Naresh News Network

  • Home
  • Naresh News Network

Naresh News Network ਨਰੇਸ਼ ਹਿੰਦੁਸੰਤਾਨੀ Naresh News Network
(8)

ਵਾਹ ਮਾਨ ਸਾਬ ਵਾਹ....ਤੁਹਾਡੀ ਆਹ ਗੱਲ ਨੇ ਤਾਂ ਧਰਮ ਨਾਲ ਕੀਲ ਈ ਲਿਆ ਮੈਂਨੂੰ.....ਨਰੇਸ਼ ਝਾੜੂ ਭਗਤ
31/08/2023

ਵਾਹ ਮਾਨ ਸਾਬ ਵਾਹ....
ਤੁਹਾਡੀ ਆਹ ਗੱਲ ਨੇ ਤਾਂ ਧਰਮ ਨਾਲ ਕੀਲ ਈ ਲਿਆ ਮੈਂਨੂੰ.....
ਨਰੇਸ਼ ਝਾੜੂ ਭਗਤ

ਕ੍ਰਿਪਾ ਕਰਕੇ ਇਹਨਾਂ ਨੂੰ ਪੰਜਾਬੀ ਚ ਸਮਝਾਓ ਕਿ ਸਿੱਖ ਧਰਮ ਕਿਹਨਾ ਨੇ ਚਲਾਇਆ.... ਇਹਨਾਂ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਸਿੱਖ ਧਰਮ ਨੂੰ ਮੁੱਢ ਤੋਂ ...
28/08/2023

ਕ੍ਰਿਪਾ ਕਰਕੇ ਇਹਨਾਂ ਨੂੰ ਪੰਜਾਬੀ ਚ ਸਮਝਾਓ ਕਿ ਸਿੱਖ ਧਰਮ ਕਿਹਨਾ ਨੇ ਚਲਾਇਆ.... ਇਹਨਾਂ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਸਿੱਖ ਧਰਮ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਜਾਵੇ....ਜਦੋਂ ਇਹ ਸਿੱਖਾਂ ਖਿਲਾਫ਼ ਪਹਿਲੀ ਵਾਰ ਭੌਂਕਣ ਲੱਗੇ ਸੀ ਤਾਂ ਸਿੱਖਾਂ ਨੇ ignore ਕਰ ਦਿੱਤਾ... ਤੇ ਹੁਣ ਇਹਨਾਂ ਨੂੰ ਆਦਤ ਪੈ ਗਈ ਹੈ....
ਛਿੱਤਰਾਂ ਨਾਲ਼ ਈ ਸੂਤ ਆਉਣਾ ਇਹਨਾਂ ਨੇ....ਜ਼ੁੰਮੇਵਾਰ ਬੰਦੇ ਧਿਆਨ ਦੇਣ...
ਜਪ ਸਿੰਘ

ਇੰਗਲੈਂਡ ਦਾ ਪ੍ਰਧਾਨ ਮੰਤਰੀ ਹਿੰਦੂ ਬਣ ਗਿਆ.... ਅਮਰੀਕਾ ਦਾ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਤਿੰਨ ਹਿੰਦੂ ਸ਼ਾਮਿਲ ਆ... ਜੇ ਤਿੰਨਾਂ ਚੋਂ ਕੋਈ ਹਿੰ...
27/08/2023

ਇੰਗਲੈਂਡ ਦਾ ਪ੍ਰਧਾਨ ਮੰਤਰੀ ਹਿੰਦੂ ਬਣ ਗਿਆ.... ਅਮਰੀਕਾ ਦਾ ਰਾਸ਼ਟਰਪਤੀ ਬਣਨ ਦੀ ਦੌੜ ਵਿੱਚ ਤਿੰਨ ਹਿੰਦੂ ਸ਼ਾਮਿਲ ਆ... ਜੇ ਤਿੰਨਾਂ ਚੋਂ ਕੋਈ ਹਿੰਦੂ ਰਾਸ਼ਟਰਪਤੀ ਨਾ ਵੀ ਬਣ ਸਕਿਆ ਤਾਂ ਇੱਕ ਦਾ ਉੱਪ ਰਾਸ਼ਟਰਪਤੀ ਬਣਨਾ ਲਗਭਗ ਤਹਿ ਆ....
ਤੇ ਏਧਰ ਪੁਲਿਸ ਚ ਸਿਪਾਹੀ ਭਰਤੀ ਹੋਣ ਨੂੰ ਈ ਵੱਡੀ ਕਾਮਯਾਬੀ ਦੱਸੀ ਜਾਂਦੀ ਸਾਡੀ ਕੌਮ.....
175 ਸਾਲ ਦੀ ਗੁਲਾਮੀ ਨੇ ਸਾਡੀ ਸੋਚ ਬਹੁਤ ਛੋਟੀ ਕਰ ਦਿੱਤੀ ਆ.... ਰਾਜ ਲੈਣ ਵੱਲ ਵਧੋ..... ਗੁਲਾਮੀ ਕਰਨ ਵੱਲ ਨਹੀਂ....
ਜਪ ਸਿੰਘ

5 ਕੁ ਮਿੰਟ ਚ ਆਪਣਾ ਇਤਿਹਾਸ ਸਮਝੋ.....ਦੇਖੋ ਜ਼ਰੂਰ... ਗੱਦਾਰ ਨਰੇਸ਼ ਚੰਦ ਡੋਗਰਾ
27/08/2023

5 ਕੁ ਮਿੰਟ ਚ ਆਪਣਾ ਇਤਿਹਾਸ ਸਮਝੋ.....ਦੇਖੋ ਜ਼ਰੂਰ...
ਗੱਦਾਰ ਨਰੇਸ਼ ਚੰਦ ਡੋਗਰਾ

Unmasking the 7 Traitors of Sikh Empire 😠 7th was Black CatThe Khalsa Empire (Sarkar-E-Khalsa) was a regional power based in the Punjab region. It existed f...

WPD ਗਰੁੱਪ ਨੂੰ ਮੁਖਬਰੀਆਂ ਕਰਕੇ  ਭਾਰਤੀ ਹਕੂਮਤ ਕੋਲ ਕੈਦ ਕਰਵਾ ਕੇ ਹੁਣ ਕਿਰਦਾਰਕੁਸ਼ੀ ਦਾ ਦੌਰ ਸ਼ੁਰੂ ਕਰ ਦਿੱਤਾ ..... ਇਹਨਾਂ ਨੂੰ ਲਗਦਾ ਹੈ ਕਿ ...
26/08/2023

WPD ਗਰੁੱਪ ਨੂੰ ਮੁਖਬਰੀਆਂ ਕਰਕੇ ਭਾਰਤੀ ਹਕੂਮਤ ਕੋਲ ਕੈਦ ਕਰਵਾ ਕੇ ਹੁਣ ਕਿਰਦਾਰਕੁਸ਼ੀ ਦਾ ਦੌਰ ਸ਼ੁਰੂ ਕਰ ਦਿੱਤਾ ..... ਇਹਨਾਂ ਨੂੰ ਲਗਦਾ ਹੈ ਕਿ ਅਗਲਾ ਜੁਆਬ ਦੇਣ ਜੋਗਾ ਹੀ ਨਹੀਂ ਰਿਹਾ ਤਾਂ ਉਹਦੀ ਪਿੱਠ ਪਿੱਛੇ ਜੋ ਮਰਜ਼ੀ ਬਕਵਾਸ ਕਰੀ ਜਾਓ ਕਿਹੜਾ ਕਿਸੇ ਨੇ ਕੁਛ ਕਹਿਣਾ.....ਪਰ ਅਸੀਂ ਇਹ ਨਹੀਂ ਹੋਣ ਦਿਆਂਗੇ....

ਸਾਡੇ ਸੁਆਲ ਆ ਕੁਛ

1/.ਕੀ ਭਾਰਤੀ ਪੁਲਿਸ ਅਤੇ ਭਾਰਤੀ ਏਜੈਂਸੀਆਂ ਨੂੰ Papalpreet Singh ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਨਹੀਂ ਸੀ ਪਤਾ ਕਿ ਖੰਡਾ ਕੌਣ ਆ ਤੇ ਓਹਦੇ ਅੰਮ੍ਰਿਤਪਾਲ ਸਿੰਘ ਨਾਲ਼ ਕੀ ਸਬੰਧ ਹਨ??

2/.ਸਾਰੀ ਦੁਨੀਆ ਦੇ ਮੀਡੀਆ ਨੂੰ ਪਤਾ ਸੀ ਕਿ ਅੰਮ੍ਰਿਤਪਾਲ ਸਿੰਘ ਦਾ ਵਿਆਹ ਕਰਵਾਉਣ ਵਾਲਾ ਅਵਤਾਰ ਸਿੰਘ ਖੰਡਾ ਹੈ... ਤੇ ਭਾਰਤੀ ਪੁਲਿਸ ਅਤੇ ਏਜੈਂਸੀਆਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਸੀ??.

3/. ਅਖੇ Papalpreet ਦੀ "ਮੁਖਬਰੀ" ਤੋਂ ਬਾਅਦ ਭਾਰਤੀ ਏਜੈਂਸੀਆਂ ਨੇ ਖੰਡੇ ਦੇ ਕਤਲ ਦੀ ਤਿਆਰੀ ਕੀਤੀ.... ਇਹਨਾਂ ਨੂੰ ਪੁੱਛੋ ਕਿ ਕੀ ਪਹਿਲਾਂ ਖੰਡੇ ਨੂੰ ਜੁਆਈ ਬਣਾਇਆ ਹੋਇਆ ਸੀ ਭਾਰਤੀ ਏਜੈਂਸੀਆਂ ਨੇ???

4/. ਖੰਡੇ ਦੇ ਕਤਲ ਤੋਂ ਪਹਿਲਾਂ ਭਾਰਤ ਸਰਕਾਰ ਨੇ ਕਿੰਨੀ ਵਾਰੀ ਇੰਗਲੈਂਡ ਸਰਕਾਰ ਤੋਂ ਖੰਡੇ ਨੂੰ deport ਕਰਨ ਲਈ ਕਿਹਾ, ਇਹਦੇ ਬਾਰੇ ਕਿਉਂ ਨਹੀਂ ਬੋਲਦੇ??.

