Sach Di Awaz Tv

  • Home
  • Sach Di Awaz Tv

Sach Di Awaz Tv ਸੱਚ ਦੇਖਣ ਤੇ ਸੁਣਨ ਲਈ ਚੈਨਲ ਨੂੰ Like And Follow ਕਰੋ ?
(2)

22/08/2021

ਓਹ ਬੱਲੇ ਝੋਟਿਆ ਨਹੀਂ ਰੀਸਾਂ 😃😃😃😃

16/08/2021

ਏਹ ਓਹੀ ਆ ਜੋ ਆਖ਼ਦੇ ਸੀਗੇ ਪਟਰੋਲ ਕੇ ਦਾਮ ਚਾਹੇ ਕਿਤਨੇ ਬੀ ਉਪਰ ਜਾਏ, ਆਏਗਾ ਤੋਂ ਮੋਦੀ ਜੀ...
ਸਹਾਰਨਪੁਰ ਦੇ ਕੋਸ਼ੰਬੀ 'ਚ ਭਾਜਪਾ ਦੀ ਤਿਰੰਗਾ ਯਾਤਰਾ ਵੇਲੇ ਮੋਟਰਸਾਇਲਾਂ ਨੂੰ ਵੰਡੇ ਜਾਂਣ ਵਾਲੇ ਪਟਰੋਲ ਨੂੰ ਲੁੱਟ ਭੱਜਦੇ ਅੰਧ ਭਗਤ...

07/08/2021

दारू मुर्गा खाओगे 500 में बिकजोगे तो ऐसा हीं रोड पाओगे 😆😆 सभी मतदातो को समर्पित 🙏💐

ਸੁਖਬੀਰ ਬਾਦਲ ਦਾ ਵੱਡਾ ਐਲਾਨ "ਸਾਡੀ ਸਰਕਾਰ ਆਉਣ ਤੇ ਦੇਵਾਂਗੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ"ਕੀ ਇਸ ਨਾਲ ਮਿਲੇਗਾ ਆਮ ਜਨਤਾ ਨੂੰ ਫਾਇਦਾ ...
04/08/2021

ਸੁਖਬੀਰ ਬਾਦਲ ਦਾ ਵੱਡਾ ਐਲਾਨ
"ਸਾਡੀ ਸਰਕਾਰ ਆਉਣ ਤੇ ਦੇਵਾਂਗੇ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ"
ਕੀ ਇਸ ਨਾਲ ਮਿਲੇਗਾ ਆਮ ਜਨਤਾ ਨੂੰ ਫਾਇਦਾ ?

04/08/2021

ਪੰਜਾਬ ਦਾ ਖ਼ਜ਼ਾਨਾ ਹਮੇਸ਼ਾਂ ਖਾਲੀ ਕਿਉਂ ?

03/08/2021
ਭਾਈ ਸਾਢੇ ਚਾਰ ਸਾਲ ਕਿਹੜੀ ਖੁੱਡ 'ਚ ਸੀ ਤੂੰ....?
03/08/2021

ਭਾਈ ਸਾਢੇ ਚਾਰ ਸਾਲ ਕਿਹੜੀ ਖੁੱਡ 'ਚ ਸੀ ਤੂੰ....?

03/08/2021

ਸਿੰਘੂ ਪਹੁੰਚ ਕੇ ਗੱਜਿਆ ਗਾਇਕ ਕਾਕਾ ਕਹਿੰਦਾ ''ਮੈਨੂੰ ਹੁਣ ਤੱਕ ਲੱਗਦਾ ਸੀ ਕਿ 3 ਖੇਤੀ ਕਾਨੂੰਨ ਬਿਲਕੁਲ ਠੀਕ ਨੇ'' ਪਰ...LIVE Recorded

02/08/2021

ਆਹ ਕਿਉਂ ਨੀਂ ਸ਼ੇਅਰ ਕਰਦੇ

31/07/2021

ਇਥੇ ਤਾਂ ਬੱਚਾ-ਬੱਚਾ ਮੋਦੀ ਦੀਆਂ ਨੀਤੀਆਂ ਖਿਲਾਫ ਹੋਇਆ ਫਿਰਦਾ !!

