ALERT 5AAB

ALERT 5AAB Property Advisor

28/01/2024
20/01/2024

#ਅਗਨੀਵੀਰ ਸ਼ਹੀਦ ਅਜੇ ਸਿੰਘ ਦਾ ਸਰਕਾਰੀ ਸਨਮਾਨ ਉਪਰੰਤ ਅੱਜ ਜੱਦੀ ਪਿੰਡ ਹੋਇਐ ਅੰਤਿਮ ਸੰਸਕਾਰ।

ਵੱਡੀ ਗਿਣਤੀ ਵਿੱਚ ਸਭ ਵਰਗਾਂ ਦੇ ਲੋਕਾਂ ਨਮ ਅੱਖਾਂ ਨਾਲ ਸ਼ਹੀਦ ਵੀਰ ਨੂੰ ਦਿੱਤੀ ਅੰਤਿਮ ਵਿਦਾਇਗੀ।

ਜੰਮੂ ਕਸ਼ਮੀਰ ਦੇ ਰਾਜੌਰੀ ਚ ਲੈਂਡਮਾਈਨ ਬਰਾਸਟ ਚ ਸ਼ਹੀਦ ਹੋਇਆ ਸੀ ਅਗਨੀਵੀਰ ਸ਼ਹੀਦ ਅਜੇ ਸਿੰਘ।

ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਸ਼ਹੀਦ ਅਗਨੀਵੀਰ ਨੂੰ ਦਿੱਤੀ ਗਈ ਵਿਸ਼ੇਸ਼ ਸ਼ਰਧਾਂਜਲੀ। .
.
.
.
.
#ਸ਼ਹੀਦ ਅਜੇ ਸਿੰਘ।
#ਸ਼ਹੀਦ ਅਗਨੀਵੀਰ।
.

 #ਖੰਨਾ ਪੁਲਿਸ ਜਿਲ੍ਹੇ ਚ ਆਉਂਦੇ ਕਸਬਾ ਮਲੌਦ ਨੇੜਲੇ ਪਿੰਡ ਰਾਮਗੜ੍ਹ ਸਰਦਾਰਾਂ ਦਾ 23 ਸਾਲਾ ਅਗਨੀਵੀਰ ਜਵਾਨ ਅਜੈ ਸਿੰਘ ਜੰਮੂ ਦੇ ਰਾਜੌਰੀ ਵਿਖੇ ਹੋ...
19/01/2024

#ਖੰਨਾ ਪੁਲਿਸ ਜਿਲ੍ਹੇ ਚ ਆਉਂਦੇ ਕਸਬਾ ਮਲੌਦ ਨੇੜਲੇ ਪਿੰਡ ਰਾਮਗੜ੍ਹ ਸਰਦਾਰਾਂ ਦਾ 23 ਸਾਲਾ ਅਗਨੀਵੀਰ ਜਵਾਨ ਅਜੈ ਸਿੰਘ ਜੰਮੂ ਦੇ ਰਾਜੌਰੀ ਵਿਖੇ ਹੋਏ ਲੈਂਡਮਾਈਨ ਬਲਾਸਟ 'ਚ ਸ਼ਹੀਦ ਹੋ ਗਏ ਹਨ...ਕਲਮ ਨਿਰਪੱਖ਼ ਪੰਜਾਬੀ ਚੈਨਲ ਤੇ ਗਰੁੱਪ ਵੱਲੋਂ ਅਸੀਂ ਪਰਿਵਾਰ ਨਾਲ ਦਿਲ ਤੋਂ ਬਹੁਤ ਹਮਦਰਦੀ ਪ੍ਰਗਟ ਕਰਦਿਆਂ ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਂਸਲੇ ਤੇ ਸਿਦਕ ਨੂੰ ਦਿਲੋਂ ਸਲਾਮ ਜੈ ਹਿੰਦ ਕਹਿੰਦੇ ਐ।

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਖਿਐਕਿ ਸਰਕਾਰ ਵੱਲੋਂ ਹੋਏ ਵਾਅਦੇ ਮੁਤਾਬਕ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀਵੀਰ ਹੀ ਕਿਉਂ ਨਾ ਹੋਣ।✍️✍️✍️🫡🫡😥

Address

PAYAL

141421

Website

Alerts

Be the first to know and let us send you an email when ALERT 5AAB posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share