ਆਪਾਂ ਇਹ ਨਹੀਂ ਕਹਿੰਦੇ ਕਿ Papalpreet ਨੇ ਪੁਲਿਸ ਹਿਰਾਸਤ ਵਿੱਚ ਕੁਛ ਨਹੀਂ ਦੱਸਿਆ ਹੋਣਾ......ਉਹਨੇ ਓਹੀ ਦੱਸਿਆ ਹੋਣਾ ਜੋ ਸਭ ਨੂੰ ਪਹਿਲਾਂ ਤੋਂ ਹੀ ਪਤਾ ਸੀ... ਕਿਉਂਕਿ ਪੁਲਿਸ ਦਾ ਮੁੱਖ ਨਿਸ਼ਾਨਾ ਅੰਮ੍ਰਿਤਪਾਲ ਸਿੰਘ ਸੀ ਨਾ ਕਿ ਖੰਡਾ.... ਜੇਕਰ Papalpreet ਨੇ ਮੁਖਬਰੀ /ਗੱਦਾਰੀ ਕੀਤੀ ਹੁੰਦੀ ਤਾਂ Papalpreet ਦੇ ਗ੍ਰਿਫਤਾਰ ਹੋਣ ਤੋਂ ਕੁਛ ਘੰਟਿਆਂ ਬਾਅਦ ਹੀ ਪੁਲਸ ਅੰਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲੈਂਦੀ ਕਿਉਂਕਿ ਪੁਲਿਸ ਦੀ ਸਾਰੀ ਦੁਨੀਆ ਚ ਥੂਹ ਥੂਹ ਹੋ ਰਹੀ ਸੀ ਕਿ 80,000 ਦੀ ਫ਼ੌਜ ਦੇ ਘੇਰੇ ਵਿੱਚੋਂ ਵੀ ਅੰਮ੍ਰਿਤਪਾਲ ਸਾਫ਼ ਨਿੱਕਲ ਗਿਆ....ਤੇ ਜੇ ਪੁਲਿਸ Papalpreet ਦੀ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਚ ਅਸਫ਼ਲ ਰਹੀ ਤਾਂ ਇਹਦਾ ਮਤਲਬ ਇਹ ਹੈ ਕਿ Papalpreet ਨੇ ਪੁਲਿਸ ਨੂੰ ਸਹੀ ਜਾਣਕਾਰੀ ਦਿੱਤੀ ਹੀ ਨਹੀਂ... ਹੋ ਸਕਦਾ ਹੈ ਕਿ Papalpreet ਅਤੇ ਅੰਮ੍ਰਿਤਪਾਲ ਨੇ ਸਲਾਹ ਕਰਕੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਕੋਈ ਹੋਰ ਜਾਣਕਾਰੀ ਦਿੱਤੀ ਹੋਵੇ ਜਿਸ ਨੂੰ ਅਧਾਰ ਬਣਾ ਕੇ Papalpreet ਸਿੰਘ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ...

ਇਹ ਹੁਣ 1984 ਵਾਲਾ ਜ਼ਮਾਨਾ ਨਹੀਂ ਆ ਕਿ ਜਿਹੜਾ ਮਰਜ਼ੀ ਜੋ ਮਰਜ਼ੀ ਬਕਵਾਸ ਕਰੀ ਜਾਵੇ ਤੇ ਲੋਕ ਸੱਚ ਮੰਨ ਲੈਣ.....ਅਸੀਂ ਕਿਸੇ ਧਿਰ ਨਾਲ਼ ਨਹੀਂ ਜੁੜਦੇ... ਪਰ ਅਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਸੰਗਤਾਂ ਸਾਹਮਣੇ ਰੱਖਾਂਗੇ.....

ਅਖੇ ਖੰਡੇ ਦਾ ਕਾਤਲ ਕੌਣ... ਖੰਡੇ ਦੇ ਕਾਤਲ ਭਾਰਤੀ ਹਕੂਮਤ, ਭਾਰਤੀ ਏਜੈਂਸੀਆਂ ਅਤੇ ਮੁਖਬਰ ਹਨ ਨਾ ਕਿ Papalpreet ਸਿੰਘ.... ਸਿੱਖਾਂ ਦੇ ਕਤਲ ਕਰਨ ਵਾਲੀ ਭਾਰਤੀ ਹਕੂਮਤ ਨੂੰ ਸਾਫ਼ ਸਾਫ਼ ਬਰੀ ਕਰਕੇ ਸਿੱਖਾਂ ਸਿਰ ਹੀ ਇਲਜ਼ਾਮ ਮੜ੍ਹਨ ਵਾਲੇ ਕੌਣ ਲੋਕ ਹੋਣਗੇ ਸਭ ਨੂੰ ਪਤਾ...

ਪਿੰਕੀ ਕੈਟ ਆਪਣੀ ਇੰਟਰਵਿਊ ਚ ਕਹਿੰਦਾ ਸੀ ਕਿ ਸਿੰਘਾਂ ਚ ਆਪਸੀ ਫੁੱਟ ਪਾਉਣ ਲਈ ਪੁਲਿਸ ਬਹੁਤ ਡਰਾਮੇ ਕਰਦੀ ਹੁੰਦੀ..... ਤੇ ਖਾੜਕੂ ਧਿਰਾਂ ਚ ਲੜਾਈ ਕਰਵਾਉਣ ਚ ਪੁਲਿਸ ਕਾਮਯਾਬ ਵੀ ਹੋਈ ਪਿਛਲੇ ਸਮੇਂ.... ਪਰ ਹੁਣ ਇਹ ਚਾਲਾਂ ਨੀ ਚੱਲਣੀਆਂ....
ਜੁਆਬ ਤਾਂ ਤੁਹਾਡੇ ਤੋਂ ਮੰਗ ਰਹੀ ਐ ਕੌਮ ਕਿ ਸਰਕਾਰ ਨਾਲ ਰਲਕੇ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਕੈਦ ਕਿਓਂ ਕਰਵਾਇਆ ਤੁਸੀਂ??.

ਜਪ ਸਿੰਘ

ਜਿੱਦਾਂ 15-15 ਲੱਖ ਸਾਰਿਆਂ ਦੇ ਖ਼ਾਤੇ ਚ ਆਏ, ਜਿੱਦਾਂ ਪਾਕਿਸਤਾਨ ਤੇ "ਸਰਜੀਕਲ strike" ਕੀਤੀ ਸੀ ਓਦਾਂ ਈ ਮੋਦੀ ਸਾਬ ਸੰਦ ਤੇ ਪਹੁੰਚੇ.. ...😂 😂 ...
23/08/2023

ਜਿੱਦਾਂ 15-15 ਲੱਖ ਸਾਰਿਆਂ ਦੇ ਖ਼ਾਤੇ ਚ ਆਏ, ਜਿੱਦਾਂ ਪਾਕਿਸਤਾਨ ਤੇ "ਸਰਜੀਕਲ strike" ਕੀਤੀ ਸੀ ਓਦਾਂ ਈ ਮੋਦੀ ਸਾਬ ਸੰਦ ਤੇ ਪਹੁੰਚੇ.. ...😂 😂 88 ਕ੍ਰੋੜ ਭੁੱਖ ਨੰਗ ਨੂੰ ਰੋਟੀ ਮਿਲਦੀ ਨੀ ਤੇ ਸੰਦ ਤੇ ਪਹੁੰਚ ਗਏ....😂
ਨਰੇਸ਼ ਗਪੌੜੀ

ਮੇਰੀ ਆਹ ਗੱਲ ਹਾਸੇ ਚ ਨਾ ਲਿਓ....ਜੱਸੂ ਦਾ ਮੈਨੇਜਰ ਅੰਕੁਰ ਨਰੂਲਾ ਕਹਿੰਦਾ ਹੈ ਕਿ ਪੰਜਾਬ ਚ ਹੜ੍ਹ ਜੱਸੂ ਨੇ ਲਿਆਂਦੇ..... ਹਰੇਕ ਪਿੰਡ ਵਾਲੇ ਇਕੱ...
23/08/2023

ਮੇਰੀ ਆਹ ਗੱਲ ਹਾਸੇ ਚ ਨਾ ਲਿਓ....
ਜੱਸੂ ਦਾ ਮੈਨੇਜਰ ਅੰਕੁਰ ਨਰੂਲਾ ਕਹਿੰਦਾ ਹੈ ਕਿ ਪੰਜਾਬ ਚ ਹੜ੍ਹ ਜੱਸੂ ਨੇ ਲਿਆਂਦੇ..... ਹਰੇਕ ਪਿੰਡ ਵਾਲੇ ਇਕੱਠੇ ਹੋ ਕੇ ਵਕੀਲ ਕਰਕੇ ਆਪਣੇ ਆਪਣੇ ਇਲਾਕੇ ਦੀ ਚਰਚ ਤੇ ਕੇਸ ਕਰ ਦਿਓ ਕਿ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ..... ਹੜ੍ਹ ਲਿਆਉਣ ਦੀ ਜ਼ੁੰਮੇਵਾਰੀ ਤਾਂ ਜਨਤਕ ਤੌਰ ਤੇ ਲੈ ਚੁੱਕਾ ਆ ਨਰੂਲਾ, ਇਸ ਕਰਕੇ ਹੜ੍ਹਾਂ ਦੇ ਨੁਕਸਾਨ ਦੀ ਪੂਰਤੀ ਦੀ ਜ਼ੁੰਮੇਵਾਰੀ ਵੀ ਉਹਦੀ ਬਣਦੀ ਆ.... ਕਾਨੂੰਨ ਨਾਲ਼ ਪੰਗੇ ਲੈਣੇ ਸਿੱਖੋ.... ਕਾਨੂੰਨ ਨੂੰ ਵਰਤਣਾ ਸਿੱਖ ਲਓ.....ਪੰਜਾਬ ਦੇ ਵਕੀਲਾਂ ਨੂੰ ਆਪ ਹੀ ਚਾਹੀਦਾ ਹੈ ਕਿ ਨਰੂਲੇ ਦੇ ਬਿਆਨਾਂ ਨੂੰ ਅਧਾਰ ਬਣਾ ਕੇ ਪੰਜਾਬ ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੇਸ ਕਰਨ

ਆਹ ਖ਼ਬਰ ਮੁਤਾਬਕ 500 ਨਿਆਣਿਆਂ ਨਾਲ਼ ਬਦਫੈਲੀਆਂ ਦਾ ਕੇਸ ਚੱਲ ਰਿਹਾ ਅਮਰੀਕਾ ਦੀ ਇਸ ਚਰਚ ਤੇ... ਚਰਚ ਨੇ Bankruptcy file ਕਰਤੀ .... ਚਿਲੀ ਚ ਵੀ ਬਹੁਤੀਆਂ ਚਰਚਾਂ ਬੰਦ ਹੋ ਚੁੱਕੀਆਂ ਆ.... ਲੋਕਾਂ ਨੂੰ ਝੂਠ ਤੇ ਟਿਕੇ ਇਸ ਧਰਮ ਦੀ ਅਸਲੀਅਤ ਦਿਸਣੀ ਸ਼ੁਰੂ ਹੋ ਗਈ ਹੈ..... ਗੋਰਿਆਂ ਦਾ ਗੰਦ ਪੰਜਾਬ ਵਾਲੇ ਖਾਣ ਲੱਗੇ ਹੋਏ ਆ ਹੁਣ.... ਇਹਨਾਂ ਇਸਾਈ ਬਣ ਰਹੇ ਪੰਜਾਬੀਆਂ ਦੇ ਨਿਆਣਿਆਂ ਨਾਲ ਵੀ ਬਦਫੈਲੀਆਂ ਕਰਨੀਆਂ.....

ਜਪ ਸਿੰਘ

ਉੱਖਲ ਪੁੱਤ ਨਾ ਜੰਮਦੇ, ਧੀ ਅੰਨ੍ਹੀ ਚੰਗੀ.......ਕੀ ਹੁਣ ਧੁੰਦਾ ਤੇ ਬੰਤਾ ਕੌਮ ਨੂੰ ਦੱਸਣਗੇ ਕਿ ਸਿੱਖਾਂ ਨੇ ਕਿਹੜਾ ਗ੍ਰੰਥ ਮੰਨਣਾ ਹੈ ਤੇ ਕਿਹੜਾ ...
22/08/2023

ਉੱਖਲ ਪੁੱਤ ਨਾ ਜੰਮਦੇ, ਧੀ ਅੰਨ੍ਹੀ ਚੰਗੀ.......