28/07/2021

ਕਿਸਾਨਾਂ ਨਾਲ ਇੱਕ ਹੋਰ ਵੱਡਾ ਧੋਖਾ

"ਸੰਨ੍ਹ 2004 ਮਾਰਚ ਚ ਜਦੋਂ ਇੰਜੀਨੀਅਰ ਕਹਿੰਦੇ ਸੀ ਕਿ ਸ੍ਰੀ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਛੇ ਮਹੀਨੇ ਵੀ ਲਟਕ ਸਕਦੀ ਹੈ...ਐਡੇ ਵੱਡੇ ਸਰੋਵਰ ਚ ...
27/07/2021

"ਸੰਨ੍ਹ 2004 ਮਾਰਚ ਚ ਜਦੋਂ ਇੰਜੀਨੀਅਰ ਕਹਿੰਦੇ ਸੀ ਕਿ ਸ੍ਰੀ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਛੇ ਮਹੀਨੇ ਵੀ ਲਟਕ ਸਕਦੀ ਹੈ...ਐਡੇ ਵੱਡੇ ਸਰੋਵਰ ਚ ਤਿੰਨ ਤਿੰਨ ਫੁੱਟ ਤੱਕ ਜੰਮੀ ਮਿੱਟੀ ਪੁੱਟਣੀ ਤੇ ਹੇਠੋਂ ਕੱਢਣੀ ਔਖਾ ਕਾਰਜ ਹੈ...ਮੈਂ ਉਥੇ ਮੌਜੂਦ ਇਹ ਕਰਾਮਾਤ ਨੂੰ ਖੁੱਦ ਵੇਖਿਆ...ਪਰ ਧੰਨ ਗੁਰੂ ਕੀਆਂ ਸੰਗਤਾਂ 24 ਮਾਰਚ ਨੂੰ ਟੱਕ ਲਾਇਆ ਕੰਮ ਆਰੰਭ ਹੋਇਆ ਤੇ 26 ਨੂੰ ਮੁੰਕਮਲ ਹੋ ਗਿਆ ਸਭ ਮੂੰਹ ਚ ਉਗਲਾਂ ਪਾ ਕੇ ਵੇਖਦੇ ਸੀ...ਜਿੰਨਾ ਕ੍ਰੋੜਾਂ ਰੁਪਏ ਦੇ ਫਿਲਟਰ ਸਰੋਵਰ ਚ ਲਾਏ ਉਹ ਵਿਦੇਸ਼ੀ ਸਿੱਖ ਜੌੜਾ ਬ੍ਰਦਰਜ਼ ਖੁੱਦ ਹੈਰਾਨ ਸਨ...ਅੰਮ੍ਰਿਤਸਰ ਦੀ ਕੋਈ ਸੜਕ ਐਸੀ ਨਹੀਂ ਸੀ ਜਿਸ ਤੇ ਸਰੋਵਰ ਚੋਂ ਸੇਵਾ ਕਰ ਬਾਹਰ ਆਏ ਸ਼ਰਧਾਲੂ ਨਾ ਵੇਖੇ ਹੋਣ...🙏

21/07/2021

ਸ਼੍ਰੋਮਣੀ ਕਮੇਟੀ ਨੇ ਭਾਈ ਵਡਾਲਾ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ਤੇ ਬੈਠ ਕੇ ਕੀਰਤਨ ਕਰਨ ਲਈ ਕੀਤਾ ਮਜਬੂਰ ?

17/07/2021

ਵਾ ਉਏ ਸ਼ੇਰਾ ਅੱਜ ਬਹੁਤ ਵੱਡੀ ਗੱਲ ਕਹਿ ਗਿਆ ਪੁੱਤ। ਧੰਨ ਉਹ ਮਾਂ ਜਿਸ ਨੇ ਤੈਨੂੰ ਜਨਮ ਦਿੱਤਾ। ,🙏🙏🙏🙏

17/07/2021

ਪੰਜਾਬੀ ਮਾਂ ਬੋਲੀ ਵੀ ਖੋਹਣ ‘ਚ ​ਲੱਗੀ ਸਰਕਾਰ

🙏🙏🙏
25/06/2021

🙏🙏🙏

ਸੰਘੀ ਟੋਲੇ ਤੇ ਭਗਤਾਂ ਨੇ ਸੋਚਿਆ  ਟਰੋਲ ਕਰਨ ਤੇ Rihanna  ਚੁੱਪ ਕਰ ਜਾਓ ।ਪਰ ਹੁੰਦਾ ਹਮੇਸ਼ਾ ਉਲਟ ਹੀ ਏ।ਇਸਨੂੰ ਕਹਿੰਦੇ ਇੰਟਰਨੈਸ਼ਨਲ ਕੁਤੇਖਾਣੀ  ...
04/02/2021

