Luckybajwa

Luckybajwa Contact information, map and directions, contact form, opening hours, services, ratings, photos, videos and announcements from Luckybajwa, Media, .

08/05/2022
Teri ਖੁਸ਼ੀ ਤੋ ਵੱਡਾ ਸਾਡੇ ਲਈ sukh ਕੋਈ ਨਾ
29/04/2022

Teri ਖੁਸ਼ੀ ਤੋ ਵੱਡਾ ਸਾਡੇ ਲਈ sukh ਕੋਈ ਨਾ

✅
29/03/2022

ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ....
27/03/2022

ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ....

24/12/2021

ਅੱਜ ਤੇਰੇ ਕੋਲ🕛 ਵਕਤ🕛 ਨਹੀ ਘੁੱਟਣ ਲਈ…
ਬਾਪੂ ਦੇ 🦵ਗੋਡੇ, 🦵
ਕੱਲ 🌍ਦੁਨੀਆ🌍 ਵੇਖੀ ਸੀ
ਚੜਕੇ ਤੂੰ ਬਾਪੂ ਦੇ 💪ਮੋਢੇ💪
🙏 Miss u .papa ji 🙏

ਕਦੇ ਵੀ ਰੰਗ-ਰੂਪ ਅਤੇ ਪੈਸੇ ਦਾ ਗਰੂਰ ਨਾ ਕਰੋ...
11/07/2021

ਕਦੇ ਵੀ ਰੰਗ-ਰੂਪ ਅਤੇ ਪੈਸੇ ਦਾ ਗਰੂਰ ਨਾ ਕਰੋ...

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ.....😎ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻ਮਿੱਤਰਾਂ ਦੀ ਗੱਲ ਆਪੇ ⌚ਟ...
28/02/2021

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ.....😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ...

ਯਾਰਾ ਯਾਰੀ ਦਾ ਮਾਨ ਰੱਖੀਂ,ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅ...
25/02/2021

ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,ਪਰ ਯਕੀਨ ਕਰਿਓ ਜ਼ਿੰਦਗੀਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭਖੁਸ਼ ਹੋਣ.......
21/02/2021

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ......
😃😊☺😉

ਬਾਪੂ 🤕ਇਕ ਉਹ ਰਬ ਦਾ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦਾ ਸਦਾ ਬਚਿੱਆ👭 ਦੀਆ ਜਰੂਰਤਾ ਪੂਰੀਆ ਕਰਦਾ ਏ .
25/10/2020

ਬਾਪੂ 🤕ਇਕ ਉਹ ਰਬ ਦਾ ਤੋਹਫਾ ਏ
ਜੋ ਆਪਣੇ ਬਾਰੇ ਕਦੇ ਨਹੀ ਸੋਚਦਾ
ਸਦਾ ਬਚਿੱਆ👭 ਦੀਆ ਜਰੂਰਤਾ ਪੂਰੀਆ ਕਰਦਾ ਏ .

ਖੁਸ਼ ਹਾਂ ਤੇ,,ਸਭ ਨੂੰ ਖੁਸ਼ ਰਖਦਾ ਹਾਂ,,,ਲਾਪਰਵਾਹ ਹਾਂ ,,,!ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ,,,ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇਥੇ,,,...
20/10/2020

ਖੁਸ਼ ਹਾਂ ਤੇ,,
ਸਭ ਨੂੰ ਖੁਸ਼ ਰਖਦਾ ਹਾਂ,,,

ਲਾਪਰਵਾਹ ਹਾਂ ,,,!
ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ,,,

ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇਥੇ,,,

ਪਰ ਫਿਰ ਵੀ,,!
ਕੁਝ ਅਣਮੋਲ ਲੋਕਾਂ ਨਾਲ ਰਿਸ਼ਤਾ ਰਖਦਾ ਹਾਂ,,, ....‬

ਮੁਸਾਫਰ ਤੇ ਬਹੁਤ ਮਿਲਦੇ ਨੇ ਰਾਹ ਜਾਂਦਿਅਾ ਨੂੰਹਰ ਕਿਸੇ ਨੂੰ ਆਪਣਾ ਨਹੀ ਬਣਾਈ ਦਾਹਰ ਸੋਹਣੇ ਚਿਹਰੇ ਪਿੱਛੇ ਪਰਦਾ ਹੈਅਮਨ ਸੋਚ ਸਮਝਕੇ ਹੀ ਦਿਲ ਲਾੲੀ...
11/10/2020

ਮੁਸਾਫਰ ਤੇ ਬਹੁਤ ਮਿਲਦੇ ਨੇ
ਰਾਹ ਜਾਂਦਿਅਾ ਨੂੰ
ਹਰ ਕਿਸੇ ਨੂੰ ਆਪਣਾ
ਨਹੀ ਬਣਾਈ ਦਾ
ਹਰ ਸੋਹਣੇ ਚਿਹਰੇ ਪਿੱਛੇ
ਪਰਦਾ ਹੈ
ਅਮਨ ਸੋਚ ਸਮਝਕੇ ਹੀ
ਦਿਲ ਲਾੲੀਦਾ

Address


Website

Alerts

Be the first to know and let us send you an email when Luckybajwa posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share