ਕੀ ਹੁਣ ਧੁੰਦਾ ਤੇ ਬੰਤਾ ਕੌਮ ਨੂੰ ਦੱਸਣਗੇ ਕਿ ਸਿੱਖਾਂ ਨੇ ਕਿਹੜਾ ਗ੍ਰੰਥ ਮੰਨਣਾ ਹੈ ਤੇ ਕਿਹੜਾ ਨਹੀਂ????

ਧੁੰਦਾ ਤਾਂ ਓਸੇ ਦਿਨ ਮਿੱਟੀ ਹੋ ਗਿਆ ਸੀ ਜਿਸ ਦਿਨ ਇਹਨੇ ਮਛਲੀ ਵਾਲੀ ਗੱਲ ਤੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਕੀਤਾ ਸੀ ਤੇ ਸਾਰੀ ਮਿਸ਼ਨਰੀ ਕਤੀੜ ਖਿੜ ਖਿੜ ਹੱਸੀ ਸੀ... ਤੇ ਬਾਅਦ ਚ Discovery ਚੈਨਲ ਦੀ ਵੀਡੀਓ ਵੀ ਸਾਹਮਣੇ ਆ ਗਈ ਜਿੱਥੇ ਮੱਛੀ ਰੁੱਖ ਤੇ ਚੜ੍ਹ ਕੇ ਆਂਡੇ ਦਿੰਦੀ ਆ....ਮਹਾਰਾਜ ਨੇ ਧੁੰਦੇ ਦੇ ਮੂੰਹ ਤੇ ਆਪ ਚਪੇੜ ਮਾਰੀ ਹੈ, ਹੁਣ ਸਾਨੂੰ ਮਾਰਨ ਦੀ ਲੋੜ ਈ ਨੀ.....

ਤੇ ਬੰਤ ਦੀ ਭਾਰਤ ਭਗਤੀ ਕਿਸੇ ਤੋਂ ਲੁਕੀ ਨਹੀਂ ਹੋਈ.... ਇਹ ਤਾਂ ਸਿੱਖਾਂ ਨੂੰ ਹਿੰਦੂ ਈ ਦੱਸੀ ਜਾਂਦਾ ਹਾਲੇ ਤੱਕ..... ਇਹਦਾ ਪੂਰਾ ਜ਼ੋਰ ਲੱਗਾ ਪਿਆ ਕਿ ਸਿੱਖ ਬਾਹਮਣ ਨੂੰ ਅਪਣਾ ਪਿਓ ਮੰਨ ਲੈਣ....

ਇਹਨਾਂ ਦੋਵਾਂ ਦਾ ਕੰਮ ਸਿੱਖ ਕੌਮ ਨੂੰ ਭਾਰਤ ਦੀ ਗੁਲਾਮ ਬਣਾ ਕੇ ਰੱਖਣਾ ਹੈ..... ਤੇ ਮੂਰਖ ਓਹ ਲੋਕ ਆ ਜਿਹੜੇ ਇਹਨਾਂ ਪਿੱਛੇ ਲੱਗ ਕੇ ਕੌਮ ਨੂੰ ਗ਼ਲਤ ਰਾਹ ਤੋਰ ਰਹੇ ਆ.....

ਜੇ ਦੋਵਾਂ ਦੇ ਬਹੁਤਾ ਕੀੜਾ ਟੱਪਦਾ ਤਾਂ ਦੋਵਾਂ ਨੂੰ ਇੱਕ ਕਮਰੇ ਚ ਬੰਦ ਕਰ ਕੇ ਬਾਹਰੋਂ ਜਿੰਦਾ ਲਾ ਦਿਓ..... ਸਿਰਫ਼ ਪਾਣੀਂ ਦੀਆਂ 5-7 ਬੋਤਲਾਂ ਰੱਖ ਦਿਓ.. ਕੋਈ ਰੋਟੀ ਪਾਣੀਂ ਨੀ ਦੇਣਾ.... .. ਮਹੀਨੇ ਬਾਅਦ ਜਾਇਓ ਜਿੰਦਾ ਖੋਲ੍ਹਣ ਤੇ ਫ਼ਿਰ ਇਹਨਾਂ ਨੂੰ ਬਿਠਾਓ ਸਟੇਜ ਤੇ ਸੰਗਤਾਂ ਸਾਹਮਣੇ ਕਿ ਹੁਣ ਕਰੋ ਬਹਿਸ.....

ਜਪ ਸਿੰਘ

ਕੀ ਬਣਿਆ ਜਾਂਦੀ ਵਾਰ ਦੇ ਨਜ਼ਾਰੇ ਦਾ?? 🤣 🤣 🤣ਨਰੇਸ਼ ਮੱਕੜ
22/08/2023

ਕੀ ਬਣਿਆ ਜਾਂਦੀ ਵਾਰ ਦੇ ਨਜ਼ਾਰੇ ਦਾ?? 🤣 🤣 🤣
ਨਰੇਸ਼ ਮੱਕੜ

ਹੋਰ ਜੋ ਮਰਜ਼ੀ ਲਿਖੀ ਜਾਈਏ ਫੇਸਬੁੱਕ ਤੇ zukre ਨੂੰ ਕੋਈ ਫ਼ਰਕ ਨਹੀਂ ਪੈਂਦਾ... ਪਰ ਸਰਕਾਰੀ ਕੁੱਤਿਆਂ ਖਿਲਾਫ ਲਿਖੋ ਤਾਂ zukra ਆਪਣੀ ਭੂਆ ਭੇਜ ਦ...
22/08/2023

ਹੋਰ ਜੋ ਮਰਜ਼ੀ ਲਿਖੀ ਜਾਈਏ ਫੇਸਬੁੱਕ ਤੇ zukre ਨੂੰ ਕੋਈ ਫ਼ਰਕ ਨਹੀਂ ਪੈਂਦਾ... ਪਰ ਸਰਕਾਰੀ ਕੁੱਤਿਆਂ ਖਿਲਾਫ ਲਿਖੋ ਤਾਂ zukra ਆਪਣੀ ਭੂਆ ਭੇਜ ਦਿੰਦਾ ਮਿੰਟੋ ਮਿੰਟੀ.....ਏਦਾਂ ਕੰਮ ਕਰਦੀਆਂ ਸਰਕਾਰਾਂ....

ਦਾਸ ਵਲੋਂ ਭਾਰਤ ਸਰਕਾਰ ਅਤੇ Mark Zuckerberg ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ.... ਥਣ ਫੜ੍ਹ ਲਓ ਮੇਰਾ ਭੈਣ ਦੇਣੀ ਦਿਓ...

ਨਰੇਸ਼ ਥਣਧਾਰੀ

ਹੋਰ ਬਦਲਾਓ ਚਾਹੀਦਾ ਕਿ ਸਰ ਜਾਊ  ਏਨੇ ਕੁ ਨਾਲ਼ ਈ???ਜਿੰਨਾ ਚਿਰ ਪੰਜਾਬ ਵਾਲੇ ਡਾਗਾਂ ਕ੍ਰਿਪਾਨਾਂ ਕੱਢ ਕੇ ਸਰਕਾਰੀ ਕੁੱਤਿਆਂ ਨੂੰ ਪਿੰਡਾਂ ਚੋਂ ਭਜ...
21/08/2023

ਹੋਰ ਬਦਲਾਓ ਚਾਹੀਦਾ ਕਿ ਸਰ ਜਾਊ ਏਨੇ ਕੁ ਨਾਲ਼ ਈ???
ਜਿੰਨਾ ਚਿਰ ਪੰਜਾਬ ਵਾਲੇ ਡਾਗਾਂ ਕ੍ਰਿਪਾਨਾਂ ਕੱਢ ਕੇ ਸਰਕਾਰੀ ਕੁੱਤਿਆਂ ਨੂੰ ਪਿੰਡਾਂ ਚੋਂ ਭਜਾਉੰਦੇ ਨੀ ਓਨਾਂ ਚਿਰ ਮਰਦੇ ਰਹਿਣਾ ਤੁਸੀਂ....
ਵੋਟਾਂ ਤੋਂ ਬਿਨਾਂ ਰਾਜ ਪਲਟਾ ਕਰਨਾ ਸਿੱਖ ਲਓ ਪੰਜਾਬੀਓ..... ਨਹੀਂ ਤਾਂ ਕੱਖ ਨੀ ਰਹਿਣਾ ਤੁਹਾਡਾ....
ਜਪ ਸਿੰਘ

ਦੁੱਕੀ ਦੁੱਕੀ ਦੀਆਂ ਦੋਵੇਂ " ਅਗਾਂਹਵਧੂ" ਵਕੀਲਣੀਆਂ ਕੇਸ ਲਡ਼ਨਗੀਆਂ ਕਾਤਲ ਜ਼ਨਾਨੀ ਦਾ........ਕੀ ਵਕੀਲਣੀ ਹੁਣ ਵੀ ਕਹੂ ਕਿ ਹੋ ਸਕਦਾ ਕਿ ਮਾਂ ਨੇ ...
21/08/2023

ਦੁੱਕੀ ਦੁੱਕੀ ਦੀਆਂ ਦੋਵੇਂ " ਅਗਾਂਹਵਧੂ" ਵਕੀਲਣੀਆਂ ਕੇਸ ਲਡ਼ਨਗੀਆਂ ਕਾਤਲ ਜ਼ਨਾਨੀ ਦਾ........
ਕੀ ਵਕੀਲਣੀ ਹੁਣ ਵੀ ਕਹੂ ਕਿ ਹੋ ਸਕਦਾ ਕਿ ਮਾਂ ਨੇ ਆਪਣੇ ਪੁੱਤ ਨਾਲ਼ ਗੰਦਾ ਕੰਮ ਕਰਕੇ ਬਾਅਦ ਚ ਉਹਨੂੰ ਕਤਲ ਕਰ ਦਿੱਤਾ ਹੋਵੇ??? ਪਿਓ ਤੇ ਤਾਂ ਬਹੁਤ ਛੇਤੀ ਇਲਜ਼ਾਮ ਲਾ ਦਿੱਤੇ ਸੀ ਕਿ ਹੋ ਸਕਦਾ ਕਿ ਧੀ ਦਾ ਬਲਾਤਕਾਰ ਕਰਕੇ ਓਹਦਾ ਕਤਲ ਕੀਤਾ ਹੋਵੇ.....
ਜਪ ਸਿੰਘ

ਸਿੱਖਾਂ ਨੂੰ ਏਧਰ ਉਲਝਾ ਕੇ ਅਗਲੇ ਆਪਣਾ ਕੰਮ ਕਰੀ ਤੁਰੇ ਆਉਂਦੇ.... ਹੈਗੇ ਇਹ ਦੋਵੇਂ ਹੀ ਸਰਕਾਰੀ ਸਾਧ ਆ..... ਦੋਵਾਂ ਨੇ ਹੀ ਕੌਮ ਅੰਦਰ ਭਾਰਤ ਭਗਤ...
20/08/2023

ਸਿੱਖਾਂ ਨੂੰ ਏਧਰ ਉਲਝਾ ਕੇ ਅਗਲੇ ਆਪਣਾ ਕੰਮ ਕਰੀ ਤੁਰੇ ਆਉਂਦੇ.... ਹੈਗੇ ਇਹ ਦੋਵੇਂ ਹੀ ਸਰਕਾਰੀ ਸਾਧ ਆ..... ਦੋਵਾਂ ਨੇ ਹੀ ਕੌਮ ਅੰਦਰ ਭਾਰਤ ਭਗਤੀ ਭਰੀ ਹੈ..... ਦੋਵਾਂ ਧਿਰਾਂ ਨੂੰ ਚਾਹੀਦਾ ਹੈ ਕਿ ਆਪਣੇ ਆਪ ਨੂੰ ਵੱਡਾ ਸਿੱਖ ਦਿਖਾਉਣ ਲਈ ਆਪਸ ਚ ਨਾ ਉਲਝ ਕੇ ਤੀਜੀ ਧਿਰ ਨੂੰ ਢਾਹੁਣ ਜਿਹੜੀ ਗੁਰੂਘਰਾਂ ਚੋਂ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਲਾਹ ਕੇ ਸਿੱਖ ਕੌਮ ਨੂੰ ਅਪਮਾਨਿਤ ਕਰ ਰਹੀ ਹੈ....
ਏਥੇ ਕਰੋ Challange.... ਦਿਖਾਓ ਏਥੇ ਕਿਹੜੀ ਧਿਰ ਨਿੱਤਰਦੀ.....