ਸੰਘੀ ਟੋਲੇ ਤੇ ਭਗਤਾਂ ਨੇ ਸੋਚਿਆ ਟਰੋਲ ਕਰਨ ਤੇ Rihanna ਚੁੱਪ ਕਰ ਜਾਓ ।ਪਰ ਹੁੰਦਾ ਹਮੇਸ਼ਾ ਉਲਟ ਹੀ ਏ।ਇਸਨੂੰ ਕਹਿੰਦੇ ਇੰਟਰਨੈਸ਼ਨਲ ਕੁਤੇਖਾਣੀ 👈👌😂


ਰਾਕੇਸ਼ ਟਿਕੈਤ ਦਾ ਸਕਾ ਭਰਾ ਨਾਰੇਸ਼ ਟਿਕੈਤ, ਆਪਣੇ ਭਰਾ ਦੇ ਹੰਝੂ ਨਾ ਸਹਾਰ ਸਕਿਆ...ਕਹਿੰਦਾ ਤੂੰ ਰੋ ਨਾ , ਤੇਰੇ ਹੰਝੂ ਸੁੱਕਣ ਤੋ ਪਹਿਲਾ ਪਹਿਲਾਂ ਪ...
29/01/2021

ਰਾਕੇਸ਼ ਟਿਕੈਤ ਦਾ ਸਕਾ ਭਰਾ ਨਾਰੇਸ਼ ਟਿਕੈਤ, ਆਪਣੇ ਭਰਾ ਦੇ ਹੰਝੂ ਨਾ ਸਹਾਰ ਸਕਿਆ...
ਕਹਿੰਦਾ ਤੂੰ ਰੋ ਨਾ , ਤੇਰੇ ਹੰਝੂ ਸੁੱਕਣ ਤੋ ਪਹਿਲਾ ਪਹਿਲਾਂ ਪੂਰਾ ਯੂਪੀ ਤੇਰੀ ਸਪੋਟ ਚ ਖੜਾ ਕਰਦੂੰਗਾ !
ਬਸ ਫਿਰ ਉਹੀ ਕੀਤਾ ਵੱਡੇ ਭਾਈ ਨੇ ! ✊💪
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

28/01/2021

ਜਰੂਰ ਸੁਣੋ

28/01/2021

National flag as per bjp

28/01/2021

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੱਲੋਂ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਉਣ ਬਾਰੇ ਕਿਹਾ ਕਿ ਲਾਲ ਕਿਲਾ ਸਭ ਦਾ ਸਾਝਾਂ ਹੈ ਪਰ ਮੋਦੀ ਸਰਕਾਰ ਨੇ ਇਸ ਲਾਲ ਕਿਲ੍ਹੇ ਨੂੰ ਪ੍ਰਾਈਵੇਟ ਕੰਪਨੀ ਕੋਲ ਦੇ ਰੱਖਿਆ ਹੈ। ਉਸ ਟਾਇਮ ਕਿਸੇ ਨੇ ਇਤਰਾਜ਼ ਨਹੀਂ ਕੀਤਾ ਜਦੋਂ ਲਾਲ ਕਿਲ੍ਹੇ ਨੂੰ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਸੀ ਤਾਂ ਨਿਸ਼ਾਨ ਸਾਹਿਬ ਤੇ ਕਿਉਂ ਬਵਾਲ ਖੜਾ ਕੀਤਾ ਜਾ ਰਿਹਾ ।

27/01/2021

ਬਹੁੱਤ ਕੁੱਝ ਪੀ ਰਿਹਾਂ, ਸਬਰ ਵਿੱਚ ਹਾਂ ਜਾਬਤੇ ਵਿੱਚ ਹਾਂ!

