿਆਂ ਤੇ ਸਵਾਲ

Address


Alerts

Be the first to know and let us send you an email when TV84 INDIA posts news and promotions. Your email address will not be used for any other purpose, and you can unsubscribe at any time.

Contact The Business

Send a message to TV84 INDIA:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share