ਨੋਟ : ਜੇ ਦੋਵੇਂ ਧਿਰਾਂ ਸਰਕਾਰੀ ਨਹੀਂ ਤਾਂ ਮੂਰਖ ਜ਼ਰੂਰ ਹਨ.... ਅਗਲੇ ਕੁੱਛੜ ਬਹਿ ਕੇ ਦਾਹੜੀ ਪੁੱਟੀ ਜਾਂਦੇ ਤੇ ਇਹ ਆਪਣੀਆਂ ਪੱਗਾਂ ਲਾਹੁਣ ਦੀ ਤਿਆਰੀ ਕਰੀ ਜਾਂਦੇ.....ਸਿਆਣੇ ਬਣੋ.... ਦੋਵਾਂ ਧਿਰਾਂ ਦੇ 99.99 % ਬੰਦੇ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵੀ ਨਹੀਂ ਬੈਠੇ ਹੋਣੇ ਗੁਰਬਾਣੀ ਦਾ ਗਿਆਨ ਤਾਂ ਦੂਰ ਦੀ ਗੱਲ ਆ..... ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ਼੍ਰੀ ਦਸਮ ਗ੍ਰੰਥ ਨੂੰ ਕੇਵਲ ਤੇ ਕੇਵਲ ਮੱਥਾ ਟੇਕਣ ਨੂੰ ਹੀ ਸਿੱਖੀ ਸਮਝੀ ਜਾਂਦੇ ਸਾਰੇ....

ਜਪ ਸਿੰਘ

Brampton ਦੇ ਗੁਰੂ ਘਰਾਂ ਵਿੱਚੋਂ ਵੀ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਗ਼ਾਇਬ ਕੀਤੀਆਂ ਜਾ ਰਹੀਆਂ ਹਨ.... ਭਾਰਤੀ ਕੁੱਤੇ ਵਿਦੇਸ਼ਾਂ ਦੇ ਗੁਰੂ ਘਰਾਂ ਤੇ...
20/08/2023

Brampton ਦੇ ਗੁਰੂ ਘਰਾਂ ਵਿੱਚੋਂ ਵੀ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਗ਼ਾਇਬ ਕੀਤੀਆਂ ਜਾ ਰਹੀਆਂ ਹਨ.... ਭਾਰਤੀ ਕੁੱਤੇ ਵਿਦੇਸ਼ਾਂ ਦੇ ਗੁਰੂ ਘਰਾਂ ਤੇ ਕਾਬਜ਼ ਹੋ ਰਹੇ ਆ......
ਸਿੰਘੋ, ਉਠਣਾ ਤਾਂ ਪੈਣਾ ਹੁਣ... ਨਹੀਂ ਤਾਂ ਬਹੁਤ ਪਛਤਾਉਣਾ ਪੈਣਾ.....

20/08/2023
1990 - 92 ਦੇ ਨੇੜੇ ਤੇੜੇ ਅਜੀਤ ਅਖ਼ਬਾਰ ਚ ਖਾੜਕੂ ਸਿੰਘਾਂ ਦੇ ਭੋਗ ਤੇ ਇਸ਼ਤਿਹਾਰਾਂ ਤੇ ਸੈਂਸਰ  ਲੱਗ ਕੇ ਆਉਂਦਾ ਸੀ.... ਉੱਤੇ ਲਿਖਿਆ ਹੋਣਾ ਪਾਠ ਦ...
19/08/2023

1990 - 92 ਦੇ ਨੇੜੇ ਤੇੜੇ ਅਜੀਤ ਅਖ਼ਬਾਰ ਚ ਖਾੜਕੂ ਸਿੰਘਾਂ ਦੇ ਭੋਗ ਤੇ ਇਸ਼ਤਿਹਾਰਾਂ ਤੇ ਸੈਂਸਰ ਲੱਗ ਕੇ ਆਉਂਦਾ ਸੀ.... ਉੱਤੇ ਲਿਖਿਆ ਹੋਣਾ ਪਾਠ ਦਾ ਭੋਗ ਤੇ ਹੇਠਾਂ ਭੋਗ ਦੇ ਇਸ਼ਤਿਆਰ ਦੀ ਜਗ੍ਹਾ ਖ਼ਾਲੀ ਜਗ੍ਹਾ ਤੇ ਕਾਲੀ ਪੱਟੀ ਚ ਸੈਂਸਰ ਲਿਖਿਆ ਹੁੰਦਾ ਸੀ...... ਸਰਕਾਰ ਦਾ ਮਕਸਦ ਏਹੀ ਸੀ ਕਿ ਸ਼ਹੀਦ ਹੋਏ ਸਿੰਘਾਂ ਦੇ ਭੋਗਾਂ ਦਾ ਸੰਗਤ ਨੂੰ ਪਤਾ ਹੀ ਨਾ ਲੱਗੇ ਤੇ ਸੰਗਤ ਪਹੁੰਚੇ ਈ ਨਾ....
ਹਰੇਕ ਸਰਕਾਰ ਸਿੱਖ ਵਿਰੋਧੀ ਸਰਕਾਰ ਹੁੰਦੀ ਹੈ.... ਕੋਈ ਸਰਕਾਰ ਘੱਟ ਦੁਸ਼ਮਣੀ ਨਿਭਾਉਂਦੀ ਤੇ ਕੋਈ ਵੱਧ......
ਹਰ ਵੇਲੇ ਡੈਮੋਕ੍ਰੇਸੀ ਡੈਮੋਕ੍ਰੇਸੀ ਕੂਕਣ ਵਾਲੇ ਦੱਸਣ ਕਿ ਖੰਡੇ ਦੇ ਭੋਗ ਤੇ 144 ਕਿਓਂ ਲਗਾਈ ਪੰਜਾਬ ਸਰਕਾਰ ਨੇ?????

ਜਪ ਸਿੰਘ

ਏਧਰ ਮੱਕੜ ਆਤਮ ਹੱਤਿਆ ਕਰਨ ਲੱਗਾ...... ਦੇਖੋ ਸ਼ਰਮ ਨਾਲ ਡੁੱਬ ਕੇ ਮਰਦਾ ਜਾਂ ਫ਼ਾਹਾ ਲੈ ਕੇ......😂 😂 😂 ਨਰੇਸ਼ ਮੱਕੜ
19/08/2023

ਏਧਰ ਮੱਕੜ ਆਤਮ ਹੱਤਿਆ ਕਰਨ ਲੱਗਾ...... ਦੇਖੋ ਸ਼ਰਮ ਨਾਲ ਡੁੱਬ ਕੇ ਮਰਦਾ ਜਾਂ ਫ਼ਾਹਾ ਲੈ ਕੇ......😂 😂 😂
ਨਰੇਸ਼ ਮੱਕੜ

ਦੁੱਕੀ ਦੁੱਕੀ ਦੀਆਂ ਦੋਵੇਂ ਵਕੀਲਣੀਆਂ ਤੇ ਓਹਨਾਂ ਦੀ ਦਾਹੜੀ ਵਾਲੀ ਸਹੇਲੀ ਜੀਤੀ ਢੱਡਰੀਆਂ ਵਾਲੀ, ਮੰਨਾ, ਪਾਲੀ, ਮਾਲੀ, ਚਿੱਟੀ ਸਿਉਂਕ, ਬਿੱਟਾ, ਬਿ...
19/08/2023

ਦੁੱਕੀ ਦੁੱਕੀ ਦੀਆਂ ਦੋਵੇਂ ਵਕੀਲਣੀਆਂ ਤੇ ਓਹਨਾਂ ਦੀ ਦਾਹੜੀ ਵਾਲੀ ਸਹੇਲੀ ਜੀਤੀ ਢੱਡਰੀਆਂ ਵਾਲੀ, ਮੰਨਾ, ਪਾਲੀ, ਮਾਲੀ, ਚਿੱਟੀ ਸਿਉਂਕ, ਬਿੱਟਾ, ਬਿੱਟੂ, ਕਾਮਰੇਡ ਤੇ ਸਿੱਖਾਂ ਦੇ ਮਸਲਿਆਂ ਤੇ ਸਿੱਖਾਂ ਖਿਲਾਫ਼ ਭੌਂਕਣ ਵਾਲੀ ਸਾਰੀ ਕਤੀੜ ਨੂੰ ਮਿਰਗੀ ਪੈ ਗਈ ਹੁਣ... ਇਹਨਾਂ ਨੂੰ ਹਿਲਾ ਹਿਲੂ ਕੇ ਦੇਖ ਲਓ ਹੈਗੇ ਆ ਕਿ ਨਰਕ ਸਿਧਾਰ ਗਏ.......

ਬੋਲਣ ਹੁਣ ਆਪਣੇ ਮਾਲਕਾਂ ਦੇ ਇਸ ਫ਼ੈਸਲੇ ਖਿਲਾਫ਼.... ਕਰਨ ਹੁਣ special ਪ੍ਰੋਗਰਾਮ TV ਤੇ ਜਾ ਕੇ, ਰੱਖਣ ਹੁਣ ਡਿਬੇਟਾਂ....
ਦੁੱਕੀ ਦਾ ਵਕੀਲ ,
ਨਰੇਸ਼ ਗਿੱਲ ਬਰਾੜ

ਜੋ ਮਰਜ਼ੀ ਕਰ ਲਵੇ ਸਰਕਾਰ ਹੁਣ ..... ਖੰਡਾ ਤਾਂ ਅਮਰ ਹੋ ਗਿਆ..... ਸਿੰਘਾਂ ਦੀਆਂ ਕੁਰਬਾਨੀਆਂ ਅਜਾਈਂ ਨੀ ਜਾਂਦੀਆਂ.....ਜਪ ਸਿੰਘ
19/08/2023

ਜੋ ਮਰਜ਼ੀ ਕਰ ਲਵੇ ਸਰਕਾਰ ਹੁਣ ..... ਖੰਡਾ ਤਾਂ ਅਮਰ ਹੋ ਗਿਆ..... ਸਿੰਘਾਂ ਦੀਆਂ ਕੁਰਬਾਨੀਆਂ ਅਜਾਈਂ ਨੀ ਜਾਂਦੀਆਂ.....
ਜਪ ਸਿੰਘ

ਭਈਆਂ ਨੂੰ ਜੁਆਈ ਬਣਾ ਕੇ ਰੱਖਣ ਵਾਲੇ Bhagwant Mann, ਪੰਨੂ, ਮੱਕੜ, ਪਾਲੀ, ਮਾਲੀ, ਮੰਨਾ, ਬਿੱਟਾ, ਬਿੱਟੂ, ਬੂਟਾ, ਦੁੱਕੀ ਦੁੱਕੀ ਦੀਆਂ ਵਕੀਲਣੀਆ...
19/08/2023