Bole so Nihal Sat Shri AkalRaj Karega Khalsa 💪💪💪
26/01/2021

Bole so Nihal Sat Shri Akal

Raj Karega Khalsa 💪💪💪

26/01/2021

ਰਾਤ ਸਿੰਘੂ ਬਾਰਡਰ ਦੀ ਸਟੇਜ ਤੇ ਨੌਜੁਅਾਨਾਂ ਵੱਲੋਂ ਕਬਜਾ ਕਰਨਾ ਤੋਂ ਬਾਅਦ ਨੌਜੁਅਾਨਾਂ ਨੇ ਦੀਪ ਸਿੱਧੂ ਨੂੰ ਬੁਲਾ ਕੇ ਸਟੇਜ ਤੇ ਚੜਾ ਦਿੱਤਾ ਸੀ ।
ਦੀਪ ਸਿੱਧੂ ਨੇ ੲਿਕ ਗੱਲ ਕਹੀ ਸੀ ਕਿ ੲੇਸ ਮੋਰਚੇ ਅਗਵਾੲੀ ਗੁਰੂ ਸਾਹਬ ਅਾਪ ਕਰ ਰਹੇ ਨੇ, ਅਾਗੂ ੲਿਹ ਭੁਲੇਖਾ ਨਾ ਪਾਲ ਲੈਣ ਕਿ ਅਸੀ ਅਗਵਾੲੀ ਕਰ ਰਹੇ ਹਾਂ। ੲਿਹ ਜੋ ਵਰਤਾਰਾ ਵਰਤ ਰਿਹਾ ਹੈ ਸਭ ਗੁਰੂ ਸਾਹਿਬ ਦੇ ਹੁਕਮ ਹੇਠ ਵਰਤ ਰਿਹਾ ਹੈ ।
ਸਵੇਰੇ ਜੋ ਹੋਣਾ ੳੁਹਵੀ ਗੁਰੂ ਸਾਹਿਬ ਦੀ ਕੋੲੀ ਕਲਾ ਹੀ ਵਰਤਣੀ ਹੈ, ਜੋ ਕੱਲ ਹੋਣਾ ੳੁਹਦੇ ਬਾਰੇ ਕੁੱਝ ਨਹੀ ਕਿਹਾ ਜਾ ਸਕਦਾ ।
ਹੁਣ ਸਭ ਨੇ ਦੇਖ ਹੀ ਲਿਅਾ ਕੇ ਦਿੱਲੀ ਦੇ ਲਾਲ ਕਿਲ੍ਹੇ ਤੇ ਕੇਸਰੀ ਝੰਡੇ ਝੂਲਣ ਲੱਗ ਪੲੇ । ਲਾਲ ਕਿਲੇ ਤੇ ਜੱਟਾਂ ਦੇ ਟਰੈਕਟਰਾਂ ਤੇ ਕਿਸਾਨੀ ਸੰਘਰਸ਼ ਅਾਲੇ ਜੋਸ਼ੀਲੇ ਗੀਤ ਵੱਜਣ ਲੱਗ ਪੲੇ । ਸਭ ਅਕਾਲ ਪੁਰਖ ਦੀ ਮੇਹਰ ਸਦਕਾ ਹੀ ਹੈ, ਨਹੀ ਤਾਂ ਸਯੁਕਤ ਕਿਸਾਨ ਮੋਰਚੇ ਅਾਲੇ ਕੁੱਝ ਕੁ ਕਾਮਰੇਟ, ਕਾਲੀ, ਕਾਂਗਰਸ ਨਾਲ ਸਬੰਧਿਤ ਅਾਗੂ ੲੇਸ ਤਰਾਂ ਡਰਾ ਰਹੇ ਸੀ ਜਿੱਦਾਂ ਕਾਰਗਿਲ ਦੀ ਲੜਾੲੀ ਸ਼ੁਰੂ ਹੋ ਜਾਣੀ ਹੈ ਦਿੱਲੀ ਵੜਣ ਤੇ? ਅਤੇ ਹਜਾਰਾਂ ਸਿੱਖ ਸ਼ਹੀਦ ਹੋ ਜਾਣਗੇ ...?

ਜਿਹੜੇ ਰੇਤੇ ਦੇ ਟਿੱਪਰ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਸੀ ਉਹ ਆਪਣੇ ਵਾਲਿਆ ਨੇ ਸਟਾਰਟ ਕਰਕੇ ਪਰੇਡ ਵਿੱਚ ਨਾਲ ਹੀ ਸ਼ਾਮਿਲ ਕਰ ਲਏ 😂 ,
26/01/2021

ਜਿਹੜੇ ਰੇਤੇ ਦੇ ਟਿੱਪਰ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਸੀ ਉਹ ਆਪਣੇ ਵਾਲਿਆ ਨੇ ਸਟਾਰਟ ਕਰਕੇ ਪਰੇਡ ਵਿੱਚ ਨਾਲ ਹੀ ਸ਼ਾਮਿਲ ਕਰ ਲਏ 😂
,

ਦੁਨੀਆਂ ਦਾ ਇੱਕ ਮਾਤਰ ਐਸਾ ਪ੍ਧਾਨ ਮੰਤਰੀ ਮੋਦੀ ਜਿਸ ਨੂੰ ਦਿਨ ਵਿੱਚ ਪੰਜਾਹ ਲੱਖ ਲੋਕ ਗਾਲ੍ਹਾਂ ਕਢਦੇ ਆ..... ਬਾਕੀ ਜੋ ਘਰ ਵਿੱਚ ਬੀਬੀਆਂ ਤੇ ਬਾਪ...
23/01/2021

ਦੁਨੀਆਂ ਦਾ ਇੱਕ ਮਾਤਰ ਐਸਾ ਪ੍ਧਾਨ ਮੰਤਰੀ ਮੋਦੀ ਜਿਸ ਨੂੰ ਦਿਨ ਵਿੱਚ ਪੰਜਾਹ ਲੱਖ ਲੋਕ ਗਾਲ੍ਹਾਂ ਕਢਦੇ ਆ.....
ਬਾਕੀ ਜੋ ਘਰ ਵਿੱਚ ਬੀਬੀਆਂ ਤੇ ਬਾਪੂ ਬਿੰਨਾਂ ਫੋਨ ਤੋਂ ਉਹ ਅਲੱਗ।।

18/01/2021

ਅਗਰ ਅੱਜ ਮੋਰਚੇ ਦੀ ਚੜਦੀ ਕਲਾ ਵਿਚ ਹੈ ਤਾ ਉਹ #ਨਿਸ਼ਾਨ_ਸਾਹਿਬ ਕਰ ਕੇ ਹੈ ।।
ਪਰ ਕਾਮਰੇਡ ਇਸ ਗੱਲ ਨੂੰ ਮਨਣ ਲਈ ਤਿਆਰ ਹੀ ਨੀ

15/01/2021

ਦੇਖਲੋ ਬੀ ਜੇ ਪੀ ਦਾ ਅਸਲ ਚੇਹਰਾ😡

23/07/2020

देश के बड़े डॉक्टर की बात सुनिए डर खत्म हो जाएगा !

12/03/2020

Sunlo aap Sab

03/03/2020

अरे भाई मुझे मारो 😂😂

02/03/2020

ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਦੇ।।

02/03/2020

ਐਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ।।
👍🏻👍🏻👍🏻👍🏻🙏🙏🙏🙏

01/03/2020

ਤੁਸੀ ਸਾਰੇ ਜਾਣੇ ਚਿੰਤਾ ਨਾ ਕਰੋ।। ਕੈਪਟਨ ਵਾਲੇ ਫੋਨਾਂ ਨੂੰ ਕਰੋਨਾ ਵਾਇਰਸ ਹੋਇਆ ਆ।।ਜਦ ਉਹ ਠੀਕ ਹੋ ਗਏ ਤਾਂ ਤੁਹਾਨੂੰ ਕੈਪਟਨ ਵਾਲੇ ਫੋਨ ਮਿਲ ਜਾਣਗੇ।।😂😂😂😂
ਪਿੱਛੇ ਵਾਲੇ ਬੰਦੇ ਦਾ ਵੀ ਹਾਸਾ ਨਿਕਲ ਗਿਆ।।

ਭਾਜੀ ਤੁਸੀਂ ਕੰਮ ਚੱਕ ਕੇ ਰੱਖੋ 👍🏻👍🏻👍🏻Full Support aa Simranjot Veer
29/02/2020

ਭਾਜੀ ਤੁਸੀਂ ਕੰਮ ਚੱਕ ਕੇ ਰੱਖੋ 👍🏻👍🏻👍🏻
Full Support aa Simranjot Veer

29/02/2020

ਜਿਹੜੇ ਧੱਕੇ ਚੜ ਗਏ ਯਾਰਾਂ ਦੇ
ਪੰਜਾਬ ਪੁਲਿਸ ਸਰਕਾਰਾਂ ਦੇ🎤

Address


Alerts

Be the first to know and let us send you an email when Sach Di Awaz Tv posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share