ਭਈਆਂ ਨੂੰ ਜੁਆਈ ਬਣਾ ਕੇ ਰੱਖਣ ਵਾਲੇ Bhagwant Mann, ਪੰਨੂ, ਮੱਕੜ, ਪਾਲੀ, ਮਾਲੀ, ਮੰਨਾ, ਬਿੱਟਾ, ਬਿੱਟੂ, ਬੂਟਾ, ਦੁੱਕੀ ਦੁੱਕੀ ਦੀਆਂ ਵਕੀਲਣੀਆਂ ਸਿਰ ਇਹ ਕਤਲ ਕੇਸ ਪੈਣਾ ਚਾਹੀਦਾ.... ਇਹ ਲੋਕ ਈ ਕਾਤਲਾਂ ਨੂੰ ਹਮਾਇਤ ਦਿੰਦੇ ਆ ਹਰ ਵਾਰ...
ਜਪ ਸਿੰਘ

ਅਸੀਂ ਤਾਂ 2014-15 ਤੋਂ ਰੌਲਾ ਪਾ ਰਹੇ ਹਾਂ ਕਿ 2025 ਤੱਕ ਪੰਜਾਬ ਚ ਕਤਲੇਆਮ ਕਰਵਾਉਣਾ ਓਹਨਾਂ ਨੇ.... ਤੇ ਇਹਦੇ ਵਰਗੇ ਸਾਨੂੰ ਭੜਕਾਊ ਦੱਸਦੇ ਹੁੰਦ...
18/08/2023

ਅਸੀਂ ਤਾਂ 2014-15 ਤੋਂ ਰੌਲਾ ਪਾ ਰਹੇ ਹਾਂ ਕਿ 2025 ਤੱਕ ਪੰਜਾਬ ਚ ਕਤਲੇਆਮ ਕਰਵਾਉਣਾ ਓਹਨਾਂ ਨੇ.... ਤੇ ਇਹਦੇ ਵਰਗੇ ਸਾਨੂੰ ਭੜਕਾਊ ਦੱਸਦੇ ਹੁੰਦੇ ਸੀ.... ਪੰਜਾਬੀਆਂ ਦੀ ਸਭ ਤੋਂ ਵੱਡੀ ਮੂਰਖਤਾ ਯਮਨਾ ਪਾਰ ਵਾਲਾ ਗੰਦ ਪੰਜਾਬ ਚ ਲਿਆਉਣਾ ਹੈ...... ਇਸ ਸਰਕਾਰ ਨੇ ਸਿੱਖਾਂ ਦੇ ਹਥਿਆਰਾਂ ਦੇ ਲਾਈਸੈਂਸ cancel ਕੀਤੇ ਤੇ ਕਰ ਰਹੇ ਆ... ਏਸੇ ਸਰਕਾਰ ਨੇ ਸਿੱਖਾਂ ਦੇ ਘਰਾਂ ਤੇ ਛਾਪੇ ਮਾਰ ਕੇ ਸਿੱਖਾਂ ਦੇ ਰਵਾਇਤੀ ਹਥਿਆਰ ( ਕ੍ਰਿਪਾਨਾਂ, ਬਰਛੇ ਆਦਿ) ਜ਼ਬਤ ਕੀਤੇ ਤੇ ਓਹਨਾਂ ਤੇ ਅਸਲਾ ਐਕਟ ਦੀਆਂ ਧਾਰਾਵਾਂ ਲਾ ਕੇ ਓਹਨਾਂ ਨੂੰ ਗ੍ਰਿਫ਼ਤਾਰ ਕੀਤਾ..... ਕਹਾਣੀ ਸਮਝੋ ਕਿੱਧਰ ਨੂੰ ਜਾ ਰਹੀ ਹੈ.... ਸਿੱਖਾਂ ਨੂੰ ਨਿਹੱਥੇ ਕੀਤਾ ਜਾ ਰਿਹਾ ਹੈ ਤੇ ਭਈਆਂ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ....
ਜਿੱਦਣ ਸਿੱਖਾਂ ਤੇ ਭੀੜ ਪਈ ਓਦਣ ਹਥਿਆਰਾਂ ਦੀ ਜਗ੍ਹਾ ਕਿਤਾਬਾਂ ਰੱਖਣ ਦਾ ਗਿਆਨ ਦੇਣ ਵਾਲੇ ਢੱਡਰੀ, ਚਿੱਟੀ ਸਿਉਂਕ, ਕਾਮਰੇਡ ਕਿਸੇ ਨੇ ਵੀ ਸਾਡੇ ਕੰਮ ਨਹੀਂ ਆਉਣਾ.... ਓਸ ਵੇਲ਼ੇ ਹਥਿਆਰ ਹੀ ਕੰਮ ਆਉਣੇ ਆਪਣਾ ਟੱਬਰ ਬਚਾਉਣ ਲਈ .....
ਦਾਸ ਦਾ Chile ਚ experience ਹੋ ਚੁੱਕਾ ਹੈ student protest ਤੇ ਹੋਰ protests ਵੇਲ਼ੇ ... ਕੋਲ ਹਥਿਆਰ ਸੀ ਤਾਂ ਆਪਣੇ ਤੇ ਗਵਾਂਢੀਆਂ ਦੇ ਕਾਰੋਬਾਰ ਬਚਾਏ ਆਪਾਂ....ਨਹੀਂ ਤਾਂ ਓਥੇ ਕੋਈ ਕਾਰੋਬਾਰ ਨਹੀਂ ਬਚਿਆ ਸੀ ਜਿਹੜਾ ਨਹੀਂ ਲੁੱਟਿਆ ਗਿਆ... ਸਟੂਡੈਂਟ ਦਾ ਮਕਸਦ ਕਾਰੋਬਾਰ ਲੁੱਟ ਕੇ ਸਰਕਾਰ ਤੇ ਦਬਾਅ ਬਣਾਉਣਾ ਹੁੰਦਾ ਸੀ ਨਾ ਕਿ ਸਾਡੇ ਕਤਲ ਕਰਨਾ... ਪਰ ਪੰਜਾਬ ਚ ਤਾਂ ਓਹਨਾਂ ਤੁਹਾਡੇ ਕਤਲ ਕਰਨ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣ ਆਉਣਾ.....

ਤੀਰ ਕਮਾਨ ਅਤੇ ਤੀਰ ਰੱਖਣ ਵਾਲੀ ਗੱਲ ਨੂੰ ਹਲਕੇ ਚ ਨਾ ਲਓ....ਤੁਹਾਨੂੰ ਹਥਿਆਰਾਂ ਤੋਂ ਰੋਕਣ ਲਈ ਬਕਵਾਸ ਕਰਕੇ ਕਾਨੂੰਨ ਦੇ ਬੀਬੇ ਪੁੱਤ ਬਣਾਉਣ ਵਾਲੇ ਬੜੇ ਮਿਲ ਜਾਣੇ ਪਰ ਜਿਸ ਦਿਨ ਭੀੜ ਪਈ ਤੁਹਾਡੇ ਬੀਬੇਪਣ ਨੇ ਈ ਤੁਹਾਨੂੰ ਮਰਵਾਉਣਾ... ਤੁਹਾਡੇ ਲਾਈਸੈਂਸੀ ਹਥਿਆਰ ਤਾਂ ਸਰਕਾਰ ਨੇ ਚੋਣਾਂ ਬਹਾਨੇ ਜਾਂ ਲਾਅ ਐਂਡ ਆਰਡਰ ਬਹਾਨੇ ਜਮ੍ਹਾਂ ਕਰਵਾ ਲੈਣੇ ਆ.... ਫ਼ਿਰ ਦੂਜੇ ਜੁਗਾੜ ਈ ਕੰਮ ਆਉਣੇ....
ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਿਆਰ ਕਰਕੇ ਰੱਖੋ......ਜੇ ਮੱਕੜ ਵਰਗੀ ਭਾਰਤੀ ਗਾਂ ਨੂੰ ਇਹ ਕਹਾਣੀ ਸਮਝ ਲੱਗ ਗਈ ਤਾਂ ਤੁਹਾਨੂੰ ਵੀ ਸਮਝ ਆ ਜਾਣੀ ਚਾਹੀਦੀ....

ਜਪ ਸਿੰਘ

ਇਹਨੇ ਹੋਰ ਵੀ ਕਈ ਨਿਰਦੋਸ਼ ਸਿੱਖਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ.... ਇਹ Canada 🍁 ਚ ਹੋ ਸਕਦਾ ਕਿਉਂਕਿ ਇਹ ਅੱਗੇ ਵੀ Canada 🍁 ਘੁੰਮਦਾ ਰਿਹਾ...
18/08/2023

ਇਹਨੇ ਹੋਰ ਵੀ ਕਈ ਨਿਰਦੋਸ਼ ਸਿੱਖਾਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ.... ਇਹ Canada 🍁 ਚ ਹੋ ਸਕਦਾ ਕਿਉਂਕਿ ਇਹ ਅੱਗੇ ਵੀ Canada 🍁 ਘੁੰਮਦਾ ਰਿਹਾ....
ਨਰੇਸ਼ ਭਗੌੜਾ

ਜਦੋਂ ਸਿੱਖ ਕਤਲ ਹੋਣ ਤਾਂ ਦੁਨੀਆ ਦੀ ਕਿਸੇ ਵੀ ਪੁਲਿਸ ਨੂੰ ਸਬੂਤ ਨਹੀਂ ਲੱਭਦੇ ਤੇ ਨਾ ਦੋਸ਼ੀ ਲੱਭਦੇ.... ਪਰ ਜੇ ਕਿਤੇ ਕਿਸੇ ਸਿੱਖ ਨੇ ਕੋਈ ਭਈਆ ਕਤ...
18/08/2023

ਜਦੋਂ ਸਿੱਖ ਕਤਲ ਹੋਣ ਤਾਂ ਦੁਨੀਆ ਦੀ ਕਿਸੇ ਵੀ ਪੁਲਿਸ ਨੂੰ ਸਬੂਤ ਨਹੀਂ ਲੱਭਦੇ ਤੇ ਨਾ ਦੋਸ਼ੀ ਲੱਭਦੇ.... ਪਰ ਜੇ ਕਿਤੇ ਕਿਸੇ ਸਿੱਖ ਨੇ ਕੋਈ ਭਈਆ ਕਤਲ ਕੀਤਾ ਹੁੰਦਾ ਤਾਂ ਦੇਖਦੇ ਦੋ ਦਿਨ ਦੇ ਅੰਦਰ ਅੰਦਰ ਹੀ ਸਾਰੀ ਦੁਨੀਆਂ ਚ ਓਸ ਸਿੱਖ ਦੀਆਂ ਫੋਟੋਆਂ ਲੱਗੀਆਂ ਹੋਣੀਆਂ ਸੀ ਤੇ ਤੀਜੇ ਦਿਨ ਤੱਕ ਉਹਦੀ ਗ੍ਰਿਫਤਾਰੀ ਹੋਈ ਹੋਣੀ ਸੀ.....
ਪੁਲਿਸ ਦੇ ਸਭ ਡਰਾਮੇ ਆ ਇਹ..... ਜਦਕਿ ਪੁਲਿਸ ਨੂੰ ਸਭ ਪਤਾ ਸੀ ਕਿ ਭਾਈ ਨਿੱਝਰ ਦਾ ਕਤਲ ਹੋਣ ਵਾਲਾ ਹੈ.... ਪਰ ਪੁਲਿਸ ਨੇ ਕੋਈ trap ਨਹੀਂ ਲਾਇਆ... ਜੇ ਕਿਸੇ ਭੱਈਏ ਦੇ ਕਤਲ ਹੋਣ ਦੀ ਖਬਰ ਪੁਲਿਸ ਨੂੰ ਪਹਿਲਾਂ ਮਿਲੀ ਹੁੰਦੀ ਤਾਂ ਕੀ ਪੁਲਿਸ trap ਨਾ ਲਾਉਂਦੀ???
Canada 🍁 ਇੰਗਲੈਂਡ ਦਾ ਗੁਲਾਮ ਆ... ਤੇ ਇੰਗਲੈਂਡ ਭਈਆਂ ਦਾ ਯਾਰ (Crime Partner).... 1849 ਤੋਂ ਲੈ ਕੇ ਖੰਡੇ ਦੇ ਕਤਲ ਤੱਕ ਭਈਆਂ ਨਾਲ਼ ਇੰਗਲੈਂਡ ਸ਼ਾਮਿਲ ਰਿਹਾ .... ਤੇ ਫ਼ਿਰ Canada ਵਾਲੇ ਜਿੱਥੇ Citizenship ਲੈਣ ਲਈ ਹਾਲੇ ਤੱਕ ਇੰਗਲੈਂਡ ਦੇ ਮਹਾਰਾਜੇ /ਮਹਾਰਾਣੀ ਦੀ ਸੌਂਹ ਚੁਕਾਉੰਦੇ ਹੋਣ ਸਿੱਖਾਂ ਨਾਲ਼ ਕਿੱਦਾਂ ਖੜ੍ਹ ਜਾਣਗੇ???

ਜਪ ਸਿੰਘ

ਪਰਚਾ ਦਰਜ਼ ਕਰਾਵਾਂਗੇ ਊਊਊਊਊਊਊਊਊਊਊ.....ਢੱਡਰੀਆਂ ਵਾਲਿਆਂ ਦੀ ਅਸਲ ਤਸਵੀਰ ਨਾਲ਼  ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ...
18/08/2023

ਪਰਚਾ ਦਰਜ਼ ਕਰਾਵਾਂਗੇ ਊਊਊਊਊਊਊਊਊਊਊ.....
ਢੱਡਰੀਆਂ ਵਾਲਿਆਂ ਦੀ ਅਸਲ ਤਸਵੀਰ ਨਾਲ਼ ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਬਾ ਹੁਕਮ,
ਨਰੇਸ਼ ਕਲਫੂ ਆਡਰ

ਬਲਾਤਕਾਰ ਦੀ ਵੀ PhD ਹੁੰਦੀ ਆ??? 🤣 🤣 🤣ਨਰੇਸ਼ ਗੁਫਾ ਵਾਲਾ
17/08/2023

ਬਲਾਤਕਾਰ ਦੀ ਵੀ PhD ਹੁੰਦੀ ਆ??? 🤣 🤣 🤣
ਨਰੇਸ਼ ਗੁਫਾ ਵਾਲਾ

ਇੰਗਲੈਂਡ ਚ ਰਿਸ਼ੀ ਭੱਈਏ ਦੀ ਸਰਕਾਰ ਆ... ਏਸੇ ਕਰਕੇ ਭੱਈਏ ਬਦਮਾਸ਼ੀ ਦਿਖਾ ਰਹੇ..... ਖੰਡੇ ਦਾ ਕਤਲ ਵੀ ਇੰਗਲੈਂਡ ਅਤੇ ਭਾਰਤੀ ਭਈਆਂ ਨੇ ਰਲਕੇ ਕੀਤਾ ...
17/08/2023

ਇੰਗਲੈਂਡ ਚ ਰਿਸ਼ੀ ਭੱਈਏ ਦੀ ਸਰਕਾਰ ਆ... ਏਸੇ ਕਰਕੇ ਭੱਈਏ ਬਦਮਾਸ਼ੀ ਦਿਖਾ ਰਹੇ..... ਖੰਡੇ ਦਾ ਕਤਲ ਵੀ ਇੰਗਲੈਂਡ ਅਤੇ ਭਾਰਤੀ ਭਈਆਂ ਨੇ ਰਲਕੇ ਕੀਤਾ ਹੈ ਤੇ ਕਈ ਕੇਸਾਧਾਰੀ ਭੇਡਾਂ ਵੀ ਇਹਦੇ ਚ ਸ਼ਾਮਿਲ ਹਨ.....
ਹੁਣ ਵੀ ਸਿੱਖਾਂ ਨਾਲ਼ ਧੱਕੇਸ਼ਾਹੀ ਹੋ ਰਹੀ ਹੈ ਇੰਗਲੈਂਡ ਚ.... ਭੱਈਏ ਬਦਮਾਸ਼ੀ ਦਿਖਾਉਣ ਆਏ ਸੀ... ਜੇ ਸਿੱਖਾਂ ਨੇ ਉਹਨਾਂ ਦੀ ਬਦਮਾਸ਼ੀ ਰੋਕ ਦਿੱਤੀ ਤਾਂ ਕਸੂਰਵਾਰ ਸਿੱਖ ਹੋ ਗਏ????....
ਵਿਦੇਸ਼ਾਂ ਚ ਵਸਦੇ ਸਿੱਖਾਂ ਦੇ ਨੁਮਾਇੰਦੇ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕਰ ਸਕੇ... ਓਹ ਚਾਹੇ ਜੱਗੀ ਜੌਹਲ ਦੀ ਨਜਾਇਜ਼ ਗ੍ਰਿਫਤਾਰੀ ਹੋਵੇ ਤੇ ਚਾਹੇ ਖੰਡੇ ਦਾ ਕਤਲ.... ਇਹ ਸਿਰਫ਼ ਵਿਆਹਾਂ/ ਭੋਗਾਂ ਵਾਲੇ ਆਗੂ ਆ..... ਇਹਨਾਂ ਨੂੰ ਘੇਰੋ ਸਾਰੇ ਸਿੱਖ ਇਕੱਠੇ ਹੋ ਕੇ ਤਾਂ ਕਿ ਸਿੱਖੀ ਮਸਲਿਆਂ ਤੇ ਤਾਂ ਸਿੱਖਾਂ ਨਾਲ਼ ਖੜ੍ਹ ਜਾਣ ਕਦੇ....
ਜਪ ਸਿੰਘ

ਗੀਲਾ ਕਚਰਾ, ਸੁਖਾ ਕਚਰਾ....ਛੱਕਾ ਸੈਨਾ ਦੀ ਪੰਜਾਬੀ....ਨਰੇਸ਼ ਛੱਕਾ
17/08/2023

ਗੀਲਾ ਕਚਰਾ, ਸੁਖਾ ਕਚਰਾ....
ਛੱਕਾ ਸੈਨਾ ਦੀ ਪੰਜਾਬੀ....
ਨਰੇਸ਼ ਛੱਕਾ

ਕਹਿੰਦੇ ਨਾਲੋ ਨਾਲ ਭਾਜੀ ਮੋੜਤੀ ਇੰਗਲੈਂਡ ਦੇ ਸਿੰਘਾਂ ਨੇ.... 4 ਹਸਪਤਾਲ ਭੇਜਤੇ....ਇੰਗਲੈਂਡ ਵਾਲੇ confirm ਕਰ ਸਕਦੇ ਇਹ ਖ਼ਬਰ?.
17/08/2023

ਕਹਿੰਦੇ ਨਾਲੋ ਨਾਲ ਭਾਜੀ ਮੋੜਤੀ ਇੰਗਲੈਂਡ ਦੇ ਸਿੰਘਾਂ ਨੇ.... 4 ਹਸਪਤਾਲ ਭੇਜਤੇ....
ਇੰਗਲੈਂਡ ਵਾਲੇ confirm ਕਰ ਸਕਦੇ ਇਹ ਖ਼ਬਰ?.

ਚਾੜ੍ਹਤਾ ਚੰਦ.... ਇਹਨੂੰ ਹਰੇਕ ਕੁਰਬਾਨੀ ਵਾਲਾ ਸਿੰਘ ਦਲਿਤ ਲਗਦਾ ਹੁੰਦਾ ਸੀ.... ਹਾਲੇ ਚਾਰ ਕੁ ਦਿਨ ਪਹਿਲਾਂ ਹੀ ਇਹਦੀਆਂ ਕਰਤੂਤਾਂ ਜਗ ਜ਼ਾਹਿਰ ਕੀ...
17/08/2023

ਚਾੜ੍ਹਤਾ ਚੰਦ....
ਇਹਨੂੰ ਹਰੇਕ ਕੁਰਬਾਨੀ ਵਾਲਾ ਸਿੰਘ ਦਲਿਤ ਲਗਦਾ ਹੁੰਦਾ ਸੀ.... ਹਾਲੇ ਚਾਰ ਕੁ ਦਿਨ ਪਹਿਲਾਂ ਹੀ ਇਹਦੀਆਂ ਕਰਤੂਤਾਂ ਜਗ ਜ਼ਾਹਿਰ ਕੀਤੀਆਂ ਸੀ ਕਿ ਕਿੱਦਾਂ ਇਹ ਇਤਿਹਾਸ ਵਿਗਾੜ ਕੇ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਹੁਣਾਂ ਨੂੰ ਵੀ ਦਲਿਤ ਦੱਸ ਰਿਹਾ ਸੀ.... ਆਪਾਂ ਨੂੰ ਜਾਤ ਪਾਤ ਦਾ ਕੋਈ ਫ਼ਰਕ ਨਹੀਂ ਪਰ ਸਰਕਾਰੀ ਸ਼ਹਿ ਤੇ ਸਿੱਖ ਇਤਿਹਾਸ ਵਿਗਾੜ ਕੇ ਕੌਮ ਵਿੱਚ ਜਾਤ ਪਾਤ ਦੇ ਨਾਮ ਤੇ ਪੁਆੜੇ ਪਾਉਣ ਵਾਲੇ ਮਨਦੀਪ ਵਿਦਿਆਰਥੀ ਦੀ ਕਰਤੂਤ ਸਾਹਮਣੇ ਲਿਆਉਣ ਲਈ ਹੀ ਵੀਡੀਓ ਪਾਉਣੀ ਪਈ ਸੀ....

ਜੇਕਰ ਜ਼ਨਾਨੀ ਇਹਦੇ ਨਾਲ਼ ਭੱਜੀ ਐ ਤਾਂ ਇਹਦਾ ਮਤਲਬ ਇਹ ਤਾਂ ਹੋ ਨੀ ਜਾਂਦਾ ਕਿ ਇਹਨੇ ਜ਼ਨਾਨੀ ਬਿਨਾਂ ਵਰਤੇ ਭਜਾ ਲਈ... ਕਹਿਣ ਤੋਂ ਭਾਵ ਕਿ ਲੈਣ ਦੇਣ ਤਾਂ ਇਹਨਾਂ ਦਾ ਪਹਿਲਾਂ ਹੀ ਚਲਦਾ ਸੀ.... ਜਿਹੜਾ ਬੰਦਾ ਆਪਣੇ ਆਪ ਨੂੰ ਗੁਰਬਾਣੀ ਦਾ ਪ੍ਰਚਾਰਕ ਅਖਵਾਉਂਦਾ ਹੋਵੇ ਤੇ ਉੱਤੋਂ ਬਾਣਾ ਪਾਇਆ ਹੋਵੇ ਤੇ ਇਖਲਾਕੀ ਤੌਰ ਤੇ ਏਨਾ ਗਿਰਿਆ ਹੋਇਆ ਹੋਵੇ ਕਿ ਨਾਲ਼ ਦੇ ਮਿੱਤਰ ਦੀ ਜ਼ਨਾਨੀ ਨਾਲ਼ ਨਜ਼ਾਇਜ਼ ਸਬੰਧ ਬਣਾਉਂਦਾ ਹੋਵੇ ਓਹ ਕੌਮ ਨੂੰ ਕੀ ਸੇਧ ਦੇਵੇਗਾ???

ਭੇਖੀਆਂ ਤੋਂ ਬਚੋ....

ਨਰੇਸ਼ ਦਲਿਤ ਵਿਦਿਆਰਥੀ

ਢੱਡਰੀ 2.0ਨਰੇਸ਼ ਧੁੰਦਾ
16/08/2023

ਢੱਡਰੀ 2.0
ਨਰੇਸ਼ ਧੁੰਦਾ

ਹੁਣ ਸਾਰੇ ਮਸਲੇ ਹੱਲ ਹੋ ਗਏ ਸਮਝੋ.... ਨਵੇਂ ਜਹੇਦਾਰ ਹੁਣਾ ਦੀ ਸਿੱਖੀ ਉਬਾਲੇ ਮਾਰਦੀ ਫਿਰਦੀ..... ਪੰਗਤ ਚ ਬਹਿ ਕੇ ਲੰਗਰ ਛਕ ਲਿਆ ਇਹਦਾ ਮਤਲਬ ਇਹ...
16/08/2023

ਹੁਣ ਸਾਰੇ ਮਸਲੇ ਹੱਲ ਹੋ ਗਏ ਸਮਝੋ.... ਨਵੇਂ ਜਹੇਦਾਰ ਹੁਣਾ ਦੀ ਸਿੱਖੀ ਉਬਾਲੇ ਮਾਰਦੀ ਫਿਰਦੀ..... ਪੰਗਤ ਚ ਬਹਿ ਕੇ ਲੰਗਰ ਛਕ ਲਿਆ ਇਹਦਾ ਮਤਲਬ ਇਹਦੇ ਤੋਂ ਵੱਡਾ ਸਿੱਖ ਜੰਮਿਆ ਈ ਕੋਈ ਨੀ.... ਆਪਾਂ ਤਾਂ ਅੱਜ ਤੋਂ ਕੌਮ ਦਾ ਫ਼ਿਕਰ ਕਰਨਾ ਛੱਡ ਦੇਣਾ... ਹੁਣ ਕੌਮ ਮਹਿਫੂਜ਼ ਹੱਥਾਂ ਚ ਆ..... ਹੁਣ 96 ਕ੍ਰੋੜ ਸਿੱਖ ਬਣ ਗਏ ਸਮਝੋ....
ਜਹੇਦਾਰ ਨਰੇਸ਼ ਟੋਪੀ ਲਾਲ ਸ਼ਰਾਬੀ

ਚਲੋ ਚਪੇੜਾਂ ਤਾਂ ਕੋਈ ਗੱਲ ਨਹੀਂ ਪਰ ਪੁਲਿਸ ਵਾਲਿਆਂ ਦੇ ਦਸਤਾਰ ਨਹੀਂ ਬੰਨ੍ਹੀ ਹੁੰਦੀ... ਇਹਨਾਂ ਪੱਗ ਚ ਸਿਰ ਫ਼ਸਾਇਆ ਹੁੰਦਾ.... ਇਸ ਨੂੰ ਧਾਰਮਿਕ ...
16/08/2023

ਚਲੋ ਚਪੇੜਾਂ ਤਾਂ ਕੋਈ ਗੱਲ ਨਹੀਂ ਪਰ ਪੁਲਿਸ ਵਾਲਿਆਂ ਦੇ ਦਸਤਾਰ ਨਹੀਂ ਬੰਨ੍ਹੀ ਹੁੰਦੀ... ਇਹਨਾਂ ਪੱਗ ਚ ਸਿਰ ਫ਼ਸਾਇਆ ਹੁੰਦਾ.... ਇਸ ਨੂੰ ਧਾਰਮਿਕ ਮੁੱਦਾ ਨੀ ਬਣਾ ਸਕਦੇ....
ਨਰੇਸ਼ ਚਪੇੜਾਂ ਵਾਲਾ

ਬਦਲਾਓ ਵਾਲਾ ਕੀੜਾ ਸਭ ਤੋਂ ਵੱਧ ਇਹੋ ਜਿਹੇ ਚਾਰ ਅੱਖਰ ਪੜ੍ਹਿਆਂ ਨੂੰ ਈ ਤੰਗ ਕਰਦਾ ਸੀ..... ਅਗਲਿਆਂ ਨੇ ਸਰਕਾਰ ਬਣਾ ਲਈ 92 ਸੀਟਾਂ ਲੈ ਕੇ, ਹੁਣ ਬ...
16/08/2023

ਬਦਲਾਓ ਵਾਲਾ ਕੀੜਾ ਸਭ ਤੋਂ ਵੱਧ ਇਹੋ ਜਿਹੇ ਚਾਰ ਅੱਖਰ ਪੜ੍ਹਿਆਂ ਨੂੰ ਈ ਤੰਗ ਕਰਦਾ ਸੀ..... ਅਗਲਿਆਂ ਨੇ ਸਰਕਾਰ ਬਣਾ ਲਈ 92 ਸੀਟਾਂ ਲੈ ਕੇ, ਹੁਣ ਬਦਲਾਓ ਲਿਆਉਣ ਲੱਗੇ ਤਾਂ ਇਨ੍ਹਾਂ ਦੀਆਂ ਲੇਰਾਂ ਨਿੱਕਲ ਗਈਆਂ.... 😂 😂

ਬਦਲਾਓ ਇੱਕਲੀ ਸਰਕਾਰ ਦਾ ਈ ਨੀ ਹੋਣਾਂ ਮਿੱਤਰੋ.... ਸਭ ਕੁਛ ਬਦਲਿਆ ਜਾਣਾ.... ਚਪੜਾਸੀ ਤੋਂ ਲੈਕੇ ਪ੍ਰਿੰਸੀਪਲ ਤੱਕ ਬਦਲੇ ਜਾਣਗੇ... ਤੇ ਨਵੀਂ ਭਰਤੀ ਤੋਂ ਨੋਟ ਛਾਪੇ ਜਾਣਗੇ....
ਆਪਾਂ ਨੂੰ ਕਿਸੇ ਨਾਲ਼ ਕੋਈ ਹਮਦਰਦੀ ਨਹੀਂ ਹੋ ਰਹੀ.... ਉਲਟਾ ਆਪਣੇ ਆਪ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਏਨੇ ਵਿਰੋਧ ਦੇ ਬਾਵਜੂਦ ਵੀ ਆਪਾਂ ਸਹੀ ਗੱਲ ਤੇ ਅੜੇ ਰਹੇ ਤੇ ਸਭ ਨੂੰ ਸਮਝਾਉਂਦੇ ਰਹੇ... ਸਭ ਤੋਂ ਮਾਵਾਂ ਭੈਣਾਂ ਦੀਆਂ ਗਾਲਾਂ ਖਾ ਕੇ ਵੀ ਅਸੀਂ ਸਮਝਾਉਣਾ ਨੀ ਛੱਡਿਆ..... ਲਓ ਹੁਣ ਸੁਆਦ ਬਦਲਾਓ ਵਾਲਾ.... ਕਿਸੇ ਦੇ ਖਾਨੇ ਸਾਡੀ ਗੱਲ ਪਈ ਈ ਨੀ ਕਿ ਦਾਸ ਸਮਝਾ ਕੀ ਰਿਹਾ.... ਉਲਟਾ ਦਾਸ ਤੇ ਪਤਾ ਨਹੀਂ ਕਿਹੜਾ ਕਿਹੜਾ ਝੂਠਾ ਇਲਜ਼ਾਮ ਲਾਇਆ ਦਾਸ ਨੂੰ ਬਦਨਾਮ ਕਰਨ ਲਈ.... ਹੁਣ ਡੁੱਬ ਕੇ ਮਰ ਜਾਓ ਓਹ ਸਾਰੇ ਜਿਹੜੇ ਸਾਨੂੰ ਚੁੱਪ ਕਰਵਾਉਣ ਲਈ ਸਾਡੇ ਤੇ ਘਟੀਆ ਤੋਂ ਘਟੀਆ ਇਲਜ਼ਾਮ ਲਾਉਂਦੇ ਸੀ..... ਸਾਨੂੰ ਪਤਾ ਸੀ ਕਿ ਸੱਚ ਹਮੇਸ਼ਾਂ ਸੱਚ ਹੀ ਹੁੰਦਾ ਹੈ ਤੇ ਅਸੀਂ ਸੱਚ ਦੇ ਰਾਹ ਤੇ ਈ ਤੁਰ ਰਹੇ ਹਾਂ....

Bhagwant Mann ਸਰਕਾਰ ਨੂੰ ਬੇਨਤੀ ਹੈ ਕਿ ਬਾਕੀ ਦੇ ਮਾਹਟਰ ਭੈਣਜੀਆਂ ਵੀ ਕੱਢ ਕੇ ਬਾਹਰ ਮਾਰੋ... ਜਿਹੜੇ ਮਾਹਟਰਾਂ ਭੈਣਜੀਆਂ ਨੂੂੰ ਭਵਿੱਖ ਦਾ ਭੋਰਾ ਵੀ ਗਿਆਨ ਨਹੀਂ ਕਿ ਇਸ ਝਾੜੂ ਪਾਰਟੀ ਨੇ ਸਰਕਾਰ ਬਣਾ ਕੇ ਕੀ ਕਰਨਾ ਓਹਨਾਂ ਨੇ ਨਿਆਣਿਆਂ ਦੇ ਦਿਮਾਗ ਸੁਆਹ ਤੇਜ਼ ਕਰਨੇ??. ਇਹੋ ਜਿਹੇ ਮੰਦਬੁੱਧੀਆਂ ਤੋਂ ਪੜ੍ਹਕੇ ਗਾਹਾਂ ਵੀ ਏਦਾਂ ਦੇ ਈ ਮੰਦਬੁੱਧੀ ਪੈਦਾ ਹੋਣੇ... ਸਾਰਾ ਨਿਜ਼ਾਮ ਈ ਬਦਲ ਦਿਓ ਤੇ ਮਾਨਸਿਕ ਤੌਰ ਤੇ ਤੰਦਰੁਸਤ ਇਨਸਾਨਾਂ ਨੂੰ ਨਿਆਣੇ ਪੜ੍ਹਾਉਣ ਵਾਲੀ ਨੌਕਰੀ ਦਿਓ....

ਜਿਹਦਾ ਭੋਰਾ ਦਿਮਾਗ ਚੱਲਦਾ ਹੁੰਦਾ ਓਹ ਡਾਕਟਰ, ਵਕੀਲ, engineer ਬਣ ਜਾਂਦਾ...... ਤੇ ਜਿਹੜਾ ਕਿਸੇ ਪਾਸੇ ਜੋਗਾ ਨਾ ਰਹੇ ਉਹ ਮਾਹਟਰ... 😂 😂

ਨਰੇਸ਼ ਨਲੈਕ ਮਾਹਟਰ

ਭਾਈ ਸਾਬ ਉੱਤੋਂ ਉੱਤੋਂ ਭਾਵੇਂ ਹਿੰਦੋਸਤਾਨੀ ਬਣਕੇ ਰਹਿੰਦੇ ਹੋਣ ਪਰ ਅੰਦਰੋਂ ਪੱਕੇ ਖ਼ਾਲਿਸਤਾਨੀ ਹਨ.....ਨਰੇਸ਼ ਹਿੰਦੋਸਤਾਨੀ
15/08/2023

ਭਾਈ ਸਾਬ ਉੱਤੋਂ ਉੱਤੋਂ ਭਾਵੇਂ ਹਿੰਦੋਸਤਾਨੀ ਬਣਕੇ ਰਹਿੰਦੇ ਹੋਣ ਪਰ ਅੰਦਰੋਂ ਪੱਕੇ ਖ਼ਾਲਿਸਤਾਨੀ ਹਨ.....
ਨਰੇਸ਼ ਹਿੰਦੋਸਤਾਨੀ

ਏਦਾਂ ਨਾ ਕਰਿਆ ਕਰੋ ਯਾਰ... ਐਵੇਂ ਕਾਮਰੇਡ Curfew ਤੁਹਾਡੇ ਤੇ ਕੇਸ ਕਰਦੂ... ਫ਼ਿਰ ਅਸੀਂ ਜ਼ਮਾਨਤਾਂ ਕਰਵਾਉਂਦੇ ਫਿਰਾਂਗੇ ਤੁਹਾਡੀਆਂ....ਜੇ ਭਾਈ ਸਾ...
15/08/2023

ਏਦਾਂ ਨਾ ਕਰਿਆ ਕਰੋ ਯਾਰ... ਐਵੇਂ ਕਾਮਰੇਡ Curfew ਤੁਹਾਡੇ ਤੇ ਕੇਸ ਕਰਦੂ... ਫ਼ਿਰ ਅਸੀਂ ਜ਼ਮਾਨਤਾਂ ਕਰਵਾਉਂਦੇ ਫਿਰਾਂਗੇ ਤੁਹਾਡੀਆਂ....
ਜੇ ਭਾਈ ਸਾਬ ਤੇ ਸਾਥੀਆਂ ਨੇ ਤਿਰੰਗੀਆਂ ਪੱਗਾਂ ਬੰਨ੍ਹ ਕੇ ਭਾਰਤੀਆਂ ਨੂੰ ਵਧਾਈਆਂ ਦੇ ਦਿੱਤੀਆਂ ਤਾਂ ਤੁਸੀਂ ਭਾਈ ਸਾਬ ਦੇ ਸੁੰਦਰ ਮੁਖੜੇ ਦੀ ਜਗ੍ਹਾ ਬਾਂਦਰ ਸੈਨਾ ਬਣਾ ਦਿੱਤੀ....

ਨਰੇਸ਼ ਲੰਗੂਰ

ਛਾਡੇ ਪਿਆਰੇ ਭਾਈ ਛਾਬ....ਨਰੇਸ਼ ਮੰਦਬੁੱਧੀ
15/08/2023

ਛਾਡੇ ਪਿਆਰੇ ਭਾਈ ਛਾਬ....
ਨਰੇਸ਼ ਮੰਦਬੁੱਧੀ

Canada 🍁 ਵਾਲਿਓ.... ਤਿਆਰ ਹੋ ਜਾਓ.... ਬੈਂਕਾਂ ਨੇ ਫ਼ਿਰ ਬਾਂਹ ਤੇ ਲਫਾਫਾ ਚਾੜ੍ਹ ਲਿਆ.... ਕਰਨਗੇ ਕੋਡਾ ਹੁਣ ਜੌੜ ਚ ਧੌਣ ਫ਼ਸਾ ਕੇ..... ਹੁਣ ਕਈ...
15/08/2023

Canada 🍁 ਵਾਲਿਓ.... ਤਿਆਰ ਹੋ ਜਾਓ.... ਬੈਂਕਾਂ ਨੇ ਫ਼ਿਰ ਬਾਂਹ ਤੇ ਲਫਾਫਾ ਚਾੜ੍ਹ ਲਿਆ.... ਕਰਨਗੇ ਕੋਡਾ ਹੁਣ ਜੌੜ ਚ ਧੌਣ ਫ਼ਸਾ ਕੇ..... ਹੁਣ ਕਈਆਂ ਦੀ ਅਮੀਰੀ ਬਾਹਰ ਆ ਜਾਣੀ ਜਦੋਂ ਕਿਸ਼ਤਾਂ ਨਾ ਭਰ ਹੋਈਆਂ.. 😂 😂...

ਆਪਾਂ ਤਾਂ ਗਰੀਬੀ ਸਮੇਂ ਵੀ ਓਦਾਂ ਦੇ ਸੀ ਤੇ ਅਮੀਰੀ ਸਮੇਂ ਵੀ.... ਤੇ ਹੁਣ ਵੀ ਕੋਈ ਫ਼ਰਕ ਨਹੀਂ ਪੈਣਾ... ਫ਼ਰਕ ਓਹਨਾਂ ਨੂੰ ਪੈਣਾ ਜਿਹੜੇ 100 ਕਮਾ ਕੇ ਸਵਾ ਸੌ ਦਾ ਖਰਚਾ ਕਰਦੇ ਲੋਕ ਦਿਖਾਵੇ ਲਈ....

ਡੰਗਰ ਡਾਕਟਰ ਨਰੇਸ਼ ਟਰੂਡੋ

ਅਗਲੇ ਪੂਰੀ ਤਰ੍ਹਾਂ ਨਾਲ ਜਕੜ ਕੇ ਰੱਖਦੇ ਆ ਸਿੱਖਾਂ ਨੂੰ ਇਹੋ ਜਿਹੇ ਗੱਦਾਰ ਤੁਹਾਡੇ ਘਰੇ ਬਹਾ ਕੇ.... ਜਦੋਂ ਖੰਡਾ ਜਿਉਂਦਾ ਸੀ ਤਾਂ ਕੀ ਖੋਸਾ ਖੰਡੇ...
14/08/2023

ਅਗਲੇ ਪੂਰੀ ਤਰ੍ਹਾਂ ਨਾਲ ਜਕੜ ਕੇ ਰੱਖਦੇ ਆ ਸਿੱਖਾਂ ਨੂੰ ਇਹੋ ਜਿਹੇ ਗੱਦਾਰ ਤੁਹਾਡੇ ਘਰੇ ਬਹਾ ਕੇ.... ਜਦੋਂ ਖੰਡਾ ਜਿਉਂਦਾ ਸੀ ਤਾਂ ਕੀ ਖੋਸਾ ਖੰਡੇ ਦੀ ਹਮਾਇਤ ਕਰਦਾ ਸੀ??? ਜੇ ਹਮਾਇਤ ਕੀਤੀ ਹੋਵੇ ਤਾਂ ਦਿਖਾਓ....
ਅੰਮ੍ਰਿਤਪਾਲ ਸਿੰਘ ਅਤੇ ਖੰਡੇ ਦੀ ਵਿਚਾਰਧਾਰਾ ਇੱਕੋ ਹੈ ਤੇ ਦੋਵੇਂ ਭਰਾਵਾਂ ਵਾਂਗ ਸਨ... ... ਜੇਕਰ ਖੋਸਾ ਅੰਮ੍ਰਿਤਪਾਲ ਸਿੰਘ ਦਾ ਵਿਰੋਧੀ ਹੈ ਤਾਂ ਫ਼ਿਰ ਖੰਡੇ ਦਾ ਸਮਰਥਕ ਕਿੱਦਾਂ ਹੋ ਸਕਦਾ???
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਇਹਨਾਂ ਮਾਵਾਂ ਭੈਣਾਂ ਨੂੰ ਹੀ ਭਾਰਤੀ ਬੁੱਚੜ ਪੁਲਿਸ ਨੇ ਨਜ਼ਾਇਜ਼ ਗ੍ਰਿਫਤਾਰ ਕਰਕੇ ਥਾਣੇ ਰੱਖਿਆ ਸੀ.... ਤੇ ਖੋਸਾ ਓਸੇ ਗ੍ਰਿਫ਼ਤਾਰੀ ਲਈ ਹੀ ਸਰਕਾਰ ਤੇ ਦਬਾਅ ਪਾ ਰਿਹਾ ਸੀ.... ਤੇ ਹੁਣ ਇਹਨਾਂ ਨਾਲ਼ ਹਮਦਰਦੀ ਪ੍ਰਗਟ ਹੋ ਗਈ???
ਕਿਸੇ ਨੂੰ ਇਹ ਸਮੀਕਰਨ ਸਮਝ ਲਗਦੇ ਤਾਂ ਦਾਸ ਨੂੰ ਵੀ ਸਮਝਾਉਣ ਦੀ ਕ੍ਰਿਪਾਲਤਾ ਕਰਨੀ ਜੀ....
ਜਪ ਸਿੰਘ

ਚਲੋ ਵਧੀਆ ਹੋ ਗਿਆ..... ਦਾਹੜੀ ਆਉਣ ਤੋਂ ਪਹਿਲਾਂ ਪਹਿਲਾਂ ਵਿਆਹ ਹੋ ਗਿਆ... ਹੋਰ 5-7 ਸਾਲ ਲੇਟ ਹੋ ਜਾਂਦਾ ਤਾਂ ਇਹਨੇ ਈ ਕਹਿਣਾ ਸੀ ਕਿ ਉਹ ਮੈਂਨੂ...
14/08/2023

ਚਲੋ ਵਧੀਆ ਹੋ ਗਿਆ..... ਦਾਹੜੀ ਆਉਣ ਤੋਂ ਪਹਿਲਾਂ ਪਹਿਲਾਂ ਵਿਆਹ ਹੋ ਗਿਆ... ਹੋਰ 5-7 ਸਾਲ ਲੇਟ ਹੋ ਜਾਂਦਾ ਤਾਂ ਇਹਨੇ ਈ ਕਹਿਣਾ ਸੀ ਕਿ ਉਹ ਮੈਂਨੂੰ ਛਰਦਾਰ ਮੁੰਦਾ ਨੀ ਚਾਹੀਦਾ, ਮੈਂਨੂੰ ਛਛੈਟੀ ਚ ਬਹਿਣ ਵਾਲਾ ਮੁੰਦਾ ਚਾਹੀਦਾ.... 😂 😂

ਨਰੇਸ਼ ਬਾਲ ਵਿਆਹ

ਘਰੇਲੂ problem ਹੋਣੀ ਜਾਂ ਰਿਸ਼ਤੇਦਾਰਾਂ ਨਾਲ਼... ਨਹੀਂ ਤਾਂ 3 ਸਾਲ ਦੇ ਨਿਆਣੇ ਨਾਲ਼ ਕਾਹਦੀ ਦੁਸ਼ਮਣੀ ਕਿਸੇ ਦੀ...
14/08/2023

ਘਰੇਲੂ problem ਹੋਣੀ ਜਾਂ ਰਿਸ਼ਤੇਦਾਰਾਂ ਨਾਲ਼... ਨਹੀਂ ਤਾਂ 3 ਸਾਲ ਦੇ ਨਿਆਣੇ ਨਾਲ਼ ਕਾਹਦੀ ਦੁਸ਼ਮਣੀ ਕਿਸੇ ਦੀ...

Address


Website

Alerts

Be the first to know and let us send you an email when Naresh News Network posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share